ਪੰਜਾਬ

ਮਹਿਲ ਕਲਾਂ ਤੋਂ 20 ਬੱਸਾਂ ਅਤੇ 22 ਕਾਰਾਂ ਦਾ ਕਾਫਲਾ ਨਵਾਂ ਸ਼ਹਿਰ ਲਈ ਰਵਾਨਾ

ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ,ਬਸਪਾ ਗੱਠਜੋੜ ਵੱਡੀ ਲੀਡ ਦਰਜ ਕਰੇਗਾ-ਚਮਕੌਰ ਸਿੰਘ ਵੀਰ ਮਹਿਲ ਕਲਾਂ /ਬਰਨਾਲਾ- 09 ਫਰਵਰੀ- (ਗੁਰਸੇਵਕ ਸੋਹੀ) ਮਹਿਲ ਕਲਾਂ ਤੋਂ ਬਸਪਾ/ਸ਼੍ਰੋਮਣੀ ਅਕਾਲੀ ਦਲ ਗਠਜੋਡ਼ ਦੇ ਉਮੀਦਵਾਰ ਚਮਕੌਰ…

ਸਿਮਰਜੀਤ ਸਿੰਘ ਬੈਂਸ ਤੇ 307 ਦਾ ਮੁੱਕਦਮਾ ਦਰਜ਼ ,ਤੇ ਲਧਿਆਣੇ ਕੀਤਾ ਗ੍ਰਿਫਤਾਰ - Video

307 ਦੇ ਮੁਕੱਦਮੇ ਚ ਸਿਮਰਜੀਤ ਸਿੰਘ ਬੈਂਸ ਦੀ ਹੋਈ ਰੈਸਟ .....   ਹੈਬੋਵਾਲ ਪੁਲਸ ਵੱਲੋਂ ਤਿੱਨ ਸੌ ਸੱਤ ਦਾ ਮੁਕੱਦਮਾ ਦਰਜ ......  ਲੜਾਈ ਵਾਲੀ ਥਾਂ ਤੋਂ ਗੋਲੀਆਂ ਚੱਲਣ ਦਾ ਵੀ ਪਤਾ ਲੱਗਾ  ..... ਆਏ ਦਿਨ ਸਿਮਰਜੀਤ ਸਿੰਘ…

ਲੋਕਾਂ ਨੇ ਕੀਤੇ ਸਿੱਧੇ ਸਵਾਲ ਪੰਜ ਸਾਲ ਤੁਸੀਂ ਐਮ ਐਲ ਏ ਬਣ ਕੇ ਸਾਡੇ ਪਿੰਡ ਵਿੱਚ ਆ ਕੇ ਮੂੰਹ ਨਹੀਂ ਦਿਖਾਇਆ  - Video

ਇਕ ਹੋਰ ਧਮਾਕਾ ਪਿੰਡ ਨਰਾਇਣਗੜ੍ਹ ਸੋਹੀਆਂ ਵਿਖੇ ਐਮਲੇ ਕੁਲਵੰਤ ਸਿੰਘ ਪੰਡੋਰੀ ਨੂੰ ਲੋਕਾਂ ਘੇਰਿਆ   ਚਿਬਾਬਾ ਤੋਂ ਮੁੱਕਰਦੇ ਲੁਕਦੇ ਲੁਕਾਉਂਦੇ ਆਖਰਕਾਰ ਐਮਐਲਏ ਕੁਲਵੰਤ ਸਿੰਘ ਪੰਡੋਰੀ ਤੂੰ ਤੂੰ ਮੈਂ ਮੈਂ ਵਿੱਚ ਜਲਸਾ ਛੱਡ ਕੇ ਫਾਰਗ …

ਕੀ ਏ ਜਗਰਾਉਂ ਵਾਸੀਆਂ ਦੇ ਨਾਲ ਇਕ ਭੱਦਾ ਮਜ਼ਾਕ ਨਹੀਂ  ? - Video

ਆਓ ਦੇਖ ਲਵੋ ਜਗਰਾਉਂ ਕਚਹਿਰੀਆਂ ਦੇ ਮੂਹਰੇ ਖੜ੍ਹੇ ਪਾਣੀ ਨੂੰ ਸੋਕ ਰਹੀਆਂ ਮੋਟਰਾਂ   ਮੀਂਹ ਪੈਣ ਤੋਂ ਪਹਿਲਾਂ ਹੀ ਪਾਣੀ ਭਰ ਜਾਂਦਾ ਹੈ ਜਗਰਾਉਂ ਕਚਹਿਰੀਆਂ ਦੇ ਆਲ੍ਹਾ ਅਫ਼ਸਰਾਂ ਦੇ ਦਫ਼ਤਰਾਂ ਦੇ ਮੂਹਰੇ   ਜਦੋਂ ਦਾ ਸੜਕ ਦਾ ਨਵੀ…

ਪਿੰਡ ਦੌਲੇਵਾਲਾ ਮਾਇਰ ਵਿਖੇ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ:ਜਸਵਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ 

ਮੋਗਾ (ਉਂਕਾਰ ਸਿੰਘ ਦੌਲੇਵਾਲ,ਰਣਜੀਤ ਸਿੰਘ ਰਾਣਾ ਸ਼ੇਖ  ਦੌਲਤ )9 ਫ਼ਰਵਰੀ:ਸ਼੍ਰੋਮਣੀ ਅਕਾਲੀ ਦਲ ਪਾਰਟੀ ਲੋਕ ਮੁੱਦਿਆਂ ਤੋਂ ਸਿਆਸਤ ਨਹੀਂ ਬਲਕਿ ਲੋਕਾਂ ਲਈ ਕੰਮ ਕਰਦੀ ਹੈ।ਉਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਦੌਲੇਵਾਲਾ ਮਾਇਰ ਵਿਖੇ ਹਲਕਾ ਧਰ…

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਉਂ ਦੇ ਵਫ਼ਦ ਦੀ ਐੱਸਡੀਐਮ ਜਗਰਾਉਂ ਨਾਲ ਮੀਟਿੰਗ  

ਜਗਰਾਉਂ, 08 ਫ਼ਰਵਰੀ ( ਜਸਮੇਲ ਗ਼ਾਲਿਬ/ ਅਮਿਤ ਖੰਨਾ  ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਂਓ ਦਾ ਵਫਦ ਅੱਜ ਇਥੇ ਐਸ ਡੀ ਐਮ ਜਗਰਾਂਓ ਸ਼੍ਰੀ ਵਿਕਾਸ ਹੀਰਾ ਨੂੰ ਉਨਾਂ ਦੇ ਦਫਤਰ ਵਿਚ ਮਿਲਿਆ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇ…

ਨਾਰਾਜ਼ ਆਗੂਆਂ ਨੂੰ ਇੱਕਜੁਟ ਹੋ ਕੇ ਕਾਂਗਰਸ ਦੀ ਸਰਕਾਰ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ - ਚੇਅਰਮੈਨ ਬਿਰਲਾ

ਜਗਰਾਉਂ (ਅਮਿਤ ਖੰਨਾ  ,ਰਣਜੀਤ ਸਿੱਧਵਾਂ)  :  ਸਾਰੇ ਨਾਰਾਜ਼ ਆਗੂਆਂ ਨੂੰ ਇਕਜੁੱਟ ਹੋ ਕੇ ਕਾਂਗਰਸ ਦੀ ਸਰਕਾਰ ਬਣਾਉਣ ਲਈ ਤੇ ਪਾਰਟੀ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਕੇ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ…

ਆਹ! ਤਰੱਕੀ ਦਾ ਰਾਹ ✍️ ਸਲੇਮਪੁਰੀ ਦੀ ਚੂੰਢੀ

 ਪਿਛਲੇ ਕੁਝ ਦਿਨਾਂ ਤੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇਕ ਸੀਨੀਅਰ ਪ੍ਰੋਫੈਸਰ ਦੀ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਆਪਣੇ ਵਿਦਿਆਰਥੀਆਂ ਨੂੰ ਇੱਕ ਖਾਸ ਕਿਸਮ ਦੀ ਦੁਰਲੱਭ ਸਿਖਲਾਈ ਦੇ ਕੇ ਤਰੱਕੀ ਦੀਆਂ ਬੁਲੰਦੀਆਂ ਨੂ…

ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਫਰੀ ਮੈਡੀਕਲ ਕੈਂਪ ਲਗਾਇਆ ਗਿਆ

ਜਗਰਾਓ,ਹਠੂਰ,8,ਫਰਵਰੀ-(ਕੌਸ਼ਲ ਮੱਲ੍ਹਾ)-ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਸਮੂਹ ਗ੍ਰਾਮ ਪੰਚਾਇਤ ਚਕਰ ਅਤੇ ਸਮੂਹ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਚੈਰੀਟੇਬਲ ਹਸਪਤਾਲ ਪਿੰਡ ਚਕਰ ਵਿਖੇ ਨੌਵਾ ਕੈਂਸਰ ਚੈਕੱਅਪ …

ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਦੀ ਹੋਏ ਸਰਗਰਮ  - Video

ਕਿਸਾਨ ਸੰਯੁਕਤ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਪਿੰਡ-ਪਿੰਡ ਕਰ ਰਹੇ ਹਨ ਨੁੱਕੜ ਮੀਟਿੰਗਾਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਦੀ ਪੱਤਰਕਾਰ ਜਸਮੇਲ ਗ਼ਾਲਿਬ ਨਾਲ ਵਿਸ਼ੇਸ਼ ਗੱਲਬਾਤ ਫੇਸਬੁੱਕ ਵੀਡੀਓ…

ਭਦੌੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਨੇ ਖੋਲ੍ਹਿਆ ਦਫਤਰ  -Video

ਸਤਨਾਮ ਸਿੰਘ ਰਾਹੀ ਦੇ ਦਫ਼ਤਰ ਦੇ ਉਦਘਾਟਨ ਤੇ ਮੇਲਾ ਭਰਿਆ   ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ   ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/b1fqU1ohaz/

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਰਨਾਲਾ ਲੁਧਿਆਣਾ ਮਾਰਗ ਉੱਪਰ ਰਾਏਕੋਟ ਵਿਖੇ ਦੋ ਘੰਟਿਆਂ ਲਈ ਚੱਕਾ ਜਾਮ  

ਕਿਸਾਨਾਂ ਦੇ ਹੋਏ ਫ਼ਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਅਤੇ ਮੁਆਵਜ਼ੇ ਦੀ ਮੰਗ  , ਪੰਜਾਬ ਅੰਦਰ ਸਕੂਲਾਂ ਨੂੰ ਤੁਰੰਤ ਖੋਲ੍ਹਣ ਦੀ ਮੰਗ ਤੇ ਹੋਰ ਕਈ ਮੁੱਦਿਆਂ ਤੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ   …

ਕਿਸਾਨ ਜਥੇਬੰਦੀਆਂ ਵੱਲੋਂ ਲੁਧਿਆਣਾ ਫ਼ਿਰੋਜ਼ਪੁਰ ਸੜਕ ਉੱਪਰ ਦੋ ਘੰਟੇ ਚੱਕਾ ਜਾਮ  

ਜਗਰਾਉਂ , 07 ਫਰਵਰੀ (ਜਸਮੇਲ ਗ਼ਾਲਿਬ ) ਕੋਰੋਨਾ ਦੀ ਆੜ 'ਚ ਬੰਦ ਕੀਤੇ ਸੂਬੇ ਦੇ ਸਕੂਲਾਂ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਸੋਮਵਾਰ ਕੌਮੀ ਮਾਰਗ ਉੱਪਰ ਦੋ ਘੰਟੇ ਲਈ ਮੁਕੰਮਲ ਬੰਦ ਕੀਤਾ ਗਿਆ। ਅੱਜ ਦੇ ਇਸ ਚੱ…

ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਮਹਿਲ ਕਲਾਂ ਦੇ ਬੱਸ ਸਟੈਂਡ ਉੱਪਰ ਟ੍ਰੈਫਿਕ ਜਾਮ ਕਰਕੇ ਨਰਸਰੀ ਤੋਂ 5ਵੀਂ ਤਕ ਦੇ ਸਕੂਲ ਖੋਲ੍ਹਣ ਦੀ ਮੰਗ

ਮਹਿਲ ਕਲਾਂ/ਬਰਨਾਲਾ 7 ਫਰਵਰੀ ( ਗੁਰਸੇਵਕ ਸਿੰਘ ਸੋਹੀ )ਬੀਕੇਯੂ ਡਕੌਂਦਾ,ਬੀਕੇਯੂ ਕਾਦੀਆਂ,ਡੈਮੋਕਰੈਟਿਕ ਟੀਚਰ ਫਰੰਟ,  ਦੁਕਾਨਦਾਰ ਯੂਨੀਅਨ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ  ਅੱਜ ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੰ…

ਕੈਪਟਨ ਸੰਧੂ ਨੂੰ ਮੁੰਡਿਆਣੀ ਚ ਲੱਡੂਆ ਨਾਲ ਤੋਲਿਆ

ਮੁੱਲਾਂਪੁਰ ਦਾਖਾ , 7 ਫਰਵਰੀ  (ਸਤਵਿੰਦਰ ਸਿੰਘ ਗਿੱਲ ) ਕੱਲ ਜਦੋ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਨੂੰ ਐਲਾਨ ਕੀਤਾ ਤਾਂ ਜਿਥੇ ਪੂਰੇ ਪੰਜਾਬ ਦੇ ਲੋਕ ਖੁਸ਼ੀ ਵਿਚ ਭੰਗੜੇ ਪਾਉਂਦੇ ਦਿਖਾਈ ਦਿੱਤੇ ਉਥੇ ਹਲਕ…

ਮਾਛੀਕੇ ਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਰਾਂ ਤੋਂ ਦੋ ਵਜੇ ਤੱਕ ਲਗਾਇਆ ਗਾਜ਼ਾ  

ਨਿਹਾਲ ਸਿੰਘ ਵਾਲਾ , 07 ਫ਼ਰਵਰੀ ( ਜਸਮੇਲ ਗ਼ਾਲਿਬ / ਬਲਵੀਰ ਸਿੰਘ ਬਾਠ )ਅੱਜ ਪਿੰਡ ਮਾਛੀਕੇ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਰਾਂ ਤੋਂ ਦੋ ਵਜੇ ਤੱਕ ਜਾਮ ਲਗਾਇਆ ਗਿਆ ਜਿਸ ਵਿਚ ਸੂਬਾ ਪ੍ਰਧਾਨ ਨਿਰਭੈਹ ਸਿੰਘ ਜੀ ਨੇ ਸੰਬੋਧਨ ਕਰਦਿ…

ਜ਼ਿਲਾ ਭਾਸ਼ਾ ਵਿਭਾਗ ਪੰਜਾਬ ਅੰਮਿ੍ਤਸਰ ਵਲੋਂ ਗੁਰਵੇਲ ਕੋਹਾਲ਼ਵੀ ਜ਼ਿਲਾ ਭਾਸ਼ਾ ਸੰਚਾਰ ਮੰਚ/ਸ਼ੋਸ਼ਲ ਮੀਡੀਆ ਦੇ ਜ਼ਿਲਾ ਸੰਚਾਲਕ ਨਿਯੁਕਤ

ਫ਼ਰੀਦਕੋਟ  ( ਪ੍ਰੋ ਬੀਰ ਇੰਦਰ ਸਰਾਂ ) ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਤੇ ਸੰਸਥਾਪਕ ਸ ਗੁਰਵੇਲ ਸਿੰਘ ਕੋਹਾਲ਼ਵੀ ਦੀਆਂ ਪੰਜਾਬੀ ਮਾਂ ਬੋਲੀ ਪ੍ਰਤੀ ਲਗਨ ਅਤੇ ਸੇਵਾਵਾਂ ਨੂੰ ਦੇਖਦੇ ਹੋਏ,ਜ਼ਿਲਾ ਭਾਸ਼ਾ ਅਫ਼ਸਰ ਸਰਦ…

ਚੋਣ ਸਰਵੇਖਣਾਂ ਤੋਂ ਸਾਵਧਾਨ! ✍️ ਸਲੇਮਪੁਰੀ ਦੀ ਚੂੰਢੀ

- ਦੋਸਤੋ!  ਵੋਟਾਂ ਪੈਣ ਦੀਆਂ ਘੜੀਆਂ ਬਹੁਤ ਨੇੜੇ ਆ ਰਹੀਆਂ ਹਨ, ਜਿਸ ਕਰਕੇ ਸਾਰੀਆਂ ਹੀ ਸਿਆਸੀ ਜਥੇਬੰਦੀਆਂ ਦੇ ਉਮੀਦਵਾਰ /ਆਗੂ ਤੁਹਾਨੂੰ ਆ ਕੇ ਬਹੁਤ ਲਾਡ ਲੁਡਾਉਣਗੇ, ਤੁਹਾਡੇ ਬੱਚਿਆਂ ਦੀਆਂ ਨਲੀਆਂ ਪੂੰਝਣਗੇ, ਤੁਹਾਡੇ ਪਰਿਵਾਰਾਂ ਦੀ…

ਮੁਹੱਬਤਾਂ ਦੀ ਬਾਤ ਪਾਉਂਦੀ ਭਾਵਨਾਤਮਿਕ ਤੇ ਰੁਮਾਂਟਿਕ ਫ਼ਿਲਮ 'ਅੱਲ੍ਹੜ ਵਰੇਸ', ਸ਼ੂਟ ਹੋਇਆ ਸ਼ੁਰੂ 

ਆਗਾਮੀ ਪੰਜਾਬੀ ਫੀਚਰ ਫਿਲਮ 'ਅੱਲ੍ਹੜ ਵਰੇਸ' ਇਕ ਪ੍ਰੇਮ ਕਹਾਣੀ ਹੈ ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅਰਮਾਨ ਬੇਦਿਲ ਦੇ ਨਾਲ ਇੰਡਸਟਰੀ ‘ਚ ਆ ਰਹੇ  ਨਵੇਂ ਚਿਹਰਾ ਜਾਨਵੀਰ ਕੌਰ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਇੰਨਾ ਹੀ ਨਹੀਂ ਇਹ ਫਿਲ…

ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਹਲਕਾ ਦਾਖਾ ਦੇ ਕਾਂਗਰਸੀ ਵਰਕਰ  

ਚੰਨੀ ਨੇ ਸੰਧੂ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ  ਮੁੱਲਾਂਪੁਰ ਦਾਖਾ,( ਸਤਵਿੰਦਰ ਸਿੰਘ ਗਿੱਲ ) ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ  ਕਾਂਗਰਸ ਹਾਈਕਮਾਨ ਵੱਲੋਂ ਸ੍ਰੀ ਰਾਹੁਲ ਗਾਂਧੀ ਨੇ ਜਿਵੇਂ ਹੀ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ …