ਪੰਜਾਬ

Millions of quintals of wheat are getting spoiled in Amritsar government wheat warehouse

ਅੰਮ੍ਰਿਤਸਰ ਸਰਕਾਰੀ ਕਣਕ ਦੇ ਗੋਦਾਮ ਵਿੱਚ ਲੱਖਾਂ ਕੁਇੰਟਲ ਕਣਕ ਹੋ ਰਹੀ ਹੈ ਖ਼ਰਾਬ  ਇਹ ਖ਼ਰਾਬ ਕਣਕ ਆਮ ਲੋਕਾਂ ਦੇ ਘਰ ਤੱਕ ਖਾਣ ਲਈ  ਪਹੁੰਚੇਗੀ  ਮੁਅੱਤਲ ਏਐਫਐਸਓ ਨੇ ਕੀਤੇ ਖੁਲਾਸੇ   ਪੁਲਸ ਵੀ ਮੌਕੇ ਤੇ ਪੁੱਜੀ ਅਤੇ ਕਾਰਵ…

ਢੁੱਡੀਕੇ ਪਿੰਡ ਵਾਸੀਆਂ ਨੇ ਇੱਕ ਵਾਰ ਦਿੱਤਾ  ਪ੍ਰੀਤਮ ਦੇ ਹੱਕ ਵਿਚ ਵੱਡਾ ਫਤਵਾ

 ਜੇ ਪਾਰਟੀ ਟਿਕਟ ਦਿੰਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਤੋਰਾਂਗੇ ਵਿਧਾਨ ਸਭਾ ਚ  ਪਿੰਡ  ਵਾਸੀ ਅਜੀਤਵਾਲ (ਬਲਵੀਰ ਸਿੰਘ ਬਾਠ )ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਪਿੰਡ ਵਾਸੀਆਂ ਵੱਲੋਂ ਅੱਜ ਇਕ ਮੀਟਿੰਗ ਦਾ ਆਯੋਜਨ …

ਪਿੰਡ ਹਮੀਦੀ ਵਿਖੇ ਅਨਾਜ ਮੰਡੀ, ਪਿੰਡ ਦੀ ਫਿਰਨੀ ਅਤੇ ਧਰਮਸ਼ਾਲਾ ਦੇ ਉਦਘਾਟਨ ਕੀਤੇ            

 ਮਹਿਲ ਕਲਾਂ/ਬਰਨਾਲਾ-30 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਪਿੰਡ ਹਮੀਦੀ ਦੀ ਸਰਪੰਚ ਜਸਪ੍ਰੀਤ ਕੌਰ ਮਾਂਗਟ ਅਤੇ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਜਸਵਿੰਦਰ ਸ…

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਦਿੱਤਾ ਮੁੱਖ ਮੰਤਰੀ ਚੰਨੀ ਨੂੰ ਮੰਗ ਪੱਤਰ-ਡਾ ਬਾਲੀ 

ਜਲਦੀ ਹੀ ਕਰਾਂਗੇ ਸੂਬਾ ਕਮੇਟੀ ਨਾਲ ਮੀਟਿੰਗ...ਮੁੱਖ ਮੰਤਰੀ......   ਮਹਿਲ ਕਲਾਂ/ ਬਰਨਾਲਾ 30 ਸਤੰਬਰ- (ਗੁਰਸੇਵਕ ਸਿੰਘ ਸੋਹੀ)-  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ:295) ਨੇ ਮੁੱਖ ਮੰਤਰੀ ਪੰਜਾਬ ਸ ਚਰਨਜੀਤ ਸਿੰਘ ਚੰ…

ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋ ਅਕਾਲੀ- ਬਸਪਾ ਉਮੀਦਵਾਰ ਵੀਰ ਸੰਗਰੂਰ ਨਾਲ 5 ਲੱਖ ਦੀ ਠੱਗੀ

ਲਾਲਚ ‘ਚ ਆ ਕੇ ਖਰੀਦ ਲਿਆ ਨਕਲੀ ਸੋਨਾ,ਠੱਗ ਹੋਏ ਰਫੂਚੱਕਰ ਮਹਿਲ ਕਲਾਂ /ਬਰਨਾਲਾ- 28 ਸਤੰਬਰ- (ਗੁਰਸੇਵਕ ਸੋਹੀ)- ਨੌਸਰਬਾਜ਼ਾਂ ਵੱਲੋਂ ਆਮ ਲੋਕਾਂ ਨਾਲ ਵੱਖ ਵੱਖ ਤਰੀਕਿਆਂ ਨਾਲ ਠੱਗੀ ਕੀਤੇ ਜਾਣ ਦੀਆਂ ਖ਼ਬਰਾਂ ਅਸੀਂ ਅਕਸਰ ਸੁਣਦੇ-ਪੜਦ…

ਕਿਸਾਨ ਮਜ਼ਦੂਰਾਂ ਦਾ ਕਾਲੇ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ਜਗਰਾਉਂ ਤੇ ਧਰਨੇ ਦਾ 364  ਦਿਨ  

ਜਗਰਾਉਂ 28 ਸਤੰਬਰ (ਜਸਮੇਲ ਗ਼ਾਲਿਬ )364 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਚ ਚੱਲ ਰਹੇ ਕਿਸਾਨ ਮਜਦੂਰ  ਧਰਨੇ ਚ ਅੱਜ ਸਭ ਤੋਂ ਪਹਿਲਾਂ ਬੰਗਾਲ ਦੇ ਮਿਦਨਾਪੁਰ ਜਿਲੇ ਦੇ ਪੁਲਸ ਸਟੇਸ਼ਨ ਸਾਹਮਣੇ ਅੰਗਰੇਜ ਹਕੂਮਤ ਵਲੋਂ ਸਿੱਧੀ ਗੋਲੀ …

ਸਰਕਾਰੀ ਹਾਈ ਸਕੂਲ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਜਗਰਾਉਂ (ਜਸਮੇਲ ਗ਼ਾਲਿਬ)ਅੱਜ ਸਰਕਾਰੀ ਸਕੂਲ ਦੌਲੇਵਾਲਾ ਮਾਇਰ ਪਿੰਡ ਵਿੱਚ ਸਰਪੰਚ ਜਰਨੈਲ ਸਿੰਘ ਪਿੰਡ ਮੰਦਰ  ਅਤੇ ਸਮੂਹ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ   ਸ਼ਹੀਦ ਭਗਤ ਸਿੰਘ ਦਾ ਜਨਮ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ …

ਸਾਨੂੰ ਹਮੇਸ਼ਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ:ਅਮਰਜੀਤ ਕੌਰ ਮਠਾੜੂ

ਜਗਰਾਉਂ (ਜਸਮੇਲ ਗ਼ਾਲਿਬ)ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ (ਫਿਰੋਜ਼ਪੁਰ)ਅਮਰਜੀਤ ਕੌਰ ਮਠਾੜੂ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਅਸੀਂ ਆਪਣਾ ਆਉਣ ਵਾਲਾ ਭਵਿੱਖ ਬਚਾਉਣਾ ਹੈ ਜਾਂ ਗੁਲਾਮੀ ਦੀਆਂ ਜ਼ੰਜੀਰਾਂ ਵਿਚ…

ਕਾਲੇ ਬਿਲਾਂ ਨੂੰ ਰੱਦ ਕਰਵਾਉਣ ਲਈ ਨੌਜਵਾਨ ਵੀਰ ਕਿਸਾਨੀ ਅੰਦੋਲਨ ਨਾਲ ਜੁੜੇ ਰਹਿਣ -ਮਨਜੀਤ ਰਾਏ  ਰਾਜਾ ਢੁੱਡੀਕੇ

ਅਜੀਤਵਾਲ (ਬਲਵੀਰ ਸਿੰਘ ਬਾਠ) ਕੇਂਦਰ ਸਰਕਾਰ ਵੱਲੋਂ ਤਿੱਨ  ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਮਜਦੂਰਾਂ ਵੱਲੋਂ ਦਿੱਲੀ ਦੇ ਵੱਖ ਵੱਖ ਪਾਰਟੀਆਂ ਤੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ …

ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਦੌੜ ਵਿਖੇ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਹੋ ਰਿਹਾ ਨੁਕਸਾਨ

ਬਰਨਾਲਾ/ ਭਦੌੜ- 28 ਸਤੰਬਰ- (ਗੁਰਸੇਵਕ ਸਿੰਘ ਸੋਹੀ)- ਇਕ ਪਾਸੇ ਸਰਕਾਰਾਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਵਿਦਿਆਰਥੀਆਂ ਨੂੰ ਵਧੀਆ ਪਡ਼੍ਹਾਈ ਕਰਵਾਉਣ ਲਈ ਦਾਅਵੇ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ …

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਲਾਕੇ ਭਰ ਚੋਂ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਲੋਕਾਂ ਹਾਈਵੇ ਕੀਤਾ ਜਾਮ  

ਹਰੀਆਂ ਪੱਗਾਂ ਅਤੇ ਚੁੰਨੀਆਂ ਦਾ ਆਇਆ ਹੜ੍ਹ , ਨੌਜਵਾਨ ਵਹੀਰਾਂ ਘੱਤ ਕੇ ਪਹੁੰਚੇ     ਲੋਕਾਂ ਦਾ ਕਹਿਣਾ ਮੋਦੀ ਸਰਕਾਰ ਨ੍ਹੇਰੇ ਚ ਨਾ ਰਹੇ ਅਸੀਂ ਸਭ ਇਕ ਹਾ ਕਾਲੇ ਕਾਨੂੰਨ ਵਾਪਸ ਵਾਪਸ ਕਰਵਾ ਕੇ ਹੀ ਚੈਨ ਲਵਾਂਗਾ ਜਗਰਾਉਂ 27 ਸਤੰ…

ਪੱਤੋ ਹੀਰਾ ਸਿੰਘ ਦੇ ਵਰਕਰਾਂ ਨੇ ਵੀ ਦਿੱਤਾ ਪ੍ਰੀਤਮ ਸਿੰਘ ਢੁੱਡੀਕੇ ਦੇ ਹੱਕ ਚ ਫਤਵਾ

 ਜੇ ਪਾਰਟੀ ਵੱਲੋਂ ਟਿਕਟ ਮਿਲਦੀ ਹੈ ਤਾਂ ਵੱਡੀ ਲੀਡ ਨਾਲ ਜਿਤਾ ਕੇ ਤੋਰਾਂਗੇ ਵਿਧਾਨ ਸਭਾ ਚ  ਅਜੀਤਵਾਲ (ਬਲਵੀਰ ਸਿੰਘ ਬਾਠ 0  ਹਲਕਾ ਨਿਹਾਲ ਸਿੰਘ ਵਾਲਾ ਦਾ ਸੰਭਾਵੀ ਚੋਣ ਦੰਗਲ ਉਸ ਸਮੇਂ ਭਖਦਾ ਨਜ਼ਰ ਆਇਆ ਜਦੋਂ ਪੱਤੋ ਹੀਰਾ ਸਿੰਘ ਦੇ …

ਢੁੱਡੀਕੇ ਵਾਸੀ ਪ੍ਰੀਤਮ ਸਿੰਘ ਨੂੰ ਐਮ ਐਲ ਏ ਦੇਖਣ ਲਈ ਕਾਹਲੇ

 ਪਿੰਡ ਵਾਸੀਆਂ ਨੇ ਵੱਡੀ ਪੱਧਰ ਤੇ ਫਤਵਾ ਦੇ ਕੇ ਪਾਰਟੀ ਹਾਈ ਕਮਾਂਡ ਤੋਂ ਸੰਭਾਵੀ ਉਮੀਦਵਾਰ ਪ੍ਰੀਤਮ ਸਿੰਘ ਨੂੰ ਟਿਕਟ ਦੇਣ ਦੀ ਮੰਗ ਨੇ ਜ਼ੋਰ ਫੜਿਆ ਅਜੀਤਵਾਲ ( ਬਲਵੀਰ ਸਿੰਘ ਬਾਠ )  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਅਤੇ ਗਦਰੀ ਬਾਬਿਆਂ ਦੀ…

CM Punjab First Cabinet Meeting

 ਮੁੱਖ ਮੰਤਰੀ ਚੰਨੀ ਦੀ ਪਹਿਲੀ ਕੈਬਨਿਟ ਮੀਟਿੰਗ 'ਚ ਕਿਸਾਨ ਅੰਦੋਲਨ 'ਤੇ ਚਰਚਾ, ਭਾਰਤ ਬੰਦ ਨੂੰ ਦਿੱਤਾ ਸਮਰਥਨ ਚੰਡੀਗੜ੍ਹ 27 ਸਤੰਬਰ (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)  ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਪਹਿਲੀ…

ਭਾਰਤ ਬੰਦ ਦੇ ਸੱਦੇ ਤੇ ਟੋਲ ਪਲਾਜਾ ਮਹਿਲ ਕਲਾਂ ਤੇ ਉਮੜਿਆ ਕਿਸਾਨਾਂ ਤੇ ਮਜਦੂਰਾਂ ਦਾ ਹਜਾਰਾਂ ਦਾ ਇਕੱਠ

ਸਵੇਰੇ 6 ਵਜੇ ਤੋਂ ਸਾਮ 4 ਵਜੇ ਤੱਕ ਕਿਸਾਨਾਂ ਨੇ ਆਵਾਜਾਈ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ ਮਹਿਲ ਕਲਾਂ/ਬਰਨਾਲਾ- 27 ਸਤੰਬਰ-(ਗੁਰਸੇਵਕ ਸੋਹੀ)ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮ…

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਪੰਜਗਰਾਈਂ ਨੇ ਆਪਣੇ ਮੈਂਬਰਾਂ ਨੂੰ ਆਈ ਕਾਰਡ ਅਤੇ ਪ੍ਰਮਾਣ ਪੱਤਰ ਕੀਤੇ ਜਾਰੀ

ਮਹਿਲ ਕਲਾਂ , 27 ਸਤੰਬਰ (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295)  ਦੇ ਬਲਾਕ ਪੰਜਗਰਾਈਂ ਵੱਲੋਂ ਅੱਜ ਮੀਹਨਵਾਰ ਮੀਟਿੰਗ ਡਾਕਟਰ ਮੰਦਰ ਸਿੰਘ ਸੰਘਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਪਿੰਡ ਦੇ …

ਪੱਗ ਜਾਂ ਜਿੰਮੇਵਾਰੀ .✍️ ਰਮੇਸ਼ ਕੁਮਾਰ ਜਾਨੂੰ

ਪੱਗ ਬੰਨਣ ਤੋਂ ਪਹਿਲਾਂ ਇੱਕ ਵਾਰੀ       ਇਸ ਗੱਲ ਤੇ ਜਰਾ ਵਿਚਾਰ ਹੋਵੇ   ਤੂੰ ਹੱਕ ਤੇ ਸੱਚ ਦੀ ਗੱਲ ਕਰਨੀ       ਜੇ ਗੂੜ੍ਹਾ ਪੱਗ ਦੇ ਨਾਲ ਪਿਆਰ ਹੋਵੇ  ਪੱਗ ਬੰਨ ਕੇ ਬੁਰਾਈ ਤੋਂ ਦੂਰ ਰਹੀਂ       ਪੱਗ ਐਂਵੇ ਨਾ ਖੱਜਲ ਖ…

ਪੁਲਿਸ ਵੱਲੋਂ ਲੋਕ ਮਿੱਤਰਤਾ ਪਹਿਲ ਮੁਹਿੰਮ ਦੀ ਸ਼ੁਰੂਆਤ ਕੀਤੀ

  ਮਹਿਲ ਕਲਾ/ਬਰਨਾਲਾ- 25 ਸਤੰਬਰ- (ਗੁਰਸੇਵਕ ਸੋਹੀ)- ਐਸਐਸਪੀ ਬਰਨਾਲਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਡੀ ਐੱਸ ਪੀ ਮਹਿਲ ਕਲਾਂ ਸ਼ੁਭਮ ਅਗਰਵਾਲ ਦੀ ਅਗਵਾਈ ਹੇਠ ਅੱਜ ਪੁਲਸ ਥਾਣਾ ਮਹਿਲ ਕਲਾਂ ਵਿਖੇ ਹਲਕੇ ਦੇ ਪੰਚਾਂ ,ਸਰਪੰਚਾਂ ,ਪੱਤਰਕਾਰ…

ਦਿੱਲੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ "ਭਾਰਤ ਬੰਦ" ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਪੂਰਨ ਹਮਾਇਤ

ਮਹਿਲ ਕਲਾਂ /ਬਰਨਾਲਾ- 25 ਸਤੰਬਰ- (ਗੁਰਸੇਵਕ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਪਿਛਲੇ 25 ਸਤੰਬਰ 2020 ਤੋਂ ਕਿਸਾਨੀ ਸੰਘਰਸ਼ਾਂ ਦੀ ਹਮਾਇਤ ਕਰਦੀ ਆ ਰਹੀ ਹੈ । "ਕਿਸਾਨ + ਮਜ਼ਦੂਰ+ਡਾਕਟਰ ਏਕਤਾ ਜ਼ਿੰਦਾਬਾਦ"…

ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਮਹਿਲ ਕਲਾਂ/ਬਰਨਾਲਾ - 25 ਸਤੰਬਰ- (ਗੁਰਸੇਵਕ ਸੋਹੀ)- ਸਮਾਜ ਅੰਦਰ ਦਿਨ ਬ ਦਿਨ ਵਧਦੇ ਜਾ ਰਹੇ ਨਸ਼ਿਆਂ ਦੇ ਪ੍ਰਭਾਵ ਨੂੰ ਰੋਕਣ ਲਈ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵਲੋਂ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਅਨਾਜ ਮੰਡੀ ਮਹਿਲ ਕਲਾਂ ਵਿਖ਼ੇ ਕਰ…