ਪੰਜਾਬ

ਪੰਜਾਬ ’ਚ ਮੁੱਖ ਮੰਤਰੀ ਖ਼ਿਲਾਫ਼ ਬਗ਼ਾਵਤ,ਬਗ਼ਾਵਤੀ ਵਿਧਾਇਕਾਂ ਵਿੱਚ ਹੋਈ ਮੀਟਿੰਗ  

4 ਮੰਤਰੀਆਂ ਤੇ ਦੋ ਦਰਜਨ ਵਿਧਾਇਕਾਂ ਨੇ ਕਿਹਾ, ‘ਸਾਨੂੰ ਕੈਪਟਨ ’ਤੇ ਭਰੋਸਾ ਨਹੀਂ ਮੰਤਰੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਸੁਖਬਿੰਦਰ ਸਰਕਾਰੀਆ, ਚਰਨਜੀਤ ਚੰਨੀ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪ…

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਮੁਕਰਰ-Video

ਮੁੱਖ ਮੰਤਰੀ ਪੰਜਾਬ ਅਤੇ ਕਿਸਾਨਾਂ ਵਿਚ ਹੋਈ ਅੱਜ ਦੀ ਮੀਟਿੰਗ ਵਿੱਚ  ਅਹਿਮ ਫੈਸਲਾ ਕਿਸਾਨਾਂ ਦੇ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਮੂੰਹ ਮਿੱਠਾ ਕਰਾ ਕੇ ਫ਼ੈਸਲੇ ਦਾ  ਕੀਤਾ ਸਵਾਗਤ ਕਿਸਾਨ ਜਥੇਬੰਦੀਆਂ ਵੱਲੋਂ …

ਦਿਵਿਆ ਚੈਨਲ ਦੇ ਪ੍ਰੋਗਰਾਮ ਡਾਇਰੈਕਟਰ ਅਤੇ ਏ ਵਨ ਪੰਜਾਬੀ ਚੈਨਲ ਦੇ ਚੀਫ ਬਿਓਰੋ ਲਕਸ਼ਦੀਪ ਗਿੱਲ ਨੂੰ ਗਹਿਰਾ ਸਦਮਾ

ਸਹੁਰਾ ਸਰਦਾਰ ਗੁਰਮੀਤ ਸਿੰਘ ਰੰਧਾਵਾ ਦੀ ਅੰਤਮ ਅਰਦਾਸ ਅੱਜ ਮਹਿਲਕਲਾਂ/ਬਰਨਾਲਾ- 24 ਅਗਸਤ- (ਗੁਰਸੇਵਕ ਸਿੰਘ ਸੋਹੀ)- ਦਿਵਿਆ ਚੈਨਲ ਦੇ ਪ੍ਰੋਗਰਾਮ ਡਾਇਰੈਕਟਰ ਅਤੇ ਏ ਵਨ ਪੰਜਾਬੀ ਚੈਨਲ ਦੇ ਚੀਫ ਬਿਊਰੋ ਲਕਸ਼ਦੀਪ ਗਿੱਲ ਮਹਿਲ ਕਲਾਂ ਦੇ…

ਖੇਤੀ ਮਾਹਰਾਂ ਤੇ ਕਿਸਾਨ ਆਗੂਆਂ ਦੀ ਮੀਟਿੰਗ ਵੀ ਰਹੀ ਬੇਸਿੱਟਾ

ਜਲੰਧਰ ਧਰਨਾ ਰਹੇਗਾ ਜਾਰੀ  ਟੋਲ ਪਲਾਜ਼ੇ ਜਾਮ ਕਰਨ ਦਾ ਫ਼ੈਸਲਾ ਫਿਲਹਾਲ ਟਾਲਿਆ ਜਲੰਧਰ , 23 ਅਗਸਤ (ਜਸਮੇਲ ਗ਼ਾਲਿਬ , ਮਨਜਿੰਦਰ ਗਿੱਲ)   ਗੰਨੇ ਦੀਆਂ ਕੀਮਤਾਂ ਲੈ ਨੂੰ ਕੇ ਕਿਸਾਨਾਂ ਵੱਲੋਂ ਚੱਲ ਰਹੇ ਸੰਘਰਸ਼ ਦੌਰਾਨ ਅੱਜ ਡੀਸੀ ਦਫਤ…

ਨਾਕੇ ਤੇ ਤਾਇਨਾਤ ਪੁਲਸ ਕਰਮਚਾਰੀਆ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼

“ਨਾਕੇ ‘ਤੇ ਤੈਨਾਤ ਪੁਲਿਸ ਕਰਮਚਾਰੀਆਂ ਨੇ ਟਾਰਚ ਮਾਰਕੇ ਬੈਲੈਰੋ ਗੱਡੀ ਨੂੰ ਕੀਤਾ ਰੁਕਣ ਦਾ ਇਸ਼ਾਰਾ,ਅੱਗੋਂ ਬੈਲੈਰੋ ਗੱਡੀ ਚਾਲਕਾਂ ਨੇ ਪੁਲਿਸ ਕਰਮਚਾਰੀਆਂ ‘ਤੇ ਹੀ ਗੱੜੀ ਚੜਾਉਣ ਦਾ ਕੀਤਾ ਯਤਨ ਮਹਿਲ ਕਲਾਂ /ਬਰਨਾਲਾ- 23 ਅਗਸਤ- (ਗ…

ਪਿੰਡ ਕਲਾਲਾ ਵਿਖੇ ਕਿਸਾਨਾਂ ਨੇ ਕੀਤੀ ਭਰਵੀਂ ਮੀਟਿੰਗ

ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਸਬੰਧੀ ਵਿਚਾਰ ਵਟਾਂਦਰਾ ਮਹਿਲ ਕਲਾਂ/ ਬਰਨਾਲਾ- 23 ਅਗਸਤ- (ਗੁਰਸੇਵਕ ਸੋਹੀ)- ਪਿੰਡ ਕਲਾਲਾ ਵਿਖੇ ਕਿਸਾਨ ਭਰਾਵਾਂ ਦੀ ਇੱਕ ਵੱਡੀ ਇੱਕਤਰਤਾ ਭਾਰਤੀ ਕਿਸਾਨ ਯੂਨੀਅਨ ਕ…

ਸਿਹਤ ਵਿਭਾਗ ਵੱਲੋਂ ਤੰਬਾਕੂ ਐਕਟ ਅਧੀਨ ਕੱਟੇ ਗਏ ਚਲਾਨ

ਸਿਹਤ ਵਿਭਾਗ ਵੱਲੋਂ ਇਸ ਸਾਲ ਹੁਣ ਤੱਕ ਕੋਟਪਾ ਅਧੀਨ ਕੁੱਲ 441 ਚਲਾਨ ਕੱਟੇ ਗਏ- ਸਿਵਲ ਸਰਜਨ ਮਹਿਲ ਕਲਾਂ /ਬਰਨਾਲਾ- 23 ਅਗਸਤ- (ਗੁਰਸੇਵਕ ਸੋਹੀ)- ਸਿਹਤ ਵਿਭਾਗ ਬਰਨਾਲਾ ਵੱਲੋਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ…

ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਅਤੇ ਕਸ਼ਮੀਰ ਦੇ ਮਸਲੇ ਤੇ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਦੋਵੇਂ ਸਲਾਹਕਾਰ ਰਿਹਾਇਸ਼ ’ਤੇ ਤਲਬ

ਚੰਡੀਗੜ੍ਹ, 23 ਅਗਸਤ ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ  ) ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪਾਕਿਸਤਾਨ ਤੇ ਕਸ਼ਮੀਰ ਨੂੰ ਲੈ ਕੇ ਕੀਤੀਆਂ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਆਪਣੇ ਦੋਵੇਂ ਸਲਾਹਕਾਰਾਂ ਮਾਲਵਿੰਦਰ ਸ…

ਦਰਗਾਹ ਬਾਬਾ ਨਬੀ ਬਖਸ਼ ਵਿਖੇ 23ਵਾਂ ‘ਮੇਲਾ ਕਠਾਰ ਦਾ’ 13  ਤੇ 14 ਸਤੰਬਰ 2021 ਨੂੰ-ਭਾਨਾ ਐੱਲ.ਏ

ਚੰਡੀਗੜ੍ਹ, 23 ਅਗਸਤ (ਜਵੰਦਾ)- ਕਰੋਨਾ ਦੀ ਭੇਂਟ ਚੜ੍ਹਨ ਤੋਂ ਬਾਅਦ ਹੁਣ ਲੰਮੇਂ ਸਮੇਂ ਬਾਅਦ ਪੰਜਾਬ 'ਚ ਮੇਲੇ ਲੱਗਣੇ ਮੁੜ ਸ਼ੁਰੂ ਹੋ ਗਏ ਹਨ ਜਿਸ ਦੇ ਚਲਦਿਆਂ ਹੁਣ ਸੂਬੇ ਭਰ  ‘ਚ ਮੇਲਿਆਂ ਕਾਰਨ ਰੌਣਕ ਵਾਪਸ ਆਉਣ ਦੇ ਆਸਾਰ ਬਣ ਗਏ ਹਨ। …

ਡਾ ਕੁਲਵਿੰਦਰ ਸਿੰਘ ਮਾਂਗਟ, ਡਾ ਸੰਦੀਪ ਕੌਰ ਦੀ ਨਵੀ ਕਲੀਨਕ ਦਾ ਉਦਘਾਟਨ

ਬਰਨਾਲਾ/ਖੁੱਲ੍ਹਣੀ-(ਗੁਰਸੇਵਕ ਸੋਹੀ)  ਮੈਡੀਕਲ ਪ੍ਰੈਕਟੀਸ਼ਨਰਐਸੋਸੀਏਸ਼ਨ ਪੰਜਾਬ ਦੇ ਬਲਾਕ ਮਾਂਗਟ ਤੇ ਜਿਲ੍ਹਾ ਮੈਂਬਰ ਡਾਕਟਰ ਕੁਲਵਿੰਦਰ ਸਿੰਘ ਜੀ  ਮਾਂਗਟ ਦੀ ਪਤਨੀ ਮੈਡਮ ਡਾਕਟਰ ਸੰਦੀਪ ਕੌਰ ਜੀ ਦੀ ਨਵੀਂ ਕਲੀਨਕ ਦਾ ਉਦਘਾਟਨ ਵਿਸੇਸ ਤੌਰ…

ਰੁੱਖ ਲਗਾਉਣੇ ਹਰ ਇਕ ਇਨਸਾਨ ਦਾ ਮੁੱਢਲਾ ਫਰਜ਼  -ਸੰਤ ਬਾਬਾ ਅਰਵਿੰਦਰ ਸਿੰਘ ਜੋਨੀ

 ਅਜੀਤਵਾਲ (ਬਲਵੀਰ ਸਿੰਘ ਬਾਠ)   ਮੋਗੇ ਜ਼ਿਲ੍ਹੇ ਦੇ ਇਤਿਹਾਸਕ ਨਗਰ ਤਖਾਣਬੱਧ ਠਾਠ ਇਸਰ ਦਰਬਾਰ ਤਖਾਣਬੱਧ ਵਿਖੇ ਸੰਤ ਬਾਬਾ ਅਰਵਿੰਦਰ ਸਿੰਘ ਜੌਨੀ ਜੀ ਅਗਵਾਈ ਹੇਠ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਸਾਰੇ ਮੈਂਬਰਾਂ ਦੀ ਯੋਜਨਾਬੱਧ …

ਪੰਜਾਬੀ ਸੱਭਿਆਚਾਰ ਅਤੇ ਆਜ਼ਾਦੀ ਕਿੱਥੇ ਅਤੇ ਕਦੋਂ  ? Video

ਪੰਜਾਬੀ ਵਿਰਸਾ ਅਤੇ ਸੱਭਿਆਚਾਰ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪੰਜਾਬੀ ਸੱਭਿਆਚਾਰ ਵਿੱਚ ਆਜ਼ਾਦੀ ਕਿੱਥੇ ਅਤੇ ਕਦੋਂ  ! ਪ੍ਰਿੰਸੀਪਲ ਦਲਜੀਤ ਕੌਰ ਹਠੂਰ , ਪ੍ਰੋ ਕਰਮ ਸਿੰਘ ਸੰਧੂ  ਅਤੇ ਮਾਸਟਰ ਅਵਤਾਰ ਸਿੰਘ ਜਗਰਾਉਂ…

3 ਗ਼ਜ਼ਲਾਂ  -✍️. ਜਸਵਿੰਦਰ ਸ਼ਾਇਰ "ਪਪਰਾਲਾ "

1. ਗ਼ਜ਼ਲ ਕੋਈ ਨਾ ਕਿਸੇ ਦਾ ਦਰਦੀ ਇੱਥੇ । ਸੱਭ ਮਤਲਬ ਦਾ ਸੰਸਾਰ ਯਾਰੋਂ । ਹੋ ਗਿਆ ਮੁਸ਼ਕਿਲ ਕਰਨਾ ਅੱਜ ਕੱਲ੍ਹ ਹਰੇਕ ਉੱਤੇ ਹੱਦੋਂ ਵੱਧ ਇਤਵਾਰ ਯਾਰੋਂ ਨਾਲ ਜੀਣ ਤੇ ਮਰਨ ਦੀਆਂ ਖਾਂਦੇ ਸੀ ਜੋ ਕਸਮਾਂ । ਦੁੱਖ ਵੇਲੇ ਛੱਡ ਗਏ…

ਗੱਲਾਂ ਪਹਿਲਾਂ ਵਾਲੀਆਂ ✍️. ਰਮੇਸ਼ ਕੁਮਾਰ ਜਾਨੂੰ

ਗੱਲਾਂ ਪਹਿਲਾਂ ਵਾਲੀਆਂ ਹੱਥਾਂ ਨਾਲ ਪਹਿਲਾਂ ਕੰਮਕਾਰ ਹੁੰਦਾ ਸੀ      ਹਰ ਬੰਦੇ ਕੋਲ ਰੁਜ਼ਗਾਰ ਹੁੰਦਾ ਸੀ ਬੰਦਿਆਂ ਦੀ ਜਗ੍ਹਾ ਤੇ ਮਸ਼ੀਨਾਂ ਹੁਣ ਲਾ ਲਈਆਂ      ਹੁਣ ਕਿੱਥੇ ਰਹਿ ਗਈਆਂ ਨੇ ਗੱਲਾਂ ਪਹਿਲਾਂ ਵਾਲੀਆਂ ਫੇਸਬੁੱਕ ਉ…

"ਵਿਸਵ ਫੋਟੋਗ੍ਰਾਫੀ ਦਿਵਸ" ਕਿਸਾਨਾਂ ਨਾਲ ਟੋਲ ਪਲਾਜ਼ਾ ਮਹਿਲ ਕਲਾਂ ਤੇ ਮਨਾਇਆ ਗਿਆ

ਮਹਿਲ ਕਲਾਂ/ ਬਰਨਾਲਾ- 20 ਅਗਸਤ- (ਗੁਰਸੇਵਕ ਸਿੰਘ ਸੋਹੀ)- ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ (ਰਜਿ:) ਵੱਲੋਂ ਇਸ ਵਾਰ ‘‘ਵਿਸ਼ਵ ਫੋਟੋਗ੍ਰਾਫ਼ੀ ਦਿਵਸ’’ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ। ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਤੇ…

ਵਿਸ਼ਵ ਫੋਟੋਗ੍ਰਾਫੀ ਦਿਵਸ ਕਿਉਂ ਮਨਾਇਆ ਜਾਂਦਾ ਹੈ-ਜਗਤਾਰ ਗਿੱਲ

ਮਹਿਲ ਕਲਾਂ/ਬਰਨਾਲਾ -20 ਅਗਸਤ - (ਗੁਰਸੇਵਕ ਸਿੰਘ ਸੋਹੀ)-ਆਮ ਕਹਾਵਤ ਵਿਚ ਕਿਹਾ ਜਾਂਦਾ ਹੈ ।  ਕਿਸੇ ਵਿਅਕਤੀ ਜਾਂ ਘਟਨਾ ਨੂੰ ਤਸਵੀਰ ਵਿੱਚ ਕੈਦ ਕਰਨਾ ਆਪਣੇ ਆਪ ਵਿੱਚ ਇਤਿਹਾਸ ਦਾ ਸੰਗ੍ਰਹਿ ਹੈ। ਦੁਨੀਆ ਦੀ ਪਹਿਲੀ ਤਸਵੀਰ 195 ਸਾਲ ਪ…

ਭਾਗੀਰਥ ਸਿੰਘ ਮੀਨਾ ਬਰਨਾਲਾ ਦੇ ਨਵੇਂ ਐੱਸ.ਐੱਸ.ਪੀ ਨਿਯੁਕਤ । 

ਮਹਿਲ ਕਲਾਂ/ ਬਰਨਾਲਾ- 20 ਅਗਸਤ- (ਗੁਰਸੇਵਕ ਸਿੰਘ ਸੋਹੀ)- ਭਾਗੀਰਥ ਸਿੰਘ ਮੀਨਾ ਜ਼ਿਲ੍ਹਾ ਬਰਨਾਲਾ ਦੇ ਨਵੇਂ ਐੱਸ.ਐੱਸ.ਪੀ ਹੋਣਗੇ। ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਬਤੌਰ ਐੱਸ.ਐੱਸ.ਪੀ ਫ਼ਿਰੋਜ਼ਪੁਰ ਜ਼…

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਦੇ ਘਿਰਾਓ ਕਰਨ ਦਾ ਐਲਾਨ.

ਮਹਿਲ ਕਲਾਂ/ ਬਰਨਾਲਾ- 19 ਅਗਸਤ -(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਪੰਜਾਬ (ਰਜਿ: 295) ਦੀ ਇਕ ਸੂਬਾ ਪੱਧਰੀ ਮੀਟਿੰਗ ,ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਰੌਇਲ ਪਾਰਟੀ ਹਾਲ ਮਹਿਲ ਕਲਾ…

ਪਿੰਡ ਕੁਤਬਾ ਵਿਖੇ ਬੀਤੀ ਰਾਤ ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਚੋਰ ਗਿਰੋਹ ਕੀਤਾ ਗਿਆ ਕਾਬੂ

ਛਿੱਤਰ ਪਰੇਡ ਤੋਂ ਬਾਅਦ ਥਾਣਾ ਮਹਿਲ ਕਲਾਂ ਦੇ ਕੀਤੇ ਹਵਾਲੇ ਮਹਿਲ ਕਲਾਂ/ ਬਰਨਾਲਾ- ਅਗਸਤ (ਗੁਰਸੇਵਕ ਸਿੰਘ ਸੋਹੀ) ਪਿੰਡ ਕੁਤਬਾ ਦੇ ਨੋਜਵਾਨਾਂ ਵੱਲੋਂ ਰਾਤ ਨੂੰ ਠੀਕਰੀ ਪਹਿਰੇ ਦੋਰਾਨ ਇੱਕ ਚੋਰ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ ਜਿਸ…