ਪੰਜਾਬ

ਦਿੱਲੀ ਸਿੰਘੁੂ ਤੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਤੇਜਿੰਦਰ ਸਿੰਘ ਰਾਜੇਵਾਲ ਨੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਾਪੀਆਂ ਵੰਡੀਆਂ

                                                         ਦਿੱਲੀ, 16 ਜੂਨ- (ਗੁਰਸੇਵਕ ਸਿੰਘ ਸੋਹੀ)- ਕੇਂਦਰ ਸਰਕਾਰ ਵੱਲੋਂ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਦਿੱਲੀ ਸਿੰਘੂ …

ਸੂਬਾ ਪੱਧਰੀ ਮੀਟਿੰਗ ਬਰਨਾਲਾ ਵਿੱਚ 18 ਜੂਨ ਨੂੰ - ਡਾ.ਬਾਲੀ, ਡਾ.ਕਾਲਖ  

ਮਹਿਲ ਕਲਾਂ/ਬਰਨਾਲਾ- 16 ਜੂਨ- (ਗੁਰਸੇਵਕ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਜੀ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੀ ਇਕ ਸੂਬਾ ਪੱਧਰੀ ਮੀਟਿੰਗ ਸਵੇਰੇ 10 ਵਜੇ…

ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਇਕਾਈ,ਅੰਮ੍ਰਿਤਸਰ ਦਾ ਆਨਲਾਈਨ ਕਵੀ ਦਰਬਾਰ ਦਾ ਸ੍ਰੀ ਮਤੀ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਫ਼ਲ ਆਯੋਜਨ

ਅੱਜ ਮਿਤੀ 15.06.21 ਨੂੰ ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਦੀ ਅੰਮ੍ਰਿਤਸਰ ਇਕਾਈ ਦਾ ਜੂਨ ਮਹੀਨੇ ਦਾ ਕਵੀ ਦਰਬਾਰ ਸ੍ਰੀ ਮਤੀ ਜਸਵਿੰਦਰ ਕੌਰ  (ਪ੍ਰਧਾਨ ਮਹਿਲਾ ਕਾਵਿ ਮੰਚ,ਅੰਮ੍ਰਿਤਸਰ  ਇਕਾਈ) ਜੀ ਦੀ ਰਹਿਨੁਮਾਈ ਹੇਠ   ਮੀਡੀਆ ਪਰਵਾਜ…

ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਅਕਾਲੀ ਤੇ ਬਸਪਾ ਵਰਕਰਾਂ ਤੇ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ, ਸੁਖਬੀਰ ਬਾਦਲ ਨੂੰ ਲਿਆ ਹਿਰਾਸਤ ਚ

ਜਗਰਾਓਂ, 15 ਜੁਨ (ਅਮਿਤ ਖੰਨਾ, ) ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ ਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਅਕਾਲੀ ਤੇ ਬਸਪਾ ਵਰਕਰਾਂ ਤੇ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਸੁੱਟੀਆਂ ਤੇ …

ਬੀਕੇਯੂ ਡਕੌਦਾ, ਬੀਕੇਯੂ ਕਾਦੀਆਂ ਜਮਹੂਰੀ ਕਿਸਾਨ ਸਭਾ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਕਸਬਾ ਮਹਿਲ ਕਲਾ ਦੇ ਟੋਲ ਪਲਾਜੇ ਓੁਪਰ 261 ਵੇ ਦਿਨ

ਬੀਕੇਯੂ ਡਕੌਦਾ, ਬੀਕੇਯੂ ਕਾਦੀਆਂ ਜਮਹੂਰੀ ਕਿਸਾਨ ਸਭਾ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਕਸਬਾ ਮਹਿਲ ਕਲਾ ਦੇ ਟੋਲ ਪਲਾਜੇ ਓੁਪਰ 261 ਵੇ ਦਿਨ ਵੀ ਪੱਕਾ ਮੋਰਚਾ ਜਾਰੀ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਨੇ ਹਰ ਵਰਗ ਨੂੰ ਬੁਰੀ …

ਸੰਤ ਗਰਜਾ ਸਿੰਘ ਸੁਸਾਇਟੀ ਬਾਪਲਾ ਨੇ ਕੀਤੀ ਮਹਿਲ ਕਲਾਂ  ਗੁਰਦੁਆਰਾ ਸਾਹਿਬ ਤੋਂ ਬੂਟੇ ਲਗਾਉਣ ਦੀ ਸ਼ੁਰੂਆਤ  

ਵੱਧ ਤੋਂ ਵੱਧ ਬੂਟੇ ਲਗਾ ਕੇ ਹੀ  ਪ੍ਰਦੂਸ਼ਤ ਹੋ ਚੁੱਕੇ ਵਾਤਾਵਰਣ ਕਰ ਸਕਦੇ ਹਾਂ ਸਾਫ਼ -ਭਾਈ ਸੁਰਜੀਤ ਸਿੰਘ ਬਾਪਲਾ     ਮਹਿਲ ਕਲਾਂ/ਬਰਨਾਲਾ- 15 ਜੂਨ (ਗੁਰਸੇਵਕ ਸਿੰਘ ਸੋਹੀ)- ਸੰਤ ਗਰਜਾ ਸਿੰਘ ਸੁਸਾਇਟੀ ਪਿੰਡ ਬਾਪਲਾ ਵੱਲੋਂ  ਆਪਣੇ…

ਪੰਜਾਬ ਦੇ ਯੁਵਕਾਂ ਦਾ ਸਿਖਲਾਈ ਅਤੇ ਰੁਜ਼ਗਾਰ ਕੇਂਦਰ( ਸੀ ਪਾਈਟ  )...

ਅਗਸਤ ਮਹੀਨੇ ਵਿਚ ਹੋਣ ਵਾਲੀ ਫੌਜ ਭਰਤੀ ਰੈਲੀ ਲਈ (ਸ਼ੀ ਪਾਈਟ ਕੇਂਦਰ) ਲੁਧਿਆਣਾ ਵੱਲੋਂ ਸ਼ਡਿਊਲ ਜਾਰੀ... ਮਹਿਲ ਕਲਾਂ/ਬਰਨਾਲਾ- 15 ਜੂਨ (ਗੁਰਸੇਵਕ ਸਿੰਘ ਸੋਹੀ)- ਸੰਗਰੂਰ, ਮਾਲੇਰਕੋਟਲਾ, ਅਹਿਮਦਗਡ਼੍ਹ, ਬਰਨਾਲਾ, ਸ਼ਹਿਣਾ ,ਮਹਿਲ ਕਲਾ…

ਅਨਾਥ ਆਸ਼ਰਮ ਚੰਦੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਨੂੰ ਸਦਮਾ ਸਾਥੀ ਹਜੂਰੀ ਰਾਗੀ ਭਾਈ ਜਸਪਾਲ ਸਿੰਘ ਜੀ ਦਾ ਦੇਹਾਂਤ।    

ਮਹਿਲ ਕਲਾਂ-ਬਰਨਾਲਾ- 15 ਜੂਨ-(ਗੁਰਸੇਵਕ ਸਿੰਘ ਸੋਹੀ)- ਪਿੰਡ ਨਰੈਣਗੜ੍ਹ ਸੋਹੀਆਂ, ਗਹਿਲਾਂ ਛੀਨੀਵਾਲ ਖੁਰਦ, ਦੀਵਾਨੇ ਇਨ੍ਹਾਂ ਚੌਹਾਂ ਨਗਰਾਂ ਦੇ ਵਿਚਕਾਰ ਅਨਾਥ ਆਸ਼ਰਮ ਚੰਦੂਆਨਾ ਸਾਹਿਬ ਅਤੇ ਸੰਗੀਤ ਵਿਦਿਆਲਿਆ ਦੇ ਮੁੱਖ ਸੇਵਾਦਾਰ ਬਾਬਾ …

ਦੁਨੀਆਂ ਵਿੱਚ ਅਧਿਆਪਕ ਦਾ ਰੁਤਬਾ ਅਤੇ ਸਾਡੀ ਸੋਚ ਅਮਨਜੀਤ ਸਿੰਘ ਖਹਿਰਾ

ਪਾਕਿਸਤਾਨ ਦੇ ਪ੍ਰਸਿੱਧ ਅਦੀਬ ਨੇ ਅਧਿਆਪਕ ਦੀ ਕੀਮਤ ਕੀ ਹੈ ਵਾਰੇ ਆਪਣੀ ਲਿਖਤ ਵਿਚ ਪੜ੍ਹਦਾ ਚੁੱਕਿਆ ਕੀ ਹੈ ਉਹ ਪੜ੍ਹਦਾ ਜਿਸ ਨੂੰ ਪਾਸੇ ਕਰਕੇ ਤੁਹਾਡੇ ਦਿਮਾਗ ਦੇ ਵੀ ਪੜ੍ਹਦੇ ਖੁੱਲ੍ਹ ਜਾਣਗੇ ਆਓ ਪਹਿਲਾਂ ਪੜ੍ਹ ਲਵੋ ਤੇ ਫੇਰ ਆਪਾਂ ਗੱਲ…

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ  ਪਵਨਦੀਪ ਕੌਰ ਪੁੱਤਰੀ ਪੱਤਰਕਾਰ ਜਗਜੀਤ ਸਿੰਘ ( ਕੁਤਬਾ)

ਪਿੰਡ ਚੰਨਣਵਾਲ ਵਿਖੇ ਗੁਰਦੁਆਰਾ ਸਾਹਿਬ ਵਿਚ 100 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਲਵਾਈ

ਮਹਿਲ ਕਲਾਂ/ਬਰਨਾਲਾ- ਜੂਨ 2021- (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਸੂਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ ਜਸਪਿੰਦਰ ਸਿੰਘ ਵਾਲੀਆ, ਡਾ ਜਸਪ੍ਰੀਤ ਕੌ…

ਪਿੰਡ ਨਰਾਇਣਗੜ੍ਹ ਸੋਹੀਆ ਵਿਖੇ ਨੌਜਵਾਨ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

2 ਭੈਣਾਂ ਦਾ ਇਕਲੌਤਾ ਭਰਾ ਸੀ ਮਿ੍ਤਕ ਹਰਜੀਤ ਸਿੰਘ                              ਮਹਿਲ ਕਲਾ/ਬਰਨਾਲਾ ਜੂਨ 2021(ਗੁਰਸੇਵਕ ਸਿੰਘ ਸੋਹੀ) - ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਵੱਲੋਂ ਮਾਨਸ…

ਕੈਪਟਨ ਸਰਕਾਰ ਲੇਬਰ ਵਿਭਾਗ ਵਿੱਚ ਇਨਸਪੈਕਟਰ ਰਾਜ ਸੂਰੁ ਕਰਕੇ ਛੋਟੇ ਕਿੱਸਾਕਾਰਾਂ ਦਾ ਖਾਤਮਾ ਕਰਨ ਲਈ ਜਲਦੀ ਹੀ ਕਾਨੂੰਨ ਪਾਸ ਕਰਨ ਜਾ ਰਹੀ ਹੈ......ਡਾ ਬਾਲੀ  

ਮਹਿਲ ਕਲਾਂ/ਬਰਨਾਲਾ-13 ਜੂਨ-(ਗੁਰਸੇਵਕ ਸਿੰਘ ਸੋਹੀ) -ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬੇ ਦੇ ਪ੍ਧਾਨ ਡਾ: ਰਮੇਸ਼ ਕੁਮਾਰ ਬਾਰੇ ਬਾਲੀ ਨੇ ਕਿਹਾ ਕਿ ਇਹ ਲਿਆਇਆ ਜਾ ਰਿਹਾ ਕਾਲਾ ਕਾਨੂੰਨ ਹਰਗਜ ਨਹੀਂ ਪਾਸ ਹੋਣ ਦਿੱਤਾ ਜਾ…

26 ਵੀਂ ਵਰ੍ਹੇਗੰਢ ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ

ਮਹਿਲ ਕਲਾਂ/ਬਰਨਾਲਾ -11 ਜੂਨ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ 295) ਪੰਜਾਬ ਦੀ 26ਵੀ ਵਰ੍ਹੇਗੰਢ ਜਿਲ੍ਹਾ ਲੁਧਿਆਣਾ ਬਲਾਕ ਪੱਖੋਵਾਲ ਵਲੋਂ ਬਲਾਕ ਪੱਧਰ ਤੇ ਮਨਾਈ ਗਈ। ਜਿਸ ਦੀ ਪ੍ਰਧਾਨਗੀ ਸਾਂਝੇ ਤੌਰ ਤ…

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਯੂਥ ਵਿੰਗ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ `ਤੇ ਵੱਡੇ ਪੱਧਰ `ਤੇ ਚਲਾਏਗਾ ਹਰਿਆਵਲ ਮੁਹਿੰਮ।

ਜਲਦ ਕੀਤਾ ਜਾਵੇਗਾ ਯੂਥ ਦੇ ਜਥੇਬੰਦਕ ਢਾਂਚੇ ਦਾ ਐਲਾਨ। ਪਰਮਿੰਦਰ ਸਿੰਘ ਢੀਂਡਸਾ ਮਹਿਲ ਕਲਾਂ/ਬਰਨਾਲਾ- 11 ਜੂਨ (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਯੂਥ ਵਿੰਗ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ  ਮੁੱਖ ਦ…

ਪ੍ਸਿੱਧ ਗਾਇਕ ਬਿੱਕਰ ਤਿੰਮੋਵਾਲ ''ਪੰਜਾਬ ਜਿੰਦਾਬਾਦ'' ਗੀਤ ਨਾਲ ਦੇਵੇਗਾ ਦਸਤਕ

ਅੰਮ੍ਰਿਤਸਰ ਜ਼ਿਲੇ ਵਿਚ ਹੋਇਆ ਸ਼ੂਟ- ਸੰਦੀਪ ਸਿੰਘ ਅੰਮ੍ਰਿਤਸਰ-(ਸਮਰਾ )ਪੰਜਾਬੀ ਗਾਇਕੀ ਦੇ ਬੇਤਾਜ  ਬਾਦਸ਼ਾਹ  ਪੰਜਾਬੀ ਲੋਕ ਗਾਇਕ ਬਿੱਕਰ ਤਿੰਮੋਵਾਲ ਆਪਣੇ ਨਵੇ ਗੀਤ ''ਪੰਜਾਬ ਜਿੰਦਾਬਾਦ '' ਨਾਲ ਸੰਗੀਤਿਕ ਖੇਮਿਆ ਵਿੱਚ ਦਸਤਕ ਦੇ ਰਿਹ…

ਮਹਿਕ ਕਲਾਂ ਦੇ ਪੱਤਰਕਾਰਾਂ ਨੂੰ ਸਮਾਜ ਸੇਵੀ ਕੰਮਾਂ ਵਿੱਚ ਅਤੇ  ਸੰਯੁਕਤ ਕਿਸਾਨ ਮੋਰਚਾ ਦਿੱਲੀ ਅਤੇ ਪੰਜਾਬ ਵਿਚ ਮੋਹਰੀ ਨਿਭਾਉਣ ਤੇ ਸਨਮਾਨਿਤ

ਮਹਿਲ ਕਲਾਂ/ਬਰਨਾਲਾ- 10 ਜੂਨ- (ਗੁਰਸੇਵਕ ਸਿੰਘ ਸੋਹੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੀ 26 ਵੀੰ ਵਰ੍ਹੇ ਗੰਢ ਤੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਅਤੇ ਸੂਬ ਸ…

ਪਿੰਡ ਕੁਤਬਾ ਵੱਲੋਂ ਅਤਿ ਵੱਡਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਜਾ ਰਹੀ ਇਮਾਰਤ ਅਜੂਬਾ ਨੂੰ ਐਨ,ਆਰ,ਆਈ (ਦਾਨੀ) ਵੀਰਾਂ ਨੇ 100000 ਰੁਪਏ ਦਾ ਚੈੱਕ ਭੇਜ ਕਿ ਚੱਲ ਰਹੀ ਸੇਵਾ ਵਿੱਚ ਦਿੱਤਾ ਸਹਿਯੋਗ

ਪਿੰਡ ਕੁਤਬਾ ਵੱਲੋਂ ਅਤਿ ਵੱਡਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਜਾ ਰਹੀ ਇਮਾਰਤ ਅਜੂਬਾ ਨੂੰ ਐਨ,ਆਰ,ਆਈ (ਦਾਨੀ) ਵੀਰਾਂ ਨੇ 100000 ਰੁਪਏ ਦਾ ਚੈੱਕ ਭੇਜ ਕਿ ਚੱਲ ਰਹੀ ਸੇਵਾ ਵਿੱਚ ਦਿੱਤਾ ਸਹਿਯੋਗ।ਮਹਿਲ ਕਲਾਂ/ਬਰਨਾਲਾ-ਜੂ…

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:295) ਪੰਜਾਬਤੇ ਬਲਾਕ ਮਹਿਲਕਲਾਂ ਨੇ ਮਨਾਈ ਜਥੇਬੰਦੀ ਦੀ 26 ਵੀਂ ਵਰ੍ਹੇਗੰਢ.

ਵਰੇਗੰਢ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੂੰ ਕੀਤਾ ਗਿਆ ਸਨਮਾਨਤ  ਮਹਿਲ ਕਲਾਂ/ਬਰਨਾਲਾ- 10 ਜੂਨ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ( ਰਜਿ:295) ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬ…

ਐਸਐਚਓ ਬਲਜੀਤ ਸਿੰਘ ਢਿੱਲੋਂ ਨੇ ਥਾਣਾ ਠੁੱਲੀਵਾਲ ਦਾ ਅਹੁਦਾ ਸੰਭਾਲਿਆ

ਇਲਾਕੇ ਚ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ -ਐਸ ਐਚ ਓ ਢਿੱਲੋਂ     ਮਹਿਲ ਕਲਾਂ/ਬਰਨਾਲਾ- 10 ਜੂਨ (ਗੁਰਸੇਵਕ ਸੋਹੀ)-   ਆਪਣੀ ਵੱਖਰੀ ਕੰਮ ਕਰਨ ਦੀ ਕਾਰਜ ਸ਼ੈਲੀ ,ਲੋਕ ਸੇਵਾ ਕੰਮਾਂ ਵਿੱਚ ਅਹਿਮ ਯੋਗਦਾ…