ਪੰਜਾਬ

ਇੱਕ ਵਾਰ ਫੇਰ ਤੋਂ ਬੀਬੀਆਂ ਵੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਸਰਪੰਚ ਜਸਬੀਰ ਕੌਰ ਹੇਰਾਂ

ਅਜੀਤਵਾਲ ਬਲਵੀਰ ਸਿੰਘ ਬਾਠ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਕਾਲ਼ੇ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਕਿਸਾਨੀ ਸੰਘਰਸ਼ ਬੀਬੀਆਂ ਵੀ ਆਪਣਾ ਬਣਦਾ ਯੋਗਦਾਨ ਪਾਉਣ ਇਨ੍ਹਾਂ ਸ਼ਬਦਾਂ ਦਾ ਪ੍…

ਆਓ ਜਾਣੀਏ ਸੱਚਰ ਫ਼ਾਰਮੂਲਾ ਕੀ ਸੀ ?

ਪੰਜਾਬ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਭੀਮਸੈਨ ਸੱਚਰ ਨੇ 1 ਅਕਤੂਬਰ 1949 ਈ. ਇੱਕ ਘੋਸ਼ਣਾ ਕੀਤੀ ਜਿਸ ਨੂੰ ਸੱਚਰ ਫ਼ਾਰਮੂਲਾ ਕਿਹਾ ਜਾਂਦਾ ਹੈ।ਭੀਮ ਸੈਨ ਸੱਚਰ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਪਹਿਲੀ ਵਾਰ 13 ਅ…

ਸਾਡਾ ਵਿਰਸਾ ✍️ ਜਸਵੀਰ ਸ਼ਰਮਾਂ ਦੱਦਾਹੂਰ

"ਕੋਈ ਸਿਆਣੀ ਸਵਾਣੀ ਹੀ ਕਰਦੀ ਸੀ ਤੱਕਲਾ ਸਿੱਧਾ" "ਆਮ ਕਹਾਵਤ ਹੈ ਦੋਸਤੋ ਕਿ ਫਲਾਣਾ ਸਿਉਂ ਨੂੰ ਤਾਂ ਓਹਦੀ ਔਲਾਦ ਨੇ ਹੀ ਤੱਕਲੇ ਵਾਂਗ ਸਿੱਧਾ ਕਰਕੇ ਰੱਖਿਆ ਹੈ,ਮਜਾਲ ਆ ਕਿ ਓਹ ਆਪਣੇ ਜੁਆਕਾਂ ਸਾਹਮਣੇ ਚੂੰ ਵੀ ਕਰੇ" ਇਹ ਸਿਰਫ਼ ਤ…

ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੀਆਂ ਦੁਕਾਨਾਂ/ਸੇਵਾਵਾਂ ਚਾਲੂ ਰੱਖਣ ਲਈ ਦਿਨ ਅਤੇ ਸਮਾਂ ਸੂਚੀ ਕੀਤੀ ਨਿਰਧਾਰਿਤ

ਹਸਪਤਾਲ ਅਤੇ ਸਿਹਤ ਸੇਵਾਵਾਂ ਸਾਰਾ ਹਫ਼ਤਾ 24 ਘੰਟੇ ਰਹਿਣਗੀਆਂ ਚਾਲੂ, ਅਮਲੇ ਨੂੰ ਵੀ ਹੋਵੇਗੀ ਪਾਬੰਦੀਆਂ ਤੋਂ ਛੋਟ ਕਰਿਆਨਾ ਦੀਆਂ ਦੁਕਾਨਾਂ ਕੇਵਲ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਰਹਿਣਗੀਆਂ ਖੁੱਲ੍ਹੀਆਂ-ਜ਼ਿਲ੍…

'ਹੋਪ ਫਾਰ ਮਹਿਲ ਕਲਾਂ ਤੇ ਲੋਕ ਭਲਾਈ ਸੁਸਾਇਟੀ ਵੱਲੋਂ ਸਮਾਜਸੇਵੀ ਪ੍ਰਵਾਸੀ ਭਾਰਤੀ ਅਵਤਾਰ ਰਿੱਕੀ ਦਾ ਸਨਮਾਨ  

ਮਹਿਲ ਕਲਾਂ/ਬਰਨਾਲਾ-ਮਈ 2021-(ਗੁਰਸੇਵਕ ਸਿੰਘ ਸੋਹੀ)- ਪਿੰਡ ਮਹਿਲ ਖੁਰਦ ਦੇ ਸਮਾਜਸੇਵੀ ਅਤੇ ਪ੍ਰਵਾਸੀ ਭਾਰਤੀ ਅਵਤਾਰ ਸਿੰਘ ਰਿੱਕੀ ਕਲੇਰ ਨੂੰ ਇਲਾਕਾ ਮਹਿਲ ਕਲਾਂ ਵਿੱਚ ਲੋਕ ਹਿਤਾਂ ਨੂੰ ਸਮਰਪਿਤ ਆਮ ਲੋਕਾਂ ਨੂੰ ਇਨਸਾਫ਼ ਦਵਾਉਣ ਲ…

ਦੁਕਾਨਦਾਰਾਂ ਵੱਲੋਂ ਬਣਾਈ ਲੌਕ ਡਾਊਨ ਵਿਰੋਧੀ ਐਕਸ਼ਨ ਕਮੇਟੀ ਨੇ ਪਹਿਲੇ ਦਿਨ ਕੀਤਾ ਮਾਰਚ....

ਮਹਿਲ ਕਲਾਂ/ਬਰਨਾਲਾ-ਮਈ 2021-(ਗੁਰਸੇਵਕ ਸਿੰਘ ਸੋਹੀ)- ਮਹਿਲ ਕਲਾਂ ਦੇ ਸਮੂਹ ਦੁਕਾਨਦਾਰਾਂ ਵੱਲੋਂ ਭਾਰਤੀ ਜਥੇਬੰਦੀਆਂ ਨੂੰ ਲੈ ਕੇ ਬਣਾਈ ਗਈ ਲੌਕ ਡਾਊਨ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸਾਂਝੇ ਤੌਰ ਤੇ ਬਾਜ਼ਾਰ ਵਿਚ ਪੈਦਲ ਮਾਰਚ ਕੀਤਾ …

ਕਿਸਾਨ ਅੰਦੋਲਨ ਕਾਲੇ ਕਾਨੂੰਨ ਰੱਦ ਕਰਵਾਏ ਬਿਨਾਂ ਖਤਮ ਨਹੀਂ ਹੋਵੇਗਾ- ਨਿਰਭੈ ਸਿੰਘ    

ਸ਼ਹੀਦ ਕਿਸਾਨਾਂ ਦੀ ਜ਼ਿੰਮੇਦਾਰ ਸੈਂਟਰ ਸਰਕਾਰ    ਮਹਿਲ ਕਲਾਂ/ਬਰਨਾਲਾ-ਮਈ 2021-(ਗੁਰਸੇਵਕ ਸਿੰਘ ਸੋਹੀ)- ਸੈਂਟਰ ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਪ੍ਰਤੀ 3 ਕਾਲੇ ਕਾਨੂੰਨ ਪਾਸ ਕੀਤੇ ਹਨ ਉਨ੍ਹਾਂ ਦੇ ਵਿਰੋਧ ਵਿੱਚ  ਲਗਾ…

ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ-Video

ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਕਾਲੇਕਿਆਂ ਤੋਂ ਬੁੱਗਰ, ਮੰਡੇਰ ਨੂੰ ਜਾਂਦੇ ਰੋਡ ਉੱਪਰ ਇੱਕ ਜਾਨਲੇਵਾ ਸੂਆ ਬਣਿਆ ਹੋਇਆ ਹੈ ਉਸ ਸੂਏ ਦੇ ਵਿੱਚ ਡੁੱਬਣ ਕਾਰਨ ਅੱਜ ਇੱਕੋ ਘਰ ਦੇ ਦੋ ਚਿ…

ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਪ੍ਰਾਚੀਨ ਸ਼ਿਵ ਮੰਦਰ ਫਰਵਾਹੀ ਦੀ ਕਮੇਟੀ ਨੇ ਬੜੀ ਸਰਧਾ ਨਾਲ ਮਨਾਇਆ

 ਸਮੂਹ ਸੇਰ ਗਿੱਲ ਪਰਿਵਾਰ ਨੇ ਪ੍ਰਾਚੀਨ ਸ਼ਿਵ ਮੰਦਰ ਨੂੰ ਦਾਨ ਕੀਤਾ ਵਾਟਰ ਕੂਲਰ ਬਰਨਾਲਾ/ਮਹਿਲ ਕਲਾਂ-ਮਈ 2021 -(ਗੁਰਸੇਵਕ ਸਿੰਘ ਸੋਹੀ)- ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਜਿੱਥੇ ਪੂਰੇ ਦੇਸ਼ ਵ…

ਮੋਦੀ ਨੂੰ ਬੰਗਾਲ ਵਿਚੋਂ ਹਰਾਉਣ ਦਾ ਸਿਹਰਾ ਬਲਬੀਰ ਸਿੰਘ ਰਾਜੇਵਾਲ ਦੀ ਦੇਣ ਹੈ

ਮੋਦੀ ਦੀ ਹਾਰ ਹੋਣ ਤੇ ਲੱਡੂ ਵੰਡੇ ਗਏ                                                                                                                             ਦਿੱਲੀ/-ਮਈ - 2021(ਗੁਰਸੇਵਕ ਸਿੰਘ …

ਚੜ੍ਹਦੀ ਕਲਾਂ ✍️ ਅਮਨਦੀਪ ਸਿੰਘ ਸਹਾਇਕ ਪ੍ਰੋਫੈਸਰ 

ਸਾਡੇ ਦੁਵਾਰਾ ਪ੍ਰਗਟ ਕੀਤੇ ਗਏ ਸ਼ਬਦ ਸਾਡੀ ਅੰਦਰੂਨੀ ਸੋਚ ਨੂੰ ਜੱਗ ਜਾਹਿਰ ਕਰਦੇ ਹਨ. ਕਿਸੇ ਦਿਨ ਦੀ ਸ਼ੁਰੂਆਤ ਹੀਣ ਭਾਵਨਾ ਨਾਲ ਕਰੀ ਜਾਵੇ ਤਾ ਸਾਰਾ ਦਿਨ ਦਾ ਆਨੰਦ ਵਿਗੜ ਜਾਂਦਾ ਹੈ. ਵਿਚਾਰ ਸਾਡੇ ਸਰੀਰ ਤੇ ਗਹਿਰਾ ਅਸਰ ਪਾ ਜਾਂਦੇ ਹਨ.…

ਕੋਵੀਸ਼ੀਲਡ ਵੈਕਸੀਨ ਇੰਸਟੀਚਿਊਟ ਦਾ ਨਿਰਮਾਤਾ ਫੁਰਰ ✍️  ਸਲੇਮਪੁਰੀ ਦੀ ਚੂੰਢੀ

ਭਾਰਤ 'ਚ ਕੋਵਿਡ-19 ਤੋਂ ਅਗਾਉਂ ਬਚਾਅ ਲਈ ਲਗਾਈ ਜਾ ਰਹੀ  ਕੋਵਿਸ਼ੀਲ਼ਡ ਵੈਕਸੀਨ ਦੀ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਪਿਆਰਾ ਭਾਰਤ ਵਤਨ ਛੱਡ ਕੇ ਠੰਢੇ ਅਤੇ ਅਮੀਰ ਦੇਸ਼ ਬਰਤਾਨੀਆ 'ਚ ਉਡਾ…

ਤਿੰਨ ਮਈ"ਇੱਕੀ ਵਿਸਾਖ ਲਈ ਵਿਸ਼ੇਸ਼ ✍️ ਜਸਵੀਰ ਸ਼ਰਮਾਂ ਦੱਦਾਹੂਰ

"ਆਓ ਜਾਣੀਏ(ਖਿਦਰਾਣੇ ਦੀ ਢਾਬ)ਸ੍ਰੀ ਮੁਕਤਸਰ ਸਾਹਿਬ ਵਿਖੇ ਜੁੜਨ ਵਾਲੇ ਸ਼ਹੀਦੀ ਜੋੜ ਮੇਲੇ ਤਿੰਨ ਮਈ ਦੀ ਇਤਿਹਾਸਕ ਮਹੱਤਤਾ" ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ।ਇਸ ਦੀਆਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਉਦਾਹਰਣਾਂ ਸਿੱਖ…

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਭਰ 'ਚ ਮਨਾਇਆ ਗਿਆ ਮਜ਼ਦੂਰ ਦਿਵਸ ਕਿਸਾਨ-ਮਜ਼ਦੂਰ ਏਕਤਾ ਨੂੰ ਸਮਰਪਿਤ

ਚੰਡੀਗੜ੍ਹ 1 ਮਈ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   ਮਈ ਦਿਨ ਵਜੋਂ ਸਥਾਪਿਤ ਦੁਨੀਆਂ ਭਰ 'ਚ ਮਨਾਇਆ ਜਾਂਦਾ ਮਜ਼ਦੂਰ ਦਿਵਸ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ …

ਡਾ. ਕਿਰਨ ਆਹਲੂਵਾਲੀਆ ਗਿੱਲ ਨੇ ਲੁਧਿਆਣਾ ਦੇ ਸਿਵਲ ਸਰਜਨ ਵਜੋਂ ਅਹੁੱਦਾ ਸੰਭਾਲਿਆ

ਸ਼ਹਿਰ ਵਾਸੀਆਂ ਨੂੰ ਕੀਤੀ ਅਪੀਲ, ਕੋਵਿਡ-19 ਪ੍ਰੋਟੋਕਾਲ ਦੀ ਕੀਤੀ ਜਾਵੇ ਸਖ਼ਤੀ ਨਾਲ ਪਾਲਣਾ  ਲੁਧਿਆਣਾ,  ਮਈ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) -  ਡਾ. ਕਿਰਨ ਆਹਲੂਵਾਲੀਆ ਗਿੱਲ ਨੇ ਅੱਜ ਲੁਧਿਆਣਾ ਦੇ ਸਿਵਲ ਸਰਜ…

ਅਜ ਦੇ ਹਲਾਤ ✍️  ਹਰੀ ਸਿੰਘ ਸੰਧੂ ਸੁਖੇ ਵਾਲਾ

ਅਜ ਦੇ ਹਲਾਤ  ਸਭ ਨੂੰ ਮੇਰੀ ਸਤਿ ਸ੍ਰੀ ਅਕਾਲ,ਤੇ ਪਿਆਰ ਹੈ,, ਲੀਡਰਾਂ ਦਾ ਬੇੜਾ ਡੁੱਬਣਾ ਜੀ ਅਧ ਵਿੱਚਕਾਰ ਹੈ,, ਗਲ਼ੀ-ਗਲ਼ੀ ਮੋੜ ਦੇ ਉੱਤੇ ,ਠੇਕਾ ਅਜ ਖੁਲਿਆ ,, ਗੁਰੂ ਦੀਆਂ ਕਸਮਾਂ ਖਾਕੇ, ਕੈਪਟਨ ਸੀ ਭੁਲਿਆ,, ਪਿੰਡ, ਪ…

ਯੂਨੀਅਨ ਦਫਤਰ ਤੇ ਸੀਵਰੇਜ ਬੋਰਡ ਦੇ ਦਫਤਰ ਵਿਖੇ ਲਾਲ ਝੰਡਾ ਲਹਿਰਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ

ਜੇ ਪੀ ਐਮ ਓ ਵੱਲੋਂ ਕਾਰਪੋਰੇਟ ਤੇ ਸਾਮਰਾਜੀ ਸਰਕਾਰਾਂ ਵਿਰੁੱਧ ਲੜਨ ਲਈ ਲੋਕ ਲਹਿਰ ਬਣਾਉਣ ਦਾ ਸੱਦਾ  ਮਹਿਲ ਕਲਾਂ/ਬਰਨਾਲਾ-ਮਈ 2021 (ਗੁਰਸੇਵਕ ਸਿੰਘ ਸੋਹੀ)- ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚਾ (ਜੇ.ਪੀ. ਐਮ.ਓ) ਜਿਲ੍ਹਾ ਬਰਨ…

ਟੁੱਟਦੇ ਤਾਰਿਆਂ ਦੀ ਹੋਵੇਗੀ ਬਰਸਾਤ ਵਹਿਮ-ਭਰਮ ਨਾ ਕਰਨਾ✍️ ਸਲੇਮਪੁਰੀ ਦੀ ਚੂੰਢੀ!

-  4 ਮਈ ਦੀ ਰਾਤ ਨੂੰ ਟੁੱਟਦੇ ਤਾਰਿਆਂ ਦੀ ਬਰਸਾਤ ਹੋਵੇਗੀ, ਇਸ ਲਈ ਕੋਈ ਵਹਿਮ ਭਰਮ ਪੈਦਾ ਨਾ ਕਰਨਾ। -ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਅਰਧ ਗੋਲੇ ਲਈ ਸਾਲ ਦੀ ਸਭ ਤੋਂ ਬਿਹਤਰੀਨ ਉਲਕਾ ਪਿੰਡਾਂ ਦੀ ਬਰਸਾਤ ਮਈ ਦੇ ਪਹ…