ਭਾਰਤ ਬੰਦ ਸਫਲ ਕਰਨ ਲਈ ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ ਵੱਲੋਂ ਰੈਲੀ ਤੇ ਸ਼ਹਿਰ ਵਿੱਚ ਮਾਰਚ
ਮੋਗਾ, 26 ਮਾਰਚ 2021 ( ਗੁਰਦੇਵ ਗ਼ਾਲਬ /ਗੁਰਕੀਰਤ ਜਗਰਾਉਂ ) ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ) ਵੱਲੋਂ 26 ਮਾਰਚ ਨੂੰ ਕਿਸਾਨੀ ਮੰਗਾਂ ਮੰਨਵਾਉਣ ਲਈ ਭਾਜਪਾ ਸਰਕਾਰ ਖਿਲਾਫ ਦਿੱਤੇ ਭਾਰਤ ਬੰਦ…