ਪੰਜਾਬ

ਗਰਮੀ ਦੇ ਮੌਸਮ ਵਿੱਚ ਪੰਛੀਆਂ ਅਤੇ ਜੀਵ ਜੰਤੂਆਂ ਦੀ ਦੇਖਭਾਲ ਕਰਨਾ ਮਨੁੱਖ ਦਾ ਫਰਜ਼ ਬਣਦਾ। ਸੰਤ ਬਾਬਾ ਰਾਮ ਮੁਨੀ ਜੀ 

ਹਠੂਰ /ਲੁਧਿਆਣਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਨਾਲ-ਨਾਲ ਕੁਦਰਤ ਵੱਲੋਂ ਸੋਕੇ ਦਾ ਕਹਿਰ ਵੀ ਜਾਰੀ ਹੈ। ਪੇੜ ,ਪੌਦੇ ,ਜੀਵ ਜੰਤੂ ਅਤੇ ਪੰਛੀਆਂ ਨੂੰ ਇਸ ਵੇਲੇ ਇਨਸਾਨ ਦੀ ਬਹੁਤ ਜ਼ਰੂਰਤ ਹੈ। ਇਨ…

ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਪੰਜਾਬ ਨੂੰ ਮਜ਼ਬੂਤ ਕੀਤਾ ਜਾਵੇ।

ਮਹਿਲ ਕਲਾਂ /ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਪੰਜਾਬ ਜ਼ਿਲ੍ਹਾ ਬਰਨਾਲਾ ਦਾ ਇਜਲਾਸ, ਜ਼ਿਲ੍ਹਾ ਪ੍ਰਧਾਨ ਭਾਨ ਸਿੰਘ ਸੰਘੇੜਾ ਦੀ ਪ੍ਰਧਾਨਗੀ ਹੇਠ ਜੰਗ ਸਿੰਘ ਪਾਰਕ ਮਹਿਲ ਕਲਾਂ ਵਿਖੇ ਹੋਇਆ। ਇਸ ਇਜਲਾਸ…

ਸੰਦੀਪ ਗੋਇਲ ਦੇ ਬਰਨਾਲਾ ਐਸ.ਐਸ.ਪੀ.ਲੱਗਣ ਤੋਂ ਬਾਅਦ ਕੁਝ ਹੀ ਮਹੀਨਿਆਂ ਵਿੱਚ ਬਰਨਾਲਾ ਪੁਲਿਸ ਵੱਲੋਂ ਲੱਖਾਂ ਰੁਪਏ ਡਰੱਗ ਮਨੀ ਅਤੇ ਲੱਖਾਂ ਡਰੱਗ ਦੀਆਂ ਗੋਲੀਆਂ ਬਰਾਮਦ

ਗੁਪਤ ਮੁਖ਼ਬਰੀ ਦੇ ਆਧਾਰ ਤੇ ਦੋ ਦੋਸ਼ੀਆਂ ਨੂੰ ਡਰੱਗ ਮਨੀ ਅਤੇ ਗੋਲੀਆਂ ਸਮੇਤ ਕੀਤਾ ਗਿਆ ਕਾਬੂ ਮਹਿਲ ਕਲਾਂ/ਬਰਨਾਲਾ-ਜੁਲਾਈ 2020 - (ਗੁਰਸੇਵਕ ਸਿੰਘ ਸੋਹੀ)-ਅੱਜ ਬਰਨਾਲਾ ਪੁਲਿਸ ਵੱਲੋ ਪ੍ਰੈਸ ਕਾਨਫਰੰਸ ਕੀਤੀ ਗਈ।ਪਿਛਲੇ ਦਿਨਾ ਤੋ ਪ…

ਨਹਿਰ ਖਾਲ ਛੁਡਾਉਣ ਲਈ ਕੀਤੀ ਮੰਗ

ਹਠੂਰ  ਜੁਲਾਈ 2020 (ਨਛੱਤਰ ਸੰਧੂ)ਪਿੰਡ ਮਾਣੂੰਕੇ ਦੇ ਨਹਿਰੀ ਖਾਲ ਨੂੰ ਕੁਝ ਕਿਸਾਨਾ ਵੱਲੋ ਆਪਣੀ ਜਮੀਨ ਵਿੱਚ ਰਲਾ ਕੇ ਕੀਤੇ ਨਜਾਇਜ ਕਬਜੇ ਨੂੰ ਛੁਡਾਉਣ ਸਬੰਧੀ ਪੰਜਾਬ ਸਰਕਾਰ ਤੋ ਮੰਗ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆ ਅਮਰਪਾਲ ਸਿੰਘ…

ਪ੍ਰੈਸ ਕਲੱਬ ਰਜਿ ਜਗਰਾਓਂ ਦੀ ਡਾਇਰੈਕਟਰੀ ਤੇ ਕਾਰਡ ਰਿਲੀਜ਼ 

ਐਸ ਐਸ ਪੀ ਤੇ ਡੀ ਪੀ ਆਰ ਓ ਨੇ ਕੀਤੀ ਪ੍ਰੈਸ ਕਲੱਬ ਦੀ ਸ਼ਲਾਘਾ  ਜਗਰਾਓਂ/ਲੁਧਿਆਣਾ,ਜੁਲਾਈ 2020 -(ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ )- ਪ੍ਰੈਸ ਕਲੱਬ (ਰਜਿ:) ਜਗਰਾਓਂ ਦੀ ਪਲੇਠੀ ਮੀਟਿੰਗ ਸਵਾਮੀ ਰੂਪ ਚੰਦ ਜੈਨ ਸਕੂਲ ਜਗਰਾਓਂ ਵਿਖ…

ਸਬ ਸੈਂਟਰ ਦੀਵਾਨਾ ਵਿਖੇ ਮਿਸ਼ਨ ਫ਼ਤਹਿ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।

ਮਹਿਲ ਕਲਾਂ /ਬਰਨਾਲਾ -ਜੁਲਾਈ 2020 -(ਗੁਰਸੇਵਕ ਸਿੰਘ ਸੋਹੀ)- ਸਿਹਤ ਮੰਤਰੀ ਪੰਜਾਬ ਜੀ ਦੇ ਹੁਕਮਾਂ ਮੁਤਾਬਕ ਸਿਹਤ ਵਿਭਾਗ ਦੇ ਡਾ.ਗੁਰਿੰਦਰਬੀਰ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਹਰਜਿੰਦਰ ਸਿੰਘ ਆਂਡ…

ਪੈਟਰੋਲ ਤੇ ਡੀਜ਼ਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਅਤੇ ਮੰਡੀ ਕਰਨ ਸੋਧ ਬਿੱਲ ਨੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਰੋਜ਼ਗਾਰ ਖ਼ਤਰੇ ਵਿੱਚ ਪਾਇਆ । ਗਰਮੇਲ ਸਿੰਘ ਮੌੜ 

ਮਹਿਲ ਕਲਾਂ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਕੇਂਦਰ ਸਰਕਾਰ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ। ਤੇਲ ਕੰਪਨੀਆਂ ਦਿਨੋਂ ਦਿਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਅਸਮਾਨੀ ਚੜ੍ਹਾਈ ਜਾਂਦੀਆਂ ਹਨ ਪਰ ਹੈਰਾਨੀ ਦੀ ਗੱਲ ਇਹ ਹ…

ਪੰਜਾਬ 'ਚ 4 ਦੀ ਮੌਤ, 105 ਨਵੇਂ ਕੇਸ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 105 ਨਵੇਂ ਮਾਮਲੇ ਸਾਹਮਣੇ ਆਏ। ਚੰਗੀ ਗੱਲ ਇਹ ਰਹੀ ਕਿ 277 ਲੋਕ ਸਿਹਤਯਾਬ ਹੋਏ। ਸੂ…

ਪਰਮਿੰਦਰ ਢੀਂਡਸਾ ਵੱਲੋਂ ਤੀਸਰਾ ਫਰੰਟ ਉਸਾਰਨ ਲਈ ਲਾਮਬੰਦੀ

  ਸੰਗਰੂਰ, ਜੁਲਾਈ 2020 -(ਰਾਣਾ ਸੇਖਦੌਲਤ/ਮਨਜਿੰਦਰ ਗਿੱਲ)- ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਲੁਕਵੀਂ ਸਾਂਝ ਪੰਜਾਬ ਲਈ …

 ਮਰੀਜ਼ ਤੁਰ ਕੇ ਗਿਆ ਹਸਪਤਾਲ ਪਰ ਲਾਸ਼ ਬਣ ਕੇ ਬਾਹਰ ਆਇਆ

ਮੋਗਾ, ਜੁਲਾਈ 2020 -(ਬਲਬੀਰ ਬਾਠ/ ਰਾਜਿੰਦਰ ਰੇਖੀ/ਮਨਜਿੰਦਰ ਗਿੱਲ)ਮੋਗਾ ਸ਼ਹਿਰ ਚ ਦਿੱਲੀ ਹਾਰਟ ਇੰਸਟੀਚਿਊਟ ਅਤੇ ਸੁਪਰਸਪੈਸ਼ਲਿਟੀ ਵਿੱਚ ਮਰੀਜ਼ ਦੀ ਮੌਤ ਤੋਂ ਨਾਰਾਜ਼ ਵਾਰਸਾਂ ਨੇ ਹਸਪਤਾਲ ’ਚ ਪ੍ਰਦਰਸ਼ਨ ਕੀਤਾ। ਪੁਲੀਸ ਵੱਲੋਂ ਪੀੜਤ ਪਰਿ…

ਐਸ. ਡੀ. ਐਮ. ਜੀ ਅਗਵਾਈ ਹੇਠ ਮਿਸ਼ਨ ਫਤਹਿ ਤਹਿਤ ਸਮਾਗਮ ਦਾ ਆਯੋਜਨ

ਕਰੋਨਾ ਮਹਾਂਮਾਰੀ ਦੌਰਾਨ ਅਹਿਮ ਭੂਮਿੰਕਾ ਨਿਭਾਉਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਜਗਰਾਉਂ/ਲੁਧਿਆਣਾ, ਜੁਲਾਈ 2020 ( ਸਤਪਾਲ ਸਿੰਘ ਦੇਹਰਕਾ/ਚਰਨਜੀਤ ਸਿੰਘ ਚੰਨ/ ਮਨਜਿੰਦਰ ਗਿੱਲ )-ਪੰਜਾਬ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਮਿਸ਼ਨ ਫਤਿ…

ਹਲਵਾਰਾ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਵਾਉਣ ਲਈ ਕੰਮ ਦੋ ਹਫ਼ਤੇ ਵਿੱਚ ਹੋਵੇਗਾ ਸ਼ੁਰੂ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵੱਲੋਂ ਵਿਕਸਤ ਕੀਤੇ ਜਾਣ ਵਾਲੇ ਖੇਤਰ ਦਾ ਦੌਰਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਪਿੰਡ ਐਤੀਆਣਾ/ਲੁਧਿਆਣਾ, ਜੁਲਾਈ 2020( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ``ਵਰਿੰਦਰ ਸ਼ਰਮਾ ਨੇ ਜਾਣਕਾ…

ਸਬ ਸੈਂਟਰ ਧਨੇਰ ਵਿਖੇ ਡੇਂਗੂ. ਚਿਕਨਗੁਨੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। 

ਮਹਿਲ ਕਲਾਂ /ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਸਿਹਤ ਮੰਤਰੀ ਪੰਜਾਬ ਜੀ ਦੇ ਹੁਕਮਾਂ ਮੁਤਾਬਿਕ ਸਿਹਤ ਵਿਭਾਗ ਦੇ ਡਾ. ਗੁਰਿੰਦਰਬੀਰ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ.ਹਰਜਿੰਦਰ ਸਿੰਘ ਆਂਡਲ…

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਕਿਸੇ ਵੀ ਕਿਸਾਨ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ

ਮਹਿਲ ਕਲਾਂ /ਬਰਨਾਲਾ -ਜੂਨ 2020 (ਗੁਰਸੇਵਕ ਸੋਹੀ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਅਤੇ ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਗਹਿਲ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਜੋ 17 ਮਈ ਨੂੰ…

ਪੈਟਰੋਲ ਅਤੇ ਡੀਜਲ ਦੀਆ ਲਗਾਤਾਰ ਵਧ ਰਹੀਆ ਕੀਮਤਾ ਵਿਰੁੱਧ ਮੋਦੀ ਸਰਕਾਰ ਦੀ ਅਰਥੀ ਫੂਕੀ

ਰਾਏਕੋਟ/ਹਠੂਰ  ਜੁਲਾਈ 2020 (ਨਛੱਤਰ ਸੰਧੂ)ਸੀ.ਪੀ.ਆਈ.ਐਮ ਦੇ ਸੱਦੇ ਤੇ ਕੁੱਲ ਹਿੰਦ ਕਿਸਾਨ ਸਭਾ ਅਤੇ ਪੇਡੂ ਮਜਦੂਰ ਯੂਨੀਅਨ ਵੱਲੋ ਤਹਿਸੀਲ ਰਾਏਕੋਟ ਅਧੀਨ ਪੈਦੇ ਵੱਖ-ਵੱਖ ਪਿੰਡਾ ਚੋ ਇਕੱਤਰ ਕਿਸਾਨ ਅਤੇ ਮਜਦੂਰਾ ਤੇ ਪੈਟਰੋਲ ਅਤੇ ਡੀਜਲ …

ਨਂੋਟ ਏਹੀ ਖਬਰ ਛਾਪੀ ਜਾਵੇ,ਕਿਉਕਿ ਕਿ ਪਹਿਲਾ ਇਹ ਹਠੁਰ ਸਟੇਸਨ ਪਾ ਕੇ ਭੇਜ ਦਿੱਤੀ ਸੀ।

ਪਿਤਾ ਕਰਨੈਲ ਪਾਰਸ ਦੇ ਜਨਮ ਦਿਨ ਤੇ ਦਿੱਤੇ 1 ਲੱਖ ਰੁਪਏ ਬੱਧਨੀ ਕਲਾਂ/ਅਜੀਤਵਾਲ  ਜੁਲਾਈ 2020 (ਨਛੱਤਰ ਸੰਧੂ) ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ ਨੂੰ ਸ਼ੋ੍ਰਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਸ.ਸ.ਸੈ ਸਕੂਲ ਰਾਮੂੰਵ…

2 ਜੁਲਾਈ ਤੋਂ ਅਨਲਾਕ 2 ਦੀ ਸ਼ੁਰੂਆਤ, ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਹਦਾਇਤਾਂ

ਚੰਡੀਗੜ੍ਹ , ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਬੁੱਧਵਾਰ ਇਕ ਜੁਲਾਈ ਤੋਂ ਅਨਲਾਕ 2.0 ਦੀ ਸ਼ੁਰੂਆਤ ਕੀਤੀ ਜਾਵੇਗੀ। ਬੀਤੇ ਸੋਮਵਾਰ ਨੂੰ ਕੇਂਦਰ ਸਰਕਾਰ ਨੇ ਅਨਲਾਕ 2.0 ਨੂੰ ਲੈ…

ਪੰਜਾਬ 'ਚ ਕੋਰੋਨਾ ਨਾਲ 4 ਹੋਰ ਮੌਤਾਂ, 102 ਨਵੇਂ ਪਾਜ਼ੇਟਿਵ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ ਕਾਰਨ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਅੰਮ੍ਰਿਤਸਰ 'ਚ ਦੋ, ਜਦਕਿ ਜਲੰਧਰ ਤੇ ਲੁਧਿਆਣਾ 'ਚ ਇਕ-ਇਕ ਵਿਅਕਤੀ ਦੀ ਜਾਨ ਗਈ। ਇਸ…

ਸਿੱਖ ਬੁੱਧੀਜੀਵੀਆਂ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ

ਅੰਮਿ੍ਤਸਰ, ਜਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਸਿੱਖ ਬੁਧੀਜੀਵੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸਿੰਘ ਸਾਹਿਬ ਕੋਲ ਪੰਥ ਦੀਆਂ ਕੁੱਝ ਨਿ…

ਪਹਿਲੀ ਜੁਲਾਈ ਡਾਕਟਰ ਦਿਵਸ 'ਤੇ ਵਿਸ਼ੇਸ਼।

ਮਹਿਲ ਕਲਾਂ /ਬਰਨਾਲਾ-ਜੂਨ 2020 (ਗੁਰਸੇਵਕ ਸੋਹੀ)ਬਹੁਤ ਹੀ ਮਹਾਨ ਲੋਕ ਇਸ ਦੁਨੀਆਂ ਵਿੱਚ ਆਏ ਆਪਣੀਆਂ ਆਪਣੀਆਂ ਜਿੰਮੇਵਾਰੀਆਂ ਆਪਣੀ ਸਮਰੱਥਾ ਅਨੁਸਾਰ ਨਿਭਾ ਕੇ ਚਲੇ ਗਏ। ਜਿਨ੍ਹਾਂ ਨੂੰ ਲੋਕ ਆਪਣੀ ਚਾਹਨਾ ਅਨੁਸਾਰ ਯਾਦ ਕਰ ਰਹੇ ਹਨ। ਲੱਖ…