ਪੰਡੋਰੀ (ਮਹਿਲ ਕਲਾਂ) ਤੋਂ ਪ੍ਰਾਪਤ ਲਾਵਾਰਿਸ ਨਵ-ਜਨਮਿਆ ਲੜਕਾ ਐਸ.ਜੀ.ਬੀ ਗੋਦ ਏਜੰਸੀ ਨੂੰ ਸੌਂਪਿਆ
-ਬੱਚੇ ਗੋਦ ਲੈਣ ਦੇ ਇੱਛਕ ਪਰਿਵਾਰ ਕਾਨੂੰਨੀ ਪ੍ਰਕਿਰਿਆ ਅਪਣਾਉਣ-ਡਾਇਰੈਕਟਰ ਮਾਨ ਮਹਿਲ ਕਲਾਂ, 23 ਅਪ੍ਰੈਲ ( ਗੁਰਸੇਵਕ ਸਿੰਘ ਸੋਹੀ)*-ਬੀਤੀ 19 ਅਪ੍ਰੈਲ ਨੂੰ ਮਹਿਲ ਕਲਾਂ ਨਜ਼ਦੀਕ ਪਿੰਡ ਪੰਡੋਰੀ (ਬਰਨਾਲਾ) ਦੇ ਛੱਪੜ ਕਿਨਾਰੇ ਕੂੜੇ ਅ…