ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਤਹਿਤ ਕੀਤੇ ਜਾਂਦੇ ਭੁਗਤਾਨ ਦੇ 50% ਦਾਅਵੇ ਆਪਣੇ ਆਪ ਹੀ ਰਿਹਾ ਹੈ ਨਿਪਟਾ: ਸਾਹਨੀ
ਸੰਸਦ ਨੂੰ ਦਿੱਤੇ ਗਏ ਅੰਕੜੇ ਅਤੇ ਆਰਟੀਆਈ ਵਿੱਚ ਮਿਲੇ ਜਵਾਬ ਅੰਦਰ ਵੱਡਾ ਫਰਕ ਨਵੀਂ ਦਿੱਲੀ 6 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ਵਿੱਚ ਆਯੂਸ਼ਮਾਨ ਭਾਰਤ ਦੇ ਅਧੀਨ ਦਾਅਵਿਆਂ ਵਿੱਚ ਵਿਸੰਗਤੀਆਂ …