6 ਜੂਨ ਦੇ ਆ ਰਹੇ 40 ਸਾਲਾਂ ਘੱਲੂਘਾਰੇ ਦਿਹਾੜੇ ਨੂੰ ਮਨਾਉਦੇ ਹੋਏ ਸਮੂਹਿਕ ਰੂਪ ਵਿਚ ਕੌਮ ਦ੍ਰਿੜਤਾ ਨਾਲ ਆਪਣੀ ਮੰਜਿਲ ਵੱਲ ਵੱਧੇ : ਮਾਨ
ਨਵੀਂ ਦਿੱਲੀ, 13 ਮਈ (ਮਨਪ੍ਰੀਤ ਸਿੰਘ ਖਾਲਸਾ)- “6 ਜੂਨ 1984 ਦਾ ਉਹ ਦਿਹਾੜਾ ਹੈ ਜਿਸ ਦਿਨ ਹਿੰਦੂਤਵ ਹੁਕਮਰਾਨਾਂ ਨੇ ਅਤੇ ਜਮਾਤਾਂ ਨੇ ਮੰਦਭਾਵਨਾ ਭਰੀ ਸਿੱਖ ਕੌਮ ਵਿਰੋਧੀ ਸੋਚ ਉਤੇ ਅਮਲ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ …