ਪੰਜਾਬ

ਮਾਲ ਵਿਭਾਗ ਨਾਲ ਸਬੰਧਤ ਕੰਮਾਂ ਦੇ ਨਿਪਟਾਰੇ ਲਈ ਪਿੰਡਾਂ ਵਿੱਚ ਸੁਵਿਧਾ ਕੈਂਪ 

ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜ਼ਨਾਂ ਵਿਚਲੇ ਵੱਖ-ਵੱਖ ਪਿੰਡਾਂ ਵਿੱਚ ਲਾਏ ਕੈਂਪ     ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਲਿਆ ਜਾਇਜ਼ਾ   ਲੋਕਾਂ ਨੂੰ ਸੁਵਿਧਾ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ …

ਨਿਰਵਿਘਨ ਹੋਵੇ ਕਣਕ ਦੀ ਖ਼ਰੀਦ : ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਕਣਕ ਦੀ ਖ਼ਰੀਦ ਨਾਲ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ   ਵੱਖ-ਵੱਖ ਵਿਭਾਗਾਂ ਦੇ ਕਾਰਜਾਂ ਦੀ ਕੀਤੀ ਸਮੀਖਿਆ   ਫ਼ਤਹਿਗੜ੍ਹ ਸਾਹਿਬ, 11 ਅਪਰੈਲ  (ਰਣਜੀਤ ਸਿੱਧਵਾਂ)  : …

ਸੰਯਮ ਅਗਰਵਾਲ ਨੇ ਮਾਲੇਰਕੋਟਲਾ ਦੇ ਪਹਿਲੇ ਪੁਰਸ਼ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ -

ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ  ਨੂੰ ਪਹਿਲ ਦੇ ਆਧਾਰ 'ਤੇ ਮਿਲਣਗੀਆਂ ਪ੍ਰਸ਼ਾਸਨਿਕ ਸੇਵਾਵਾਂ   -ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਟੀਮ ਵਜੋਂ ਕੰਮ ਕਰਨ ਅਧਿਕਾਰੀ ਤੇ ਕਰਮਚਾਰੀ- ਸੰਯਮ ਅਗਰਵਾਲ   ਮਾਲੇਰਕੋਟਲਾ 11…

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 50ਵਾਂ ਦਿਨ   

ਅਸੀਂ ਇਹ ਹੱਕੀ ਲੜਾਈ ਬੰਦੀ ਸਿੰਘਾਂ ਦੀ ਰਿਹਾਈ ਜਲਦ ਫ਼ਤਹਿ ਕਰਾਂਗੇ : ਦੇਵ ਸਰਾਭਾ    ਮੁੱਲਾਪੁਰ ਦਾਖਾ 11 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸ਼…

ਦਿਲ ਦਾ ਦੌਰਾ ਪੈਣ ਕਾਰਨ ਮੋਟਰਸਾਇਕਲ ਸਵਾਰ ਦੀ ਮੌਤ

ਹਠੂਰ,11,ਅਪ੍ਰੈਲ-(ਕੌਸ਼ਲ ਮੱਲ੍ਹਾ)-ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੋਟਰਸਾਇਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਕੁਲਤਾਰ ਸਿੰਘ ਸਿੱਧੂ ਨੇ ਦੱਸਿਆ ਕਿ ਮ੍ਰਿਤਕ ਜ…

ਜਬਰ ਵਿਰੋਧੀ ਸੰਘਰਸ਼ ਕਮੇਟੀ ਦਾ ਵਫ਼ਦ ਐੱਸਐੱਸਪੀ ਸਾਹਿਬ ਗੁਰਦਾਸਪੁਰ ਨੂੰ ਮਿਲਿਆ      

 ਪੀੜਤ ਬੱਚੀ ਨੂੰ ਇਨਸਾਫ਼ ਦਿਵਾਉਣ ਅੱਜ ਦਾ ਮੁਜ਼ਾਹਰਾ ਕੀਤਾ ਮੁਲਤਵੀ   ਗੁਰਦਾਸਪੁਰ (ਹਰਪਾਲ ਸਿੰਘ ਦਿਉਲ)  ਜਬਰ ਵਿਰੋਧੀ ਸੰਘਰਸ਼ ਕਮੇਟੀ ਦੀ ਅੱਜ ਇਕ ਹੰਗਾਮੀ ਮੀਟਿੰਗ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ   ਗੁਰਦੀਪ ਸਿੰਘ ਮੁਸਤਫਾਬਾ…

ਹੱਕ ਲੈਣ ਲਈ ਲੜਨਾ ਪੈਂਦਾ,ਜੋ ਲੜਦੇ ਨੇ ਉਹ ਹਾਰਦੇ ਨਹੀਂ, ਜਿੱਤਦੇ ਨੇ : ਦੇਵ ਸਰਾਭਾ 

ਮੁੱਲਾਂਪੁਰ ਦਾਖਾ 10 ਅਪ੍ਰੈਲ  (ਸਤਵਿੰਦਰ  ਸਿੰਘ ਗਿੱਲ)-ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਨਮ ਭੂਮੀ ਪਿੰਡ ਸਰਾਭਾ ਦੇ ਸ਼ਹੀਦ ਸਰਾਭਾ ਚੌਂਕ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਬਾਬਾ ਸਰਾਭਾ ਜੀ ਦੇ ਬੁੱਤ ਸਾਹਮਣੇ ਬਲਦੇਵ ਸਿੰਘ ਸਰਾ…

ਦਲਜੀਤ ਸਿੰਘ ਨੇ ਭੂੰਦਡ਼ੀ ਚੌਕੀ  ਇੰਚਾਰਜ ਵੱਲੋਂ ਸੰਭਾਲਿਆ ਅਹੁਦਾ

ਮੁੱਲਾਂਪੁਰ ਦਾਖਾ 10 ਅਪ੍ਰੈਲ  (ਸਤਵਿੰਦਰ  ਸਿੰਘ ਗਿੱਲ)  ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਅੰਦਰ ਹੋਈਆਂ ਬਦਲੀਆਂ ਦੇ ਤਹਿਤ ਏ ਐੱਸ ਆਈ ਦਲਜੀਤ ਸਿੰਘ ਨੇ ਚੌਕੀ ਭੂੰਦੜੀ ਦੇ ਇੰਚਾਰਜ ਵੱਲੋਂ ਆਪਣਾ ਅਹੁਦਾ ਸੰਭਾਲਿਆ ਹੈ । ਇਸ ਤੋਂ ਪਹਿਲਾਂ ਉ…

ਪੀ ਸੀ ਐਮ ਐਸ ਐਸੋਸੀਏਸ਼ਨ ਪੰਜਾਬ ਦੀ ਸੂਬਾਈ ਚੋਣ ਸੂਬਾਈ ਸਰਪ੍ਰਸਤ ਡਾਕਟਰ ਜਸਬੀਰ ਸਿੰਘ ਔਲਖ ਦੀ ਦੇਖਰੇਖ ਹੇਠ ਹੋਈ

ਡਾਕਟਰ ਅਖਿਲ ਸਰੀਨ ਪ੍ਰਧਾਨ ਤੇ ਡਾਕਟਰ ਵਰਿੰਦਰ ਰਿਆੜ ਜਨਰਲ ਸਕੱਤਰ ਚੁਣੇ ਗਏ। ਡਾਕਟਰ ਗਗਨਦੀਪ ਸਿੰਘ ਮੋਗਾ, ਡਾਕਟਰ ਇੰਦਰਵੀਰ ਗਿੱਲ ਅਤੇ ਡਾਕਟਰ ਗਗਨਦੀਪ ਸ਼ੇਰਗਿੱਲ ਸੂਬਾਈ ਸੀਨੀਅਰ ਸਲਾਹਕਾਰ ਚੁਣੇ ਗਏ   ਮੋਗਾ- 10 ਅਪ੍ਰੈਲ ( ਗ…

ਕਣਕ ਦੇ ਨਾੜ ਨੂੰ ਅੱਗ ਲਗਾਉਣ ’ਤੇ ਪੂਰਨ ਪਾਬੰਦੀ ਦੇ ਆਦੇਸ਼ ਜਾਰੀ

ਹੁਕਮ 31 ਮਈ ਤੱਕ ਰਹਿਣਗੇ ਲਾਗੂ ਮੋਗਾ, 10 ਅਪ੍ਰੈਲ (ਰਣਜੀਤ ਸਿੱਧਵਾਂ)  :  ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ ਤੂੜੀ ਬਣਾਉਣ ਉਪਰੰਤ ਨਾੜ (ਰਹਿੰਦ- ਖੂੰਹਦ) ਨੂੰ ਸਬੰਧਿਤ ਮਾਲਕਾਂ ਵੱਲੋਂ ਅੱਗ…

ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਵੱਲੋਂ ਆਰੰਭੀ ਮੁਹਿੰਮ ਦਾ ਕਾਫ਼ਲਾ ਵੱਡਾ ਹੋਣ ਲੱਗਿਆ, ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਡਾ. ਰਜਿੰਦਰ ਗੁਪਤਾ ਨੇ ਪਾਇਆ 21 ਲੱਖ ਰੁਪਏ ਦਾ ਯੋਗਦਾਨ

ਸੰਗਰੂਰ, 10 ਅਪ੍ਰੈਲ  (ਰਣਜੀਤ ਸਿੱਧਵਾਂ)   :  ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮਨਦੀਪ ਸਿੰਘ ਸਿੱਧੂ ਵੱਲੋਂ ਪਿਛਲੇ ਦਿਨੀਂ ਸੰਗਰੂਰ ਵਿਖੇ ਅਹੁਦਾ ਸੰਭਾਲਣ ਮੌਕੇ ਆਪਣੀ ਤਨਖਾਹ ਵਿੱਚੋਂ ਹਰ ਮਹੀਨੇ ਜ਼ਰੂਰਤਮੰਦ ਲੜਕੀਆਂ ਦੀ ਪੜ੍ਹਾਈ ਲਈ 21…

ਕਿਸਾਨ ਫ਼ਸਲੀ ਚੱਕਰ ’ਚੋਂ ਨਿਕਲ ਕੇ ਖੇਤੀ ਵਿਭਿੰਨਤਾ ਅਪਨਾਉਣ : ਸੰਦੀਪ ਹੰਸ

-ਡਿਪਟੀ ਕਮਿਸ਼ਨਰ ਨੇ ਖੇਤੀ ਵਿਭਾਗ ਵਲੋਂ ਆਯੋਜਿਤ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਕੀਤਾ ਉਦਘਾਟਨ -ਕਿਸਾਨਾਂ ਨੂੰ ਪਾਣੀ ਦੀ ਬੱਚਤ ਵਾਲੀ ਖੇਤੀ ਤਕਨੀਕਾਂ ਦਾ ਪ੍ਰਯੋਗ ਕਰਨ ਦੀ ਕੀਤੀ ਅਪੀਲ -ਕਿਹਾ, ਕਿਸਾਨ ਸਿਖਲਾਈ ਕੈਂਪ ਦਾ …

ਮਾ.ਅਮਰਜੀਤ ਸਿੰਘ ਦੀਵਾਨਾ ਨੇ ਰਿਟਾਇਰਮੈਂਟ ਦੀ ਖੁਸੀ ਦੇ ਵਿੱਚ ਆਪਣੇ ਗ੍ਰਹਿ ਵਿਖੇ ਅਖੰਡ ਪਾਠ ਕਰਵਾਏ ।

ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਕੀਤਾ ਗਿਆ ਸਨਮਾਨਤ   ਮਹਿਲ ਕਲਾਂ /ਬਰਨਾਲਾ- 09 ਅਪ੍ਰੈਲ- (ਗੁਰਸੇਵਕ ਸੋਹੀ) -ਹਲਕਾ ਮਹਿਲ ਕਲਾਂ ਦੇ ਪਿੰਡ ਦੀਵਾਨਾ ਵਿਖੇ ਮਾਸਟਰ ਅਮਰਜੀਤ ਸਿੰਘ ਸੋਹੀ ਜੀ ਦੀ ਰਟਾਇਰਮੈਂਟ ਹੋਣ ਦੀ ਖੁਸ਼ੀ ਵਿਚ ਅੱਜ ਉਨ੍ਹ…

ਯੂਕੇ ਦੀ ਸੰਸਦ ’ਚ ਕਿਸਾਨ ਅੰਦੋਲਨ ਦੌਰਾਨ ਜ਼ੋਰਦਾਰ ਆਵਾਜ਼ ਉਠਾਉਣ ਲਈ ਕਿਸਾਨ ਯੂਨੀਅਨਾਂ ਨੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਕੀਤਾ ਸਨਮਾਨਿਤ

ਗੱਲਬਾਤ ਦੌਰਾਨ ਢੇਸੀ ਨੇ ਪੰਜਾਬ ਲਈ ਸਿੱਧੀਆਂ ਉਡਾਣਾਂ ਸਮੇਤ ਕਈ ਪ੍ਰਵਾਸੀ ਭਾਰਤੀ ਮੁੱਦੇ ਉਠਾਏ   ਫਗਵਾੜਾ/ਜਲੰਧਰ, 8 ਅਪਰੈਲ ( ਰਣਜੀਤ ਸਿੱਧਵਾਂ ) ਬਰਤਾਨੀਆ ਦੀ ਸੰਸਦ ਵਿੱਚ ਬਹਿਸਾਂ ਅਤੇ ਸਵਾਲਾਂ ਦੌਰਾਨ ਦਿੱਲੀ ਦੀਆਂ ਬਰੂਹਾਂ …

ਸੂਬੇ ਦੇ ਹਰ ਖੇਤਰ ’ਚ ਕਰਵਾਏ ਜਾਣਗੇ ਰਿਕਾਰਡਤੋੜ ਵਿਕਾਸ ਕਾਰਜ : ਬ੍ਰਮ ਸ਼ੰਕਰ ਜਿੰਪਾ -

ਕੈਬਨਿਟ ਮੰਤਰੀ ਨੇ 7 ਲੱਖ 44 ਹਜ਼ਾਰ ਰੁਪਏ ਦੀ ਲਾਗਤ ਨਾਲ ਵਰਧਮਾਨ ਸਪੀਨਿੰਗ ਮਿੱਲ ਦੇ ਨਾਲ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ   ਹੁਸ਼ਿਆਰਪੁਰ, 8 ਅਪੈ੍ਲ  (ਰਣਜੀਤ ਸਿੱਧਵਾਂ)  :  ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ…

ਸੀ.ਜੇ.ਐਮ ਅਮਰੀਸ਼ ਕੁਮਾਰ ਨੇ ਪੁਲਿਸ ਅਧਿਕਾਰੀਆਂ  ਨੂੰੰ ਕਾਨੂੰਨੀ ਸਹਾਇਤਾ ਸਬੰਧੀ ਕੀਤਾ ਜਾਗਰੂਕ

-ਪ੍ਰੀ-ਅਰੈਸਟ, ਅਰੈਸਟ, ਰਿਮਾਂਡ ਸਟੇਜ਼, ਪੰਜਾਬ ਵਿਕਟਿਮ ਮੁਆਵਜ਼ਾ ਸਕੀਮ, ਮੁਫ਼ਤ ਕਾਨੂੰਨੀ ਸਲਾਹ, ਸੇਵਾਵਾਂ ਅਤੇ ਪ੍ਰੀ-ਲਿਟਿਗੇਟਿਵ ਮੈਡੀਏਸ਼ਨ ਬਾਰੇ ਫੈਲਾਈ ਜਾਗਰੂਕਤਾ   ਮੋਗਾ, 8 ਅਪ੍ਰੈਲ (ਰਣਜੀਤ ਸਿੱਧਵਾਂ)  : ਮਾਣਯੋਗ ਜ਼ਸਟਿਸ ਸ਼…

ਮੁੱਖ ਮੰਤਰੀ ਭਗਵੰਤ ਮਾਨ ਨੇ ਅਨਾਜ ਮੰਡੀ ਖੰਨਾ ਵਿਖੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ 

ਕਿਸਾਨਾਂ ਸਮੇਤ ਸਾਰੇ ਹਿੱਸੇਦਾਰਾਂ ਨੂੰ ਨਿਰਵਿਘਨ, ਤੁਰੰਤ ਅਤੇ ਮੁਸ਼ਕਲ ਰਹਿਤ ਕਣਕ ਦੀ ਖਰੀਦ ਦਾ ਭਰੋਸਾ   ਕਿਸਾਨਾਂ ਦੀ ਉਪਜ ਦਾ ਇੱਕ-ਇੱਕ ਦਾਣਾ ਖਰੀਦਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਖੰਨਾ (ਲੁਧਿਆਣ…

ਜਲੰਧਰ ਵਿੱਚ ਹੁਣ ਤੱਕ ਜ਼ਮੀਨ ਮਾਲਕਾਂ ਨੂੰ 500 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ - ਡਿਪਟੀ ਕਮਿਸ਼ਨਰ 

ਜਲੰਧਰ   (ਰਣਜੀਤ ਸਿੱਧਵਾਂ)    ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਦੱਸਿਆ ਕਿ ਦਿੱਲੀ-ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ, ਜਲੰਧਰ ਬਾਈਪਾਸ, ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਬਾਈਪਾਸ ਅਤੇ ਜਲੰਧਰ-ਹੁਸ਼ਿਆਰਪੁਰ ਐਨ.ਐਚ-70 ਨੂੰ ਚਹੁੰ …

ਕੋਈ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਕੋਈ ਖੁਸ਼ੀ ਵਿੱਚ ਪੀਂਦਾ ਕੋਈ ਪੀਂਦਾ ਗਮ ਅੰਦਰ ਕੋਈ ਜੱਗ ਤੋਂ ਛੁੱਪਕੇ ਪੀਂਦਾ ਕੋਈ ਪੀਂਦਾ ਵਿੱਚ ਬਾਜ਼ਾਰ ਕਈ ਪੀਂਦੇ ਗਮ ਨੂੰ ਭੁੱਲਾਉਣ ਲਈ ਕਈ ਪੀਂਦੇ ਘਰ ਦੂਜਿਆਂ ਦੇ ਢਾਉਣ ਲਈ ਬਾਜ਼ਾਰ ਵਿੱਚੋਂ ਹਰ ਸ਼ੈਅ ਮਿਲਦੀ ਪਰ ਮੁੱਲ ਵਿੱਕਦ…

ਅਲਵਿਦਾ ਤੋਂ ਬਾਅਦ ✍️ ਰਮੇਸ਼ ਕੁਮਾਰ ਜਾਨੂੰ

ਉਸ ਗੀਤ ਦੀ ਮੌਤ ਤਾਂ ਪੱਕੀ ਏ      ਜਿਹਦਾ ਸੁਰ ਟੁੱਟਦਾ ਏ ਰਾਗ ਵਿੱਚੋਂ ਹੁਣ ਸਾਂਭ ਕੇ ਰੱਖੀਂ ਫੁੱਲ ਕਲੀਆਂ      ਮਾਲੀ ਤੁਰ ਗਿਆ ਤੇਰੇ ਬਾਗ਼ ਵਿੱਚੋਂ ਤੇਰੇ ਖਤ ਵੇਖੇ ਤੇ ਤਸਵੀਰਾਂ ਵੀ      ਤੂੰ ਦਿਸਿਆ ਹਰ ਸੌਗ਼ਾਤ ਵਿਚੋਂ …