ਪੰਜਾਬ

ਸਾਹਿਤ ਜਗਤ ਦਾ ਧਰੂ ਤਾਰਾ :- ਹੀਰਾ ਸਿੰਘ ਤੂਤ 

ਸਾਹਿਤ ਜਗਤ ਦਾ ਧਰੂ ਤਾਰਾ :- ਹੀਰਾ ਸਿੰਘ ਤੂਤ              ਪੰਜਾਬੀ ਸਾਹਿਤ ਜਗਤ ਚ ਅਨੇਕਾਂ, ਸਾਹਿਤਕਾਰਾਂ ਨੇ ਕਦਮ ਰੱਖਿਆ । ਜਿਨ੍ਹਾਂ ਪੰਜਾਬੀ ਮਾਂ-ਬੋਲੀ ਦੀ ਗੋਦ ਦਾ ਨਿੱਘ ਮਾਣ , ਆਪਣੀ ਵੱਖਰੀ ਪਹਿਚਾਣ ਬਣਾ ਲਈ । ਪਾਠਕਾਂ ਦੇ…

ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਾਂਝੀ ਮੀਟਿੰਗ 7 ਨੂੰ 

ਐਕਸ਼ਨ ਕਮੇਟੀ ਬਣਾਉਣ ਦਾ ਸੱਦਾ   ਪੰਦਰਾਂ ਸਾਲ ਤੋਂ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਮੰਜੇ ਤੇ ਪਈ ਬੀਬੀ ਕੁਲਵੰਤ ਕੌਰ ਨੂੰ ਇਨਸਾਫ ਦਿਵਾਉਣ ਲਈ ਹੋਵੇਗਾ ਸ਼ੰਘਰਸ਼ ਜਗਰਾਉਂ 5 ਦਸੰਬਰ (ਕੌਸ਼ਲ ਮੱਲਾ )  ਕਿਰਤੀ ਕਿਸਾਨ ਯੂਨੀਅਨ …

ਕੈਬਨਿਟ ਮੰਤਰੀ ਰਾਣਾ ਅਤੇ ਦਾਖਾ ਵੱਲੋਂ ਦੋ ਕਰੋੜੀ ਪੁਲ਼ ਦਾ ਉਦਘਾਟਨ

ਜਗਰਾਉਂ, 4 ਦਸੰਬਰ ( ਜਸਮੇਲ ਗ਼ਾਲਿਬ  ) -ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲ ਵਿਖੇ ਦੋ ਕਰੋੜ ਗਿਆਰਾਂ ਲੱਖ ਦੀ ਲਾਗਤ ਨਾਲ ਬਣੇ ਜੱਸੋਵਾਲ ਡਰੇਨ ਪੁਲ਼ ਦਾ ਅੱਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਚੇਅਰਮੈਨ ਮਲਕੀਤ ਸਿੰਘ ਦਾਖਾ, ਕੈਪਟਨ ਸੰਦ…

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੀਤਾ ਸਵੱਦੀ ਕਲਾਂ ਆਈ.ਟੀ.ਆਈ ਦਾ ਉਦਘਾਟਨ

ਮੁੱਖ ਮੰਤਰੀ ਚੰਨੀ ਦੀ ਅਗਵਾਈ ’ਚ ਸੂਬਾ ਤਰੱਕੀ ਦੀਆਂ ਲੀਹਾਂ ’ਤੇ--ਸੰਧੂ ਮੁੱਲਾਂਪੁਰ ਦਾਖਾ 4 ਦਸੰਬਰ (ਸਤਵਿੰਦਰ ਸਿੰਘ ਗਿੱਲ)  - ਹਲਕਾ ਦਾਖਾ ਦੇ ਨਾਮਵਰ ਨਗਰ ਸਵੱਦੀ ਕਲਾਂ ਵਿੱਚ ਅੱਜ ਉਦਯੋਗਿਕ ਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰ…

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਪੰਜਾਬ ਦੀ ਚਰਚਿਤ ਬੋਲੀ ਦੇ ਮਜ਼ਾਕੀਆ ਪਾਤਰ ਗਿਰਧਾਰੀ ਲਾਲ ਬਾਰੇ ਗਿੱਪੀ ਗਰੇਵਾਲ ਦੀ ਲਿਖੀ ਤੇ ਡਾਇਰੈਕਟ ਕੀਤੀ ਪੇਂਡੂ ਕਲਚਰ ਦੀਆਂ ਮਹਿਕਾਂ ਬਿਖੇਰਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਟਰੇਲਰ ਹਾਲ ਹੀ ‘ਚ ਰਿ…

ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਤੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਚ ਜਥਾ ਦਿੱਲੀ ਲਈ ਰਵਾਨਾ

ਜਗਰਾਉਂ, 3 ਦਸੰਬਰ (ਜਸਮੇਲ ਗ਼ਾਲਿਬ)  ਅੱਜ ਜਗਰਾਉਂ ਰੇਲਵੇ ਸਟੇਸ਼ਨ ਤੋਂ ਬੀਕੇਯੂ ਡਕੌਂਦਾ ਦੇ ਜਿਲ੍ਹਾ ਸਕੱਤਰ ਤੇ ਬਲਾਕ ਪ੍ਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਕਿਸਾਨਾਂ ਦਾ ਜੱਥਾ ਦਿੱਲੀ ਰਵਾਨਾ ਹੋਇਆ, ਕਿਸਾਨ ਆਗੂਆਂ ਨੇਦੱਸਿਆ ਕ…

ਪੁਸਤਕ ਰੀਵਿਊ (ਖਿਸਕਦੇ ਪਲ਼)

  ਪੁਸਤਕ ਰੀਵਿਊ (ਖਿਸਕਦੇ ਪਲ਼) ਲੇਖਕ: ਹੀਰਾ ਸਿੰਘ ਤੂਤ ਸੰਪਰਕ ਪੰਨੇ: ਛਿਆਨਵੇਂ ਕੀਮਤ:120ਰੁਪਏ ਪਬਲਿਸ਼ਰ: ਕੈਫੇ ਵਰਲਡ ਪੰਜਾਬ। ਕਾਵਿ ਸੰਗ੍ਰਹਿ ਖਿਸਕਦੇ ਪਲ਼ ਹੀਰਾ ਸਿੰਘ ਤੂਤ ਜੀ ਦੀ ਦਸਵੀਂ ਪੁਸਤਕ ਹੈ,ਇਸ ਤੋਂ ਪਹਿਲਾਂ…

ਮੁੱਖ ਮੰਤਰੀ ਚੰਨੀ ਨੇ ਨੰਬਰਦਾਰਾਂ ਨੂੰ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ 5 ਦੀ ਚਮਕੌਰ ਸਾਹਿਬ ਰੈਲੀ ਮੁਲਤਵੀ

ਜਗਰਾਉਂ  3 ਦਸੰਬਰ (ਜਸਮੇਲ ਗ਼ਾਲਿਬ)ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਵੱਲੋਂ ਸੂਬਾ ਪੱਧਰੀ ਮੀਟਿੰਗ ਕਰਕੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿਖੇ 5 ਦਸੰਬਰ ਨੂੰ  ਵਿਸ਼ਾਲ  ਰੈਲੀ ਕਰਨ ਦਾ ਫੈਸਲੇ ਤੋਂ …

ਪਿੰਡ ਕ੍ਰਿਪਾਲੇਵਾਲ 'ਚ ਕੁਲਵੰਤ ਸਿੰਘ ਟਿੱਬਾ ਨੇ ਮੁਸ਼ਕਿਲਾਂ ਸੁਣੀਆਂ

ਮਹਿਲ ਕਲਾਂ/ਬਰਨਾਲਾ- 03 ਦਸੰਬਰ- (ਗੁਰਸੇਵਕ ਸੋਹੀ)-  ਇਲਾਕਾ ਮਹਿਲ ਕਲਾਂ ਵਿੱਚ ਲੋਕ ਹਿਤਾਂ ਲਈ ਸਰਗਰਮ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਕ੍ਰਿਪਾਲ ਸਿੰਘ ਵਾਲਾ ਵਿਖੇ ਪਿੰਡ ਵਾਸੀਆਂ  ਨੂੰ ਪੇ…

ਲੋਕ ਅਧਿਕਾਰ ਲਹਿਰ ਦੀ ਮੀਟਿੰਗ ਚ ਹਲਕਾ ਮਹਿਲ ਕਲਾਂ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਦਿਖਾਇਆ ਦਮ 

ਮਹਿਲ ਕਲਾਂ/ ਬਰਨਾਲਾ- 03 ਦਸੰਬਰ - (ਗੁਰਸੇਵਕ ਸੋਹੀ)-  ਅੱਜ ਹਲਕਾ ਮਹਿਲ ਕਲਾਂ ਵਿੱਚ ਲੋਕ ਅਧਿਕਾਰ ਲਹਿਰ ਹਲਕਾ ਮਹਿਲ ਕਲਾਂ ਦੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਨੌਜਵਾਨ ਵਰਗ ਅਤੇ ਬਜ਼ੁਰਗਾਂ ਨੇ ਪੂਰੇ ਉਤਸਾਹ ਨਾਲ ਹਿੱਸਾ ਲਿ…

ਸ਼ਹਿਨਾਈਆਂ

ਸ਼ਹਿਨਾਈਆਂ* ਸੁਖਦੀਪ ਸਿੰਘ ਸੋਹੀ s/oਮਲਕੀਤ ਸਿੰਘ ਸੋਹੀ ,ਪਿੰਡ ਨਰੈਣਗੜ੍ਹ ਸੋਹੀਆਂ (ਬਰਨਾਲਾ) ਦਾ ਵਿਆਹ ਕਰਨਵੀਰ ਕੌਰ D/oਬਲਵਿੰਦਰ ਸਿੰਘ ਪਿੰਡ ਖੋਟੇ (ਮੋਗਾ) ਦੇ ਨਾਲ ਹੋਇਆ। ਪੱਤਰਕਾਰ ਗੁਰਸੇਵਕ ਸੋਹੀ ਬਰਨਾਲਾ 7347480582

ਮਾਮਲਾ ਪੁਲਿਸ ਜ਼ਬਰ ਦ‍ਾ-ਕਿਰਤੀ ਕਿਸਾਨ ਯੂਨੀਅਨ ਵਿੱਢੇਗੀ ਸੰਘਰਸ਼ 

ਭਵਿੱਖੀ ਰੂਪਰੇਖਾ ਲਈ ਜਲ਼ਦ ਹੋਵੇਗੀ ਸਾਂਝੀ ਮੀਟਿੰਗ  ਜਗਰਾਉਂ 3 ਦਸੰਬਰ ( ਜਸਮੇਲ ਗ਼ਾਲਿਬ ) ਪੁਲਿਸ ਜ਼ਬਰ ਤੋਂ ਪੀੜ੍ਹਤ ਪਰਿਵਾਰ ਦਾ ਹਾਲ਼ ਜਾਨਣ ਤੋਂ ਬਾਦ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈ…

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਸ਼ਿਕਵਾ ਸ਼ਿਕਵਾ ਕੀਤਾ ਨਹੀਂ ਕਦੇ ਅਸੀਂ ਬੇਵਫਾਈ ਦਾ  ਬੇ-ਵਫਾ ਖੁਦ ਆਪਦੇ ਕੀਤੇ ਤੇ ਪਛਤਾਉਂਦੀ ਰਹੀ । ਗੁਲਸ਼ਨ ਵਿੱਚੋਂ ਉਹ ਕਲੀ ਵੀ ਮਸਲ ਦਿੱਤੀ  ਜੋ ਉਮਰ ਭਰ ਸਾਰੇ ਗੁਲਸ਼ਨ ਨੂੰ ਮਹਿਕਾਉਂਦੀ ਰਹੀ। ਉਮਰ ਭਰ ਦੀਆਂ ਖੁਸ਼ੀਆਂ ਬੇਸ਼ੁ…

ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ਼ ਦੀ ਰੋਜ਼ਾਨਾ ਆਮਦਨ 1.05 ਕਰੋੜ ਹੋਈ - ਅਮਰਿੰਦਰ ਸਿੰਘ ਰਾਜਾ ਵੜਿੰਗ

ਕਿਹਾ! ਆਮਦਨ ਦੇ ਹਰ ਦਿਨ ਵਾਧੇ ਨਾਲ, ਹੁਣ ਪੰਜਾਬ ਸੂਬਾ ਆਸਾਨੀ ਨਾਲ ਨਵੀਂਆਂ ਬੱਸਾਂ ਖਰੀਦ ਸਕਦਾ ਹੈ, ਹਜ਼ਾਰਾਂ ਨੌਜਵਾਨਾਂ ਨੂੰ ਦਿੱਤਾ ਜਾ ਸਕਦਾ ਹੈ ਰੋਜ਼ਗਾਰ ਰਾਏਕੋਟ, 02 ਦਸੰਬਰ (ਗੁਰਸੇਵਕ ਸੋਹੀ  ) - ਪੰਜਾਬ ਦੇ ਟਰਾਂਸਪੋਰਟ ਮੰਤਰੀ …

ਹਲਕਾ ਮਹਿਲ ਕਲਾਂ ਤੋਂ ਟਿਕਟ ਦੇ ਦਾਅਵੇਦਾਰਾਂ ਨੇ ਹੱਥ ਪੈਰ ਮਾਰਨੇ ਸ਼ੁਰੂ ਕੀਤੇ

ਮੁੱਖ ਮੰਤਰੀ ਚੰਨੀ ਦੀ ਫੇਰੀ ਨੇ ਛੇੜੀ ਨਵੀਂ ਚਰਚਾ ਆਪਣੇ ਪੁੱਤਰ ਨੂੰ ਉਤਾਰ ਸਕਦੇ ਨੇ ਚੋਣ ਮੈਦਾਨ ਚ        ਮਹਿਲ ਕਲਾਂ/ ਬਰਨਾਲਾ (ਗੁਰਸੇਵਕ ਸੋਹੀ) ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਮਹਿਲ ਕਲਾਂ ਫੇਰੀ ਨੇ …

ਪੰਜਾਬ ਨੂੰ ਤਬਾਹ ਕਰਨ ਲਈ ਮੋਦੀ ਨਾਲ ਰਲੇ ਹੋਏ ਹਨ ਕੈਪਟਨ ਤੇ ਬਾਦਲ: ਮੁੱਖ ਮੰਤਰੀ ਚੰਨੀ

ਮੁੱਖ ਮੰਤਰੀ ਵੱਲੋਂ ਨਿਹਾਲ ਸਿੰਘ ਵਾਲਾ ਵਿਚ ਡਿਗਰੀ ਕਾਲਜ ਖੋਲ੍ਹਣ ਅਤੇ ਸਰਬਪੱਖੀ ਵਿਕਾਸ ਲਈ 15 ਕਰੋੜ ਰੁਪਏ ਦਾ ਐਲਾਨ ਕਿਹਾ! ਬਹਿਰੂਪੀਆ ਕੇਜਰੀਵਾਲ ਬਾਹਰੋਂ ਆ ਕੇ ਪੰਜਾਬ ‘ਤੇ ਕਬਜ਼ਾ ਕਰਨਾ ਚਾਹੁੰਦਾ ਮੋਗਾ ਜ਼ਿਲ੍ਹੇ ਦੇ 1294 ਲਾਭਪਾਤ…

ਮ੍ਰਿਤਕ ਬੱਚੀ ਦੇ ਪਰਿਵਾਰ ਨੂੰ ਇਨਸਾਫ, 20 ਲੱਖ ਮੁਆਵਜਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ

 ਪ੍ਰਧਾਨ ਰਾਠੀ ਵੱਲੋਂ ਭੁੱਖ ਹੜਤਾਲ ਸ਼ੁਰੂ ਸੰਗਰੂਰ /ਬਰਨਾਲਾ, 01 ਦਸੰਬਰ ( ਗੁਰਸੇਵਕ ਸੋਹੀ) ਭੁੱਖ ਹੜਤਾਲ ਤੇ ਬੈਠੇ ਇੰਕਲਾਬ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਤੇਜ ਰਾਠੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ SCLO ਸਭਾ ਸ਼ਾਦੀ…

ਕਸਬਾ ਮਹਿਲ ਕਲਾਂ ਵਿੱਚ ਨਵੀਂ ਬਣ ਰਹੀ " ਜਾਮਾ ਮਸਜਿਦ" ਦਾ ਕੰਮ ਪਹੁੰਚਿਆ ਲੈਂਟਰ ਤੇ.

ਦਾਨੀ ਸੱਜਣਾਂ ਨੂੰ ਕੀਤੀ ਗਈ ਸਹਿਯੋਗ ਦੀ ਪੁਰਜ਼ੋਰ ਅਪੀਲ ਮਹਿਲ ਕਲਾਂ/ ਬਰਨਾਲਾ-   (ਗੁਰਸੇਵਕ ਸੋਹੀ)- ਕਸਬਾ ਮਹਿਲ ਕਲਾਂ ਅੰਦਰ ਮਹਿਲ ਕਲਾਂ ਅੰਦਰ ਨਵੀਂ ਬਣ ਰਹੀ ਜਾਮਾ ਮਸਜਿਦ ਦਾ ਨੀਂਹ ਪੱਥਰ  ਜਨਾਬ ਮੁਫ਼ਤੀ ਮੁਹੰਮਦ ਇਰਤਕਾਉੂਲ ਹਸਨ…

ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਛੇ ਘੰਟੇ ਹਵਾਈ ਅੱਡੇ ਤੇ ਰੁਕਣਾ ਹੋਵੇਗਾ ਜ਼ਰੂਰੀ  

ਅੰਮ੍ਰਿਤਸਰ ਹਵਾਈ ਅੱਡਾ ਅਥਾਰਿਟੀ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼   ਨਵੇਂ ਵੈਰੀਐਂਟ ਨੂੰ ਲੈ ਕੇ ਵਰਤੀ ਜਾ ਰਹੀ ਹੈ ਚੌਕਸੀ   ਅੰਮ੍ਰਿਤਸਰ , 01 ਦਸੰਬਰ (ਜਸਮੇਲ ਗ਼ਾਲਿਬ ) ਕਰੋਨੇ ਦੇ ਨਵੇਂ ਵੇਰੀਐਂਟ ਨੂੰ ਫੈਲਣ ਤੋਂ ਰੋਕਣ…

ਬਠਿੰਡਾ - ਅੰਮ੍ਰਿਤਸਰ ਹਾਈਵੇ ਤੇ ਧੁੰਦ ਕਾਰਨ ਸੱਤ ਵਾਹਨਾਂ ਚ ਟੱਕਰ  

ਅੱਠ ਲੋਕ ਜ਼ਖਮੀ ਇੱਕ ਦੀ ਹਾਲਤ ਨਾਜ਼ੁਕ   ਫ਼ਰੀਦਕੋਟ, 30 ਨਵੰਬਰ (ਗੁਰੂਦੇਵ ਗ਼ਾਲਿਬ ) ਬਠਿੰਡਾ ਅੰਮ੍ਰਿਤਸਰ ਹਾਈਵੇ ਤੇ ਪਿੰਡ ਪੱਕਾ ਦੇ ਨੇਡ਼ੇ ਸਵੇਰੇ ਅੱਠ ਵਜੇ ਧੁੰਦ ਕਾਰਨ ਵਾਪਰੇ ਹਾਦਸੇ ਚ ਸੱਤ ਵਾਹਨ ਆਪਸ ਵਿਚ ਟਕਰਾ ਗਏ  । ਹਾਦਸਾ …