ਮੈਡੀਕਲ ਪ੍ਰੈਕਟੀਸ਼ਨਰ 19 ਦਸੰਬਰ ਨੂੰ ਕਰਨਗੇ ਓ ਪੀ ਸੋਨੀ ਦੀ ਕੋਠੀ ਦਾ ਘਿਰਾਓ :-ਡਾ. ਬਾਲੀ
ਮਹਿਲ ਕਲਾਂ/ ਬਰਨਾਲਾ- 16 ਦਸੰਬਰ- (ਗੁਰਸੇਵਕ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ 19 ਦਸੰਬਰ ਨੂੰ ਡਿਪਟੀ ਮੁੱਖ ਮੰਤਰੀ ਓ ਪੀ ਸੋਨੀ ਦੀ ਕੋਠੀ ਦਾ ਘਿਰਾਓ ਕਰਨਗੇ ।ਉਕਤ ਜਾਣਕਾਰੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295 ਦੇ ਸੂਬਾ ਪ੍ਰਧਾਨ…