ਪੰਜਾਬ

ਕਿਸਾਨ ਅੰਦੋਲਨ ਨੂੰ ਸਮਰਪਿਤ ਗਾਇਕ ਬਾਗੀ ਭੰਗੂ ਦਾ ਗੀਤ ‘ਕਿਸਾਨ ਮਨ’ ਹੋਇਆ ਰਿਲੀਜ਼ ✍️ ਹਰਜਿੰਦਰ ਸਿੰਘ ਜਵੰਦਾ

ਕਿਸਾਨੀ ਅੰਦੋਲਨ ਇਤਿਹਾਸਿਕ ਰੂਪ ਧਾਰ ਚੁੱਕਾ ਹੈ। ਹਰ ਕੋਈ ਇਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੁੰਦਾ ਹੈ। ਪਰ ਹਰ ਕੋਈ ਕਿਸੇ ਨਾ ਕਿਸੇ ਮਜਬੂਰੀ ਕਰਕੇ ਧਰਨੇ ਤੇ ਆਪਣੀ ਹਾਜ਼ਰੀ ਨਹੀਂ ਲਗਵਾ ਸਕਦਾ। ਪਰ ਮਨ ਦੇ ਵਲਵਲੇ ਭਲਾ ਕਿ…

 ਦੁਨੀਆਂ ਦੀ ਸਭ ਤੋਂ ਮਹਿੰਗੀ ਘੋੜੀ ਲੇਲੀ ✍️ ਹਰਨਰਾਇਣ ਸਿੰਘ ਮੱਲੇਆਣਾ  

ਜੋ ਕੋਹਿਨੂਰ ਹੀਰਾ ਇਗਲੈਡ ਦੀ ਮਹਾਰਾਣੀ ਨੇ ਆਪਣੇ ਸਿਰ ਤੇ ਸਜਾਇਆ ਹੈ ਕਿਸੇ ਸਮੇ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਬਾਹ ਤੋ ਖੋਲ ਆਪਣੀ ਸਭ ਤੋ ਪਿਆਰੀ ਘੋੜੀ ਲੈਲਾ ਦੇ ਗਲ ਵਿਚ ਪਾਇਆ ਸੀ । ਤੇ ਹੋਰ ਵੀ ਬਹੁਤ ਮੌਕਿਆ ਤੇ ਕੋਹਿਨੂ…

ਸ਼ਹੀਦੀ ਸਾਕਾ ਨਨਕਾਣਾ ਸਾਹਿਬ ਨੂੰ ਅੱਜ ਸੌ ਸਾਲ ਬਾਅਦ ਯਾਦ ਕਰਦਿਆਂ

20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਗੁਰਦੁਆਰਾ ਜਨਮ ਅਸਥਾਨ ਉੱਤੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ ਜੋ ਬੜਾ ਵਿਲਾਸੀ ਤੇ ਅਧਰਮੀ ਜੀਵਨ ਜਿਊਂਦਾ ਸੀ। ਸਾਧੂ ਰਾਮ ਦੀ ਮੌਤ ਪਿੱਛੋਂ ਮਹੰਤੀ ਦੀ ਗੱਦੀ ’ਤੇ ਬੈਠਣ ਵਾਲਾ ਮਹੰਤ ਨਰਾਇਣ ਦਾਸ ਵੀ …

Farmer protests ; 20 ਫਰਵਰੀ ਮਹਾ ਪੰਚਾਇਤ ਸਿੱਧਵਾਂ ਕਲਾਂ  -VIDEO

20 ਫਰਵਰੀ ਦੁਪਹਿਰ 12 ਵਜੇ ਹੋਵੇਗੀ ਕਿਸਾਨਾਂ ਦੀ ਮਹਾਂਪੰਚਾਇਤ ਪਿੰਡ ਸਿੱਧਵਾਂ ਕਲਾਂ ਨਜ਼ਦੀਕ ਜਗਰਾਉਂ   ਮਨਜੀਤ ਧਨੇਰ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਲੀਡਰ ਕਰਨਗੇ ਸੰਬੋਧਨ   ਪ੍ਰਬੰਧਕਾਂ ਦਾ ਕਹਿਣਾ ਵੱਡੀ ਗਿਣਤੀ ਵਿੱ…

21 ਫ਼ਰਵਰੀ ਨੂੰ ਬਰਨਾਲਾ ਅਨਾਜ ਮੰਡੀ ਵਿਖੇ ਮਹਾਂ ਰੈਲੀ ਦੇ ਵਿੱਚ ਬੀਕੇਯੂ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਪਹੁੰਚਣਗੇ

ਬਰਨਾਲਾ /ਮਹਿਲ ਕਲਾਂ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ) ਮੋਦੀ ਹਕੂਮਤ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਵਿਰੁੱਧ 21ਫਰਵਰੀ ਨੂੰ ਬਰਨਾਲਾ ਅਨਾਜ ਮੰਡੀ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਦਾ ਮਕਸਦ ਕਿਸਾਨ ਮਜ਼ਦੂਰਾ…

ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ  ਗਹਿਲ ਵਿਖੇ 80 ਵਾਂ ਸਾਲਾਨਾ ਜੋੜ ਮੇਲਾ।

ਮਹਿਲ ਕਲਾਂ/ਬਰਨਾਲਾ-ਫਰਵਰੀ 2021(ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ 1762 ਈ: ਦੇ ਸ਼ਹੀਦਾਂ ਦੀ ਯਾਦ ਵਿਚ 80 ਵਾਂ ਸਾਲਾਨਾ ਜੋੜ ਮੇਲਾ ਵੱਡਾ ਘੱਲੂਘਾਰਾ ਵਿ…

ਮਾਤ ਭਾਸ਼ਾ ਦਿਵਸ ਤੇ ਵਿਸ਼ੇਸ਼ ✍️ ਵੀਰਪਾਲ ਕੌਰ ‘ਕਮਲ

ਮਾਤ ਭਾਸ਼ਾ ‘ਚ ਹੋਵੇ ਮੁੱਢਲੀ ਸਿੱਖਿਆ ਮਾਤ ਭਾਸ਼ਾ ਜਾਂ ਮਾਂ ਬੋਲੀ ,ਮਾਂ ਤੋਂ ਸਿੱਖੀ ਹੋਈ ਉਹ ਬੋਲੀ ਹੈ ਜਿਸ ਨੂੰ ਮਨੁੱਖ ਜਨਮ ਤੋਂ ਹੀ ਸਿੱਖਦਾ ਹੈ ।ਇਸ ਕਰਕੇ ਇਸ ਨੂੰ ‘ਮਾਂ ਦੀ ਭਾਸ਼ਾ’ ਵੀ ਕਿਹਾ ਜਾਂਦਾ ਹੈ। ਬੱਚੇ ਇਹ ਭਾਸ਼ਾ ਆਪਣੇ ਮਾ…

ਖੇਤ ਮਜ਼ਦੂਰ ਕਾਨਫਰੰਸ ਵੱਲੋਂ ਮਜ਼ਦੂਰਾਂ ਨੂੰ ਬਰਨਾਲੇ ਦੀ ਮਹਾਂ ਰੈਲੀ ਵਿੱਚ ਪਹੁੰਚਣ ਦਾ ਸੱਦਾ                     

ਦੇਸੀ-ਵਿਦੇਸ਼ੀ ਕਾਰਪੋਰੇਟਾ ਵਿਰੁੱਧ ਸਾਂਝੇ ਤੇ ਤਿੱਖੇ ਸੰਘਰਸ਼ਾਂ ਦੀ ਲੋੜ                                                              ਬਰਨਾਲਾ /ਮਹਿਲ ਕਲਾਂ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ) ਮੋਦੀ ਹਕੂਮਤ ਵੱਲੋਂ …

ਬੀਕੇਯੂ ਡਕੌਂਦਾ ਵਲੋਂ ਪਿੰਡ ਟਿੱਬਾ ਵਿਖੇ ਨਵੀਂ ਇਕਾਈ ਦਾ ਗਠਨ  

ਹਰਦੇਵ ਸਿੰਘ ਚੀਮਾ ਨੂੰ ਪ੍ਰਧਾਨ ਤੇ ਮਨਜਿੰਦਰ ਸਿੰਘ ਨੂੰ ਖ਼ਜ਼ਾਨਚੀ ਥਾਪਿਆ   ਮਹਿਲ ਕਲਾਂ/ਬਰਨਾਲਾ-ਫਰਵਰੀ 2021 (ਗੁਰਸੇਵਕ ਸੋਹੀ)- ਇੱਥੋਂ ਨੇੜਲੇ ਪਿੰਡ ਟਿੱਬਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਹੋਈ ।ਜਿਸ ਵਿੱਚ…

ਪਿੰਡ ਟਿੱਬਾ ਵਿਖੇ ਬੀਕੇਯੂ ਏਕਤਾ ਡਕੌਂਦਾ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਲਾਮਬੰਦੀ।

ਮਹਿਲ ਕਲਾਂ/ਬਰਨਾਲਾ-ਫਰਵਰੀ 2021  (ਗੁਰਸੇਵਕ ਸਿੰਘ ਸੋਹੀ )- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਟਿੱਬਾ ਵਿਖੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਵਿੱ…

ਪਿੰਡ ਉੱਗੋਕੇ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। 

ਮਹਿਲ ਕਲਾਂ/ਬਰਨਾਲਾ-ਫਰਵਰੀ 2021 (ਗੁਰਸੇਵਕ ਸਿੰਘ ਸੋਹੀ)-  ਅੱਜ ਬਲੱਡ ਡੋਨਰ ਸੁਸਾਇਟੀ ਬਰਨਾਲਾ ਪੰਜਾਬ ਵੱਲੋਂ ਪਿੰਡ ਉੱਗੋਕੇ, ਜਗਜੀਤਪੁਰਾ, ਨਾਨਕ ਪੁਰਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਸਿੱਧ ਭੋਇ ਗੁਰਦੁਆਰਾ ਸ…

ਕੈਨੇਡਾ 'ਚ 18,19 ਅਤੇ 20 ਜੂਨ ਹੋਵੇਗੀ ਕੌਮਾਂਤਰੀ ਕਾਨਫ਼ਰੰਸ 

ਜੂਮ ਐਪ 'ਤੇ ਚੇਅਰਮੈਨ ਰੋਸ਼ਨ ਪਾਠਕ ਦੀ ਅਗਵਾਈ ਹੇਠ ਹੋਈ ਮੀਟਿੰਗ  "ਵਿਸ਼ਵ ਸਾਂਤੀ ਵਿੱਚ ਪੰਜਾਬੀ ਭਾਈਚਾਰੇ ਦਾ ਯੋਗਦਾਨ" ਵਿਸ਼ੇ ਤੇ ਖੋਜ ਪੇਪਰ ਪੜਨਗੇ ਵਿਦਵਾਨ ਮਹਿਲ ਕਲਾਂ/ਬਰਨਾਲਾ-ਫਰਵਰੀ 2021(ਗੁਰਸੇਵਕ ਸਿੰਘ ਸੋਹੀ)- ਕੈਨੇਡ…

ਜਨਮ ਦਿਨ ਮੁਬਾਰਕ  

ਗੁਲਾਬ ਸਿੰਘ ਹੇਅਰ ਪਿਤਾ ਲਵਪ੍ਰੀਤ ਸਿੰਘ ਹੇਰ ਮਾਤਾ ਮਨਪ੍ਰੀਤ ਕੌਰ ਹੇਰ ਗੁਲਾਬ ਸਿੰਘ ਹੇਅਰ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਜਨਸ਼ਕਤੀ ਨਿਊਜ਼ ਪੰਜਾਬ  

ਥਾਣਾ ਮਹਿਲ ਕਲਾਂ ਦੀ ਪੁਲਸ ਨੇ 80 ਕਿੱਲੋ ਭੁੱਕੀ ਬਰਾਮਦ ਕੀਤੀ।  

ਮਹਿਲ ਕਲਾਂ/ਬਰਨਾਲਾ-ਫਰਵਰੀ 2021- (ਗੁਰਸੇਵਕ ਸਿੰਘ ਸੋਹੀ)-  ਐੱਸਐੱਸਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਮਹਿਲ ਕਲਾਂ ਦੀ ਪੁਲਸ ਵੱਲੋਂ ਮੁੱਖ ਅਫ਼ਸ…

ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੋਵੇਗਾ- ਸਰਪੰਚ ਜਸਬੀਰ ਸਿੰਘ ਢਿੱਲੋਂ

ਅਜੀਤਵਾਲ ਫ਼ਰਵਰੀ 2021(,ਬਲਵੀਰ ਸਿੰਘ ਬਾਠ) ਖੇਤੀ ਆਰਡੀਨੈਂਸ ਬਿਲਾਂ ਦੇ ਖ਼ਿਲਾਫ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਵੱਡਾ ਰੋਲ ਅਦਾ ਕੀਤਾ ਨੌਜਵਾਨਾਂ ਨੇ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜਸੇਵੀ ਆਗੂ ਸਰਪੰਚ ਜ…

ਸਰ ਛੋਟੂ ਰਾਮ ਅਤੇ ਕੂਕਾ ਲਹਿਰ ਦੇ ਬਾਨੀ ਗਿਆਨੀ ਰਾਮ ਸਿੰਘ ਕਿਸਾਨ ਅੰਦੋਲਨਕਾਰੀਆਂ ਲਈ ਪ੍ਰੇਰਨਾਸਰੋਤ ਹਨ-ਕਿਸਾਨ ਆਗੂ

ਮਹਿਲ ਕਲਾਂ / ਬਰਨਾਲਾ - ਫਰਵਰੀ 2021- ( ਗੁਰਸੇਵਕ ਸਿੰਘ ਸੋਹੀ )     ਬਰਨਾਲਾ ਰੇਲਵੇ ਸਟੇਸ਼ਨ ‘ਤੇ ਤੀਹ ਜਥੇਬੰਦੀਆਂ ਦੇ ਸਾਂਝਾ ਕਿਸਾਨ ਮੋਰਚਾ ਵੱਲੋਂ ਲਗਾਤਾਰ ਪਿਛਲੇ 139 ਦਿਨ ਤੋਂ ਚੱਲ ਰਹੇ ਕਿਸਾਨ ਧਰਨੇ ਵਿੱਚ ਅੱਜ ਕਿਸਾਨਾਂ ਦਾ…

ਪ੍ਰਧਾਨ ਮਨਜੀਤ ਸਿੰਘ ਧਨੇਰ ਦੇ ਜਵਾਈ ਅਤੇ ਪੱਤਰਕਾਰ ਭੁਪਿੰਦਰ ਸਿੰਘ ਧਨੇਰ ਦੇ ਜੀਜਾ ਜੀ ਦੀ ਅਚਨਚੇਤ ਹੋਈ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ-VIDEO

ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੀ ਅਹਿਮ ਮੀਟਿੰਗ  ਆਓ ਦੇਖਦਿਆਂ (ਬਰਨਾਲਾ) ਮਹਿਲ ਕਲਾਂ ਤੋਂ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ