ਪੰਜਾਬ

ਲੁਧਿਆਣਾ ਤੋਂ ਆ ਕੇ ਬਿਰਧ ਆਸ਼ਰਮ ਮਹਿਲ ਕਲਾਂ ਵਿਖੇ ਮਨਾਇਆ ਆਪਣੀ ਪੰਜ ਸਾਲਾ ਬੱਚੀ ਦਾ ਜਨਮ ਦਿਨ...

ਮਹਿਲ ਕਲਾਂ/ਬਰਨਾਲਾ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ)- ਅਸੀਂ ਆਪਣਾ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਆਪਣੇ ਘਰ ਜਾਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾ ਲ ਮਨਾਉਂਦੇ ਹਾਂ ।ਪਰ ਲੁਧਿਆਣਾ ਦੇ ਵਸਨੀਕ ਸਰਦਾਰ ਭੁਪਿੰਦਰਪਾਲ ਸਿ…

ਸੈਂਟਰ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨਾ ਬੰਦ ਕਰੇ -ਸਰਪੰਚ ਰਾਜਵਿੰਦਰ ਕੌਰ       

ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਤੁਰੰਤ ਵਾਪਸ ਲਵੇ    ਮਹਿਲ ਕਲਾਂ/ਬਰਨਾਲਾ ,ਫ਼ਰਵਰੀ  2021-(ਗੁਰਸੇਵਕ ਸਿੰਘ ਸੋਹੀ)- ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਤਿੰਨ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਨੂੰ ਸਮੇਤ ਬੀਬੀਆਂ,…

MPAP ਦੀ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਹੋਈ 

ਮਹਿਲ ਕਲਾਂ/ਬਲਨਾਲਾ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਤੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਬਲਿਹਾਰ ਸਿੰਘ ਗੋਬਿੰਦਗਡ਼੍ਹ ਦੀ ਪ੍ਰਧਾਨਗੀ ਹੇਠ ਗ…

ਸ ਬੂਟਾ ਸਿੰਘ ਚਕਰ ਵੱਲੋਂ ਆਪਣੇ ਪਿੰਡ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਫੰਡਾਂ ਦੀ ਸਹੀ ਵੰਡ ਕਰਨ ਦੀ ਕੀਤੀ ਮੰਗ  

ਦਿੱਲੀ ਸਿੰਘੂ ਬਾਰਡਰ, ਫ਼ਰਵਰੀ  2021 -(ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-      ਪਿੰਡ ਚਕਰ ਦੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਧਿਆਨ ਹਿਤ ਮੈਂ ਬੂਟਾ ਸਿੰਘ ਚਕਰ ਜਿਲਾ ਪਰਧਾਨ ਪੰਜਾਬ ਕਿਸਾਨ  ਯੂਨੀਅਨ ਲੁਧਿਆਣਾ ਪਿੰਡ ਚਕਰ …

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਧੂਰੀ ਦਾ ਸਾਲਾਨਾ 12 ਵਾਂ ਇਜਲਾਸ

ਮਹਿਲ ਕਲਾਂ/ਬਰਨਾਲਾ -ਫਰਵਰੀ 2021- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ  ਜ਼ਿਲ੍ਹਿਆਂ ਅਤੇ ਬਲਾਕਾਂ ਦੇ…

ਸੰਯੁਕਤ ਕਿਸਾਨ ਮੋਰਚੇ ਵੱਲੋਂ ਡੇਹਲੋ ਵਿਖੇ ਕੀਤਾ ਚੱਕਾ ਜਾਮ 

ਮਹਿਲ ਕਲਾਂ /ਬਰਨਾਲਾ- ਫਰਵਰੀ 2021 (ਗੁਰਸੇਵਕ ਸਿੰਘ ਸੋਹੀ) ਸੰਯੁਕਤ ਕਿਸਾਨ ਮੋਰਚੇ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਫੈਡਰੇਸ਼ਨ ਵੱਲੋਂ ਦਿੱਤੇ ਗਏ ਦੇਸ਼ ਭਰ ਵਿੱਚ ਚੱਕਾ ਜਾਮ ਦੇ ਸ…

ਕਿਸਾਨਾਂ ਤੇ ਝੂਠੇ ਪਾਏ ਪਰਚੇ ਬੰਦ ਦਿੱਲੀ ਸਰਕਾਰ ਰੱਦ ਕਰੇ ਕਟਾਕੇ ਦੀ ਠੰਢ ਵਿੱਚ ਕਿਸਾਨਾਂ ਦੀਆਂ ਜਾਨਾਂ ਲੈਣੀਆਂ ਬੰਦ ਕਰੇ- ਸਰਬਜੀਤ ਸੰਭੂ                 

  ਕਿਸਾਨ ਵਿਰੋਧੀ ਆਰਡੀਨੈਂਸ ਤੁਰੰਤ ਵਾਪਸ ਲਵੇ    ਬਰਨਾਲਾ/ਮਹਿਲ ਕਲਾਂ-ਫ਼ਰਵਰੀ 2021 -(ਗੁਰਸੇਵਕ ਸਿੰਘ ਸੋਹੀ)- ਸੈਂਟਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦ…

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਭਾਰਤ ਬੰਦ ਦੀ ਪੂਰਨ ਹਮਾਇਤ..                 

ਬਰਨਾਲਾ/ਮਹਿਲ ਕਲਾਂ-ਫ਼ਰਵਰੀ 2021 -(ਗੁਰਸੇਵਕ ਸਿੰਘ ਸੋਹੀ)- ਪੂਰੇ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ 6 ਫਰਵਰੀ ਦੇ ਭਾਰਤ-ਬੰਦ ਦੇ ਸੰਘਰਸ਼ ਵਿਚ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ( ਰਜਿ:49039)ਪੂਰੇ ਭਾਰਤ ਵ…

ਸਿੰਘੂ ਬਾਰਡਰ ਤੇ ਸ਼ਹੀਦ ਹੋਏ ਜਸਮੇਲ ਸਿੰਘ ਦੀ ਪਰਿਵਾਰ ਨੂੰ ਪੰਜ ਲੱਖ ਦਾ ਚੈੱਕ ਦਿੰਦੇ ਹੋਏ ਕਿਸਾਨ ਆਗੂ 

ਬਰਨਾਲਾ/ਮਹਿਲ ਕਲਾਂ-ਫਰਵਰੀ 2021- (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਚੰਨਣਵਾਲ ਤੋਂ ਭਾਰਤੀ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਸਰਦਾਰ ਜਸਮੇਲ ਸਿੰਘ ਦੀ ਸੈਂਟਰ ਸਰਕਾਰ ਦੇ ਖ਼ਿਲਾਫ਼ ਚੱਲ ਰਹੇ ਕਿਸਾਨੀ …

ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ  ਇਹੀ ਸਾਡੀ ਜਿੱਤ ਦੀਆਂ ਨੇ ਆਸਾਂ ✍️  ਚੰਦਰ ਪ੍ਰਕਾਸ਼

ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ  ਇਹੀ ਸਾਡੀ ਜਿੱਤ ਦੀਆਂ ਨੇ ਆਸਾਂ ਪਵਿੱਤਰ ਨੀਤ, ਸਾਡੀ ਹੱਕਾਂ ਦੀ ਲੜਾਈ , ਕਾਰਜਾਂ ’ਚ ਸਾਡੇ ਰੱਬ ਦਾ ਵਾਸਾ ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…..   ਇਹ ਕਿਹੋ ਜਿਹੇ ਜ਼ੁਲਮੀ ਆਏ, ਬੇਇੰਤਹ…

ਮਾਨਸਾ ਜਿਲ੍ਹੇ ਦੀ ਪੁਲਿਸ ਨੇ ਭਰਿਆ 2 ਲੱਖ ਦਾ ਹਰਜਾਨਾ।

ਮਾਮਲਾ ਜੱਥੇਬੰਦਕ ਆਗੂ ਨੂੰ ਪਰੇਸ਼ਾਨ ਕਰਨ ਦਾ ਮਾਨਸਾ (ਮਨਜਿੰਦਰ ਗਿੱਲ/ਇਕਬਾਲ ਰਸੂਲਪੁਰ)- ਪੰਜਾਬ ਪੁਲਿਸ ਅਕਸਰ ਹੀ ਮੁਨੱਖੀ ਅਧਿਕਾਰਾ ਦੀ ਉਲੰਘਣਾ ਦੇ ਮਾਮਲੇ ਵਿੱਚ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।ਜਿਸ ਦੀ ਇੱਕ ਮਿਸਾਲ ਮਨੁੱਖੀ…

ਹੋਮਿਓਪੈਥੀ ਦੇ ਇਤਿਹਾਸ ਬਾਰੇ ਇੱਕ ਸੰਖੇਪ ਝਾਤ-✍️ ਸਿਮਰਨਜੀਤ ਕੌਰ

ਨਵੀਂ ਕਿਸਮ ਦੀ ਦਵਾਈ ਦੀ ਸਥਾਪਨਾ ਹੈਨੇਮੈਨ ਦੇ ਕੰਮ ਦੁਆਰਾ ਕੀਤੀ ਗਈ ਸੀ. ਉਸਦੀ ਨਵੀਂ ਪ੍ਰਣਾਲੀ ਨੂੰ ਉਸ ਨੇ “ਹੋਮੀਓਪੈਥੀ” ਕਿਹਾ, ਯੂਨਾਨੀ ਸ਼ਬਦ ਹੋਮੀਓ ਤੋਂ ਜਿਸਦਾ ਅਰਥ ਹੈ “ਸਮਾਨ” ਅਤੇ ਪਥੋਸ ਜਿਸਦਾ ਅਰਥ ਹੈ “ਦੁੱਖ”। ਆਪਣੇ ਜੀਵਨ …

ਕਿਸਾਨੀ  ਅੰਦੋਲਨ ਦੀ ਹਮਾਇਤ ਕਰ ਰਹੀਆਂ ਧੀਆਂ ਤੇ ਪਰਚੇ ਪਾਉਣਾ ਕੇਂਦਰ ਸਰਕਾਰ ਦੀ ਘਟੀਆ ਸੋਚ ਦਾ ਨਤੀਜਾ  -ਪ੍ਰਧਾਨ ਮੋਹਣੀ

ਅਜੀਤਵਾਲ,ਫ਼ਰਵਰੀ  2021( ਬਲਵੀਰ ਸਿੰਘ ਬਾਠ)   ਤਿੱਨ ਖੇਤੀ ਆਰਡੀਨੈਂਸ ਕਾਲੇ ਬਿਲਾਂ ਦੇ ਖਿਲਾਫ ਦਿੱਲੀ ਵਿਖੇ ਚੱਲ ਰਹੇ ਸਾਂਤਮਈ ਕਿਸਾਨੀ ਸੰਘਰਸ਼ ਵਿਚ ਆਪਣੀ ਹਮਾਇਤ ਕਰ ਰਹੀਆਂ  ਨੌਜਵਾਨ ਦੇਸ਼ ਦੀਆਂ ਧੀਆਂ ਤੇ ਐੱਫਆਈਆਰ ਦਰਜ ਕਰਕੇ ਪਰਚ…

ਚੱਕਾ ਜਾਮ ਸੱਦੇ ਤੇ ਅਜੀਤਵਾਲ ਵਿਖੇ ਵੱਖ ਵੱਖ ਯੂਨੀਅਨਾਂ ਵੱਲੋਂ ਮੋਗਾ  ਲੁਧਿਆਣਾ ਹਾਈਵੇਅ ਜਾਮ

ਅਜੀਤਵਾਲ ,ਫ਼ਰਵਰੀ  2021(ਬਲਵੀਰ  ਸਿੰਘ ਬਾਠ)  ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਅੱਜ ਚੱਕਾ ਜਾਮ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਮੋਗਾ ਲੁਧਿਆਣਾ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਬੰਦ ਕੀ…