ਭਾਰਤ ਬੰਦ ਦੋਰਾਨ ਦਿੱਤਾ ਮਿਉਂਸਪਲ ਕਰਮਚਾਰੀਆਂ ਨੇ ਕਿਸਾਨ ਅੰਦੋਲਨ ਨੂੰ ਸਮਰਥਨ
ਜਗਰਾਉਂ, ਦਸੰਬਰ 2020 (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ ) ਅੱਜ ਮਿਤੀ 08-12-20ਨੂੰ ਭਾਰਤ ਬੰਦ ਦੋਰਾਨ ਜਗਰਾਉਂ ਦੇ ਮਿਉਂਸਪਲ ਕੋਂਸਲ ਦਫ਼ਤਰ ਦੇ ਬਾਹਰ ਇੱਕ ਰੋਸ ਧਰਨਾ ਸਫਾਈ ਸੈਨਿਕ ਯੂਨੀਅਨ ਦੇ ਪ੍ਰਧਾਨ ਅਰੁਣ ਕੁਮਾਰ ਦੀ ਅਗਵਾ…