ਸਵ: ਸਰਬੀ ਗਰੇਵਾਲ ਦੀ ਦੂਸਰੀ ਬਰਸੀ ਦੀ ਯਾਦ ਵਿੱਚ ਲਗਾੲਿਅਾ ਗਿਅਾ ਖੂਨਦਾਨ ਕੈਂਪ
ਦਿੱਲੀ 16 ਦਸਬੰਰ 2020 - (ਗੁਰਕੀਰਤ ਸਿੰਘ/ਮਨਜਿੰਦਰ ਗਿੱਲ) ਅੱਜ ਜਿੱਥੇ ਕਿਸਾਨੀ ਸਘੰਰਸ਼ ਸਿਖਰਾਂ ਤੇ ਹੈ। ਪੰਜਾਬ ਹੀ ਨਹੀ ਬਲਕਿ ਵੱਖ-ਵੱਖ ਰਾਜਾਂ ਤੋ ਕਿਸਾਨ ਦਿੱਲੀ ਵਿੱਖੇ ਧਰਨੇ ਵਿੱਚ ਸ਼ਾਮਿਲ ਹੌ ਰਹੇ ਹਨ। ੲਿਹਨਾਂ ਦੇ ਨਾਲ ਨਾਲ ੲ…