ਪੰਜਾਬ

ਵਿਵਾਕੈਮ ਇੰਨਰਮੈਡੀਏਟਸ ਵਲੋਂ ਕਲਾਲ ਮਾਜਰੇ ਸਕੂਲ ਨੂੰ 2 ਐਲ ਈ ਡੀ ਦਾਨ ।

 ਵਿਵਾਕੈਮ ਇੰਟਰਮੈਡੀਏਟਸ ਵੱਲੋਂ ਕਲਾਲ ਮਾਜਰੇ ਸਕੂਲ ਨੂੰ 2ਐਲ ਈ ਡੀ ਦਾਨ ਬਰਨਾਲਾ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)- ਵਿਵਾਕੈਮ ਇੰਟਰਮੈਡੀਏਟਸ ਪ੍ਰਾਇਵੇਟ ਲਿਮਟਿਡ ਕੰਪਨੀ ਬਰਾਂਚ ਰਾਏਕੋਟ ਵੱਲੋਂ ਰਾਜੀਵ ਗਰਗ ਸੀਓ,ਗੁਰਮੀਤ ਸ…

ਦਾਨੀ ਸੱਜਣਾਂ ਵੱਲੋਂ ਪ੍ਰੀ-ਪ੍ਰਾਇਮਰੀ ਦੇ 50ਬੱਚਿਆਂ ਨੂੰ ਮੁਫ਼ਤ ਵਰਦੀਆਂ ਵੰਡੀਆਂ ਗਈਆਂ

ਸਰਕਾਰੀ ਸਕੂਲ ਵਿੱਚ ਪੜ੍ਹਦੇ ਹਰ ਬੱਚੇ ਨੂੰ ਮਿਲੇ ਮੁਫ਼ਤ ਵਰਦੀ-ਸਕੂਲ ਮੁੱਖੀ ਬਰਨਾਲਾ,ਦਸੰਬਰ 2019 -(ਗੁਰਸੇਵਕ ਸਿੰਘ ਸੋਹੀ)- ਸਰਕਾਰੀ ਪ੍ਰਾਇਮਰੀ ਸਕੂਲ ਧਨੇਰ ਵਿੱਚ ਅੱਜ ਪ੍ਰੀ- ਪ੍ਰਾਇਮਰੀ ਵਿੱਚ ਪੜ੍ਹਦੇ ਅਤੇ ਨਵੇਂ ਸ਼ੈਸਨ ਵਿੱਚ …

ਮਹਿਲ ਕਲਾਂ ਵਿਖੇ ਸਾਝੀਆਂ ਜਨਤਕ ਜਥੇਬੰਦੀਆਂ ਵੱਲੋ ਹਾਈਵੇ ਜਾਮ ਕਰਕੇ ਕੇਂਦਰ ਖਿਲਾਫ਼ ਰੋਸ ਨਾਹਰੇਬਾਜੀ ਕੀਤੀ

ਬਰਨਾਲਾ ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਅੰਦਰ ਵੱਖ ਵੱਖ ਧਿਰਾਂ ਨਾਲ ਸੰਬੰਧਤ ੲਿੰਨਸਾਫ ਪਸੰਦ ਜਨਤਕ ਜਥੇਬੰਦੀਅਾਂ ਵਲੋਂ ਮਿਲ ਕੇ ਕੇਂਦਰ ਸਰਕਾਰ ਦੁਅਾਰਾ ਲਿਅਾਂਦੇ ਗੲੇ NRC ਅਤੇ CAA ਬਿੱਲ ਜਿਨ੍ਹਾਂ ਤਹਿਤ…

ਜਗਤ ਸੇਵਕ ਖਾਲਸਾ ਕਾਲਜ ਮਹਿਣਾ ਵਿਖੇ ਦਵਾਈ ਯੁਕਤ ਬੂਟਿਆਂ ਦੀ ਪ੍ਰਦਰਸ਼ਨੀ 23 ਦਸੰਬਰ ਨੂੰ

ਜਗਰਾਓਂ/ਮੋਗਾ,ਦਸੰਬਰ 2019-(ਮਨਜਿੰਦਰ ਗਿੱਲ )- ਗਰੀਨ ਪੰਜਾਬ ਮਿਸ਼ਨ ਟੀਮ ਟਰੱਸਟ (ਰਜਿ:)ਜਗਰਾਉ ਵੱਲੋਂ ਜਗਤ ਸੇਵਕ ਖਾਲਸਾ ਕਾਲਜ ਮਹਿਣਾ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਰੇਸ਼ਮ ਸਿੰਘ ਖਹਿਰਾ ਅਤੇ ਪਿ੍ਰੰਸੀਪਲ …

ਧੁੱਖਦਾ ਭਾਰਤ

 Debate on Protests against Citizenship Act 2019 and NRC  ਅੱਜ ਭਾਰਤ ਦਾ ਕੋਈ ਅਜੇਹੀਆਂ ਹਿਸਾ ਨਹੀਂ ਜਿਥੇ ਧਰਨੇ ਮੁਜਰੇ ਕਤਲੋਗਾਰਤ ਨਾ ਹੋ ਰਹੀ ਹੋਵੈ ਇਹ ਸਭ ਕਿਉਂ..?  by Dr Baldev Singh with  Dr Divya a…

ਸ੍ਰੀ ਚਮਕੌਰ ਸਾਹਿਬ ਦੇ ਤਿੰਨ ਦਿਨਾਂ ਸ਼ਹੀਦੀ ਜੋੜ ਮੇਲੇ ਮੌਕੇ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ

ਸ੍ਰੀ ਚਮਕੌਰ ਸਾਹਿਬ, ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ ਮਨਜਿੰਦਰ ਗਿੱਲ )- ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਗੜ੍ਹੀ ਚਮਕੌਰ ਦੀ ਜੰਗ ਦੇ…

ਨਾਬਾਰਡ ਦੇ ਖੇਤਰੀ ਦਫ਼ਤਰ ਪੰਜਾਬ ਵੱਲੋਂ ਈ-ਸ਼ਕਤੀ ਦੇ ਚੌਥੇ ਗੇੜ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਧਿਰਾਂ ਨਾਲ ਮੀਟਿੰਗ ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਨਾਬਾਰਡ ਦੇ ਖੇਤਰੀ ਦਫ਼ਤਰ ਪੰਜਾਬ ਵੱਲੋਂ ਅੱਜ ਈ-ਸ਼ਕਤੀ ਦੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ ਗਈ। ਇਹ ਸ਼ੁਰੂਆਤ…

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ ਕੈਂਪ ਦੌਰਾਨ 49 ਪ੍ਰਾਰਥੀਆਂ ਦੀ ਕੀਤੀ ਗਈ ਚੋਣ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੰਜਾਬ ਸਰਕਾਰ ਦੇ ਮਿਸaਨ ਘਰ-ਘਰ ਰੋਜਗਾਰ ਅਧੀਨ ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸਨਰ ਲੁਧਿਆਣਾ ਅਤੇ ਸ੍ਰੀਮਤੀ ਨੀਰੂ ਕਤਿਆਲ ਵਧੀਕ ਡਿਪਟੀ ਕਮਿਸaਨਰ-ਕਮ-ਸੀ.ਈ…

ਪਿੰਡ ਅਲਗੋ ਕੋਠੀਆਂ ਵਿੱਖੇ ਕੈਂਸਰ ਜਾਚ ਕੈਂਪ

ਡਾ ਕੁਲਵੰਤ ਸਿੰਘ ਧਾਲੀਵਾਲ ਅਤੇ ਐਮ ਐਲ ਏ ਸੁਖਪਾਲ ਸਿੰਘ ਭੁੱਲਰ ਵਿਸੇਸ ਤੋਰ ਤੇ ਹੋਏ ਹਾਜਰ ਪੁਲਿਸ ਕਮਿਸਨਰ ਸ ਸੁੱਖਚੈਨ ਸਿੰਘ  ਭੁੱਲਰ ਅਤੇ ਐਸ ਐਸ ਪੀ ਮੁਖਵਿੰਦਰ ਸਿੰਘ ਭੁੱਲਰ ਵਲੋਂ ਆਪਣੇ ਜੱਦੀ ਪਿੰਡ ਦੇ ਵਾਸੀਆਂ ਲਈ ਕੀਤੀ ਗਈ ਸੇ…

ਸਾਗਾ ਮਿਊਜ਼ਿਕ ਵਲੋਂ 'ਬਾਦਸ਼ਾਹ' ਤੇ ਅਮਿਤ ਉਚਾਨਾ ਦਾ ਗੀਤ 'ਕਮਾਲ' ਰਿਲੀਜ਼

ਚੰਡੀਗੜ੍ਹ,ਦਸੰਬਰ 2019- (ਮਨਜਿੰਦਰ ਗਿੱਲ )  ਬਾਲੀਵੱਡ ਸਟਾਰ ਰੈਪਰ ਅਤੇ ਗਾਇਕ ਬਾਦਸ਼ਾਹ ਤੇ ਅਮਿਤ ਉਚਾਨਾ ਦੇ ਗੀਤ 'ਕਮਾਲ' ਨੂੰ ਸਾਗਾ ਮਿਊਜ਼ਿਕ ਅਤੇ ਯਸ਼ ਰਾਜ ਫ਼ਿਲਮਜ਼ ਵਲੋਂ ਰਿਲੀਜ਼ ਕੀਤਾ ਗਿਆ । ਜ਼ਿਕਰਯੋਗ ਹੈ ਕਿ ਅਮਿਤ 'ਬਾਦਸ਼ਾਹ…

ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਸਰਬੋਤਮ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ-ਵਿਜੇ ਇੰਦਰ ਸਿੰਗਲਾ

ਸ਼ਹਿਰ ਲੁਧਿਆਣਾ ਨੂੰ ਮਿਲਣਗੀਆਂ ਅਤਿ-ਆਧੁਨਿਕ ਖੇਡ ਸਹੂਲਤਾਂ-ਭਾਰਤ ਭੂਸ਼ਣ ਆਸ਼ੂ ਲੁਧਿਆਣਾ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲ…

ਮਨਮੋਹਨ ਕੌਸ਼ਿਕ ਨੂੰ ਤਹਿਸੀਲਦਾਰ ਬਣਨ ਤੇ ਐਸ. ਡੀ. ਐਮ. ਢਿੱਲੋਂ ਅਤੇ ਸਤੀਸ਼ ਕਾਲੜਾ ਨੇ ਦਿੱਤੀ ਵਧਾਈ

ਜਗਰਾਓਂ/ਲੁਧਿਆਣਾ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਜਗਰਾਂਉ ਵਿਖੇ ਮਨਮੋਹਣ ਕੌਸ਼ਿਕ ਨੂੰ ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਬਨਣ ਤੇ ਐਸ. ਡੀ. ਐਮ. ਬਲਜਿੰਦਰ ਸਿੰਘ ਢਿੱਲੋਂ, ਸਤੀਸ਼ …

31ਵਾਂ ਸਲਾਨਾ ਜੋੜ ਮੇਲਾ ਧੰਨ ਧੰਨ ਸੰਤ ਬਾਬਾ ਗਰਜਾ ਸਿੰਘ ਦੀ ਯਾਦ ਵਿੱਚ ਬਾਪਲਾ ਵਿਖੇ। ਬਾਬਾ ਗੁਲਜਾਰ ਸਿੰਘ।

ਮਲੇਰਕੋਟਲ,ਦਸੰਬਰ 2019 -(ਗੁਰਸੇਵਕ ਸਿੰਘ ਸੋਹੀ) - ਧੰਨ ਧੰਨ ਸੰਤ ਗਰਜਾ ਸਿੰਘ ਜੀ ਬਾਪਲੇ ਵਾਲਿਆ ਦੀ ਯਾਦ ਵਿੱਚ 31ਵਾਂ ਸਲਾਨਾ ਜੋੜ ਮੇਲਾ ਪਿੰਡ ਬਾਪਲਾ (ਸੰਗਰੂਰ) ਵਿਖੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜ…

ਕਿਸਾਨੀ ਘੋਲਾਂ ਚ ਵੱਡਾ ਯੋਗਦਾਨ ਪਾਉਣ ਵਾਲੇ ਛੀਨੀਵਾਲ ਪਰਿਵਾਰ ਦੇ ਗ੍ਰਹਿ ਵਿਖੇ ਬੱਚੀ ਨੇ ਜਨਮ ਲਿਆ ਇਲਾਕੇ ਚ ਖ਼ੁਸ਼ੀ ਦੀ ਲਹਿਰ , ਪਿੰਡ ਪੁੱਜਣ ਤੇ ਬੱਚੀ ਦਾ ਨਗਰ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ

ਲੱਖੋਵਾਲ, ਢੀਂਡਸਾ ,ਭਗਵੰਤ ਮਾਨ,ਕੇਵਲ ਢਿੱਲੋਂ , ਡੀ ਸੀ, ਐੱਸਐੱਸਪੀ, ਡੱਲੇਵਾਲ, ਧਨੇਰ ਸਮੇਤ  ਵੱਖ ਵੱਖ ਆਗੂਆਂ ਨੇ ਦਿੱਤੀਆਂ ਛੀਨੀਵਾਲ ਪਰਿਵਾਰ ਨੂੰ ਵਧਾਈਆਂ ਬਰਨਾਲਾ,ਦਸੰਬਰ 2019 -(ਗੁਰਸੇਵਕ ਸਿੰਘ ਸੋਹੀ)- ਕਿਸਾਨੀ ਘੋਲਾਂ ਚ ਵੱ…

ਸੁਖਬੀਰ ਸਿੰੰਘ ਬਾਦਲ 21 ਦਸੰਬਰ ਨੂੰ ਪਟਿਆਲਾ ਅਤੇ 24 ਦਸੰਬਰ ਨੂੰ ਮੋਗਾ ਵਿਖੇ ਧਰਨਿਆਂ ਦੀ ਅਗਵਾਈ ਕਰਨਗੇ

ਪਾਰਟੀ ਪ੍ਰਧਾਨ ਵੱਲੋਂ 22 ਦਸੰਬਰ ਨੂੰ ਮਾਘੀ ਕਾਨਫਰੰਸ ਦੀਆਂ ਤਿਆਰੀਆਂ ਬਾਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਕੀਤੀ ਜਾਵੇਗੀ-ਸਰਦਾਰ ਬਰਾੜ ਚੰਡੀਗੜ, ਦਸੰਬਰ 2019,-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   ਸ਼੍ਰੋਮਣੀ ਅ…

26,27,28 ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਚ ਲਗਾਏ ਜਾ ਰਹੇ ਦਸਤਾਰਾਂ ਦੇ ਲੰਗਰ ਦਾ ਪੋਸਟਰ ਰਲੀਜ

ਸ਼੍ਰੀ ਫਤਿਹਗ੍ਹੜ ਸਾਹਿਬ,ਦਸੰਬਰ 2019-(ਮਨਜਿੰਦਰ ਗਿੱਲ)- ਸਰਬੰਸਦਾਨੀ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ, ਮਾਤਾ ਗੁਜਰ ਕੌਰ ਜੀ ਤੇ ਚਾਰੇ  ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 26,27,28 ਦਸੰਬਰ ਨੂ…

15 ਦਸੰਬਰ 2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਦਸੰਬਰ 2019- ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ …

28 ਜਨਵਰੀ ਤੋਂ ਮਹਿਲ ਕਲਾਂ ਵਿਖੇ ਸੰਤ ਬਾਬਾ ਰਣਜੀਤ ਸਿੰਘ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਸਜਾਏ ਜਾਣਗੇ - 30 ਜਨਵਰੀ ਨੂੰ ਹੋਵੇਗਾ ਅੰਮ੍ਰਿਤ ਸੰਚਾਰ

ਬਰਨਾਲਾ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)-ਪ੍ਰਮੇਸ਼ਰ ਦੁਆਰ ਗੁਰਮਿਤ ਪ੍ਰਚਾਰ ਸੇਵਾ ਦਲ ਮਹਿਰ ਕਲਾਂ ਅਤੇ ਹਲਕੇ ਅਧੀਨ ਪੈਂਦੇ ਡੇਢ ਦਰਜਨ ਦੇ ਕਰੀਬ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ28,29 ਅਤੇ  30 ਜਨਵਰੀ 2020 ਨੂੰ ਮਹਿਲ ਕਲ…

ਬਾਬਾ ਫਤਿਹ ਸਿੰਘ ਕਲੱਬ ਮੱਲੇਆਣਾ ਦੇ ਨੌਜਵਾਨਾਂ ਦੀ ਨਿਵੇਕਲੀ ਪਹਿਲ ,ਨਗਰ ਕੀਰਤਨ ਅੱਗੇ ਸਫਾਈ ਕਰਕੇ ਮੈਟ ਵਿਛਾਉਣ ਦੀ ਸੇਵਾ ਵਿੱਢੀ।

ਬੱਧਨੀ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)- ਬਾਬਾ ਫਤਿਹ ਸਿੰਘ ਕਲੱਬ ਮੱਲੇਆਣਾ ਦੇ ਨੌਜਵਾਨਾਂ ਨੇ ਨਿਵੇਕਲੀ ਪਹਿਲ ਕਰਦਿਆਂ ਪੰਜਾਬ ਦੇ ਹਰ ਕਸਬੇ ਅਤੇ ਸ਼ਹਿਰਾਂ ਚ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਸਮੇਤ ਹਰ ਤਰ੍ਹਾਂ ਦੇ ਧਾਰਮਿਕ ਸਮ…

ਸ੍ਰ ਸੁਖਬੀਰ ਸਿੰਘ ਬਾਦਲ ਜੀ ਨੂੰ ਲਗਾਤਾਰ ਤੀਜੀ ਵਾਰ ਸ਼੍ਰੋਮਣੀ ਅਕਾਲੀਦਲ ਪਾਰਟੀ ਦਾ ਪ੍ਰਧਾਨ ਚੁਣੇ ਗਏ

ਅੰਮ੍ਰਿਤਸਰ,ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਸ ਸੁਖਬੀਰ ਸਿੰਘ ਬਾਦਲ ਨੂੰ ਅੱਜ ਪੂਰੇ ਭਾਰਤ ਤੋਂ ਡੈਲੀਗੇਟਾ ਦੀ ਮਜੂਦਗੀ ਵਿਚ ਤੀਸਰੀ ਵਾਰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ।ਉਸ ਸਮੇ ਪੰਜਾਬ ਦੀ ਸੇਵ…