ਪੰਜਾਬ

ਪੰਜਾਬ ਦੀ ਜਵਾਨੀ ਬਚਾਉਣ ਲਈ ਸੰਘਰਸ਼ ਦਾ ‘ਦੀਪ’ ਜਗਾ ਰਹੀ ਹੈ ਰਮਨ video

 ਜ਼ੀਰਾ, ਸਤੰਬਰ 2019-(ਸਤਪਾਲ ਸਿੰਘ ਦੇਹੜਕਾ )- ਫਿਰੋਜ਼ਪੁਰ ਜ਼ਿਲ੍ਹੇ ਦੀ ਜ਼ੀਰਾ ਤਹਿਸੀਲ ਦਾ ਛੋਟਾ ਜਿਹਾ ਪਿੰਡ ਹੈ ਮਰਖਾਈ। ਜ਼ੀਰੇ ਤੋਂ ਸੱਤ ਕੁ ਕਿਲੋਮੀਟਰ ਦੂਰ ਮਰਖਾਈ ਜਾਂਦਿਆਂ ਪੰਜ ਸੌ ਮੀਟਰ ਪਹਿਲਾਂ ਹੀ ਸੱਜੇ ਹੱਥ ਖੇਤ ’ਚ ਇੱਕੋ ਘਰ…

ਵਰਲਡ ਕੈਂਸਰ ਕੇਅਰ ਵਲੋਂ ਹੜ੍ਹ ਪੀੜਤਾਂ ਲਈ ਮੈਡੀਕਲ ਸਹੂਲਤ ਲੱਗਾ ਤਾਰ ਜਾਰੀ-Video

ਮੋਗਾ, ਕਪੂਰਥਲਾ ਅਤੇ ਰੋਪੜ ਵਿੱਚ ਦਿਤੀਆਂ ਜਾ ਰਹੀਆਂ ਹਨ ਫਰੀ ਦਿਵਾਇਆ   ਜਲੰਧਰ. ਸਤੰਬਰ 2019-(ਸਤਪਾਲ ਸਿੰਘ ਦੇਹੜਕਾਂ)- ਵਰਲਡ ਕੈਂਸਰ ਕੇਅਰ ਚੈਰੀਟੇਬਲ ਸੰਸਥਾ ਵਲੋਂ ਅੱਜ 2 ਸਤੰਬਰ ਤੱਕ ਹੜ੍ਹ ਪੀੜਤਾਂ ਨੂੰ ਫਰੀ ਮੈਡੀਕਲ ਸਹੂਲ…

ਖਾਲਸਾ ਏਡ ਵਲੋਂ ਹੜ੍ਹ ਪੀੜਤਾਂ ਨੂੰ 26 ਮੱਝਾਂ ਦਾਨ

ਰੋਪੜ , ਸਤੰਬਰ 2019-( ਸਤਪਾਲ ਸਿੰਘ ਦੇਹੜਕਾਂ)- ਖਾਲਸਾ ਏਡ ਨੇ ਰੋਪੜ ਜਿਲੇ ਵਿੱਚ ਹੜ ਪੀੜਤਾਂ ਦੇ ਮੁੜ ਵਸੇਵੇ ਲਈ 26 ਮੱਝਾਂ ਕਿਸਾਨ ਭਰਾਵਾਂ ਨੂੰ ਦਿੱਤੀਆਂ ਗਈਆਂ। ਜਿੱਥੇ ਸਰਕਾਰ ਫੇਲ ਹੋ ਗਈ, ਉੱਥੇ ਖ਼ਾਲਸਾ ਖੜ ਗਿਆ । ਇੱਕ ਨਵੇਕਲਾ ਉ…

ਨਜ਼ਰਬੰਦ ਸਿੱਖਾਂ ਦੇ ਪ੍ਰਤੀਨਿਧਾਂ ਨੇ ਅਰਦਾਸ ਕੀਤੀ

ਅੰਮ੍ਰਿਤਸਰ,ਸਤੰਬਰ 2019 -( ਇਕਬਾਲ ਸਿੰਘ ਰਸੂਲਪੁਰ )- ਸ੍ਰੀ ਅਕਾਲ ਤਖ਼ਤ ਵਿਚ ਅੱਜ ਸ਼ਾਮ ਬੇਅੰਤ ਸਿੰਘ ਕਤਲ ਕਾਂਡ ਨਾਲ ਸਬੰਧਤ ਨਜ਼ਰਬੰਦ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਪ੍ਰਤੀਨਿਧਾਂ ਨੇ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ ਅਰਦਾ…

ਸਰਵਜਨ ਸੈਵਾ ਪਾਰਟੀ ਅਤੇ ਤਿਰਣਮੂਲ ਕਾਂਗਰਸ ਦਰਮਿਆਨ ਜਿਮਨੀ ਚੌਣਾਂ ਨੂੰ ਲੈਕੇ ਅਹਿਮ ਮੀਟਿੰਗ 2 ਅਕਤੂਬਰ ਨੂੰ

ਬਰਨਾਲਾ,ਸਤੰਬਰ 2019-( ਗੁਰਸੇਵਕ ਸੋਹੀ)- ਸਰਵਜਨ ਸੇਵਾ ਪਾਰਟੀ ਅਤੇ  ਮਮਤਾ ਬੈਨਰਜੀ ਦੀ ਪਾਰਟੀ ਤਿਰਣਮੂਲ ਕਾਂਗਰਸ ਦੇ ਦਰਮਿਆਨ ਪੰਜਾਬ ਅੰਦਰ  ਹੋਣ ਵਾਲੀਆ ਜਿਮਨੀ ਚੌਣਾਂ ਨੂੰ ਲੈਕੇ  2 ਅਕਤੂਬਰ  ਨੂੰ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ।ਜਿਸ …

‘ਤਵਾਰੀਖ ਸ਼ਹੀਦ-ਏ-ਖ਼ਾਲਿਸਤਾਨ’ ਕਿਤਾਬ ਰਿਲੀਜ਼

ਅੰਮ੍ਰਿਤਸਰ,ਸਤੰਬਰ 2019 -( ਇਕਬਾਲ ਸਿੰਘ ਰਸੂਲਪੁਰ )- ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਲੋਂ ਮੌਜੂਦਾ ਸਿੱਖ ਸੰਘਰਸ਼ ਸਬੰਧੀ ਲਿਖੀ ਕਿਤਾਬ ‘ਤਵਾਰੀਖ ਸ਼ਹੀਦ-ਏ-ਖ਼ਾਲਿਸਤਾਨ’ ਅ…

ਮਾਂ ਬੋਲੀ ਦੀ ਮਹੱਤਤਾ -ਹਰਨਰਾਇਣ ਸਿੰਘ ਮੱਲੇਆਣਾ 

ਬੁੱਧੀਮਾਨ ਵਿਅਕਤੀਆਂ ਦੀ ਸਮਝ ਅਨੁਸਾਰ ਸਭ ਤੋਂ ਸਸਤਾ ਸੌਖਾ ਸਿਖਣ ਦਾ ਸਾਧਨ ਹੈ “ਮਾਂ ਬੋਲੀ” ਮਾਂ ਬੋਲੀ ਰਾਹੀ ਹੋਰ ਭਸ਼ਾਵਾ ਸਿਖਣ ਦਾ ਅਧਾਰ ਬਣਦਾ ਹੈ। ਮਾਂ ਬੋਲੀ ਰਾਹੀ ਵਿਆਕਤੀ ਆਪਣੀਆਂ ਭਾਵਨਾਵਾਂ ਨੂੰ ਵਧੀਆ ਢੰਗ ਨਾਲ ਜਨਤਾ ਦੇ ਸਨਮੁੱ…

ਅਕਾਲ ਤਖ਼ਤ ਵਿਖੇ ਦਿਲਾਵਰ ਸਿੰਘ ਦੀ ਬਰਸੀ ਮਨਾਈ

ਅੰਮ੍ਰਿਤਸਰ,ਸਤੰਬਰ 2019   -(ਇਕਬਾਲ ਸਿੰਘ ਰਸੂਲਪੁਰ)- ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਮਾਰਨ ਵਾਲੇ ਦਿਲਾਵਰ ਸਿੰਘ ਦੀ ਯਾਦ ਵਿਚ ਪਰਿਵਾਰ ਵਲੋਂ ਸ੍ਰੀ ਅਕਾਲ ਤਖ਼ਤ ’ਤੇ ਰਖਵਾਏ ਅਖੰਡ ਪਾਠ ਦਾ ਅੱਜ ਭੋਗ ਪਾਇਆ ਗਿਆ। ਇ…

ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸੁੰਦਰ ਜਲੌਅ ਸਜਾਏ

ਅੰਮ੍ਰਿਤਸਰ,ਸਤੰਬਰ 2019 -( ਸਤਪਾਲ ਸਿੰਘ ਦੇਹੜਕਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨਾ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਤੋਂ ਸ…

ਕਰਤਾਰਪੁਰ ਲਾਂਘਾ ਸਮੇਂ ਸਿਰ ਮੁਕੰਮਲ ਕਰੇਗੀ ਸਰਕਾਰ- ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਲਈ ਵਚਨਬੱਧ ਹੈ।  ਗ੍ਰਹਿ ਮੰਤਰੀ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਬਾਰੇ ਭਾਰਤ ਅਤੇ ਪਾਕਿ…

ਹੜ੍ਹ ਪੀੜਤ ਕਿਸਾਨਾ ਅਤੇ ਆਮ ਲੋਕਾ ਨੂੰ ਪੰਜਾਬ ਅਤੇ ਕੇਦਰ ਸਰਕਾਰ ਜਲਦ ਮੁਆਵਜਾ ਦੇਵੇ-ਕਾਮੇਰਡ ਸੇਖੋ/ਹਨੀ ਜਲਾਲਦੀਵਾਲ

ਹਠੂਰ/ਰਾਏਕੋਟ, ਸਤੰਬਰ 2019  -(ਨਛੱਤਰ ਸੰਧੂ)- ਸੀ[ਪੀ[ਆਈ(ਐਮ) ਵੱੱੱਲੋ ਆਪਣੇ ਉਲੀਕੇ ਗਏ ਅੱਜ ਦੇ ਪ੍ਰੋਗਰਾਮ ਤਹਿਤ ਰਾਏਕੋਟ ਤਹਿਸੀਲ ਇਕਾਈ ਵੱਲੋ ਸੂਬਾ ਸੈਕਟਰੀ ਕਾਮਰੇਡ ਸੁੱਖਵਿੰਦਰ ਸਿੰਘ ਸੇਖੋ ਦੀ ਅਗਵਾਈ ਹੇਠ ਹੜ੍ਹ ਪੀੜਤ ਕਿਸਾਨ…

ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਇਕ ਸਿੱਖ ਲੜਕੀ ਨੂੰ ਘਰੋਂ ਚੁੱਕ ਧੱਕੇ ਨਾਲ ਨਕਾਹ...! Breaking News Video

ਜਗਰਾਓਂ ਲਾਈਨਜ਼ ਕਲੱਬ ਵਲੋਂ ਖੂਨ ਦਾਨ ਕੈਂਪ... ਖਾਲਸਾ ਪਰਿਵਾਰ ਵਲੋਂ ਪਹਿਲੇ ਪ੍ਰਕਾਸ ਪੁਰਬ ਦੀਆਂ ਵਧਾਈਆਂ.... ਮਾਸਟਰ ਟਰੇਨਰ ਬਲਰਾਮ ਸਿੰਘ ਲਈ ਦਰਦ ਭਰੇ ਹਾਲਾਤਾਂ ਵਿਚ ਅੰਤਿਮ ਅਰਦਾਸ.... ਪੰਜਾਬ ਸਰਕਾਰ ਦੇ ਸਮਾਰਟ ਸਕੂਲਾਂ…

ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਨਮਿਤ ਸਮਾਗਮ ਸਮਾਪਤ

ਨਾਨਕਸਰ ਦੀ ਧਰਤੀ ਤੇ ਆਇਆ ਸੰਗਤਾਂ ਦਾ ਸੈਲਾਬ ! ਜਗਰਾਉਂ, ਅਗਸਤ 2019 ( ਜਸਮੇਲ ਸਿੰਘ ਗਾਲਿਬ,ਸਤਪਾਲ ਸਿੰਘ ਦੇਹੜਕਾਂ,ਮਨਜਿੰਦਰ ਗਿੱਲ )-ਨਾਨਕਸਰ ਸੰਪਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 76ਵੀਂ ਬਰਸੀ ਨਮਿਤ ਗ…

ਹੜ੍ਹ ਪੀੜਤਾਂ ਦੀ ਸੇਵਾ ਲਈ ਦਵਾਈਆਂ ਦੇ ਲੰਗਰ ਨਿਰੰਤਰ ਜਾਰੀ video

  ਜਗਰਾਓ /ਵਾਰਿਗਟਨ, ਅਗਸਤ 2019 -( ਗਿਆਨੀ ਅਮਰੀਕ ਸਿੰਘ ਰਾਠੌਰ,ਸਤਪਾਲ ਸਿੰਘ ਦੇਹੜਕਾਂ,ਮਨਜਿੰਦਰ ਗਿੱਲ )- ਅਜੇ ਹੜ ਪੀੜਤਾਂ ਨੂੰ ਕੁਝ ਦਿਨ ਹੋਰ ਗੁਜ਼ਾਰਨੇ ਪੈਣਗੇ ਸੜਕਾਂ ਉੱਤੇ, ਭਾਵੇਂ ਕਿ ਪਿੰਡਾਂ ਦੇ ਵਿੱਚ ਹੜ੍ਹਾਂ ਦੇ ਪਾਣੀ…

1988 ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਮੁੱੜ ਭੋਗਿਆ ਹੜ੍ਹਾਂ ਦਾ ਸੰਤਾਪ  video

ਜਗਰਾਓ , ਅਗਸਤ 2019 -( ਸਤਪਾਲ ਸਿੰਘ ਦੇਹੜਕਾਂ )- ਪਿਛਲੇ ਦਿਨਾਂ ਵਿੱਚ ਆਏ ਹੜਾ ਨੇ 1988 ਵਿੱਚ ਹੋਈ ਭਿਆਨਕ ਵਰਵਾਦੀ ਦੀ ਯਾਦ ਤਾਜ਼ਾ ਕਰ ਦਿਤੀ। ਇਸ ਮਜਰ ਨੂੰ ਦੇਖ ਲਈ ਵੀਡੀਓ ਦੇ ਲਿੰਕ ਤੇ ਜਾਓ

ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਸੰਬੰਧੀ ਜਾਗਰੂਕਤਾ ਜਰੂਰੀ

ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਸੰਬੰਧੀ ਜਾਗਰੂਕਤਾ ਜਰੂਰੀ   ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਅਖ਼ਬਾਰਾਂ ਦੀਆਂ ਸੁਰਖੀਆਂ ਬੱਚਿਆਂ ਨਾਲ ਹੁੰਦੇ ਸਰੀਰਕ ਸ਼ੋਸ਼ਣ ਅਤੇ ਇਸ ਪਿੱਛੇ ਅਪਰਾਧੀ ਦੀ ਕਾਮ ਭਾਰੂ ਅਤੇ ਘਟੀਆ ਮਾਨਸਿਕਤਾ ਦੀ ਪ…

ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਮੌਕੇ ਨਗਰ ਕੀਰਤਨ  video

ਜਗਰਾਉਂ, ਅਗਸਤ 2019 -(ਜਸਮੇਲ ਸਿੰਘ ਗਾਲਿਬ, ਮਨਜਿੰਦਰ ਗਿੱਲ , ਸਤਪਾਲ ਸਿੰਘ ਦੇਹੜਕਾ, ਇਕਬਾਲ ਸਿੰਘ ਰਸੂਲਪੁਰ)-  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਮੰਨ ਕੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਨਾਨਕਸਰ ਸੰਪਰਦਾਇ ਦੇ ਬ…

ਹੜ੍ਹ ਪੀੜਤਾਂ ਉੱਤੇ ਟੁੱਟੀ ਬਿਪਤਾ ਲਈ ਕਾਂਗਰਸ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ: ਸੁਖਬੀਰ ਸਿੰਘ ਬਾਦਲ

ਕਿਹਾ ਕਿ ਹੜ੍ਹ-ਰੋਕੂ ਕਾਰਜ ਮੁਕੰਮਲ ਨਹੀਂ ਕੀਤੇ ਗਏ ਅਤੇ ਰੇਤ ਮਾਫੀਆ ਨੂੰ ਦਰਿਆਵਾਂ ਦੇ ਕੰਢੇ ਕੁਰੇਦਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਕਿਹਾ ਕਿ ਕਾਂਗਰਸ ਸਰਕਾਰ ਨੇ ਵਾਧੂ ਪਾਣੀ ਨੂੰ ਗਰਮੀਆਂ 'ਚ ਸਿੰਜਾਈ ਲਈ ਸੰਭਾਲਣ ਸੰਬੰਧੀ ਬ…

850 ਨੌਜਵਾਨਾਂ ਨੂੰ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਦਸਤਾਰਾਂ ਵੰਡੀਆਂ

'ਵਿਰਸਾ ਸੰਭਾਲ ਸਰਦਾਰੀ ਲਹਿਰ' ਤਹਿਤ ਨੌਜਵਾਨਾਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਆ    ਰਾਏਕੋਟ, ਅਗਸਤ 2019 (ਮਨਜਿੰਦਰ ਗਿੱਲ  )-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ 10ਵੀਂ ਰਾਏਕੋਟ ਵਿਖੇ 'ਵਿਰਸਾ ਸੰਭਾਲ ਸਰਦਾਰੀ ਲਹਿਰ' ਜ…