ਡੇਰਾ ਸਿਰਸਾ ਦੇ ਮੁਖੀ ਦੀ ਪੈਰੋਲ ਅਰਜ਼ੀ ਰੱਦ
ਚੰਡੀਗੜ੍ਹ, ਅਗਸਤ 2019- ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਅਰਜ਼ੀ ਅੱਜ ਰੱਦ ਕਰ ਦਿੱਤੀ ਗਈ ਹੈ। ਡੇਰਾ ਮੁਖੀ ਨੇ ਆਪਣੀ ਬਿਮਾਰ ਮਾ…
ਚੰਡੀਗੜ੍ਹ, ਅਗਸਤ 2019- ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਅਰਜ਼ੀ ਅੱਜ ਰੱਦ ਕਰ ਦਿੱਤੀ ਗਈ ਹੈ। ਡੇਰਾ ਮੁਖੀ ਨੇ ਆਪਣੀ ਬਿਮਾਰ ਮਾ…
ਸਖ਼ਤ ਪਹਿਰੇ ਹੇਠ ਜੁੰਮੇ ਦੀ ਨਮਾਜ਼ ਅਦਾ ਸ੍ਰੀਨਗਰ, ਅਗਸਤ 2019 -ਕਈ ਦਿਨਾਂ ਤਕ ਆਪਣੇ ਘਰਾਂ ’ਚ ਕੈਦ ਰਹਿਣ ਮਗਰੋਂ ਕਸ਼ਮੀਰ ਦੇ ਲੋਕਾਂ ਨੇ ਅੱਜ ਸਥਾਨਕ ਮਸਜਿਦਾਂ ’ਚ ਜੁੰਮੇ ਦੀ ਨਮਾਜ਼ ਅਦਾ ਕੀਤੀ। ਅਧਿਕਾਰੀਆਂ ਮੁਤਾਬਕ ਨਮਾਜ਼ ਪੜ੍ਹਨ…
ਡੇਰਾ ਬਾਬਾ ਨਾਨਕ, ਅਗਸਤ 2019- ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕੌਮਾਂਤਰੀ ਸੀਮਾ ’ਤੇ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨ…
ਚੰਡੀਗੜ੍ਹ, ਅਗਸਤ 2019-(ਇਕਬਾਲ ਸਿੰਘ ਰਸੂਲਪੁਰ)- ਹਲਕਾ ਦਾਖਾ ਤੋਂ ਵਿਧਾਇਕ ਐੱਚ.ਐੱਸ. ਫੂਲਕਾ ਦਾ ਅਸਤੀਫਾ ਅੱਜ ਥੋੜ੍ਹਾ ਸਮਾਂ ਪਹਿਲਾਂ ਮਨਜੂਰ ਕਰ ਲਿਆ ਗਿਆ। ਕਰੀਬਨ ਇਕ ਸਾਲ ਤੋਂ ਇਹ ਅਸਤੀਫਾ ਵਿਧਾਨ ਸਵਾ ਪੰਜਾਬ ਵਿੱਚ ਲਟਕ ਰਿਹਾ ਸੀ।
ਬਰਨਾਲਾ, ਅਗਸਤ 2019 (ਗੁਰਸੇਵਕ ਸੋਹੀ)ਅਕਾਲ ਮਾਡਲ ਸਕੂਲ ਦੀਵਾਨਾ ਵਿਖੇ ਤੀਅਾ ਦਾ ਤਿੳੁਹਾਰ ਧੂਮ -ਧਾਮ ਨਾਲ ਮਨਾੲਿਅਾ ਗਿਅਾ!ੲਿਸ ਮੌਕੇ ਨੰਨੇ ਮੁੰਨੇ ਬੱਚਿਅਾ ਨੇ ਖੂਬ ਗਿੱਧੇ ਅਤੇ ਭੰਗੜੇ ਨਾਲ ਰੰਗ ਬੰਨਿਅਾ!ੲਿਸ ਮੌਕੇ ਪਿ੍ੰਸੀਪਲ…
ਚੰਡੀਗੜ੍ਹ, ਅਗਸਤ 2019- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜ੍ਹਤੀਆਂ ਦੇ ਖਦਸ਼ੇ ਦੂਰ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਖਰੀਦ ਪ੍ਰਣਾਲੀ ਤੋਂ ਅਲਹਿਦਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ…
ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਧਾਨ ਸਭਾ ਸ਼ੈਸ਼ਨ ਦੇ ਆਖਰੀ ਦਿਨ ਵਿਰੋਧੀ ਧਿਰ ਉਪ ਨੇਤਾ ਤੇ ਜਗਰਾਉਂ ਤੋਂ 'ਆਪ' ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਜੇਲ੍ਹਾਂ ਅੰਦਰ ਹੋ ਰਹੀਆਂ ਹਿੰਸਕ ਘਟਨਾਵਾਂ ਅਤੇ ਮੌਤਾਂ 'ਤੇ ਚਿੰਤਾ ਜ਼ਾਹਿਰ …
ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਕਲਾਂ ਵਿਖੇ ਮੋਟਰਸਾਈਕਲ 'ਤੇ ਘੁੰਮ ਰਹੇ ਦੌ ਨੌਜਵਾਨਾਂ ਨੂੰ ਲੋਕਾਂ ਨੇ ਸ਼ੱਕ ਦੇ ਅਧਾਰ 'ਤੇ ਬੱਚਾ ਚੋਰ-ਬੱਚਾ ਚੋਰ ਕਹਿ ਕੇ ਕੁਟਾਪਾ ਚਾੜ੍ਹ ਦਿੱਤਾ।ਜੇਕਰ ਪੁਲਸ ਮੌਕੇ 'ਤੇ ਨਾ ਪਹੁੰਚਦੀ ਤਾ…
ਬਰਨਾਲਾ ,ਅਗਸਤ 2019-(ਗੁਰਸੇਵਕ ਸੋਹੀ)-ਮਾਣਯੋਗ ਸਿੱਖਿਅਾ ਸਕੱਤਰ ਕਿ੍ਸ਼ਨ ਕੁਮਾਰ ਜੀ ਦੇ ਦਿਸਾ ਨਿਰਦੇਸ਼ ਮਾਣਯੋਗ ਜ਼ਿਲਾ ਸਿੱਖਿਅਾ ਅਫਸਰ ੳੁਪ ਜ਼ਿਲਾ ਸਿੱਖਿਅਾ ਅਫਸਰ ਹਰਕਮਲਜੀਤ ਕੌਰ ਡੀ ਅੈਸ,ਅੈਸ,ਟੀ,ਅੈਚ ਅਤੇ ਪੁਨੀਤ ਕੁਮਾਰ ਜੀ ਦੀ ਪੇ੍…
ਬਰਨਾਲਾ,ਅਗਸਤ 2019- (ਗੁਰਸੇਵਕ ਸੋਹੀ)-ਜਿਲਾ ਸਿੱਖਿਅਾ ਅਫਸਰ(ਸਿ 'ਸਿੱ) ਮੈਡਮ ਰਾਜਵੰਤ ਕੌਰ ਦੇ ਦਿਸਾ ਨਿਰਦੇਸ ਅਤੇ ਪਿ੍ੰਸੀਪਲ ਮੈਡਮ ਗੁਰਮੀਤ ਕੌਰ ਦੀ ਅਗਵਾੲੀ ਹੇਠ ਅੱਜ ਮਿਤੀ 06-08-19 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨੀਵ…
ਅੰਮ੍ਰਿਤਸਰ, ਅਗਸਤ 2019 - ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਵਾਹਗਾ ਅਟਾਰੀ ਸਰਹੱਦ ਤੋਂ ਸੜਕ ਰਸਤੇ ਸ਼ਾਮ 4:00 ਵਜੇ ਭਾਰਤ ਪੁੱਜਾ, ਜਿਥੇ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਸ਼…
ਬਰਨਾਲਾ,ਜੁਲਾਈ 2019(ਗੁਰਸੇਵਕ ਸੋਹੀ) ਪਿੰਡ ਕਲਾਲਾ ਦੀ ਗਰਾਮ ਪਚਾਈਤ ਵਲੋ ਪਿੰਡ ਦੀ ਖੂਬ ਸੂਰਤੀ ਲਈ ਤਰਾਂ ਤਰਾਂ ਦੇ ਜਤਣ ਕੀਤੇ ਜਾ ਰਹੇ ਨੇ ,ਸਰਪੰਚ ਮਨਜੀਤ ਕੌਰ ਪਤਨੀ ਰਣਜੀਤ ਸਿੰਘ ਰਾਣਾ ਦਾ ਕਹਿਨਾ ਹੈ ਕਿ ਪਿੰਡ ਦਿਆ ਗਲੀਆ ਚੌਕਾ ਵ…
ਬਰਨਾਲਾ,ਜੁਲਾਈ 2019(ਗੁਰਸੇਵਕ ਸੋਹੀ)ਪਿੰਡ ਬੀਹਲਾ ਵਿੱਚ ਦੋ ਨੌਜਵਾਨਾ ਵੱਲੋ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸਿਆ ਦੇ ਵਗਦੇ ਦਰਿਆ ਵਿੱਚ ਡੁੱਬ ਗਏ ਹਨ ।ਮਿ੍ਤਕਾ ਦੀ ਪਹਿਚਾਣ …
ਬਰਨਾਲਾ ,ਜੁਲਾਈ 2019-(ਗੁਰਸੇਵਕ ਸੋਹੀ)-ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਇਹ ਨਾਅਰਾ ਝੂਠਾ ਸਾਬਿਤ ਹੋ ਰਿਹਾ ਹੈ।ਪਿੰਡ ਬੀਹਲਾ ਵਿਖੇ ਡਿਸਪੈਸਰੀ ਵਿੱਚ ਡਾਕਟਰ ਤਾ ਹੈ ਲੋਹੇ ਦੀਆ ਅਲਮਾਰੀਆ ਦਵਾਈਆ ਉਡੀਕ ਰਹੀਆ ਹਨ।ਡਾਕਟਰ ਡਿੰਪਲ ਜ…
ਬਰਨਾਲਾ ,ਜੁਲਾਈ 2019 ( ਗੁਰਸੇਵਕ ਸੌਹੀ)ਜਦੋਂ ਤੋਂ ਪੰਜਾਬ ਵਿੱਚ ਕੈਪਟਨ ਦੀ ਸਰਕਾਰ ਆਈ ਆ ਉਦੋਂ ਤੋਂ ਹੀ ਪੰਜਾਬ ਵਿੱਚ ਅਪਰਾਧ ਲਗਾਤਾਰ ਵੱਧਦੇ ਜਾ ਰਹੇ ਇਹਨਾਂ ਸ਼ਬਦਾਂ ਪਰਗਟਾਵਾ ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿਂਘ ਮੱ…
ਮਹਿਲ ਕਲਾਂ ਜੁਲਾਈ 2019 (ਗੁਰਸੇਵਕ ਸੋਹੀ) ਪਿੰਡ ਛੀਨੀਵਾਲ ਕਲਾਂ ਡਿਸਪੈਸਰੀ ਦਾ ਇਨਾ ਕੁ ਬੁਰਾ ਹਾਲ ਹੈ ਕਿ ਡਿਸਪੈਸਰੀ ਦੇ ਅੰਦਰ ਵੜਕੇ ਮਰੀਜ ਦੇ ਮੂੰਹ ਚੋ ਗਾਲਾਂ ਨਿਕਲ ਰਹੀਆ ਨੇ ਡਾਕਟਰ ਤਾਂ ਹੈ ਪਰ ਕਿਸੇ ਮਰੀਜ ਨੂੰ ਦੇਣ ਲਈ ਦਵਾਈ ਨਈ…
ਮਹਿਲ ਕਲਾ, ਜੁਲਾਈ 2019(ਗੁਰਸੇਵਕ ਸੋਹੀ)ਨੇਤਰਹੀਣ ਅਤੇ ਅਨਾਥ ਆਸ਼ਰਮ ਚੇਰੀਟੇਬਲ ਟਰੱਸਟ ਗੁਰਦੁਆਰਾ ਚੰਦੂਅਆਣਾ ਸਾਹਿਬ ਛੇਵੀ ਪਾਤਸਾਹੀ।ਜੋ ਕਿ ਗਹਿਲ, ਦੀਵਾਨੇ, ਛੀਨੀਵਾਲ, ਨਰੈਣਗੜ ਸੋਹੀਆ ਵਿਚਕਾਰ ਹੈ। ਇਥੇ ਨੇਤਰਹੀਣ ਬੱਚਿਆ ਨੂੰ ਸੰਗੀਤ…
ਮੀਡੀਆ ਤੋਂ ਦੂਰ ਹੀ ਰਹੇ ਪਰ ਖੁਦ ਆਏ ਕੋਠੀ ਖਾਲੀ ਕਰਨ ਚੰਡੀਗੜ੍ਹ , ਜੁਲਾਈ 2019 - ਰਾਜਪਾਲ ਵੱਲੋਂ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਨੇ ਮੁਕੰਮਲ ਤੌਰ ਤੇ ਆਪਣੀ ਸਰਕਾਰੀ ਕੋਠੀ ਨੂੰ ਫਤਹਿ ਬੁਲਾ ਦਿੱਤੀ ।…
ਕਿਸਾਨਾਂ ਨੂੰ ਨਕਲੀ ਖਾਦ/ਕੀਟਨਾਸ਼ਕ ਦਵਾਈਆਂ ਵੇਚਣ ਵਾਲਿਆਂ ਖਿਲਾਫ ਸਖ਼ਤੀ ਨਾਲ ਹੋਵੇਗੀ ਕਾਰਵਾਈ - ਡਿਪਟੀ ਕਮਿਸ਼ਨਰ ਲੁਧਿਆਣਾ ਲੁਧਿਆਣਾ, ਜੁਲਾਈ ( ਮਨਜਿੰਦਰ ਗਿੱਲ )- ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਅਤੇ ਸਕੱਤਰ ਖੇਤੀਬਾੜੀ ਤੇ…
ਮਹਿਲ ਕਲਾ /ਬਰਨਾਲਾ,ਜੁਲਾਈ 2019- (ਗੁਰਸੇਵਕ ਸੋਹੀ) - ਹੈਲਥ ਸੈਟਰ ਧਨੇਰ ਵਿਖੇ ਐਸ ਐਮ ਓ ਮਹਿਲ ਕਲਾ ਹਰਜਿੰਦਰ ਸਿੰਘ ਦੇ ਦਿਸਾ ਨਿਰਦੇਸ ਦਸ ਦਿਨਾ ਯੋਗਾ ਟਰੇਨਿੰਗ ਕੈਪ ਲਗਾਈਆ ਗਿਆ । ਇਸ ਮੌਕੇ ਯੋਗਾ ਟਰੇਨਿੰਗ ਡਾ: ਸਵਿੰਦਰਜੀਤ ਸਿ…