ਪੰਜਾਬ

ਜੀ ਟੀ ਯੂ ਵਿਗਿਆਨਕ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ਼ ਮੀਟਿੰਗ

ਜਗਰਾਓਂ,16 ਜੁਲਾਈ -( ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ )ਗੋਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਜ਼ਿਲ੍ਹਾ ਲੁਧਿਆਣਾ ਦਾ ਵਫ਼ਦ ਸ੍ਰ ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ  ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖ…

ਯੂਨੀਫਾਰਮ ਸਿਵਲ ਕੋਡ : ਫ਼ਿਰਕ ਫਾਸ਼ੀ ਹੱਲੇ ਦਾ ਤਿੱਖਾ ਵਾਰ- ਨਰਾਇਣ ਦੱਤ ਅਤੇ ਕੰਵਲਜੀਤ ਖੰਨਾ

ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕਸਾਰ ਸਿਵਲ ਕੋਡ ਲਾਗੂ ਕਰਨ ਦੇ ਫਿਰਕੂ ਫਾਸ਼ੀ ਹੱਲੇ ਉੱਪਰ ਇਨਕਲਾਬੀ ਕੇਂਦਰ ਪੰਜਾਬ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਹ ਬੀਜੇਪੀ  ਦੀ 2024 ਦੀਆਂ ਪਾਰਲੀਮੈਂਟ ਚੋਣਾਂ ‌ਜਿੱਤਣ ਲਈ ਫਿਰਕੂ ਪਾ…

ਪੇਡੂ ਮਜਦੂਰ ਯੂਨੀਅਨ ( ਮਸਾਲ) ਦੀ ਮੀਟਿੰਗ ਹੋਈ

ਸਿੱਧਵਾਂ ਬੇਟ / ਜਗਰਾਉ ,16 ਜੁਲਾਈ( ਡਾਂ ਮਨਜੀਤ ਸਿੰਘ ਲੀਲਾਂ) ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਦੇ ਇਲਾਕਾ ਜਗਰਾਉ  ਦੇ  ਜਥੇਬੰਦਕ ਸਕੱਤਰ ਡਾ.ਸੁਖਦੇਵ ਸਿੰਘ ਭੂੰਦੜੀ ਨੇ ਦੱਸਿਆ ਕਿ ਅੱਜ ਜਥੇਬੰਦੀ ਦੀ …

ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਦੇ ਹਿੱਤ ਜਾਰੀ ਕੀਤੇ ਪੱਤਰ ਨੂੰ ਰੱਦ ਕਰਵਾਉਣ ਲਈ ਜਸਵੀਰ ਪਮਾਲੀ ਨੇ ਕਮੇਟੀ ਦੇ ਚੇਅਰਮੈਨ ਨੂੰ ਲਿਖਿਆ ਪੱਤਰ

ਸਰਕਾਰ  ਮੋਰਚੇ ਦੀਆਂ ਮੰਗਾਂ ਪੂਰੀਆਂ ਕਰੇ -ਜਸਵੀਰ ਸਿੰਘ ਪਮਾਲੀ ਮੁੱਲਾਂਪੁਰ ਦਾਖਾ, 16 ਜੁਲਾਈ (ਸਤਵਿੰਦਰ ਸਿੰਘ ਗਿੱਲ) ਡਾਇਰੈਕਟਰ ਭਲਾਈ ਵਿਭਾਗ ਦੇ ਮੋਹਾਲੀ ਸਥਿਤ ਦਫਤਰ ਦੇ ਬਾਹਰ ਲੱਗੇ ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਦੇ ਸੰਸਥ…

ਯੂਥ ਕਾਂਗਰਸ ਦੀਆਂ ਵੋਟਾਂ ਚ ਜਿੱਤ ਦਰਜ ਕਰਨ ਵਾਲੇ ਨੌਜਵਾਨਾਂ ਦਾ ਕੈਪਟਨ ਸੰਧੂ ਨੇ ਕੀਤਾ ਸਨਮਾਨ

ਅਰਮਾਨ ਢਿੱਲੋ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣੇ ਮੁੱਲਾਂਪੁਰ ਦਾਖਾ,13 ਜੁਲਾਈ(ਸਤਵਿੰਦਰ ਸਿੰਘ ਗਿੱਲ)—ਅੱਜ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਲੋ ਯੂਥ ਕਾਂਗਰਸ ਦੀਆਂ ਚੋਣਾਂ ਜਿੱਤ ਚੁੱਕੇ ਨੌਜਵਾਨਾਂ ਦਾ ਵਿਸ਼ੇਸ਼ ਸ…

ਮੋਗਾ ਵਿਧਾਨ ਸਭਾ ਦੇ 35 ਪਿੰਡਾਂ ਵਿੱਚ 15 ਜੁਲਾਈ ਤੋਂ ਫੂਕੇ ਜਾਣਗੇ ਵਿਧਾਇਕ ਦੇ ਪੁਤਲੇ - ਮਾਣੂੰਕੇ, ਗਿੱਲ

21 ਜੁਲਾਈ ਨੂੰ ਡੀ ਸੀ ਦਫਤਰ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸ਼ੁਰੂ ਹੜ੍ਹਾਂ ਦੇ ਮੱਦੇਨਜ਼ਰ ਮੁਲਤਵੀ ਕੀਤਾ ਸੰਘਰਸ਼ 15 ਤੋਂ ਫਿਰ ਸ਼ੁਰੂ ਮੋਗਾ 12 ਜੁਲਾਈ ( ਜਸਵਿੰਦਰ  ਸਿੰਘ  ਰੱਖਰਾ ) ਜਬਰ ਵਿਰੋਧੀ ਲੋਕ ਸੰਘਰਸ਼ ਕਮੇ…

ਪ੍ਰਿੰਸੀਪਲ ਸ ਸੁਰੈਣ ਸਿੰਘ ਸਿੱਧੂ ਦੇ ਪਰਿਵਾਰ ਨਾਲ ਵੱਖ- ਵੱਖ ਜੱਥੇਬੰਦਕ ਆਗੂਆਂ ਵੱਲੋਂ ਦੁੱਖ ਸਾਂਝਾ ਕੀਤਾ 

ਜਗਰਾਓਂ, ,09 ਜੁਲਾਈ -(ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ) ਸਿੱਖਿਆ ਜਗਤ ਤੇ ਜਗਰਾਉਂ ਇਲਾਕੇ ਦੀ ਪ੍ਰਸਿੱਧ ਹਸਤੀ ਪ੍ਰਿੰਸੀਪਲ ਸ ਸੁਰੈਣ ਸਿੰਘ ਸਿੱਧੂ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ,ਉਹਨਾਂ ਦੀ ਮੌਤ…

ਵਧਾਵਾ ਮੱਲ ਦੇ ਪਰਿਵਾਰ ਵੱਲੋਂ ਸ਼ਿਵ ਨਿਕੇਤਨ ਵਿਖੇ ਲੰਗਰ ਹਾਲ ਦੀ ਇਮਾਰਤ ਦੇ ਨਿਰਮਾਣ ਕਾਰਜ਼ ਕਰਵਾਏ ਸ਼ੁਰੂ

ਭੀਖੀ, 9 ਜੁਲਾਈ ( ਕਮਲ ਜਿੰਦਲ):ਨਗਰ ਦੇ ਮੋੜ੍ਹੀਗੱਡ ਅਤੇ ਸਮਾਜਸੇਵੀ ਵਧਾਵਾ ਮੱਲ ਖਾਨਦਾਨ ਦੇ ਵੰਸਿਜ਼ਾਂ ਮਨੋਜ ਕੁਮਾਰ ਸਿੰਗਲਾ, ਸੰਜੀਵ ਕੁਮਾਰ ਸਿੰਗਲਾ, ਐਡਵੋਕੇਟ ਵਰਿੰਦਰ ਸਿੰਗਲਾ ਬਿੱਟੂ, ਐਡਵੋਕੇਟ ਪੰਕਜ਼ ਸਿੰਗਲਾ ਅਤੇ ਅੰਕੁਰ ਸਿੰਗਲਾ…

ਗੁ: ਗੁਰਗਿਆਨ ਪ੍ਰਕਾਸ਼ ‘ਜਵੱਦੀ ਟਕਸਾਲ’ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਏ

ਗੁਰਸਿੱਖ ਦੀ ਆਤਮਾ ਅਤੇ ਦੇਹੀ ਪ੍ਰਭੂ-ਨਾਮ ਦੇ ਰੰਗ ਵਿਚ ਰੰਗੀ ਹੁੰਦੀ ਹੈ-ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ ਲੁਧਿਆਣਾ 9 ਜੁਲਾਈ (ਕਰਨੈਲ ਸਿੰਘ ਐੱਮ.ਏ.)-ਗੁਰਬਾਣੀ ਪ੍ਰਚਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਹੋਂਦ ਦੀ ਮੁੜ ਬਹਾਲੀ ਕ…

ਮਾਜਰੀ ਪਿੰਡ ਦੇ 23 ਸਾਲ਼ਾ ਨੌਜਵਾਨ ਦੀ ਕੈਨੇਡਾ ਚ ਹੋਈ ਮੌਤ

ਪਿੰਡ ਮਾਜਰੀ ਚ ਸੋਗ ਦੀ ਲਹਿਰ ਮੁੱਲਾਂਪੁਰ ਦਾਖਾ 28 ਜੂਨ ( ਸਤਵਿੰਦਰ ਸਿੰਘ ਗਿੱਲ ) :- ਕਨੇਡਾ ਚ ਵੱਸਦੇ ਸਵੱਦੀ ਕਲਾਂ ਦੇ ਨਜ਼ਦੀਕੀ ਪਿੰਡ ਮਾਜਰੀ ਦੇ ਜੰਮਪਲ 23 ਸਾਲਾ ਨੌਜਵਾਨ ਏਕਜੋਤ ਸਿੰਘ ਤੂਰ ਪੁੱਤਰ ਕੁਲਵਿੰਦਰ ਸਿੰਘ ਗੋਖੀ ਤੂਰ ਦ…

ਰਾਏਕੋਟ 'ਚ 30 ਬਿਸਤਰਿਆਂ ਵਾਲਾ ਨਵਾਂ ਜੱਚਾ-ਬੱਚਾ ਹਸਪਤਾਲ ਅਗਲੇ ਕੁਝ ਦਿਨਾਂ ਵਿੱਚ ਹੋਵੇਗਾ ਸ਼ੁਰੂ- ਡਾ ਬਲਬੀਰ ਸਿੰਘ

 ਪੰਜਾਬ 'ਚ ਸਰਕਾਰੀ ਸਿਹਤ ਸੇਵਾਵਾਂ 'ਚ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ - ਕੈਬਨਿਟ ਮੰਤਰੀ ਪੰਜਾਬ 'ਚ 550 ਹਾਊਸ ਸਰਜਨਾਂ ਦੀ ਭਰਤੀ ਮੁਕੰਮਲ, 31 ਲੱਖ ਲੋਕਾਂ ਨੇ ਆਮ ਆਦਮੀ ਕਲੀਨਿਕਾਂ ਦੀਆਂ ਸੇਵਾਵਾਂ ਦਾ ਲਿਆ ਲਾਭ ਰਾਏਕੋਟ, 28 ਜ…

ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ

ਚੰਡੀਗੜ / ਨਵੀਂ ਦਿੱਲੀ, 28 ਜੂਨ -(ਮਨਪ੍ਰੀਤ ਸਿੰਘ ਖਾਲਸਾ)-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ ਪੀਰੀ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾ…

ਬਲਤੇਜ ਪਨੂੰ ਨੂੰ ਡਾਕਟਰ ਅਲੱਗ ਦੀਆਂ ਪੁਸਤਕਾਂ ਭੇਟ

ਲੁਧਿਆਣਾ ( ਕਰਨੈਲ ਸਿੰਘ ਐੱਮ ਏ) ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਲਿਖਾਰੀ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਪੁਸਤਕਾਂ ਦਾ ਸੈਟ ਡਾਇਰੈਕਟਰ ਮੀਡੀਆ ਰਿਲੇਸ਼ਨ ਪੰਜਾਬ ਸ਼੍ਰੀ ਬਲਤੇਜ ਪਨੂੰ ਜੀ ਨੂੰ ਉਨ੍ਹਾਂ ਦੇ ਗ੍ਰਹਿ ਪਟਿਆਲਾ ਵਿਖੇ ਭੇਂਟ…

ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਮਾਹਲਾ ਕਲਾਂ ਵਿਖੇ ਬੱਚਿਆਂ ਦੀਆਂ ਇਤਿਹਾਸ, ਗੁਰਬਾਣੀ ਕਲਾਸਾਂ ਲਗਾਈਆਂ ਹੈਂਡ ਗ੍ਰੰਥੀ ਗਿਆਨੀ ਗੁਰਦੀਪ ਸਿੰਘ ਲੰਗੇਆਣਾ

ਮੋਗਾ, 25 ਜੂਨ( ਜਸਵਿੰਦਰ ਸਿੰਘ ਰੱਖਰਾ) ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਮਾਹਲਾ ਕਲਾਂ ਵਿਖੇ 1 ਜੂਨ ਤੋਂ 23 ਜੂਨ ਤੱਕ ਗੁਰਮਤਿ ਕਲਾਸਾਂ ਲਗਾਈਆਂ ਗਈਆਂ ਜਿਸ ਵਿੱਚ ਗੁਰਦੁਆਰਾ ਦੇ ਹੈਂਡ ਗ੍ਰੰਥੀ ਗਿਆਨੀ ਗੁਰਦੀਪ ਸਿੰਘ ਨੇ ਬੱਚਿਆਂ ਨੂ…

ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ

ਜਲਦੀ ਸੁਸਾਇਟੀ ਲਈ ਜਗ੍ਹਾ ਦੇਵਾਂਗੇ ਐੱਮ. ਪੀ ਮਾਨ  ਬਰਨਾਲਾ /ਮਹਿਲ ਕਲਾਂ, 25 ਜੂਨ (ਗੁਰਸੇਵਕ ਸੋਹੀ) ਬਰਨਾਲਾ ਜਿਲ੍ਹੇ ਦੀ ਨਾਮਵਰ ਸੰਸਥਾਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਮਹਿਲ ਕਲਾਂ ਵਿਖੇ 26 ਜੂਨ ਨੂੰ ਅੰਤਰ-ਰਾਸ਼ਟਰੀ ਨਸ਼ਾ ਵ…

ਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਦੇ ਬੱਚਿਆਂ ਦਾ ਅਨਪੜ੍ਹਤਾ ਨੂੰ ਦੂਰ ਕਰਨ ਦਾ ਉਪਰਾਲਾ

ਰਾਏਕੋਟ, 25 ਜੂਨ (  ਗੁਰਭਿੰਦਰ ਗੁਰੀ  ) ਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਦੇ ਵਿਦਿਆਰਥੀ ਸਾਖਰਤਾ ਭਾਰਤੀ ਮੁਹਿੰਮ ਤਹਿਤ ਪਿੰਡਾਂ 'ਚੋਂ ਅਨਪੜ੍ਹਤਾ ਦੂਰ ਕਰਨ ਦਾ ਉਪਰਾਲਾ ਕਰ ਰਹੇ ਹਨ। ਸਕੂਲ ਮੁਖੀ ਸ਼ਰਨਜੀਤ ਕੌਰ ਨੇ ਦੱਸਿਆ ਸਿੱਖਿਆ ਇਨ…

ਐਨ ਆਰ ਆਈ ਕੋਠੀ ਵਾਲੀ ਜਿੱਤ ਦਾ ਸੁਆਗਤ ਅਤੇ 26 ਦੀ ਜਗਰਾਉਂ ਰੈਲੀ 'ਚ  ਸਮੂਲੀਅਤ ਦਾ ਫੈਸਲਾ 

ਮੁੱਲਾਂਪੁਰ ਦਾਖਾ 25 ਜੂਨ (ਸਤਵਿੰਦਰ ਸਿੰਘ ਗਿੱਲ)ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਮੰਡਿਆਣੀ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਕੀਤੀ ਗ…

ਪਾਵਰਕਾਮ ਵੱਲੋਂ ਲਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਦਾ ਲਗਾਤਾਰ ਹੋ ਰਹੇ ਵਿਰੋਧ

ਪਿੰਡ ਗਾਲਬ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਨੇ ਪਾਵਰਕਾਮ ਵਲੋਂ ਸਥਾਨਕ ਚਿੰਤਪੁਰਨੀ ਮੰਦਰ ਚ ਲਗਾਇਆ ਚਿੱਪ ਵਾਲਾ ਮੀਟਰ ਉਤਾਰ ਕੇ ਸਬਅਰਬਨ ਦਫਤਰ ਜਗਰਾਂਓ ਨੂੰ ਸੌਂਪਿਆ ਜਗਰਾਓਂ, 25 ਜੂਨ ( ਗੁਰਕਿਰਤ ਜਗ…

ਸ਼੍ਰੋਮਣੀ ਕਮੇਟੀ ਵੱਲੋਂ ਮਾਨਸਾ ਦੇ ਫਫੜੇ ਭਾਈਕੇ ਵਿਖੇ ਸਿੱਖ ਨੌਜਵਾਨ ਸੰਮੇਲਨ ਆਯੋਜਤ

ਸ. ਗੁਰਪ੍ਰੀਤ ਸਿੰਘ ਝੱਬਰ ਦੇ ਉਪਰਾਲੇ ਨਾਲ ਸਮਾਗਮ ’ਚ 3500 ਬੱਚਿਆਂ ਨੇ ਕੀਤੀ ਸ਼ਮੂਲੀਅਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਮਤਿ ਮੁਕਾਬਲਿਆਂ ’ਚ ਅਵੱਲ ਆਏ ਬੱਚਿਆਂ ਨੂੰ ਸਾਈਕਲਾਂ ਨਾਲ ਕੀਤਾ ਸਨਮਾਨਿਤ ਮਾਨਸਾ, 24 ਜੂਨ-(ਜਨ ਸ਼ਕਤ…

ਜਗਰਾਓਂ  ਦੀ ਵਿਵਾਦਿਤ ਕੋਠੀ ਦਾ ਮਾਮਲਾ ;  ਐਨ ਆਰ ਆਈ ਪਰਿਵਾਰ ਨੂੰ ਮਿਲ ਗਈਆ ਕੋਠੀ ਦੀਆਂ ਚਾਬੀਆਂ 

ਜਗਰਾਉ 21 ਜੂਨ (ਅਮਿਤ ਖੰਨਾ) ਜਗਰਾਓਂ ਦੇ ਹੀਰਾ ਬਾਗ ਵਿਚ ਸਥਿਤ ਕੋਠੀ ਅਖੀਰ ਲੰਮੇ ਸੰਘਰਸ਼ ਤੋਂ ਬਾਅਦ ਅੱਜ ਐੱਨਆਰਆਈ ਬਜ਼ਰਗ ਮਾਤਾ ਨੂੰ ਮੁੜ ਕੋਠੀ ਦੀਆਂ ਚਾਬੀਆਂ ਮਿਲ ਹੀ ਗਈ। ਦੇਰ ਸ਼ਾਮ ਐੱਸਪੀ ਹਰਿੰਦਰ ਸਿੰਘ ਪਰਮਾਰ ਦੇ ਦਫ਼ਤਰ ਵਿਖੇ…