ਪੰਜਾਬ

ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਹੋਈ।

ਲੁਧਿਆਣਾ, 8 ਅਗਸਤ (ਟੀ ਕੇ   ) ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ 1680 ਸੈਕਟਰ 22 ਬੀ ਚੰਡੀਗੜ੍ਹ ਦੀ ਇਕਾਈ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ …

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਤੋਂ ਰੁੱਖ ਲਾਉਣ ਦੀ ਮੁਹਿੰਮ ਆਰੰਭ ਹੋਈ

ਲੁਧਿਆਣਾ 8 ਅਗਸਤ (ਟੀ. ਕੇ.    ਅੱਜ ਪੀ.ਏ.ਯੂ. ਵਿੱਚ ਹੋਏ ਇੱਕ ਵਿਸ਼ੇਸ਼ ਸਮਾਰੋਹ ਵਿੱਚ ਰੁੱਖ ਲਾਉਣ ਦੀ ਮੁਹਿੰਮ ਦਾ ਆਰੰਭ ਕੀਤਾ ਗਿਆ | ਕਲੀਨ ਐਂਡ ਗਰੀਨ ਪੀ.ਏ.ਯੂ. ਕੈਂਪਸ ਮੁਹਿੰਮ ਤਹਿਤ ਯੂਨੀਵਰਸਿਟੀ ਦੇ ਡਾਇਮੰਡ ਜੁਬਲੀ ਵਰ•ੇ ਨੂੰ …

ਲੁਧਿਆਣਾ ਦੇ ਸਾਰੇ ਡਾਕਘਰਾਂ 'ਚ ਰਾਸ਼ਟਰੀ ਝੰਡੇ ਉਪਲਬਧ - ਡਾ. ਅਮਨਪ੍ਰੀਤ ਸਿੰਘ

ਲੁਧਿਆਣਾ, 8 ਅਗਸਤ (ਟੀ ਕੇ ) - ਡਾਕਘਰ ਲੁਧਿਆਣਾ ਦੇ ਸੀਨੀਅਰ ਸੁਪਰਡੈਂਟ ਡਾ. ਅਮਨਪ੍ਰੀਤ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡਾਕ ਵਿਭਾਗ ਹਰ ਘਰ ਤਿਰੰਗਾ-2023 ਮੁਹਿੰਮ ਤਹਿਤ ਸਾਰੇ ਡਾਕਘਰਾਂ ਵਿੱਚ ਨਾਗਰਿਕਾਂ ਨੂੰ ਰਾਸ਼ਟਰੀ…

ਕਿਸਾਨਾਂ-ਮਜਦੂਰਾਂ ਨੇ  'ਚਿੱਪ ਵਾਲੇ ਸਮਾਰਟ-ਬਿਜਲੀ ਮੀਟਰ'  ਲਾਹ ਕੇ ਕੀਤੇ ਪਾਵਰਕੌਮ ਨੂੰ ਵਾਪਿਸ

ਮੁੱਲਾਂਪੁਰ ਦਾਖਾ 8 ਅਗਸਤ (ਸਤਵਿੰਦਰ ਸਿੰਘ ਗਿੱਲ)ਪਾਵਰਕੌਮ ਵੱਲੋਂ ਬਿਜਲੀ ਖੱਪਤਕਾਰਾਂ ਦੀ ਸਹਿਮਤੀ ਤੋਂ ਬਗੈਰ ਗੁਪਤ ਤਰੀਕੇ ਨਾਲ ਲਾਏ ਚਿੱਪ ਵਾਲੇ ਸਮਾਰਟ ਬਿਜਲੀ ਮੀਟਰਾਂ ਦੇ ਵਿਰੋਧ ਵਿੱਚ ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀ…

10 ਅਗਸਤ ਨੂੰ ਕੇਂਦਰ ਸਰਕਾਰ ਵਿਰੁੱਧ ਹੋਵੇਗੀ ਦਿੱਲੀ ' ਚ ਪੈਨਸ਼ਨ ਅਧਿਕਾਰ ਮਹਾਂਰੈਲੀ

ਪੰਜਾਬ ਤੋਂ ਵੱਡੀ ਗਿਣਤੀ' ਚ ਕਰਮਚਾਰੀ  ਇਤਿਹਾਸਿਕ ਰੈਲੀ ਵਿੱਚ ਭਾਗ ਲੈਣ ਲਈ ਪੱਬਾਂ-ਭਾਰ ਲੁਧਿਆਣਾ, 8 ਅਗਸਤ (ਟੀ. ਕੇ.) ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸੰਯੁਕਤ ਮੰਚ ਦੇ ਸੱਦੇ 'ਤੇ ਦੇਸ਼ ਭਰ ਦੇ ਐਨ. ਪੀ. ਐਸ. ਮੁਲਾਜਮ 10 ਅਗਸਤ ਨੂੰ …

ਕੁਲ ਹਿੰਦ ਕਿਸਾਨ ਸਭਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ 

ਲੁਧਿਆਣਾ, 8 ਅਗਸਤ (ਟੀ. ਕੇ. )- ਕੁੱਲ ਹਿੰਦ ਕਿਸਾਨ ਸਭਾ ਪੰਜਾਬ  ਦੀ ਸੂਬਾ  ਕਮੇਟੀ  ਦੀ ਮੀਟਿੰਗ ਪ੍ਧਾਨ  ਭੁਪਿੰਦਰ ਸਿੰਘ  ਸਾਂਭਰ ਦੀ ਪ੍ਧਾਨਗੀ ਹੇਠ ਜਥੇਬੰਦੀ ਦੇ  ਮੁੱਖ ਦਫਤਰ ਸ਼ਹੀਦ ਕਰਨੈਲ ਸਿੰਘ  ਈਸੜੂ ਭਵਨ ਲੁਧਿਆਣਾ  ਵਿਖੇ  ਹੋ…

ਐੱਸ.ਸੀ.,ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੀ ਜਿਲ੍ਹਾ ਪੱਧਰੀ ਹੋਈ ਮੀਟਿੰਗ

ਮੁੱਲਾਂਪੁਰ ਦਾਖਾ 08 ਅਗਸਤ ( ਸਤਵਿੰਦਰ ਸਿੰਘ ਗਿੱਲ) – ਐੱਸ.ਸੀ.,ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੀ ਜਿਲ੍ਹਾ ਪੱਧਰੀ ਮੀਟਿੰਗ ਯੂਨੀਅਨ ਦੇ ਸਰਪ੍ਰਸਤ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਗੁਰਜੈਪਾਲ ਸਿੰਘ, ਦਰਸ਼ਨ ਸਿੰਘ …

ਆਈ ਫਲੂ' ਤੋਂ ਬਚਣ ਲਈ ਸਾਵਧਾਨੀਆਂ ਵਰਤੀਆਂ ਜਾਣ ਡਾਕਟਰ ਰੁਪਾਲੀ ਸੇਠੀ

ਮੋਗਾ, 07 ਅਗਸਤ-( ਜਸਵਿੰਦਰ  ਸਿੰਘ ਰੱਖਰਾ)- ਦੇਸ਼ ਵਿਚ ਦਿਨੋਂ ਦਿਨ ਫੈਲ ਰਹੀ ਅੱਖਾਂ ਦੀ ਲਾਗ ਨਾਲ ਸਬੰਧਤ ਬਿਮਾਰੀ 'ਆਈ ਫਲੂ' ਬਾਰੇ ਲੋਕਾਂ, ਖਾਸ ਕਰਕੇ ਬੱਚਿਆਂ, ਨੂੰ ਜਾਣੂ ਕਰਾਉਣ ਲਈ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਗਤੀਵਿਧੀਆਂ …

ਦਸਵੀਂ/ਬਾਰਵ੍ਹੀਂ ਦੇ ਇਮਤਿਹਾਨਾਂ ਲਈ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਸ-ਪਾਸ ਧਾਰਾ 144 ਲਾਗੂ

ਕੇਂਦਰ ਦੇ ਸੌ ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਤੇ ਡਿਊਟੀ ਸਟਾਫ਼ ਤੋਂ ਬਿਨ੍ਹਾਂ ਇਕੱਠੇ ਹੋਣ 'ਤੇ ਪਾਬੰਦੀ-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ, 07 ਅਗਸਤ (ਜਸਵਿੰਦਰ ਸਿੰਘ ਰੱਖਰਾ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀ…

ਖੇਤੀ ਵਿਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਡੇਅਰੀ ਉਦਮ ਸਿਖਲਾਈ

ਖੇਤੀ ਵਿਭਿੰਨਤਾ, ਸਹਾਇਕ ਧੰਦੇ ਵਜੋਂ ਕਿਸਾਨਾਂ ਦੀ ਆਮਦਨ 'ਚ ਵਾਧੇ ਲਈ ਡੇਅਰੀ ਉਦਮ ਸਿਖਲਾਈ 14 ਅਗਸਤ ਤੋ ਸ਼ੁਰੂ ਹੋਵੇਗੀ - ਡਿਪਟੀ ਡਾਇਰੈਕਟਰ ਦਲਬੀਰ ਕੁਮਾਰ ਲੁਧਿਆਣਾ, 07 ਅਗਸਤ ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਮਾ…

ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੂੰ ਰਾਬਿੰਦਰ ਨਾਥ ਟੈਗੋਰ ਕਵਿਤਾ ਪੁਰਸਕਾਰ ਨਾਲ ਸਨਮਾਨ

ਰਾਬਿੰਦਰ ਨਾਥ ਟੈਗੋਰ ਦੀ ਬਰਸੀ ਤੇ ਸ਼੍ਰੋਮਣੀ ਪੰਜਾਬੀ ਲੇਖਕ ਸੋਹਨ ਸਿੰਘ ਸੀਤਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ਼ਮੀਤ ਮਿਊਜ਼ਿਕ ਇੰਸਟੀਚਿਉਟ  ਵਿੱਚ ਸਮਾਗਮ ਲੁਧਿਆਣਾ, 07 ਅਗਸਤ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )ਨੋਬਲ ਪੁ…

ਚੰਡੀਗੜ੍ਹ ਵਿੱਚ ਪ੍ਰੀ-ਨਰਸਰੀ ਦੇ ਬੱਚੇ ਨੇ ਆਪਣੀ ਜਮਾਤ ਦੀ ਇੱਕ ਵਿਦਿਆਰਥਣ ਨਾਲ ਛੇੜਛਾੜ ਦਾ ਗੰਭੀਰ ਮਾਮਲਾ ਤੂਲ ਫੜਦਾ ਜਾ ਰਿਹਾ ਹੈ

ਸੀਸੀਪੀਸੀਆਰ ਨੇ ਸਕੂਲ ਤੇ ਹੈਲਪਲਾਈਨ ਤੋਂ ਮੰਗੀ ਰਿਪੋਰਟ  ਬੱਚੇ ਦੇ ਪਿਤਾ ਦੇ ਇਲਜ਼ਾਮ ਮੁਤਾਬਕ ਪ੍ਰਿੰਸੀਪਲ ਬੱਚੇ ਨੂੰ ਸਕੂਲ ਵਿੱਚੋਂ ਕੱਢਣ ਲਈ ਦਬਾਅ ਬਣਾ ਰਿਹਾ,ਜਿਸ ਕਾਰਨ ਉਸ ’ਤੇ ਛੇੜਛਾੜ ਦਾ ਦੋਸ਼ ਲਾਇਆ ਚੰਡੀਗੜ੍ਹ, 06 ਅਗਸ…

ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ ਕੌਂਸਲਰਾਂ ਦਾ ਕੈਪਟਨ ਸੰਦੀਪ ਸੰਧੂ ਨੇ ਕੀਤਾ ਧੰਨਵਾਦ 

ਕਾਂਗਰਸ ਸਰਕਾਰ ਮੌਕੇ ਸ਼ਹਿਰ ਦੇ ਵੱਡੇ ਵਿਕਾਸ ਹੋਏ—ਸੰਧੂ ਮੁੱਲਾਂਪੁਰ ਦਾਖਾ,6 ਅਗਸਤ(ਸਤਵਿੰਦਰ ਸਿੰਘ ਗਿੱਲ)—ਪਿਛਲੇ ਦਿਨੀਂ ਜਦੋ ਪੰਜਾਬ ਵਿੱਚ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੋਇਆ ਸੀ। ਇਸ ਕਰਕੇ ਅੱਜ ਵਿਧਾਨ…

ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦਾ ਛੇਵਾਂ ਇਜਲਾਸ ਸਫ਼ਲਤਾ ਪੂਰਵਕ  ਨੇਪਰੇ ਚੜ੍ਹਿਆ

ਲੁਧਿਆਣਾ 06 ਅਗਸਤ (ਟੀ. ਕੌਰ) -ਅੱਜ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ, ਪੰਜਾਬ ਦਾ ਛੇਵਾਂ ਇਜਲਾਸ ਕੀਤਾ ਗਿਆ। ਇਜਲਾਸ ਵਿੱਚ ਵੱਖ-ਵੱਖ ਕਾਰਖਾਨਿਆਂ ਦੇ ਲਗਭਗ 90 ਮਜਦੂਰਾਂ ਨੇ ਹਿੱਸਾ ਲਿਆ। ਇਸ ਇਜਲਾਸ ਵਿੱਚ ਪਿਛਲੀ ਕਮੇਟੀ ਦੇ ਮੁੱਖ ਸ…

ਮਿਹਨਤਕਸ਼ ਪਰਿਵਾਰ ਚੋੰ ਉੱਠ ਕੇ ਬਿਨਾ ਸਰਕਾਰੀ ਮਦਦ ਤੋਂ ਪ੍ਰਾਪਤ ਕਾਮਯਾਬੀ ਇੱਕ ਮਿਸਾਲ - ਬੈਂਸ 

ਲੁਧਿਆਣਾ, 06 ਅਗਸਤ (ਟੀ. ਕੌਰ) ਅੱਜ ਜਿੱਥੇ ਪੰਜਾਬ ਦਾ ਨੌਜਵਾਨ ਆਪਣੇ  ਉਦੇਸ਼ ਤੋਂ  ਭਟਕ  ਕੇ ਨਸ਼ਿਆਂ ਵੱਲ ਤੁਰ ਪਿਆ ਹੈ।ਉਹਨਾਂ ਲਈ ਅਜੇ ਰਾਜ ਸ਼ਰਮਾ ਇੱਕ ਮਿਸਾਲ ਬਣ ਗਿਆ ਹੈ।ਜਿਸਨੇ ਆਪਣੇ ਬਲਬੂਤੇ ਉਤੇ ਆਪ ਨੂੰ ਸਥਾਪਿਤ ਕਰਕੇ ਇਕ ਵਰ…

ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਨੇ ਕੀਤੀ ਮੁੱਲਾਂਪੁਰ ਦਾਖਾ ਚ ਅਹਿਮ ਮੀਟਿੰਗ

ਪਿੰਡ ਪੱਧਰੀ ਮੀਟਿੰਗਾ ਵੀ ਜਾਰੀ ਰਹਿਣਗੀਆਂ—ਗੋਲੂ ਮੁੱਲਾਂਪੁਰ ਦਾਖਾ,06 ਅਗਸਤ(ਸਤਵਿੰਦਰ ਸਿੰਘ ਗਿੱਲ)—ਕਾਂਗਰਸ ਪਾਰਟੀ ਦੇ ਮੁੱਖ ਦਫਤਰ  ਮੁੱਲਾਂਪੁਰ ਦਾਖਾ ਵਿੱਚ ਅੱਜ ਬਲਾਕ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਨੇ ਵੱ…

ਪਿੰਡ ਮਲਸੀਹਾ ਬਾਜਣ ਦੇ ਨੌਜਵਾਨ ਦਾ ਕਤਲ ਕਰਨ ਵਾਲਿਆਂ ਨੂੰ ਸਿੱਧਵਾਂ ਬੇਟ ਦੀ ਪੁਲਿਸ ਨੇ 8 ਘੰਟਿਆਂ ਵਿੱਚ ਹੀ ਕੀਤਾ ਕਾਬੂ

 ਸਿੱਧਵਾਂ ਬੇਟ / ਜਗਰਾਉ, 06 ਅਗਸਤ( ਮਨਜੀਤ ਸਿੰਘ ਲੀਲਾਂ) ਮੁੱਦਈ ਨੇ ਬਿਆਨ ਕੀਤਾ ਕਿ ਮੇਰੀ ਸ਼ਾਦੀ ਰੇਸ਼ਮ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਖੋਲਿਆਂ ਵਾਲਾ ਪੁੱਲ | ਦਾਖਲੀ ਮਲਸੀਆ ਬਾਜਣ ਥਾਣਾ ਸਿੱਧਵਾ ਬੇਟ ਉਮਰ 40 ਸਾਲ ਕਰੀਬ ਨਾਲ ਹੋਈ…

ਮਾਂ ਦਾ ਦੁੱਧ ਬੱਚੇ ਦੇ ਪਾਲਣ ਪੋਸ਼ਣ ਲਈ ਕੁਦਰਤੀ ਖੁਰਾਕ: ਡਾਕਟਰ ਨੀਲਮ 

ਪੱਖੋਵਾਲ / ਸਰਾਭਾ 6 ਅਗਸਤ( ਦਲਜੀਤ ਸਿੰਘ ਰੰਧਾਵਾ ) ਸਿਵਲ ਸਰਜਨ ਲੁਧਿਆਣਾ ਡਾਕਟਰ ਹਤਿੰਦਰ ਕੌਰ ਕਲੇਰ ਦੇ ਦਿਸਾ ਨਿਰਦੇਸ਼ਾਂ ਤੇ ਡਾਕਟਰ ਨੀਲਮ ਸੀਨੀਅਰ ਮੈਡੀਕਲ ਅਫਸਰ ਪੱਖੋਵਾਲ ਦੀ ਅਗਵਾਈ ਹੇਠ 1ਅਗਸਤ ਤੋ 7 ਅਗਸਤ ਤੱਕ ਮਨਾਏ ਜਾ ਰਹੇ ਵਿ…

' ਆਈ ਫਲੂ ' ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ 

ਹੈਲਥ ਵੈਲਨੈਸ ਸੈਂਟਰ ਜੋਧਾਂ ਵਿਖੇ ਜਾਗਰੂਕਤਾ ਅਤੇ ਯੋਗ  ਗਤੀਵਿਧੀ ਕਰਵਾਈ  ਜੋਧਾਂ, 6 ਅਗਸਤ ( ਦਲਜੀਤ ਸਿੰਘ ਰੰਧਾਵਾ ) - ਦੇਸ਼ ਵਿਚ ਦਿਨੋਂ ਦਿਨ ਫੈਲ ਰਹੀ ਅੱਖਾਂ ਦੀ ਲਾਗ ਨਾਲ ਸਬੰਧਤ ਬਿਮਾਰੀ ' ਆਈ ਫਲੂ ' ਬਾਰੇ ਲੋਕਾਂ, ਖਾਸ ਕਰ…