ਪੰਜਾਬੀ ਲੇਖਕ ਪਰਗਟ ਸਿੰਘ ਜੰਬ੍ਹਰ ਦੇ ਜਨਮ ਦਿਨ ਤੇ ਮੰਚ ਵੱਲੋਂ ਕਵੀ ਦਰਬਾਰ ਕਰਵਾ ਕੇ ਨਿਵੇਕਲੀ ਪਹਲ ਕਦਮੀ ਕੀਤੀ-ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ ਸਾਹਿਤ ਸਿਰਜਣਾ ਮੰਚ ਪੰਜਾਬ ਵੱਲੋਂ ਪੰਜਾਬੀ ਦੇ ਨਾਮਵਰ ਲੇਖਕ ਪਰਗਟ ਸਿੰਘ ਜੰਬ੍ਹਰ ਦੇ ਜਨਮ ਦਿਨ ਤੇ ਪਰਿਵਾਰ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ। ਵਰਣਨਯੋਗ ਹੈ ਕਿ ਪਰਗਟ ਸਿੰਘ ਜੰਬ੍ਹਰ ਦੀਆਂ ਹੁਣ ਤੱ…