ਪੰਜਾਬ

ਸਰਕਾਰਾ ਵਾਰ ਵਾਰ ਰਸੋਈ ਗੈਸ ਸਿੰਲਡਰ ਦਾ ਰੇਟ ਵਧਾ ਕੇ  ਗਰੀਬਾ ਦੀ ਰਸੋਈ ਦਾ ਸੁਆਦ ਵਿਗਾੜ ਰਹੀਆ ਹਨ - ਬੇਗਮਪੁਰਾ ਟਾਈਗਰ ਫੋਰਸ 

ਪੰਜਾਬ ਵਿਚ ਲੱਕ ਤੋੜਵੀਂ ਮਹਿੰਗਾਈ ਨੇ ਗਰੀਬ ਲੋਕਾਂ ਦਾ ਜੀਣਾ ਕੀਤਾ ਮੁਹਾਲ -ਪੰਜਾਬ ਪ੍ਰਧਾਨ ਵੀਰਪਾਲ ਠਰੋਲੀ  ਲੁਧਿਆਣਾ, 03 ਮਾਰਚ ( ਅਵਤਾਰ ਸਿੰਘ ਰਾਏਸਰ  )ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗ…

ਸਿਵਿਲ ਕੋਰਟ ਕੰਪਲੈਕਸ ਖੰਨਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ 

ਖੰਨਾ, 03 ਮਾਰਚ (ਨਿਰਮਲ ਸਿੰਘ ਨਿੰਮਾ) ਬਾਰ ਐਸੋਸੀਏਸ਼ਨ ਖੰਨਾ ਵੱਲੋਂ ਸਿਵਿਲ ਕੋਰਟ ਕੰਪਲੈਕਸ ਖੰਨਾ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ, ਇਸ ਮੌਕੇ ਭਾਈ ਨਵਨੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬ…

ਪੰਜਾਬ ਵਿਜੀਲੈਂਸ ਵੱਲੋਂ 15,000 ਰਿਸ਼ਵਤ ਲੈਂਦਿਆਂ ਐਸ.ਐਚ.ਓ. ਕਾਬੂ

   ਫਿਰੋਜ਼ਪੁਰ ਛਾਉਣੀ ਦੇ ਐਸ.ਐਚ.ਓ. ਇੰਸਪੈਕਟਰ ਨਵੀਨ ਕੁਮਾਰ ਅਤੇ ਪੰਜਾਬ ਹੋਮ ਗਾਰਡ ਵਾਲੰਟੀਅਰ ਜਤਿੰਦਰ ਗਿੱਲ ਵਿਰੁੱਧ 15, 000 ਰੁਪਏ ਰਿਸ਼ਵਤ ਮੰਗਣ ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਚੰਡੀਗੜ੍ਹ, 02 ਮਾਰਚ (ਜਨ ਸ਼ਕਤੀ ਨਿਊਜ਼ ਬਿ…

ਲੋਕ ਸੇਵਾ ਸੁਸਾਇਟੀ (ਰਜਿ:) ਜਗਰਾਉਂ ਵੱਲੋਂ ਅੱਜ 34ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਸਵਰਗਵਾਸੀ ਦਯਾ ਚੰਦ ਜੈਨ ਸਵਤੰਤਰਤਾ ਸੈਲਾਨੀ ਦੀ ਯਾਦ ਵਿਚ ਲੋਕ ਸੇਵਾ ਸੁਸਾਇਟੀ (ਰਜਿ:) ਜਗਰਾਉਂ ਵੱਲੋਂ ਅੱਜ 34ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਅਪਰੇਸ਼ਨ ਕੈਂਪ ਲੰਮਿਆਂ ਵਾਲਾ ਬਾਗ਼ ਨੇੜੇ ਡੀ.ਏ.ਵੀ…

ਵਿਧਾਇਕ ਮਾਣੂੰਕੇ ਨੇ ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ 'ਤੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਜਗਰਾਉਂ, ਵਿਸ਼ਵ ਪ੍ਰਸਿੱਧ ਮੇਲੇ ਦੀ ਸ਼ੁਰੂਆਤ ਮੌਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਆਪਣੇ ਪਤੀ ਪ੍ਰੋ: ਸੁਖਵਿੰਦਰ ਸਿੰਘ ਸੁੱਖੀ ਜੀ ਸਮੇਤ ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ 'ਤੇ ਮੱਥਾ ਟ…

ਮੇਲਾ ਰੋਸ਼ਨੀ ਦੇ ਦੂਜੇ ਦਿਨ ਸ਼ਰਧਾਲੂਆਂ ਨੇ ਦਰਗਾਹ ’ਤੇ ਮੱਥਾ ਟੇਕਿਆ ਅਤੇ ਮੇਲੇ ਦਾ ਆਨੰਦ ਮਾਣਿਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ) ਜਗਰਾਉਂ ਮੇਲੇ ਰੋਸ਼ਨੀ ਦੇ ਦੂਜੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪੀਰ ਬਾਬਾ ਮੋਕਮਦੀਨ ਜੀ ਅਤੇ ਮਾਈ ਜੀਨਾ ਜੀ ਦੀ ਦਰਗਾਹ ’ਤੇ ਮੱਥਾ ਟੇਕਣ ਉਪਰੰਤ ਮੇਲੇ ਵਿੱਚ ਦੁਕਾਨਾਂ ’ਤੇ ਜਾ ਕੇ ਖਰੀਦ…

ਯੰਗ ਸਪੋਰਟਸ ਕਲੱਬ ਸਰੀ ਕੈਨੇਡਾ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਦਾ ਸਨਮਾਨ ਹੋਇਆ 

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਯੰਗ ਸਪੋਰਟਸ ਕਲੱਬ ਸਰੀ ਕੈਨੇਡਾ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਵੱਲੋਂ ਸਮਾਜ ਸੇਵੀ ਸੇਵਾਵਾਂ ਨਿਭਾਉਣ ’ਤੇ ਉਨ੍ਹਾਂ ਦੇ ਜੱਦੀ ਪਿੰਡ ਰੂਮੀ ਵਿਖੇ ਸਨਮਾਨ ਸਮਾਰੋਹ ਹੋਇਆ। ਇਸ ਸਮੇਂ ਪ੍ਰਧਾਨ ਰੂਮੀ ਵ…

ਸਲਾਨਾ ਇਮਤਿਹਾਨਾਂ ਤੋਂ ਬਾਅਦ ਬੱਚਿਆਂ ਨੂੰ ਲੋੜਵੰਦਾਂ ਨੂੰ ਕਿਤਾਬਾਂ ਦੇ ਕੇ ਮਦਦ ਕਰਨੀ ਚਾਹੀਦੀ ਹੈ

ਕਰ ਭਲਾ ਹੋ ਭਲਾ ਨੇ ਪੁਰਾਣੀਆਂ ਕਿਤਾਬਾਂ ਇਕੱਠੀਆਂ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਜਗਰਾਉਂ, 27 ਫਰਵਰੀ (ਅਮਿਤ ਖੰਨਾ )ਅੱਜ ਹਰ ਮਾਂ-ਬਾਪ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਦੇ ਦਮ …

ਭਾਜਪਾ ਜ਼ਿਲ੍ਹਾ ਨਵਨਿਯੁਕਤ ਪ੍ਰਧਾਨ ਦੇਤਵਾਲ ਨੇ ਪੁਰਾਣੇ ਸਮੇਂ ਦੌਰਾਨ  ਰੁੱਸੇ ਵਰਕਰਾਂ ਨੂੰ ਪਾਰਟੀ ਨਾਲ ਜੋਡ਼ਨ ਦੀ ਮੁਹਿੰਮ ਦੀ ਸ਼ੁਰੁਆਤ ਕੀਤੀ

ਜਗਰਾਉਂ, 27 ਫਰਵਰੀ (ਅਮਿਤ ਖੰਨਾ ) ਜਗਰਾਓਂ ਵਿਖੇ ਭਾਜਪਾ ਦੇ ਮਰਹੂਮ ਆਗੂ ਬਲਦੇਵ ਕ੍ਰਿਸ਼ਨ ਤੇਲੂ ਜੋ ਕਿ ਪਾਰਟੀ ਦੀ ਜਾਨ ਸਨ ਦੇ ਗ੍ਰਹਿ ਵਿਖੇ ਭਾਜਪਾ ਜ਼ਿਲ੍ਹਾ ਨਵਨਿਯੁਕਤਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ  ਆਪਣੀ ਜਗਰਾਓਂ ਫੇਰੀ ਵੇਲੇ ਪਹ…

ਪਿੰਡ ਬਾਰਦੇਕੇ'ਚ ਹੋਏ ਕਤਲ ਦੇ ਮਾਮਲੇ 'ਚ ਪੁਲਿਸ ਨੇ ਗੈਂਗਸਟਰ ਕੇਕੜਾ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਜਗਰਾਉਂ ਲਿਆਂਦਾ

ਜਗਰਾਉਂ, 27 ਫਰਵਰੀ (ਅਮਿਤ ਖੰਨਾ ) ਜਗਰਾਓਂ, ਪਿੰਡ ਬਾਰਦੇਕੇ ਵਿੱਚ ਇਲੈਕਟ੍ਰੀਸ਼ਨ ਪਰਮਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਲੁਧਿਆਣਾ ਦੇਹਾਤ ਪੁਲੀਸ ਨੇ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਕਰੈਬ ਨੂੰ ਪੁੱਛਗਿੱਛ ਲਈ ਪ੍ਰੋਟੈਕਸ਼ਨ ਵਾਰ…

ਮੇਲਾ ਰੋਸ਼ਨੀ ਵਿੱਚ ਨਗਰ ਕੌਂਸਲ ਵੱਲੋਂ ਮਿੱਟੀ ਦੇ ਭਾਂਡਿਆਂ ਦਾ ਸਟਾਲ ਲਗਾਇਆ ਗਿਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਜਗਰਾਓਂ, ਰੋਸ਼ਨੀ ਵਿੱਚ ਵਿਸ਼ਵ ਪ੍ਰਸਿੱਧ ਮੇਲਾ ਨਗਰ ਕੌਂਸਲ ਜਗਰਾਉਂ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਲਿਡ ਵੇਸਟ ਨਿਯਮਾਂ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਈ.ਓ ਮਨੋਹਰ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਜ…

ਨਸ਼ਿਆਂ ਕਾਰਨ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਡੀ.ਏ.ਵੀ ਕਾਲਜ ਵਿੱਚ ਪ੍ਰੋਗਰਾਮ ਕਰਵਾਇਆ ਗਿਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਜਗਰਾਉਂ, ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਿਵਲ ਸਰਜਨ ਦਫ਼ਤਰ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਲਾਜਪਤ ਰਾਏ ਡੀ.ਏ.…

ਮੁਫਤ ਡਾਕਟਰੀ ਕੈਂਪ ਲਗਾਉਣ ਸਮੇਂ ਖਾਨਾਪੂਰਤੀ ਤੋਂ ਗੁਰੇਜ ਕਰਨਾ ਚਾਹੀਦਾ ਹੈ - ਡਾ ਉਬਰਾਏ

ਸੱਚੀ ਭਾਵਨਾ ਨਾਲ ਮਰੀਜ਼ਾਂ ਦੀ ਸੇਵਾ ਕਰਨੀ ਚਾਹੀਦੀ ਹੈ - ਬਾਵਾ ਲੁਧਿਆਣਾ, 27 ਫਰਵਰੀ ਜੇਕਰ ਕੋਈ ਸਮਾਜ ਸੇਵੀ ਸੰਸਥਾ ਸੱਚਮੁੱਚ ਹੀ ਸਮਾਜ ਦੇ ਲੋੜਵੰਦ ਮਰੀਜ਼ਾਂ ਲਈ ਮੁਫਤ ਡਾਕਟਰੀ ਕੈਂਪ ਲਗਾ ਕੇ ਉਨ੍ਹਾਂ ਦਾ ਭਲਾ ਕਰਨਾ ਲੋਚਦੀ ਹੈ ਤਾਂ ਉ…

ਵਰਲਡ ਕੈਂਸਰ ਕੇਅਰ ਵਲੋਂ ਦੀਨਾ ਸਾਹਿਬ ਵਿਖੇ ਕੈਂਸਰ ਚੈਕ ਅਪ ਅਤੇ ਅੱਖਾਂ ਦੇ ਟੈਸਟ ਕੈਪ  

ਦੀਨਾ ਸਾਹਿਬ, 27 ਫ਼ਰਵਰੀ (ਜਨ ਸਕਤੀ ਨਿਊਜ਼ ਬਿਊਰੋ) ਅੱਜ ਜਫਰਨਾਮਾ ਦਿਵਸ ਉਤੇ ਗੁਰਦੁਆਰਾ ਦੀਨਾ ਸਾਹਿਬ ਵਿਖੇ ਵਰਲਡ ਕੈਂਸਰ ਕੇਅਰ ਕੈਂਸਰ ਦੀ ਜਾਂਚ ਦੇ ਨਾਲ-ਨਾਲ ਅੱਖਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ, ਡੀ-ਐਮ-ਸੀ ਤੋਂ ਮਹਾਰ ਟੀਮਾਂ ਇ…

*ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਦਾ ਸਨਮਾਨ ਸਮਾਰੋਹ ਸਫਲਤਾ ਪੂਰਵਕ ਸੰਪੰਨ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਵਿਸ਼ਵ ਭਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦਾ ਵਿਸ਼ੇਸ਼ ਸੰਮੇਲਨ ਅਤੇ ਸਨਮਾਨ ਸਮਾਰੋਹ ਆਯੋਜਿਤ |  ਦੇਸ਼-ਵਿਦੇਸ਼ ਤੋਂ ਸਾਹਿਤਕਾਰ ਸਭਾਵਾਂ ਦੇ 96 ਤੋਂ ਵਧੇਰੇ ਮੁਖੀਆਂ ਦਾ ਸਨ…

ਪਿੰਡ ਹਠੂਰ ਚ' ਲੋੜਵੰਦ ਲੜਕੀਆਂ ਦੇ ਵਿਆਹ 18 ਮਾਰਚ ਨੂੰ

ਲੋੜਵੰਦ ਪਰਿਵਾਰ 28 ਫਰਵਰੀ ਤੱਕ ਕਰਵਾ ਸਕਦੇ ਹਨ ਵਿਆਹਾਂ ਦੀ ਬੁਕਿੰਗ-ਮਹੰਤ ਕਿਰਨ ਸਿੱਧੂ ਹਠੂਰ 19 ਮਾਰਚ ਨੂੰ ਸਭਿਆਚਾਰਕ ਮੇਲੇ ਚ ਅਨਾਜ ਮੰਡੀ ਮਨਾਲ ਵਿਖੇ ਪੰਜਾਬ ਦੇ  ਨਾਮੀ ਕਲਾਕਾਰ ਕਰਨਗੇ ਆਪਣੇ ਫਨ ਦਾ ਮੁਜ਼ਾਹਰਾ ਬਰਨਾਲਾ/ਮਹ…

ਗੁਣਤਾਜ ਪ੍ਰੈੱਸ ਕਲੱਬ ਅਤੇ ਲੋਕ ਭਲਾਈ ਵੈੱਲਫੇਅਰ ਸੋਸਾਇਟੀ ਮਹਿਲ ਕਲਾਂ ਵੱਲੋਂ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਦਾ ਵਿਸੇਸ ਸਨਮਾਨ

ਬਰਨਾਲਾ/ਮਹਿਲ ਕਲਾਂ 26 ਫ਼ਰਵਰੀ (ਗੁਰਸੇਵਕ ਸੋਹੀ) ਗੁਣਤਾਜ ਪ੍ਰੈੱਸ ਕਲੱਬ ਅਤੇ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਵਲੋਂ ਮਹਿਲ ਕਲਾਂ ਵਿਖੇ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕਲੱਬ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ…

‘ਸਕੂਲ ਆਫ ਐਮੀਨੈਂਸ’ ’ਚ ਨੌਵੀਂ ਅਤੇ ਗਿਆਰਵੀਂ ਜਮਾਤ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ: ਡਿਪਟੀ ਕਮਿਸ਼ਨਰ

ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 10 ਮਾਰਚ, 19 ਮਾਰਚ ਨੂੰ ਹੋਵੇਗੀ ਦਾਖਲਾ ਪ੍ਰੀਖਿਆ ਬਰਨਾਲਾ 26 ਫਰਬਰੀ (ਗੁਰਸੇਵਕ ਸੋਹੀ) ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ‘ਸਕੂਲ ਆਫ ਐਮੀਨੈਂਸ’ ਅਧੀਨ ਚੁਣ…

ਭਾਗੀਵਾਂਦਰ ਵਿਖੇ ਲੱਖ ਦਾਤਾ ਪੀਰ ਦਾ ਕਰਾਇਆ ਭੰਡਾਰਾ

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿੰਡ ਭਾਗੀਵਾਂਦਰ ਦੇ ਪੀਰਖਾਨਾ ਵਿਖੇ ਬਾਬਾ ਜੀਵਨ ਸ਼ਾਹ ਪੁੱਤਰ ਸੰਧੂਰਾ ਸਾਹ ਮੁਰਸ਼ਦ ਬਾਬਾ ਸੁਦੀਕ ਸ਼ਾਹ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਪੀਰ ਲੱਖਦਾਤਾ ਸਾਹਿਬ ਜੀ ਦ…

ਜਲਾਲਦੀਵਾਲ ਵਿਖੇ ਵਿਕਾਸ ਕਾਰਜਾਂ ਦੇ ਕੰਮ ਦੀ ਸ਼ੁਰੂਆਤ 

ਰਾਏਕੋਟ, 26 ਫਰਵਰੀ (ਗੁਰਭਿੰਦਰ ਗੁਰੀ ) ਨੇੜਲੇ ਪਿੰਡ ਜਲਾਲਦੀਵਾਲ ਵਿਖੇ ਬਰਨਾਲਾ - ਬਠਿੰਡਾ ਮਾਰਗ ਤੋਂ ਪਿੰਡ ਜਲਾਲਦੀਵਾਲ ਨੂੰ ਜਾਂਦੀ ਲਿੰਕ ਸੜਕ ਤੇ ਘਰਾਂ ਦੇ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ ਲੋਕਾਂ ਵਿੱਚ ਭਾਰੀ ਗੁੱਸਾ ਸੀ, ਇਸ…