ਪੰਜਾਬ

ਪਿੰਡ ਮੋਹੀ ਵਿਖੇ ਬਰਸੀ ਮੌਕੇ ਸਹੀਦ ਬਾਬਾ ਦੀਪ ਸਿੰਘ ਯੂਥ ਵੈਲਫੇਅਰ ਕਲੱਬ ਵਲੋਂ ਬੱਚਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ

ਕਲੱਬ ਨੂੰ ਸਮਾਜ ਭਲਾਈ ਭਲਾਈ ਦੇ ਕੰਮਾਂ ਲਈ ਪੂਰਾ ਸਹਿਯੋਗ ਕੀਤਾ ਜਾਵੇਗਾ -ਪ੍ਰਿੰਸੀਪਲ ਪਰਮਜੀਤ ਸਿੰਘ ਮੋਹੀ   ਜੋਧਾਂ / ਸਰਾਭਾ 26 ਫਰਵਰੀ ( ਦਲਜੀਤ ਸਿੰਘ ਰੰਧਾਵਾ ) ਇਤਿਹਾਸਕ ਗੁਰਦੁਆਰਾ ਛੱਲਾ ਸਾਹਿਬ ਪਾਤਸਾਹੀ 10ਵੀ ਪਿੰਡ ਮੋਹੀ …

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੁਲਾਰਾ ਵਿੱਚ ਇਕ ਡੇਅਰੀ ਮਾਲਕ ਅਤੇ ਉਸਦੇ ਨੌਕਰ ਦਾ ਕਤਲ

ਲੁਧਿਆਣਾ, 26 ਫਰਵਰੀ(ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ) ਲੁਧਿਆਣਾ ਜ਼ਿਲ੍ਹੇ ਵਿੱਚ ਇਕ ਡੇਅਰੀ ਮਾਲਕ ਅਤੇ ਉਸਦੇ ਨੌਕਰ ਦਾ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬੁਲਾਰਾ ਵਿੱਚ ਇਕ ਡੇਅਰੀ ਚਲਾਉਣ ਵਾਲੇ ਅਤੇ ਉਸਦੇ ਨੌ…

ਸਥਾਨਕ ਨੈਸ਼ਨਲ ਕਾਲਜ ਭੀਖੀ ਵਿੱਚ ਦੋ ਰੋਜ਼ਾ ਐਥਲੈਟਿਕ ਮੀਟ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਸੰਪੰਨ ਹੋਈ

ਭੀਖੀ, 26 ਫਰਵਰੀ ( ਜਿੰਦਲ) ਦੂਸਰੇ ਦਿਨ ਦੇ ਖੇਡ ਮੁਕਾਬਲਿਆਂ ਵਿਚ ਕਾਲਜ ਦੇ ਸਰਪ੍ਰਸਤ ਬਾਬਾ ਪੂਰਨ ਨਾਥ ਜੀ ਹੀਰੋ ਵਾਲੇ ਪਹੁੰਚੇ ਅਤੇ ਰਾਸ਼ਟਰੀ ਗੀਤ ਉਚਾਰਨ ਤੋਂ ਬਾਅਦ ਸਰਸਵਤੀ ਪੂਜਾ ਨਾਲ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਾਲ…

27 ਫ਼ਰਵਰੀ ਨੂੰ ਬਰਸੀ ’ਤੇ ਵਿਸ਼ੇਸ਼ ✍️ ਕਰਨੈਲ ਸਿੰਘ ਐੱਮ.ਏ

ਪ੍ਰਸਿੱਧ ਇਤਿਹਾਸਕਾਰ ਸਨ: ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਪ੍ਰਸਿੱਧ ਇਤਿਹਾਸਕਾਰ, ਸਿੱਖ ਵਿਦਵਾਨ ਤੇ ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਪ੍ਰਾਪਤ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦਾ ਜਨਮ 25 ਜੂਨ 1933 ਈ: ਨੂੰ ਪਿਤਾ ਸ੍…

ਅਜਨਾਲਾ ਥਾਣੇ ਦੇ ਬਾਹਰ ਪ੍ਰਦਰਸ਼ ਕਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਸਾਹਿਬ ਵਾਲੀ ਬੱਸ ’ਚ ਲਿਜਾਣ ’ਤੇ ਸਿੱਖ ਸੰਗਤਾਂ ’ਚ ਰੋਸ

ਕੋਈ ਜਬਰ ਜ਼ੁਲਮ, ਮਨੁੱਖੀ ਹੱਕਾਂ ਨੂੰ ਕੁਚਲਣ ਦੇ ਖ਼ਿਲਾਫ਼ ਜਾਂ ਸਿੱਖਾਂ ਦੇ ਹੱਕ ਹਕੂਕਾਂ ਲਈ ਸੰਘਰਸ਼ ਕਰਦਾ ਹੈ ਤਾਂ ਉਸ ਦਾ ਸਿੱਧੇ ਜਾਂ ਅਸਿੱਧੇ ਰੂਪ ’ਚ ਡੱਟਵੀਂ ਹਮਾਇਤ ਕਰਨੀ ਚਾਹੀਦੀ ਹੈ-ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ  …

‘ਵਾਰਿਸ ਪੰਜਾਬ ਦੇ’ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਜੇਲ੍ਹ ’ਚੋਂ ਹੋਇਆ ਰਿਹਾਅ

ਅੰਮ੍ਰਿਤਸਰ, 24 ਫ਼ਰਵਰੀ -(ਗੁਰਕੀਰਤ ਜਗਰਾਉਂ/ਮਨਜਿੰਦਰ ਗਿੱਲ)-  ‘ਵਾਰਿਸ ਪੰਜਾਬ ਦੇ’ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਹੈ। ਜੇਲ੍ਹ ਵਿੱਚ…

ਬਰਖਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ 6 ਮਹੀਨੇ ਦੀ ਕੈਦ ਅਤੇ 2000 ਰੁਪਏ ਜੁਰਮਾਨਾ

ਚੰਡੀਗੜ੍ਹ, 24 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਸੋਮਵਾਰ ਨੂੰ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਬਰਖਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਅਦਾਲਤ ਨੇ ਛੇ ਮਹੀਨੇ ਦੀ ਸਜ਼ਾ ਸੁ…

24 ਤੋਂ 26 ਫ਼ਰਵਰੀ ਤੱਕ ਯੱਗ-ਸਮਾਗਮ ’ਤੇ ਵਿਸ਼ੇਸ਼

ਪਰਉਪਕਾਰੀ ਸਨ: ਮਹੰਤ ਜਵਾਹਰ ਸਿੰਘ, ਮਹੰਤ ਮੋਤੀ ਰਾਮ ਸਿੰਘ, ਮਹੰਤ ਰਣਜੀਤ ਸਿੰਘ ‘ਸੇਵਾਪੰਥੀ’ ‘ਸੇਵਕ ਕਉ ਸੇਵਾ ਬਨਿ ਆਈ’॥ ਗੁਰਵਾਕ ਅਨੁਸਾਰ ਸਿੱਖੀ ਸਿਧਾਂਤਾਂ ਤੇ ਦਿ੍ਰੜ੍ਹਤਾ ਨਾਲ ਪਹਿਰਾ ਦਿੰਦੇ ਹੋਏ ਲੋਕਾਈ ਦੀ ਭਲਾਈ ਅਤੇ ਸੇਵਾ-ਸੰਭ…

ਬੱਚਿਆਂ ਦਰਮਿਆਨ ਧਾਰਮਿਕ ਸਿੱਖਿਆ ਦੇ ਮੁਕਾਬਲੇ ਕਰਵਾਏ ਗਏ

ਰਾਏਕੋਟ, 23  ਫਰਵਰੀ - (ਗੁਰਭਿੰਦਰ ਗੁਰੀ)ਸਰਦਾਰ ਭਰਪੂਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ ਵਿਖੇ ਪਿ੍ਰੰਸੀਪਲ ਮਨਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਬੱਚਿਆਂ ਦਰਮਿਆਨ ਧਾਰਮਿਕ ਸਿੱਖਿਆ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ…

ਬਲਾਕ ਧਰਮਕੋਟ-1 ਵਿਖੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਸਬੰਧੀ ਮੁਹਿੰਮ 2023-2024 ਦਾ ਹੋਇਆ ਆਗਾਜ਼

ਧਰਮਕੋਟ, 23 ਫਰਵਰੀ(ਜਸਵਿੰਦਰ ਸਿੰਘ ਰੱਖਰਾ)ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.)ਮੋਗਾ ਸ.ਚਮਕੌਰ ਸਿੰਘ ਸਰਾਂ ਅਤੇ ਉੱਪ ਜ਼ਿਲ੍ਹਾ ਅਫਸਰ(ਸੈ.ਸਿ.),ਮੋਗਾ ਸ਼੍ਰੀ ਰਾਕੇਸ਼ ਮੱਕੜ ਜੀ, ਜ਼ਿਲ੍ਹਾ ਸਿੱਖਿਆ ਅਫਸਰ (ਐ.…

66 ਕੇ ਵੀ ਗਰਿੱਡ ਦਫ਼ਤਰ ਠੁੱਲੀਵਾਲ ਵਿਖੇ ਸਮੂਹ ਬਿਜਲੀ ਅਧਿਕਾਰੀਆਂ ਕਰਮਚਾਰੀਆਂ ਨੇ ਵੱਡਾ ਧਾਰਮਿਕ ਸਮਾਗਮ ਕਰਵਾਇਆ ਗਿਆ       

                                     ਬਰਨਾਲਾ/ਮਹਿਲ ਕਲਾਂ 23 ਫਰਵਰੀ ( ਗੁਰਸੇਵਕ ਸੋਹੀ) ਬਿਜਲੀ ਮਹਿਕਮੇ ਦੇ ਮੁਲਾਜ਼ਮ ਜਿਥੇ ਆਪਣੀਆਂ ਸਰਕਾਰੀ ਸੇਵਾਵਾਂ ਲੋਕਾਂ ਨੂੰ ਬਿਜਲੀ ਨਿਰਵਿਘਨ ਦੇਣ ਦੀਆ ਡਿਊਟੀਆਂ ਤਾਂ ਹਰ ਰੋਜ ਹੀ ਦੇਖਦੇ…

ਪੰਜਾਬ ਸਰਕਾਰ ਨੌਜਵਾਨਾਂ ਦੀ ਸ਼ਖ਼ਸੀਅਤ ਉਸਾਰੀ ਲਈ ਯਤਨਸ਼ੀਲ- ਗੁਰਦੀਪ ਸਿੰਘ ਬਾਠ

ਦੋ ਰੋਜ਼ਾ ਸਵਾਮੀ ਵਿਵੇਕਾਨੰਦ ਯੁਵਕ ਦਿਵਸ ਸਮਾਗਮ ਸਮਾਪਤ ਬਰਨਾਲਾ, 23 ਫਰਵਰੀ (ਗੁਰਸੇਵਕ ਸੋਹੀ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਨੌਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨਾਲ ਜੋੜਨ ਲਈ ਦੋ ਰੋਜ਼ਾ ਯੁਵਕ …

ਆਪ ਦਾ ਐਮ ਐਲ ਏ ਅਮਿਤ ਰਤਨ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 23 ਫਰਵਰੀ, (ਜਨ ਸ਼ਕਤੀ ਨਿਊਜ਼ ਬਿਊਰੋ )  ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਨ ਪਤਾ ਲੱਗਾ ਹੈ ਕਿ ਬੀਤੀ ਅੱਧੀ ਰਾਤ ਅਮਿਤ ਰਤਨ ਪਟਿਆਲਾ ਤੋਂ ਰਾਜਪੁਰਾ ਨੂੰ ਜਾ…

23 ਫ਼ਰਵਰੀ ਨੂੰ ਬਰਸੀ ’ਤੇ ਵਿਸ਼ੇਸ਼ ਸੇਵਾ-ਭਾਵੀ ਤੇ ਦੰਦਾਂ ਦੇ ਮਾਹਿਰ ਸਨ: ਡਾ: ਮਨਤਾਰ ਸਿੰਘ

ਭਾਈ ਨੰਦ ਲਾਲ ਜੀ ਨੂੰ ‘ਆਗਾ’ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ। ਇਹਨਾਂ ਦੇ ਨਾਂ ’ਤੇ ਆਗਾਪੁਰ ਮੁਲਤਾਨ ਰੱਖਿਆ ਗਿਆ। ਡਾ: ਮਨਤਾਰ ਸਿੰਘ ਜੀ ਭਾਈ ਨੰਦ ਲਾਲ ਜੀ ਦੇ ਖ਼ਾਨਦਾਨ ਵਿੱਚੋਂ ਸਨ। ਉਹਨਾਂ ਦਾ ਜਨਮ 18 ਅਗਸਤ 1919 ਈ: ਨੂੰ ਖ਼ਾਸ ਮੁ…

ਸਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਮੋਹੀ ਦੀ ਸਰਬਸੰਮਤੀ ਨਾਲ ਚੋਣ ਹੋਈ 

ਪਵਿੱਤਰ ਸਿੰਘ ਖਾਲਸਾ ਸਰਪ੍ਰਸਤ ਅਤੇ ਗੁਰਦੀਪ ਸਿੰਘ ਕਾਕਾ ਨੂੰ ਪ੍ਰਧਾਨ ਚੁਣਿਆ ਕਲੱਬ ਵਲੋਂ ਦੋਂ ਸਾਲ ਚ ਕੀਤੇ ਕੰਮਾਂ ਦਾ ਵੇਰਵਾ ਵੀ ਦਿੱਤਾ ਗਿਆ ਜੋਧਾਂ / ਸਰਾਭਾ 21 ਫਰਵਰੀ (ਲਵਜੋਤ ਸਿੰਘ ਰੰਧਾਵਾ) ਸਮਾਜ ਸੇਵਾ ਨੂੰ ਸਮਰਪਿਤ ਸੰ…

ਪੰਜਾਬ ਸਰਕਾਰ ਦੇ ਲਿਖਤੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਦਿੱਤਾ -ਮੰਗ ਪੱਤਰ 

ਜਗਰਾਉਂ , 21 ਫਰਵਰੀ 2023 ( ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)   ਅੱਜ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਸੀਵਰਮੈਨਾ ਦੁਆਰਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ ਇਸ ਬਾਰੇ ਯੁਨੀਅਨ ਦੇ ਸੈਕਟਰੀ ਰਜਿੰਦਰ ਕੁਮ…

ਸੇਵਾ ਦੇ ਪੁੰਜ ਤੇ ਪਰਉਪਕਾਰੀ ਸਨ- ਸੰਤ ਨਰਾਇਣ ਹਰੀ ਜੀ "22 ਫ਼ਰਵਰੀ ਨੂੰ ਬਰਸੀ ’ਤੇ ਵਿਸ਼ੇਸ਼ "

ਸੇਵਾ ਦੇ ਪੁੰਜ ਤੇ ਪਰਉਪਕਾਰੀ ਸਨ- ਸੰਤ ਨਰਾਇਣ ਹਰੀ ਜੀ ਪਰਮਾਤਮਾ ਸਮੇਂ-ਸਮੇਂ ਤੇ ਉੱਚ ਪਾਵਨ ਸੱਚ ਸਰੂਪ ਪਵਿੱਤਰ ਆਤਮਾ ਨੂੰ ਆਪਣੀ ਅਲੌਕਿਕ ਦੈਵੀ ਸ਼ਕਤੀਆਂ ਸਹਿਤ ਪੂਰਨ ਪੈਗੰਬਰਾਂ, ਗੁਰੂ ਅਵਤਾਰਾਂ, ਪੀਰਾਂ-ਫ਼ਕੀਰਾਂ ਅਤੇ ਸਾਧੂ-ਸੰਤਾਂ ਦ…

ਨੌਜਵਾਨ ਨੇ ਸਿਰ 'ਚ ਗੋਲੀ ਮਾਰਕੇ  ਕੀਤੀ ਆਤਮਹੱਤਿਆ

ਮੁੱਲਾਂਪੁਰ ਦਾਖਾ, 21 ਫਰਵਰੀ -- (ਸਤਵਿੰਦਰ ਸਿੰਘ ਗਿੱਲ) ਦੇਰ ਰਾਤ ਪਿੰਡ ਮੁੱਲਾਂਪੁਰ ਵਿਖੇ ਇੱਕ ਨੌਜਵਾਨ ਵੱਲੋਂ ਆਪਣੇ ਹੀ ਲਾਇਸੰਸੀ ਹਥਿਆਰ ਨਾਲ ਸਿਰ 'ਚ ਗੋਲੀ ਮਾਰਕੇ ਆਤਮਹੱਤਿਆ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਥਾ…

ਮੰਤਰੀ ਕਟਾਰੂਚੱਕ ਵੱਲੋਂ ਗੁਦਾਮਾਂ ਦੀ ਅਚਨਚੇਤ ਚੈਕਿੰਗ 

ਪਟਿਆਲਾ ,20 ਫਰਵਰੀ (ਰਣਜੀਤ ਸਿੱਧਵਾਂ) : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਟਿਆਲਾ ਜ਼ਿਲ੍ਹੇ ਦੇ ਸਮਾਣਾ, ਭੁਨਰਹੇੜੀ ਅਤੇ ਸਨੌਰ ਖੇਤਰ ਦੇ ਗੁਦਾਮਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ …

ਰੌਸ਼ਨੀ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ 

ਜਗਰਾਉ 20 ਫਰਵਰੀ (ਅਮਿਤ ਖੰਨਾ)   ਜਗਰਾਉਂ ਦਾ ਪ੍ਰਸਿੱਧ ਇਤਿਹਾਸਕ ਮੇਲਾ  25 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸਬੰਧੀ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ । ਇਹ ਮੇਲਾ ਬਾਬਾ ਮੋਹਕਮ ਦੀਨ ਦੀ ਦਰਗਾਹ ਤੇ ਲੱਗਦਾ ਹੈ …