You are here

ਪੰਜਾਬ

ਵਿਧਾਇਕ ਦੇ ਆਉਣ ਤੋਂ ਪਹਿਲਾਂ ਆਪ ਪਾਰਟੀ ਦਾ ਹੋ ਰਿਹਾ ਸੀ ਮੁਰਦਾਬਾਦ || Video

ਜਦ ਪੁਹੰਚੇ ਵਿਧਾਇਕ ਚੱਪਲਾਂ ਵਿੱਚ ਤਾਂ ਹੋਇਆ ਜਿੰਦਾਬਾਦ || ਪੱਤਰਕਾਰ ਹਰਪਾਲ ਸਿੰਘ ਦਿਓਲ ਦੀ ਵਿਸ਼ੇਸ਼ ਰਿਪੋਰਟ

2 ਸਕੀਆਂ ਭੈਣਾਂ ਨੇ ਸਾਊਥ ਅਫ਼ਰੀਕਾ ਚ ਇੰਟਰਨੈਸ਼ਨਲ ਗੋਲਫ ਜੂਨੀਅਰ ਕੱਪ ਚ ਗੋਲਡ ਮੈਡਲ ਹਾਸਿਲ ਕੀਤਾ - Video

ਪੰਜਾਬ ਅਤੇ ਪੰਜਾਬੀਆਂ ਦਾ ਵਧਾਇਆ ਮਾਣ || ਪੱਤਰਕਾਰ ਹਰਪਾਲ ਸਿੰਘ ਦਿਓਲ ਦੀ ਵਿਸ਼ੇਸ਼ ਰਿਪੋਰਟ

ਗੁਰਦੁਆਰਾ ਰਾਜ ਕਰੇਗਾ ਖਾਲਸਾ, ਪਿੰਡ ਡਾਚਰ, ਜਿਲਾ ਕਰਨਾਲ ਹਰਿਆਣਾ ਵਿਖੇ ਹੋਏ ਪੰਥ ਦਰਦੀ ਇਕੱਠੇ ॥Video

ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਅਤੇ ਕੌਮ ਲਈ ਪੇਸ਼ ਆ ਰਹੀਆਂ ਮੁਸ਼ਕਲਾਂ ਨਾਲ ਕਿਵੇਂ ਨਜਿੱਠਿਆ ਜਾਵੇ ? ਪੱਤਰਕਾਰ ਖਾਲਸਾ ਕੁਲਦੀਪ ਸਿੰਘ ਦੌਧਰ ਦੀ ਵਿਸ਼ੇਸ ਰਿਪੋਰਟ

1000 ਦੀ ਗਿਣਤੀ ਵਿੱਚ BKU ਡਕੌਂਦਾ ਦੇ ਵਰਕਰਾਂ ਇਕੱਠੇ ਹੋ ਪਖੋਕੇ ਟੋਲ ਪਲਜ਼ਾ ਬੰਦ ਕਰਵਾਉਣਾ ਲਈ ਘੇਰਿਆ || Video

ਡੀਸੀ ਨੂੰ ਦਿੱਤਾ ਮੰਗ ਪੱਤਰ,ਸਰਕਾਰ ਨੂੰ ਦਿੱਤੀ ਚਿਤਾਵਨੀ ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ

ਪੰਜਾਬ ਸਰਕਾਰ ਦਾ ਮੁਹੱਲਾ ਕਲੀਨਿਕ ਸਵਾਲਾਂ ਦੇ ਘੇਰੇ ਵਿੱਚ || Video

 

ਪੰਜਾਬ ਦੇ ਲੋਕਾਂ ਨੂੰ ਮੁਹੱਲਾ ਕਲੀਨਿਕ ਦਾ ਕੀ ਫਾਇਦਾ ਹੋਇਆ ਵੱਡਾ ਸਵਾਲ ਵਿਸ਼ੇਸ਼ ਗੱਲਬਾਤ ਅਮਨਜੀਤ ਸਿੰਘ ਖੈਹਿਰਾ ਅਤੇ ਡਾ ਬਲਦੇਵ ਸਿੰਘ ਸਾਬਕਾ ਪੰਜਾਬ ਸਰਕਾਰ

ਖੜ੍ਹਾ ਮਕਾਨ ਡਿੱਗਿਆ ਯਕਦਮ ॥ ਗੁਆਂਢੀ ਉੱਪਰ ਨੀਂਹਾਂ ਵਿੱਚ ਪਾਣੀ ਪਾਉਣ ਦੇ ਦੋਸ਼ ॥ Video

ਸਰਪੰਚ ਅਤੇ ਮੈਂਬਰਾਂ ਨੇ ਭੱਜ ਕੇ ਬਚਾਈ ਜਾਨ ॥ ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ   

ਗਰੀਬੀ ਨਾਲੋ ਰੱਬ ਮੋਤ ਦੇ ਦੇਵੇ, ਅੱਤ ਦੀ ਗਰੀਬੀ ਤੋਂ ਪ੍ਰੇਸ਼ਾਨ ਆਹ ਪਰਿਵਾਰ || Video

ਪ੍ਰਸ਼ਾਸ਼ਨ ਤੇ ਸਮਾਜਸੇਵੀਆਂ ਅੱਗੇ ਕੀਤੀ ਮਦਦ ਦੀ ਗੁਹਾਰ || ਪੱਤਰਕਾਰ ਪੱਪੂ ਜਗਰਾਉਂ ਦੀ ਵਿਸ਼ੇਸ਼ ਰਿਪੋਰਟ

ਅਨੋਖੀ ਸੇਵਾ ॥ 5000 ਤਨਖ਼ਾਹ ਤੇ ਪੂਰੀ ਦੀ ਪੂਰੀ ਤਨਖ਼ਾਹ ਖ਼ਬਰ ਦੇਖ ਗਰੀਬ ਪਰਿਵਾਰ ਦੀ ਮਦਦ ਲਈ ਦਾਨ -Video

 ਹਰ ਸਮਾਜਸੇਵੀ ਸਖਸੀਅਤਾ ਨੂੰ ਬੇਨਤੀ ਹੈ ਇਸ ਪਰਿਵਾਰ ਦੀ ਵਧ-ਵਧ ਤੋਂ ਮਦਦ ਕੀਤੀ ਜਾਵੇ || ਪੱਤਰਕਾਰ ਪੱਪੂ ਜਗਰਾਉਂ ਦੀ ਵਿਸ਼ੇਸ਼ ਰਿਪੋਰਟ   

ਸਤਿ ਸ਼੍ਰੀ ਅਕਾਲ ਸਰਪੰਚ ਸਾਬ || ਪਿੰਡ ਕੋਠੇ ਜੀਵੇ || Video

ਜਗਰਾਉਂ ਹਲਕੇ ਦੇ ਪਿੰਡ ਕੋਠੇ ਜੀਵੇ ਦੇ ਸਰਪੰਚ ਨਾਲ ਖਾਸ ਮਿਲਣੀ -- ਕਿਸ ਤਰ੍ਹਾਂ ਦੇ ਚੱਲ ਰਹੇ ਹਨ ਵਿਕਾਸ ਕਾਰਜ ? ਕੀ ਸਰਕਾਰਾਂ ਦੇ ਵਾਅਦੇ ਵਫ਼ਾ ਹੋ ਰਹੇ ਹਨ ਪਿੰਡ ਵਾਸੀਆਂ ਨੂੰ ? ਪਿੰਡ ਦੇ ਕੋਨੇ ਕੋਨੇ ਦੀ ਖ਼ਬਰ ਜਰਨਲਿਸਟ ਇਕਬਾਲ ਸਿੰਘ ਸਿੱਧੂ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ ..

ਕਲਯੁੱਗੀ ਪਿਓ ਨੇ ਨਹਿਰ 'ਚ ਸੁੱਟ ਦਿੱਤਾ ਦੋ ਸਾਲ ਦਾ ਮਾਸੂਮ-Video

ਪਤਨੀ ਨੇ ਲਾਏ ਗੈਰ ਔਰਤ ਨਾਲ ਨਜਾਇਜ਼ ਸਬੰਧ ਦੇ ਇਲਜ਼ਾਮ -ਪੱਤਰਕਾਰ ਹਰਪਾਲ ਸਿੰਘ ਦਿਓਲ ਦੀ ਵਿਸ਼ੇਸ਼ ਰਿਪੋਰਟ

ਸ਼ਰਾਬ ਦੇ ਕੇਸ ਵਿੱਚ ਗ੍ਰਿਫ਼ਤਾਰ ਵਿਅਕਤੀ ਦੀ ਥਾਣੇ ਅੰਦਰ ਵਿਗੜੀ ਤਵੀਤ ਤੇ ਦੇਰ ਰਾਤ ਮੌਤ  - Video

ਦੇਰ ਰਾਤ ਪਰਿਵਾਰ ਨੇ ਲਗਾਇਆ ਥਾਣੇ ਮੂਹਰੇ ਧਰਨਾ ਪੁਲੀਸ ਤੇ ਲੱਗੇ ਦੋਸ਼  -ਪੱਤਰਕਾਰ ਹਰਪਾਲ ਸਿੰਘ ਦਿਓਲ ਦੀ ਵਿਸ਼ੇਸ਼ ਰਿਪੋਰਟ  

ਥਾਣਾ ਮੁਖੀ ਨੇ ਮਨਜ਼ੂਰਸ਼ੁਦਾ ਸ਼ਰਾਬ ਠੇਕਾ ਕਰਵਾਇਆ ਬੰਦ ਜ਼ਬਤ ਕੀਤੀਆਂ ਬੋਤਲਾਂ ।।Video

ਆਬਕਾਰੀ ਵਿਭਾਗ ਨੇ ਥਾਣਾ ਮੁਖੀ ਦੀ ਕਾਰਵਾਈ ਤੇ ਚੁੱਕੇ ਸਵਾਲ ਉਸੇ ਟਾਈਮ ਵਾਪਸ ਖੁਲਵਾਇਆ ਠੇਕਾ  - ਪੱਤਰਕਾਰ ਹਰਪਾਲ ਸਿੰਘ ਦਿਓਲ  ਵਿਸ਼ੇਸ਼ ਰਿਪੋਰਟ  

ਕੋਆਪਰੇਟਿਵ ਸੁਸਾਇਟੀ ਵਿਚ ਘਪਲੇ ਦਾ ਮਾਮਲਾ ਆਇਆ ਸਾਹਮਣੇ-Video

ਮੌਜੂਦਾ ਪ੍ਰਧਾਨ ਵੱਲੋਂ ਸਾਬਕਾ ਸੈਕਟਰੀ ਉੱਪਰ ਲਾਏ ਗਏ ਦੋਸ਼ ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ

ਸਤਿ ਸ਼੍ਰੀ ਅਕਾਲ ਸਰਪੰਚ ਸਾਬ || ਪਿੰਡ ਕੋਠੇ ਜੀਵੇ || VIDEO

ਜਗਰਾਉਂ ਹਲਕੇ ਦੇ ਪਿੰਡ ਕੋਠੇ ਜੀਵੇ ਦੇ ਸਰਪੰਚ ਨਾਲ ਖਾਸ ਮਿਲਣੀ -- ਕਿਸ ਤਰ੍ਹਾਂ ਦੇ ਚੱਲ ਰਹੇ ਹਨ ਵਿਕਾਸ ਕਾਰਜ ? ਕੀ ਸਰਕਾਰਾਂ ਦੇ ਵਾਅਦੇ ਵਫ਼ਾ ਹੋ ਰਹੇ ਹਨ ਪਿੰਡ ਵਾਸੀਆਂ ਨੂੰ ? ਪਿੰਡ ਦੇ ਕੋਨੇ ਕੋਨੇ ਦੀ ਖ਼ਬਰ ਜਰਨਲਿਸਟ ਇਕਬਾਲ ਸਿੰਘ ਸਿੱਧੂ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ ..

ਸਿਰ ਦੀ ਭੇਟ ਚੜ੍ਹਾ ਕੇ ਲਈ ਸਰਦਾਰੀ ਸਿੰਘਾਂ ਨੇ - VIDEO

Singer : Satnam Sahota Writer : Chamkaur Khaira UK ਸਿੱਖ ਇਤਿਹਾਸ ਚ ਕੁਰਬਾਨੀ ਦੀ ਅਗਵਾਈ ਭਰਦਾ ਬਹੁਤ ਹੀ ਪਿਆਰਾ ਗੀਤ "ਸਿਰ ਦੀ ਭੇਟ ਚੜ੍ਹਾ ਕੇ ਲਈ ਸਰਦਾਰੀ ਸਿੰਘਾਂ ਨੇ" ਗੀਤਕਾਰ ਸ ਚਮਕੌਰ ਸਿੰਘ ਖਹਿਰਾ -ਗਾਇਕ ਸਤਨਾਮ ਸਹੋਤਾ

ਆਮ ਆਦਮੀ ਪਾਰਟੀ ਦੀ ਵਰਕਰ ਮਹਿਲਾ ਨੇ ਠਾਣੇਦਾਰ ਤੇ ਲਾਏ ਦੋਸ਼ | ਰੋਂਦੀ ਦੀ ਵੀਡੀਓ ਹੋਈ ਵਾਇਰਲ | Video

ਆਪ ਪਾਰਟੀ ਦੀ ਵਰਕਰ ਰੋ ਰੋ ਦੇ ਰਹੀ ਦੁਹਾਈਆਂ ਪੱਤਰਕਾਰ ਮਨਜਿੰਦਰ ਗਿੱਲ ਅਤੇ ਗੁਰਕੀਰਤ ਜਗਰਾਉਂ ਦੀ ਵਿਸ਼ੇਸ਼ ਰਿਪੋਰਟ

ਤਰਨਤਾਰਨ ਦੀ ਫਰਮ ਦੇ ਬਿੱਲ ਤੇ ਆਈ ਖਾਦ ਉੱਤਰ ਰਹੀ ਸੀ ਗੁਰਦਾਸਪੁਰ,1200 ਬੋਰੀਆਂ ਖਾਦ ਦੇ ਸੈਂਪਲ ਹੋਏ ਫ਼ੇਲ੍ਹ || Video

 ਮਾਮਲਾ ਦਰਜ ਹੋਣ ਤੋਂ ਬਾਅਦ ਖਾਦ ਸਟੋਰ ਮਾਲਕ ਹੋ ਗਿਆ ਫਰਾਰ ਪੱਤਰਕਾਰ ਹਰਪਾਲ ਸਿੰਘ ਦਿਓਲ ਦੀ ਵਿਸ਼ੇਸ਼ ਰਿਪੋਰਟ

Jagraon Police || ਬੁਲਟ ( BULLET ) ਦੇ ਪਟਾਕੇ ਪੋਣ ਵਾਲੇ ਹੋ ਜਾਉਂ ਸਾਵਧਾਨ - Video

ਜਗਰਾਉਂ ਪੁਲਿਸ ਨੇ ਚੱਕਿਆਂ ਠੋਸ ਕਦਮ  ਪੁੱਤਰ ਗੁਰਕੀਰਤ ਜਗਰਾਉਂ ਦੀ ਵਿਸ਼ੇਸ਼ ਰਿਪੋਰਟ  

ਆਪ ਪਾਰਟੀ ਵਰਕਰ ਆਈ ਕੈਮਰੇ ਸਾਹਮਣੇ, ਕੀ ਹੈ ਅਸਲ ਕਹਾਣੀ ਸੁਣੋ -Video

ਐਸ. ਐਸ. ਪੀ ਜਗਰਾਉਂ ਵੱਲੋਂ ਕਰਵਾਈ ਸ਼ੁਰੂ, ਜਲਦ ਦਿੱਤਾ ਜਾਵੇਗਾ ਇਨਸਾਫ ਪੁੱਤਰ ਗੁਰਕੀਰਤ ਜਗਰਾਉਂ ਦੀ ਵਿਸ਼ੇਸ਼ ਰਿਪੋਰਟ

ਮੋਗੇ ਜਿਲੇ ਦੇ ਪਿੰਡ ਭਿੰਡਰ ਕਲਾਂ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਦੀਆਂ ਝਲਕੀਆਂ-Video

ਭਿੰਡਰ ਕਲਾਂ ਦੇ ਪਾਸ ਇਕ ਵੱਡੀ ਵਿੱਚ ਨਵੀਆਂ ਪਿਰਤਾਂ ਪਾਉਣ ਵਿੱਚ ਮਸ਼ਹੂਰ ਹਨ ਅੱਜ ਫੇਰ ਉਨ੍ਹਾਂ ਨੇ ਇਕ ਨਵੀਂ ਪਿਰਤ ਪਾਈ !! ਪੱਤਰਕਾਰ ਬਲਬੀਰ ਸਿੰਘ ਬਾਠ ਦੀ ਵਿਸ਼ੇਸ ਰਿਪੋਰਟ