ਪੰਜਾਬ

ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੇ ਸ਼ਹੀਦੀ ਦਿਨ ਤੇ ਮਸ਼ਾਲਾਂ ਬਾਲਕੇ ਰੱਖਣ ਦਾ ਹੋਕਾ

ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੇ ਸ਼ਹੀਦੀ ਦਿਨ ਤੇ ਮਸ਼ਾਲਾਂ ਬਾਲਕੇ ਰੱਖਣ ਦਾ ਹੋਕਾ ਦਿੱਤਾ ਅਤੇ 10 ਮਾਰਚ ਨੂੰ ਇਹਨਾਂ ਦੀ ਕੁਰਬਾਨੀ ਨੂੰ ਦਰਸਾਉਂਦੀ ਕਿਤਾਬ ‘ਦਾਸਤਾਨ ਕਾਲੇ ਪਾਣੀਆਂ ਦੇ ਸ਼ਹੀਦ’ ਦੀ ਹੋਵੇਗੀ ਲੋਕ ਅਰਪਣ ਲੁਧਿਆਣਾ, 3 …

ਸਮਾਜ ਸੇਵੀ ਮਾਸਟਰ ਨਰੇਸ਼ ਸ਼ਰਮਾ ਨੇ ਪਿੰਡ ਘੜਾਮਾਂ ਦੀ ਸੱਥ ਨੂੰ ਤੋਹਫ਼ੇ ਵਜੋਂ ਪਾਰਕ ਬੈਂਚ ਭੇਟ ਕੀਤੇ

ਬਨੂੰੜ, 28 ਫਰਵਰੀ (ਗੁਰਬਿੰਦਰ ਸਿੰਘ ਰੋਮੀ): ਸਮਾਜ ਸੇਵੀ ਮਾਸਟਰ ਨਰੇਸ਼ ਸ਼ਰਮਾ ਵਾਸੀ ਰੋਪੜ ਵੱਲੋਂ ਪਿੰਡ ਘੜਾਮਾਂ ਕਲਾਂ ਅਤੇ ਖੁਰਦ ਦੀ ਸਾਂਝੀ ਸੱਥ ਨੂੰ ਤੋਹਫ਼ੇ ਵਜੋਂ ਚਾਰ ਪਾਰਕ-ਬੈਂਚ ਭੇਟ ਕੀਤੇ ਗਏ। ਜਿਸ ਬਾਰੇ ਅੰਗਰੇਜ ਸਿੰਘ ਗੱਜੂ (…

ਆਜ਼ਾਦ ਉਮੀਦਵਾਰਾਂ ਦੀ ਜਿੱਤ ਤੋਂ ਘਬਰਾਏ ਦੋਵੇਂ ਧੜੇ ਗੰਢਤੁੱਪ ਦੇ ਰਾਹ ਪਏ

ਪਟਿਆਲਾ, 28 ਫਰਵਰੀ (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿਚ ਤੀਜੀ ਧਿਰ ਵੱਲੋਂ ਪੇਪਰ ਭਰਨ ਮਗਰੋਂ ਮਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਤੀਜੀ ਧਿਰ ਦੇ ਉਮੀਦਵਾਰਾਂ ਨੇ ਲੇਖਕ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ …

ਸਮਾਜ ਦੀ ਬਿਹਤਰੀ ਲਈ ਨੌਜਵਾਨ ਆਉਣ ਅੱਗੇ-ਚਹਿਲ, ਕਾਂਗੜਾ

ਮੁਫਤ ਮੈਡੀਕਲ ਕੈਂਪ ਵਿੱਚ 225 ਮਰੀਜਾਂ ਦੀ ਕੀਤੀ ਜਾਂਚ ਭੀਖੀ, 28 ਫਰਵਰੀ ( ਕਮਲ ਜਿੰਦਲ) ਸ਼ਹਿਰ ਦੇ ਕੁੱਝ ਉੱਦਮੀ ਨੌਜਵਾਨਾਂ ਵੱਲੋਂ ਸਥਾਨਕ ਸ਼ਿਵ ਮੰਦਰ ਵਿਖੇ ਵਿਸ਼ਾਲ ਮੁਫਤ ਮੈਡੀਕਲ ਕੈਂਪ ਲਾਇਆ ਗਿਆ।ਕੈਂਪ ਦਾ ਉਦਘਾਟਨ ਹੱਡੀਆਂ ਦੇ…

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਇੰਟਰ-ਯੂਨੀਵਰਸਿਟੀ ਸਾਇੰਜ ਕੁਇਜ਼ ਮੁਕਾਬਲਾ” ਆਯੋਜਿਤ ਜੀ.ਕੇ.ਯੂ. ਰਹੀ ਜੇਤੂ

ਤਲਵੰਡੀ ਸਾਬੋ, 28 ਫਰਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਸਾਇੰਸਜ਼ ਦੇ ਫਿਜ਼ਿਕਸ ਵਿਭਾਗ ਵੱਲੋਂ ਉਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ ਇੰਟਰ ਯੂਨੀਵਰਸਿਟੀ “ਸਾਇੰਸ ਕੁਇਜ਼ ਮੁਕਾਬ…

ਦਿਗਵਿਜੇ ਚੌਟਾਲਾ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ, ਕਿਹਾ ਹਰਿਆਣਾ ਦੇ ਲੋਕ ‘ਆਪ’ ਨੂੰ ਨਹੀ ਲਾਉਣਗੇ ਮੂੰਹ

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਭਰਾ ਅਤੇ ਜਨਨਾਇਕ ਜਨਤਾ ਪਾਰਟੀ ਦੇ ਕੌਮੀ ਸਕੱਤਰ ਦਿਗਵਿਜੇ ਚੌਟਾਲਾ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਜਿੱਥੇ ਉਨਾਂ ਕੀਰ…

ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਅਤੇ ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੰਗਤਾਂ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌ…

ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਐਕਟ ਸਬੰਧੀ ਵਿਸ਼ੇਸ਼ ਸੈਮੀਨਾਰ 

ਬਰਨਾਲਾ, 28 ਫਰਵਰੀ (ਗੁਰਸੇਵਕ ਸੋਹੀ)  ਸਿਹਤ ਵਿਭਾਗ ਬਰਨਾਲਾ ਵੱਲੋਂ ਮਾਨਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਸਿਵਲ ਸਰਜਨ ਬਰਨਾਲਾ ਦੀ ਅਗਵਾਈ ਅਧੀਨ  ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 …

ਮਹਿਲ ਕਲਾ ਤਹਿਸੀਲ ਦਾ ਰਜਿਸਟਰੀ ਕਲਰਕ ਰਿਸ਼ਵਤ ਲੈਂਦਾ ਰੰਗੇ ਹੱਥੀਂ ਵਿਜੀਲੈਂਸ ਨੇ ਕੀਤਾ ਕਾਬੂ

ਮਹਿਲ ਕਲਾਂ 28 ਫਰਵਰੀ ( ਗੁਰਸੇਵਕ ਸੋਹੀ ) ਵਿਜੀਲੈਸ ਵਿਭਾਗ ਸੰਗਰੂਰ ਦੀ ਟੀਮ ਵੱਲ਼ੋਂ ਤਹਿਸੀਲ ਮਹਿਲ ਕਲਾਂ ਵਿਖੇ ਰੇਡ ਕਰਕੇ੍ ਰਜਿਸਟਰੀ ਕਲਰਕ ਨੂੰ ਰਿਸਵਤ ਲੈਦਿਆ ਕਾਬੂ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਸ ਸੰਗਰੂਰ ਦੀ…

ਉੱਘੇ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਨੂੰ ਕੀਤਾ ਸਨਮਾਨਿਤ

ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈੱਲਫ਼ੇਅਰ ਸੁਸਾਇਟੀ (ਰਜਿ.114) ਪੰਜਾਬ ਵੱਲੋਂ ਮਿਤੀ 27-02-2024 ਦਿਨ ਮੰਗਲਵਾਰ ਨੂੰ ਕਰਵਾਏ ਗਏ 125ਵੇਂ ਆਨਲਾਈਨ ਪੰਜਾਬੀ ਕਵੀ ਦਰਬਾਰ ਪ੍ਰੋਗਰਾਮ "ਸ਼ਾਮ-ਏ-ਮਹਿਫ਼ਿਲ" ਵਿੱਚ ਲੇਖਕ ਮਹਿ…

ਕਾਂਗਰਸੀਆਂ ਨੇ ਕਿਸਾਨੀ ਅੰਦੋਲਨ ਨੂੰ ਹੁਲਾਰਾ ਦੇਣ ਲਈ ਕੱਢਿਆ ਟਰੈਕਟਰ ਰੋਸ ਮਾਰਚ 

ਐੱਮ.ਪੀ ਬਿੱਟੂ, ਮੇਜਰ ਮੁੱਲਾਂਪੁਰ, ਕੈਪਟਨ ਸੰਧੂ ਨੇ ਕੀਤੀ ਅਗਵਾਈ  ਕਿਸਾਨਾਂ ਦੀ ਕਾਤਲ ਕੇਂਦਰ ਤੇ ਹਰਿਆਣਾ ਸਰਕਾਰ ਮੁਰਦਾਬਾਦ ਦੇ ਲੱਗੇ ਨਾਅਰੇ ਮੁੱਲਾਂਪੁਰ ਦਾਖਾ 28 ਫਰਵਰੀ ( ਸਤਵਿੰਦਰ ਸਿੰਘ ਗਿੱਲ) ਪੰਜਾਬ ਅਤੇ ਹਰਿਆਣਾ ਦੀਆਂ ਸਰਹ…

ਕਾਂਗਰਸੀ ਕੌਂਸਲਰ ਰੇਖਾ ਰਾਣੀ ਪਰਿਵਾਰ ਸਮੇਤ ਭਾਜਪਾ ’ਚ ਸ਼ਾਮਲ 

ਬਾਲ ਕ੍ਰਿਸ਼ਨ ਬਣਿਆ ਮੁੱਲਾਂਪੁਰ ਦਾਖਾ ਦਾ ਮੰਡਲ ਪ੍ਰਧਾਨ ਮੁੱਲਾਂਪੁਰ ਦਾਖਾ 28 ਫਰਵਰੀ ( ਸਤਵਿੰਦਰ ਸਿੰਘ ਗਿੱਲ)   ਹਲਕਾ ਦਾਖਾ ’ਚ ਕਾਂਗਰਸ ਪਾਰਟੀ ਨੂੰ ਉਦੋਂ ਕਰਾਰਾ ਝਟਕਾ ਲੱਗਾ, ਜਦੋਂ ਵਾਰਡ ਨੰਬਰ 03 ਤੋਂ ਕੌਂਸਲਰ ਰੇਖਾ ਰਾਣੀ ਆਪਣੇ…

ਪਿੰਡ ਮੱਲਾ ਦੀ 13 ਸਾਲ ਦੀ ਗੁਰਲੀਨ ਕੌਰ ਅੰਡਰ 16 ਇੰਡੀਆ ਫੁਟਬਾਲ ਟੀਮ ਵਿੱਚ ਸ਼ਾਮਿਲ

 ਹਠੂਰ, 28 ਫਰਵਰੀ (ਕੌਸਲ ਮੱਲਾ)- ਪਿੰਡ ਮੱਲ੍ਹਾ ਦੀ ਧੀ ਗੁਰਲੀਨ ਕੌਰ ਮੱਲ੍ਹਾ ਦੇ 13 ਸਾਲ ਦੀ ਉਮਰ ਵਿਚ ਹੀ ਇੰਡੀਆ ਦੀ ਅੰਡਰ 16 ਫੁੱਟਬਾਲ ਟੀਮ ’ਚ ਸ਼ਾਮਲ ਹੋ ਕੇ ਨੇਪਾਲ ਵਿਖੇ ਖੇਡਣ ਜਾਣਾ ਆਪਣੇ ਪਿੰਡ, ਜ਼ਿਲ੍ਹਾ ਦਾ ਹੀ ਨਹੀਂ ਸਗੋਂ ਸਮ…

“ਭੁੱਖ ਹੜ੍ਹਤਾਲ ਵਿੱਚ ਆਕਰਸ਼ਿਤ ਕਰ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਆਸੀ ਪਾਰਟੀ ਦੇ ਮੈਂਬਰ”

ਬਹੁਤ ਵੱਡੀ ਗੱਲ ਹੁੰਦੀ ਹੈ ਦਿਨ ਰਾਤ ਡੱਟ ਕੇ ਨਾਲ ਖੜਣਾ। ਦਿਨ ਰਾਤ ਸੇਵਾ ਕਰਣੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਮੈਂਬਰ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਚਟਾਣ ਵਾਂਗ ਖੜੇ ਹਨ। ਜਿਸ ਦਿਨ ਦੇ ਭਾਈ ਅੰਮ੍ਰਿਤਪਾਲ ਸਿੰਘ ਖਾਲਸ…

ਦੋ ਸਾਲਾਂ ਤੋਂ ਥਾਣੇ ਮੂਹਰੇ ਅਣਮਿਥੇ ਸਮੇਂ ਦਾ ਧਰਨਾ ? ਪੀੜ੍ਹਤਾਂ ਨੂੰ ਇਨਸਾਫ਼ ਕਦੋਂ ਮਿਲੂ? 

ਜਗਰਾਉਂ  28 ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ  ) ਤੱਤਕਾਲੀ ਕਥਿਤ ਐਸ.ਐਚ.ਓ. ਤੇ ਏ.ਐਸ.ਆਈ. ਵਲੋਂ ਨਜਾਇਜ਼ ਹਿਰਾਸਤ 'ਚ ਅਨੁਸੂਚਿਤ ਜਾਤੀ ਪਰਿਵਾਰਾਂ 'ਤੇ ਕੀਤੇ ਅੱਤਿਆਚਾਰਾਂ ਖਿਲਾਫ਼ ਸਥਾਨਕ ਥਾਣੇ ਮੂਹਰੇ ਚੱਲ ਰਹੇ ਅਣਮਿਥੇ ਸ…

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੁੱਖ ਗਿੱਲ ਮੋਗਾ ਨੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਧਰਮਕੋਟ 28 ਫਰਵਰੀ (   ਜਸਵਿੰਦਰ ਸਿੰਘ ਰੱਖਰਾ   ) ਅੱਜ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ ਕਿਸਾਨੀ ਮੋਰਚੇ ਵਿੱਚ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਨੌਜਵ…

ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ(218) ਜ਼ਿਲ੍ਹਾ ਮੋਗਾ ਦੀ ਮੀਟਿੰਗ ਵਿੱਚ ਪਾਠਾਂ ਦੀਆਂ ਭੇਟਾਵਾਂ ਵਿੱਚ ਕੀਤਾ ਗਿਆ ਮਮੂਲੀ ਵਾਧਾ ਬੱਡੂਵਾਲੀਆ

ਮੋਗਾ ( ਜਸਵਿੰਦਰ ਸਿੰਘ ਰੱਖਰਾ )ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ (218) ਪੰਜਾਬ ਜ਼ਿਲ੍ਹਾ ਮੋਗਾ ਦੀ ਮੀਟਿੰਗ ਪੰਜਾਬ ਪ੍ਰਧਾਨ ਭਾਈ ਸਵਰਨ ਸਿੰਘ, ਜ਼ਿਲ੍ਹਾ ਪ੍ਰਧਾਨ ਗਿਆਨੀ ਸੁਖਵੰਤ ਸਿੰਘ ਕਥਾਵਾਚਕ, ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ…

ਹਲਕਾ ਵਿਧਾਇਕ ਲਾਡੀ ਢੋਸ ਨੇ ਧਰਮਕੋਟ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਕੰਟਰੋਲ ਰੂਮ ਦਾ ਕੀਤਾ ਉਦਘਾਟਨ

ਹੁਣ ਅਪਰਾਧ ਕਰਨ ਵਾਲਾ ਅਪਰਾਧੀ ਕੈਮਰੇ ਦੀ ਅੱਖ ਤੋਂ ਨਹੀਂ, ਸ਼ਹਿਰ ਨਿਵਾਸੀਆਂ ਦੀ ਸੁਰੱਖਿਆ ਸਾਡਾ ਮੁਢਲਾ ਫਰਜ਼ - ਵਿਧਾਇਕ ਲਾਡੀ ਢੋਸ ਨੰਬਰ - 26-1 ਧਰਮਕੋਟ 28 ਫਰਵਰੀ ( ਜਸਵਿੰਦਰ ਸਿੰਘ ਰੱਖਰਾ) ਸਥਾਨਕ ਸ਼ਹਿਰ ਵਿੱਚ ਅਪਰਾਧਿਕ…

45 ਕਰੋੜ ਰੁਪਏ ਦੀ ਲਾਗਤ ਨਾਲ ਮਿਲੇਗੀ 100 ਤੋਂ ਵਧੇਰੇ ਪਿੰਡਾਂ ਦੇ ਲੋਕਾਂ ਨੂੰ ਰਾਹਤ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਜ਼ਿਲ੍ਹਾ ਮੋਗਾ ਵਿੱਚ 76 ਕਿਲੋਮੀਟਰ ਤੋਂ ਵਧੇਰੇ ਲੰਬਾਈ ਵਾਲੀਆਂ ਚਾਰ ਸੜਕਾਂ ਦੀ ਮੁਰੰਮਤ ਕੰਮ ਦਾ ਨੀਂਹ ਪੱਥਰ ਰੱਖਿਆ - ਬਿਜਲੀ ਬੋਰਡ ਨੂੰ 1880 ਕਰੋੜ ਰੁਪਏ ਦੇ ਘਾਟੇ ਵਿੱਚੋਂ ਕੱਢ ਕੇ 564 ਕਰੋੜ…

ਵੈਟਨਰੀ ਯੂਨੀਵਰਸਿਟੀ ਨੇ ਸਕੂਲੀ ਬੱਚਿਆਂ ਨੂੰ ਮੱਛੀ ਵਿਗਿਆਨ ਖੇਤਰ ਵਿਚ ਸਿੱਖਿਆ ਤੇ ਰੁਜ਼ਗਾਰ ਬਾਰੇ ਕੀਤਾ ਸਿੱਖਿਅਤ

ਲੁਧਿਆਣਾ, 29 ਫਰਵਰੀ (ਬਿਊਰੋ) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ ਲੁਧਿਆਣਾ, ਬਰਨਾਲਾ ਅਤੇ ਬਠਿੰਡਾ ਦੇ 04 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪੱਟੀਦਰਜ ਭਾਈਚਾਰੇ ਨਾਲ…