ਪੰਜਾਬ

ਅਨੇਕਾ ਭਿਆਨਿਕ ਬਿਮਾਰੀਆ ਨੂੰ ਸੱਦਾ ਦੇ ਰਿਹਾ ਹੈ ਹਠੂਰ ਦਾ ਛੱਪੜ

ਹਠੂਰ,8 ਮਾਰਚ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇ ਸਮੇਂ ਤੋ ਹਠੂਰ ਦੇ ਛੱਪੜ ਦੀ ਸਫਾਈ ਨਾ ਹੋਣ ਕਾਰਨ ਛੱਪੜ ਦੇ ਪਾਣੀ ਵਿਚੋ ਗੰਦੀ ਬਦਬੂ ਆ ਰਹੀ ਹੈ ਜਿਸ ਕਾਰਨ ਇਹ ਛੱਪੜ ਅਨੇਕਾ ਭਿਆਨਿਕ ਬਿਮਾਰੀਆ ਨੂੰ ਸੱਦਾ ਦੇ ਰਿਹਾ ਹੈ।ਇਸ ਸਬੰਧੀ ‘ਆਪ’ ਆਗ…

ਪੰਜਾਬੀ ਲੋਕਧਾਰਾ ਮੇਲਾ 2022 ਵਿੱਚ ਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ ‘ਵਿਰਸੇ ਦਾ ਚਾਨਣ’ ਕੀਤੀ ਗਈ ਲੋਕ ਅਰਪਨ 

ਬਰਨਾਲਾ  (ਗੁਰਸੇਵਕ ਸੋਹੀ )  ਨੇੜਲੇ ਪਿੰਡ ਝਲੂਰ ਬਰਨਾਲਾ ਦੀ ਉੱਘੀ ਕਵਿੱਤਰੀ ਗਗਨਦੀਪ ਕੌਰ ਧਾਲੀਵਾਲ ਨੇ ਜਿੱਥੇ ਅਨੇਕਾਂ ਪੁਸਤਕਾਂ ਸੰਪਾਦਿਤ ਕਰਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਉੱਥੇ ਆਏ ਦਿਨ ਵੱਖ-ਵੱਖ ਵਿਸ਼ਿਆ ਨੂੰ ਛੂਹਦੀਆਂ …

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਭਲਕੇ ਔਰਤ ਦਿਵਸ 10 ਜ਼ਿਲ੍ਹਿਆਂ ਵਿੱਚ 11 ਥਾਂਵਾਂ 'ਤੇ ਮਨਾਉਣ ਦੀਆਂ ਤਿਆਰੀਆਂ ਮੁਕੰਮਲ

 ਚੰਡੀਗੜ੍ਹ 7 ਮਾਰਚ ( ਗੁਰਕੀਰਤ ਜਗਰਾਉਂ ) ਦੁਨੀਆਂ ਭਰ ਵਿੱਚ ਔਰਤ ਦਿਵਸ ਵਜੋਂ ਮਨਾਇਆ ਜਾਂਦਾ 8 ਮਾਰਚ ਦਾ ਦਿਹਾੜਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਭਲਕੇ 10 ਜ਼ਿਲ੍ਹਿਆਂ ਵਿੱਚ 11 ਥਾਂਵਾਂ 'ਤੇ ਮਨਾਇਆ ਜਾਵੇਗਾ। ਇਹ ਜ…

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ 295) ਵਲੋਂ ਖੂਨਦਾਨ ਕੈਂਪ ਵਿੱਚ ਭਰਵਾਂ ਸਹਿਯੋਗ

ਡਾ ਕਾਲਖ ਦੇ ਪਰਿਵਾਰ ਵਲੋਂ ਇਕੱਠਿਆਂ ਕੀਤਾ ਖੂਨਦਾਨ  : ਡਾ ਸੁਨੀਤ ਹਿੰਦ ਮਹਿਲ ਕਲਾਂ /ਬਰਨਾਲਾ 7 ਮਾਰਚ - ( ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਅਤੇ ਸੋਸਲ ਵੈਲਫੇਅਰ ਸੁਸਾਇਟੀ ਅਹਿਮਦਗੜ੍ਹ ਵੱਲੋਂ ਲਗਾਏ ਗਏ 15…

ਕਸਬਾ ਮਹਿਲ ਕਲਾਂ ਦੇ ਇੱਕ ਨੌਜਵਾਨ ਦੀ ਦੁਖਦਾਈ ਮੌਤ  

ਮਹਿਲ ਕਲਾਂ ,ਬਰਨਾਲਾ 7 ਮਾਰਚ- ( ਗੁਰਸੇਵਕ ਸਿੰਘ ਸੋਹੀ ) -ਕਸਬਾ ਮਹਿਲ ਕਲਾਂ ਦੇ ਇਕ ਨੌਜਵਾਨ ਦੀ ਦੁਖਦਾਈ ਮੌਤ ਹੋ ਜਾਣ ਦੀ ਖਬਰ ਮਿਲੀ ਹੈ।ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਹਰਬੰਸ ਸਿੰਘ (ਕਾਕਾ) ਜੋ ਕਿ ਰੋਜ਼ਾਨਾ ਦੀ…

ਮੋਦੀ ਸਰਕਾਰ ਦੀਆਂ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ- ਰਾਜੇਵਾਲ  

ਐਸ ਕੇ ਐਮ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਗਿਆ ਮੰਗ ਪੱਤਰ* ਲੁਧਿਆਣਾ , 07 ਮਾਰਚ- (ਗੁਰਸੇਵਕ ਸੋਹੀ)-  ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ  ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਚੰਡੀਗੜ੍ਹ ਬਿ…

ਮਹਾਪੁਰਸ਼ਾਂ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ 

ਹਠੂਰ,7,ਮਾਰਚ-(ਕੌਸ਼ਲ ਮੱਲ੍ਹਾ)-ਸੰਤ ਬਾਬਾ ਭਾਗ ਸਿੰਘ ਭੋਰੇ ਵਾਲੇ,ਬਾਬਾ ਧਿਆਨਾਨੰਦ ਵਿਰੱਕਤ ਅਤੇ ਸੰਤ ਬਾਬਾ ਰਾਮਾਨੰਦ ਤਿਆਗੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਮੂਹ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਸੰਤ ਬਾਬਾ ਮਹੰਤ ਕਮਲਜੀਤ ਸਿੰਘ ਸ਼ਾਸਤ…

ਰੂਸ ਯੂਕਰੇਨ ਦੀ ਲੜਾਈ ✍️ ਜਸਵੀਰ ਸ਼ਰਮਾਂ ਦੱਦਾਹੂਰ

ਗੋਲਿਆਂ ਤੇ ਤੋਪਾਂ ਨਾਲ ਮਸਲਾ ਉਲਝ ਜਾਏ, ਗੱਲ ਬਾਤ ਨਾਲ ਹੋਣਾ ਬੈਠ ਕੇ ਹੀ ਹੱਲ ਜੀ। ਇਨਸਾਨੀਅਤ ਦੇ ਕਾਤਲ ਬਣੀ ਜਾਂਦੇ ਹਨ ਦੇਸ਼ ਦੋਵੇਂ, ਬਣਾਉਣੀ ਚਾਹੁੰਦੇ ਦੁਨੀਆਂ ਚ ਫੋਕੀ ਐਵੇਂ ਭੱਲ ਜੀ। ਦੋਹਾਂ ਦੀ ਹੀ ਆਕੜ ਚ ਨਹੁੰ ਨ…

ਬੀਐਸਐਫ ਦੇ ਅੰਮ੍ਰਿਤਸਰ ਦੇ ਹੈੱਡਕੁਆਰਟਰ ਚ ਗੋਲੀਬਾਰੀ ਦਾ ਮਾਮਲਾ ਸਾਹਮਣੇ  -VIDEO

ਜਿੱਥੋਂ ਤਕ ਜਾਣਕਾਰੀ ਮਿਲੀ ਹੈ ਕਿ ਇਹ ਗੋਲੀਬਾਰੀ ਕਰਨ ਵਾਲੇ ਅਤੇ ਉਸ ਗੋਲਾਬਾਰੀ ਦੌਰਾਨ ਮਰਨ ਵਾਲੇ ਸਾਰੇ ਹੀ ਬੀਐਸਐਫ ਦੇ ਜਵਾਨ ਸਨ   ਪੰਜ ਜਵਾਨ ਗੋਲੀਬਾਰੀ ਵਿੱਚ ਮਾਰੇ ਗਏ ਤੇ ਇੱਕ ਸੀਰੀਅਸ ਹਾਲਤ ਵਿਚ ਫੱਟੜ ਹੈ   ਪੰਜ ਮਰਨ ਵਾ…

ਪਿੰਡ ਲੀਲਾਂ ਮੇਘ ਸਿੰਘ ਵਿਖੇ ਇਨਕਲਾਬੀ ਕਮਿਊਨਿਸਟ ਆਗੂ ਬਲਵੀਰ ਕੌਰ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ  

ਜਗਰਾਉਂ , 06 ਮਾਰਚ (ਗੁਰਕੀਰਤ ਜਗਰਾਉਂ) ਪਿੰਡ ਲੀਲਾਂ ਮੇਘ ਸਿੰਘ ਵਿਖੇ ਅੱਜ ਇਨਕਲਾਬੀ ਕਮਿਉਨਿਸਟ ਆਗੂ ਕਾਮਰੇਡ ਸੁਰਜੀਤ ਸਿੰਘ ਕਲੋਆ ਦੀ ਜੀਵਨ ਸਾਥਣ ਬਲਬੀਰ  ਕੋਰ ਦੀ ਯਾਦ ਵਿੱਚ ਸ਼ਰਧਾਂਜਲੀ ਕਮੇਟੀ ਵਲੋਂ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕ…

ਬਦਫੈਲੀਆਂ! ✍️ ਸਲੇਮਪੁਰੀ ਦੀ ਚੂੰਢੀ

 ਬਦਫੈਲੀਆਂ! - ਉਹ  ਜਿੱਤ ਕੇ ਆਪਣੇ ਹਿੱਤਾਂ ਲਈ ਥੋਡੇ ਹੱਕਾਂ ਨਾਲ ਬਦਫੈਲੀਆਂ ਕਰਨਗੇ! ਕਦਮ ਕਦਮ 'ਤੇ  ਚਲਾਕੀਆਂ ਕਰਨਗੇ!  ਕਿਉਂਕਿ -  ਅਜਿਹਾ ਕਰਨਾ  ਉਨ੍ਹਾਂ ਦੇ ਖੂਨ ਦਾ ਸੁਭਾਅ ਬਣ ਚੁੱਕਿਆ! - ਸੁਖਦੇਵ ਸਲੇਮਪੁਰੀ 09…

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ ਚੌਦਵਾਂ ਦਿਨ

ਨਿੱਜ ਸੁਆਰਥਾਂ ਦੀ ਪੂਰਤੀ ਜਾਂ ਸਿਆਸੀ ਧੜ੍ਹੇਬੰਦੀ ਦੇ ਚੱਲਦਿਆਂ ਕੌਮੀ ਫਰਜ਼ਾਂ ਨੂੰ ਲਾਭੇ ਨਹੀਂ ਰੱਖਿਆ ਜਾਣਾ ਚਾਹੀਦਾ-ਦੇਵ ਸਰਾਭਾ  ਗੁਰੂ ਨਾਨਕ ਦੇਵ ਜੀ ਦੇ 550ਵਾਂ ਗੁੁਰਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਕੀਤਾ ਵਾਅਦਾ ਵਫ਼ਾ ਨਾ ਹੋਇਆ :…

ਮਾਤਾ ਮੁਖਤਿਆਰ ਕੌਰ ਨਮਿੱਤ ਸਰਧਾਂਜਲੀ ਸਮਾਗਮ ਹੋਇਆ

ਮਹਿਲ ਕਲਾਂ/ਬਰਨਾਲਾ 5 ਮਾਰਚ (ਗੁਰਸੇਵਕ ਸਿੰਘ ਸੋਹੀ )- ਮਹਿਲ ਕਲਾਂ ਤੋਂ ਪੱਤਰਕਾਰ ਜਸਵੰਤ ਸਿੰਘ ਦੇ ਮਾਤਾ ਮੁਖਤਿਆਰ ਕੌਰ ਨਮਿੱਤ ਸ਼ਰਧਾਜ਼ਲੀ ਸਮਾਗਮ ਮਹਿਲ ਖੁਰਦ ਵਿਖੇ ਹੋਇਆ। ਜਿਸ ਦੌਰਾਨ ਵੱਡੀ ਗਿਣਤੀ ’ਚ ਪੁੱਜੇ ਰਿਸਤੇਦਾਰਾਂ ਤੇ ਸਨੇਹੀ…

ਯੂਕਰੇਨ ਤੋਂ ਸਹੀ ਸਲਾਮਤ ਪਰਤਿਆ ਮਹਿਲ ਕਲਾਂ ਦਾ ਮੁਹੰਮਦ ਸਕੀਲ

ਮਹਿਲ ਕਲਾਂ /ਬਰਨਾਲਾ 5 ਮਾਰਚ- (ਗੁਰਸੇਵਕ ਸਿੰਘ ਸੋਹੀ ) ਯੂਕਰੇਨ ਤੇ ਰੂਸ ਵਿਚਕਾਰ ਲੱਗੀ ਜੰਗ ਕਾਰਨ ਬਣੇ ਤਣਾਅਪੂਰਵਕ ਮਾਹੌਲ ਚ ਫਸੇ ਭਾਰਤੀ ਵਿਦਿਆਰਥੀਆਂ ਚੋਂ ਮੁਹੰਮਦ ਸ਼ਕੀਲ ਪੁੱਤਰ ਡਾਕਟਰ ਕੇਸਰ ਖ਼ਾਨ (ਹੱਡੀਆਂ ਦੇ ਮਾਹਿਰ )ਵਾਸੀ ਮਹਿ…

ਹਠੂਰ ਦਾ ਤਿੰਨ ਰੋਜਾ ਟੂਰਨਾਮੈਟ ਸਮਾਪਤ

ਹਠੂਰ,5,ਮਾਰਚ-(ਕੌਸ਼ਲ ਮੱਲ੍ਹਾ)-ਅਜਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਹਠੂਰ ਦੇ ਪ੍ਰਧਾਨ ਜਸਕਮਲਪ੍ਰੀਤ ਸਿੰਘ ਦੀ ਅਗਵਾਈ ਹੇਠ ਸਮੂਹ ਗਰਾਮ ਪੰਚਾਇਤ ਹਠੂਰ ਅਤੇ ਸਮੂਹ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਤੇਰਵਾ ਤਿੰਨ ਰੋਜਾ ਖੇਡ ਟੂਰਨਾਮੈਟ ਅੰ…

ਰਿਸ਼ਤੇ ✍️ ਗਗਨਦੀਪ ਕੌਰ ਧਾਲੀਵਾਲ

ਅਕਸਰ ਹੀ ਉਹ ਪਰਿਵਾਰ ਸਵਰਗ ਬਣ ਜਾਂਦਾ ਹੈ ਜਿੱਥੇ ਨੂੰਹ ਨੂੰ ਧੀ ਦਾ ਦਰਜਾ ਤੇ ਸਹੁਰੇ ਨੂੰ ਪਿਤਾ ਵਾਲਾ ਦਰਜਾ ਪ੍ਰਾਪਤ ਹੁੰਦਾ  ਦੋਸਤੋਂ ਸਮਾਜ ਅੰਦਰ ਰਿਸ਼ਤਿਆਂ ਦੇ ਤਾਣੇ-ਬਾਣੇ ਦਾ ਜਾਲ ਵਿਛਿਆ ਹੋਇਆ ਹੈ । ਜਿਵੇਂ ਕਿ ਖ਼ੂਨ ਦੇ ਰਿਸ਼…

ਬੋਦੀ ਵਾਲਾ ਤਾਰਾ! ✍️ ਸਲੇਮਪੁਰੀ ਦੀ ਚੂੰਢੀ

ਸੱਥਾਂ  ਵਿਚ                          ਚਰਚੇ ਨੇ ਕਿ- 10 ਮਾਰਚ ਨੂੰ   ਗੋਡੀ ਲਾ ਕੇ   ਬੋਦੀ ਵਾਲਾ ਤਾਰਾ ਚੜ੍ਹ ਸਕਦੈ! ਜੇ ਚੜ੍ਹ ਗਿਆ  ਭਾਵਨਾਵਾਂ ਵਲੂੰਧਰੀਆਂ ਜਾਣਗੀਆਂ! ਬਦ-ਸ਼ਗਨੀਆਂ  ਹੋਣਗੀਆਂ! ਉਦਾਸੀਆਂ ਘੁੰਮਣ…

ਜੋਬਨ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਦੁੱਖਾਂ ਨਾਲ ਭਰਿਆ ਜ਼ਿੰਦਗੀ ਦਾ ਪੰਨਾਂ ਵੇਖ ਲੈ ਪੜਕੇ । ਗ਼ਮ ਮੈਨੂੰ ਹੋਰ ਕੋਈ ਦੇ ਦੇਵੇ ਦਿੰਦਾ ਹੋਕਾ ਚੌਂਕ ਚ ਖੜਕੇ । ਕਹਿੰਦੇ ਸੀ  ਇਸ਼ਕ ਗੁੜ ਨਾਲੋਂ ਮਿੱਠਾ ਹੁੰਦਾ ਏ ਹੁਣ ਪਤਾ ਲੱਗਿਆ ਇਸ਼ਕ ਦਰਿਆਂ ਚ ਹੜ ਕੇ। ਫੇਰ ਦੁਨੀਆਂਦ…

ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਖ਼ਿਲਾਫ਼ ਖੇਤੀਬਾੜੀ ਵਿਭਾਗ ਨੇ ਵਿੱਢੀ ਜਾਗਰੂਕਤਾ ਮੁਹਿੰਮ

ਮੁੱਖ ਖੇਤੀਬਾੜੀ ਅਫਸਰ ਵੱਲੋਂ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਮਹਿਲ ਕਲਾਂ/ ਬਰਨਾਲਾ- 04 ਮਾਰਚ-   (ਗੁਰਸੇਵਕ ਸਿੰਘ ਸੋਹੀ )- ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾਂ ਨਿ…

ਰੂਸ ਤੇ ਯੂਕਰੇਨ ਤਣਾਅ ਦੇ ਮੱਦੇਨਜ਼ਰ ਜੀ. ਹੋਲੀ ਹਾਰਟ ਸਕੂਲ ਵੱਲੋਂ ਵਿਸ਼ਵ ਸ਼ਾਂਤੀ ਲਈ ਅਰਦਾਸ

ਯੂਕਰੇਨ 'ਚ ਅਜਾਈ ਗਈਆਂ ਜਾਨਾਂ ਸਬੰਧੀ ਦੁੱਖ ਪ੍ਰਗਟ ਕੀਤਾ ਜਲਦ ਤੋਂ ਜਲਦ ਇਸ ਮਸ਼ਲੇ ਦਾ ਹੱਲ ਹੋਵੇ ਮਹਿਲ ਕਲਾਂ /ਬਰਨਾਲਾ- 04 ਮਾਰਚ-    (ਗੁਰਸੇਵਕ ਸਿੰਘ ਸੋਹੀ )-ਇਲਾਕੇ ਦੀ  ਨਾਮਵਰ ਵਿਦਿਅਕ ਸੰਸਥਾ ਜੀ. ਹੋਲੀ ਹਾਰਟ ਪਬਲਿਕ ਸਕੂਲ …