ਪੰਜਾਬ

ਭਾਕਿਯੂ (ਡਕੌਂਦਾ ਵੱਲੋਂ ਕੌਮਾਂਤਰੀ ਔਰਤ ਦਿਵਸ 8 ਮਾਰਚ ਨੂੰ ਮਨਾਉਣ ਦੀ ਵਿਉਂਤਬੰਦੀ

7 ਮਾਰਚ ਨੂੰ  ਬਰਨਾਲਾ ਵਿਖੇ ਵਿਸ਼ਾਲ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂ ਡੀਸੀ ਬਰਨਾਲਾ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ ਮਹਿਲ ਕਲਾਂ/ਬਰਨਾਲਾ-04 ਮਾਰਚ -(ਗੁਰਸੇਵਕ ਸਿੰਘ ਸੋਹੀ )ਲੋਕ ਕਵੀ ਸੰਤ ਰਾਮ ਉਦਾਸੀ ਦੀ ਧਰਤੀ ਰਾਏਸਰ ਵਿਖੇ ਭਾਰਤ…

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਮੀਟਿੰਗ ਹੋਈ।

ਮਹਿਲ ਕਲਾਂ /ਬਰਨਾਲਾ -04 ਮਾਰਚ- (ਗੁਰਸੇਵਕ ਸਿੰਘ ਸੋਹੀ )-ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਇਕ ਜ਼ਰੂਰੀ ਮੀਟਿੰਗ ਕਲੱਬ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਮਹਿਲ ਕਲਾਂ ਵਿਖੇ ਹੋਈ।ਇਸ ਮੌਕੇ ਨਿਰਮਲ ਸਿੰਘ ਪੰਡੋਰੀ ਨੇ ਪੱ…

ਸੋਗ ਸਮਾਚਾਰ  

ਮਹਿਲ ਕਲਾਂ , 04 ਮਾਰਚ (ਗੁਰਸੇਵਕ ਸੋਹੀ)-  ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਬਕਾ ਜ਼ਿਲ੍ਹਾ ਪ੍ਰਧਾਨ ਸਵ: ਅਮਰ ਸਿੰਘ ਛੀਨੀਵਾਲ ਕਲਾਂ ਬੀਕੇਯੂ (ਰਾਜੇਵਾਲ) ਉਨ੍ਹਾਂ ਦੀ ਧਰਮ ਪਤਨੀ ਬੀਬੀ ਸੁਖਦਰਸ਼ਨ ਕੌਰ ਦਾ ਅੱਜ ਅ…

ਪੰਜਾਬੀ ਪੈਂਤੀ ਅੱਖਰੀ ਦੋਹੇ ✍️ ਜਸਵੀਰ ਸ਼ਰਮਾਂ ਦੱਦਾਹੂਰ

ਊੜਾ:ਉਸਦਾ ਧਰਮ ਹੈ, ਕਰਨੀ ਕਾਣੀ ਵੰਡ । ਹਾਕਮ ਬੇਈਮਾਨ ਹੈ, ਅੰਦਰ ਰੱਖਦਾ ਗੰਢ ।। ਆੜਾ:ਆਪਣਾ ਦਾਅ ਹੈ ਲਾਉਂਦਾ, ਇਥੇ ਹਰ ਕੋਈ ਬੰਦਾ । ਇੱਕ ਦੂਜੇ ਨੂੰ ਲੁੱਟਣ ਦਾ,ਫੜ੍ਹਿਆ ਸੱਭ ਨੇ ਧੰਦਾ।। ਈੜੀ: ਇੱਕ ਇੱਕ ਕਰਕੇ ਜਾਂਵਦੇ,…

ਸ਼ਮਸ਼ਾਨਾਂ ਦੇ ਮਿੱਟੀ ✍️ ਰਮੇਸ਼ ਕੁਮਾਰ ਜਾਨੂੰ

ਤੂੰ ਕਹਿਨਾ ਏਂ ਤੇਰੀ ਮੇਰੀ      ਦੇਹੀ ਏ ਇਨਸਾਨਾਂ ਦੀ ਮੈਂ ਕਹਿਨਾ ਵਾਂ ਤੁਰਦੀ ਫਿਰਦੀ      ਮਿੱਟੀ ਏ ਸ਼ਮਸ਼ਾਨਾਂ ਦੀ।। ਕਣਕਵੰਨੀ, ਵੰਨ-ਸਵੰਨੀ      ਕਾਲੀ,ਗੋਰੀ,ਚਿੱਟੀ ਹੈ ਸਭ ਨੂੰ ਆਪਣੀ ਵਾਰੀ ਉੱਤੇ      ਇੱਕ ਦਿਨ ਆਉ…

ਹਠੂਰ ਦਾ ਟੂਰਨਾਮੈਟ ਸੁਰੂ

ਹਠੂਰ,4,ਮਾਰਚ-(ਕੌਸ਼ਲ ਮੱਲ੍ਹਾ)-ਅਜਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਹਠੂਰ ਦੇ ਪ੍ਰਧਾਨ ਜਸਕਮਲਪ੍ਰੀਤ ਸਿੰਘ ਦੀ ਅਗਵਾਈ ਹੇਠ ਅਮਰਜੀਤ ਸਿੰਘ ਅੰਬੀ ਸਟੇਡੀਅਮ ਹਠੂਰ ਵਿਖੇ 13 ਵਾਂ ਸ਼ਾਨਦਾਰ ਪੇਂਡੂ ਖੇਡ ਟੂਰਨਾਮੈਟ ਸਾਨੋ ਸੌਕਤ ਨਾਲ ਸੁਰੂ ਹੋਇ…

ਨਾਨਕਸਰ ਕਬੱਡੀ ਕੱਪ 12 ਮਾਰਚ ਨੂੰ -ਸੰਤ ਬਾਬਾ ਆਗਿਆਪਾਲ ਸਿੰਘ 

 ਕੱਬਡੀ ਫਸਟ ਆਉਣ ਵਾਲੀ ਟੀਮ ਨੂੰ ਮਿਲੇਗਾ ਢਾਈ ਲੱਖ ਦਾ ਪਹਿਲਾ ਇਨਾਮ ਨਾਨਕਸਰ ਕਲੇਰਾਂ (ਬਲਵੀਰ ਸਿੰਘ ਬਾਠ) ਪੂਰੀ ਦੁਨੀਆਂ ਵਿੱਚ ਪ੍ਰਸਿੱਧ ਧਾਰਮਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਵੇ ਮਾਂ ਪੁਰਸ਼ ਸਰਪ੍ਰਸਤ ਸੰਤ ਬਾਬਾ ਘਾਲਾ ਸਿੰਘ ਦੀ …

ਇਸ਼ਕ " ✍️ ਗੁਰਸਾਹਬ ਸਿੰਘ ਤੇਜੀ

ਇਸ਼ਕ " ਇਹ ਇਸ਼ਕ ਤੇਰੇ ਨੇ ਸੱਜਣਾਂ, ਦਿਲ ਵਿੱਚ ਐਸੀ ਤੜਫ਼ੱਲ ਮਚਾਈ ਏ ਰਤਾ ਭਰ ਕਿਧਰੇ ਚੈਨ ਨਹੀਂ, ਓ ਸੱਜਣਾਂ ਰਾਤਾਂ ਦੀ ਨੀਂਦ ਗਵਾਈ ਏ ਲੱਖਾਂ ਮਹਿਲ  ਉਸਾਰੇ  ਝੱਲਿਆ,  ਇਹ ਸਾਡੇ  ਦਿਲ  ਦੀਆਂ  ਸਧਰਾਂ ਨੇ ਕਿਤੇ ਬੂੰਦ  ਸਾਵੰ…

ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ, ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ

ਫ਼ਰੀਦਕੋਟ,03 ਮਾਰਚ (ਜਨ ਸ਼ਕਤੀ ਨਿਊਜ਼ ਬਿਊਰੋ  ) ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਦੀ ਇੱਕ ਮਹੱਤਵਪੂਰਨ ਮਾਸਿਕ ਇਕੱਤਰਤਾ ਸੰਸਥਾਪਕ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਦੀ ਯੋਗ ਅਗਵਾਈ ਵਿੱਚ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫ਼ੇਅ…

ਵਿਸ਼ਵ ਸੁਣਨ ਸ਼ਕਤੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਜਾਂਚ ਕੈਂਪ

ਕੰਨਾਂ ਦੀ ਦੇਖ-ਭਾਲ ਸੰਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ - ਡਾ ਔਲ਼ਖ  ਬਰਨਾਲਾ/ ਮਹਿਲ ਕਲਾਂ-03 ਮਾਰਚ - (ਗੁਰਸੇਵਕ ਸੋਹੀ)-  ਸਿਹਤ ਵਿਭਾਗ ਬਰਨਾਲਾ ਵੱਲੋਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ …

ਅੱਜ ਜਨਮ ਦਿਨ (2 ਮਾਰਚ) 'ਤੇ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ - ਸ. ਗੁਰਤੇਜ ਸਿੰਘ ਆਈ.ਏ.ਐਸ. (ਸਾਬਕਾ)

ਜਾਪਦਾ ਹੈ ਕਿ ਸਿਰਦਾਰ ਕਪੂਰ ਸਿੰਘ ਦੀ ਸ਼ਖ਼ਸੀਅਤ ਨੂੰ ਵਿਧਾਤਾ ਨੇ ਬੜੀ ਨੀਝ ਨਾਲ ਘੜ ਕੇ ਮਨੁੱਖੀ ਉੱਤਮਤਾਈ ਦੇ ਕਈ ਗੁਣਾਂ ਨਾਲ ਸ਼ਿੰਗਾਰਿਆ ਸੀ। ਇੱਕ ਦਰਮਿਆਨੇ ਕੱਦ ਦੇ ਮਨੁੱਖੀ ਸਰੀਰ ਵਿੱਚ ਵੱਡੇ ਬੌਧਿਕ ਗੁਣਾਂ ਨੂੰ ਸਮਾ ਕੇ, ਓਸ ਉੱਤ…

ਪੁਸਤਕ ਰੀਵਿਊ  - ਰੀਵਿਊਕਾਰ: ਜਸਵੀਰ ਸ਼ਰਮਾਂ ਦੱਦਾਹੂਰ

ਪੁਸਤਕ ਨਾਮ:ਵਿਹਲੀ ਮਾਂ (ਕਾਵਿ ਸੰਗ੍ਰਹਿ ਲੇਖਕ: ਗੁਰਪ੍ਰੀਤ ਸਿੰਘ ਹਬੀਬ ਪ੍ਰਕਾਸ਼ਕ: ਅਸਤਿੱਤਵ ਪ੍ਰਕਾਸ਼ਨ ਪੇਜ: ਇੱਕ ਸੌ ਛੇ ਰੀਵਿਊਕਾਰ: ਜਸਵੀਰ ਸ਼ਰਮਾਂ ਦੱਦਾਹੂਰ ਇਸ ਕਾਵਿ ਸੰਗ੍ਰਹਿ ਦਾ ਨਾਮ ਸੁਣ ਕੇ ਬੜਾ ਅਜੀਬ ਜਿਹ…

ਉਡੀਕ ✍️ ਕਮਲਜੀਤ ਕੌਰ ਧਾਲੀਵਾਲ

ਜਦ ਕੋਈ ਹਾਲ ਨਾ ਪੁੱਛੇ ਤੇਰਾ, ਉਦਾਸ ਹੋਵੇ ਤੇਰਾ ਚਿਹਰਾ। ਫਿਕਰਾਂ ਲਾ ਲਾਵਣ ਡੇਰਾ, ਤੂੰ ਮੇਰੇ ਕੋਲੇ ਆ ਜਾਵੀਂ। ਮੇਰੀ ਰੂਹ ਚ ਸਮਾਂ ਜਾਵੀਂ। ਤੇਰੇ ਆਪਣੇ ਹੋਣ ਬੇਗਾਨੇ, ਮਾਸ਼ੂਕਾਂ ਜਾ ਲਾਵਣ ਬਹਾਨੇ, ਲੋਕੀਂ ਮਾਰਨ ਤੈਨੂੰ ਤਾਨੇ।…

ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਲੁਟੇਰਿਆਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼, ਪੰਜ ਗ੍ਰਿਫਤਾਰ

ਦੋ ਪਿਸਤੌਲ, ਜਿੰਦਾ ਰੌਂਦ ਬਰਾਮਦ, ਲੁੱਟ-ਖੋਹ ਦੀਆਂ ਤਿੰਨ ਵੱਡੀਆਂ ਵਾਰਦਾਤਾਂ ਸੁਲਝੀਆਂ- ਸੀਪੀ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ, ਸ਼ਹਿਰ 'ਚ ਅਪਰਾਧਾਂ 'ਤੇ ਕਾਬੂ ਪਾਉਣ ਲਈ ਅਪਰਾਧੀਆਂ ਖਿਲਾਫ ਲਗਾਤਾਰ ਕਾਰਵਾਈ ਲੁਧਿਆਣਾ, 2 ਮਾ…

10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ

ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਸਟਰਾਂਗ ਰੂਮਜ਼ ਦੀ ਈ-ਨਿਗਰਾਨੀ, ਰਿਟਰਨਿੰਗ ਅਫ਼ਸਰਾਂ ਵੱਲੋਂ ਵੀ ਦਿਨ 'ਚ 2 ਵਾਰ ਕੀਤਾ ਜਾ ਰਿਹਾ ਦੌਰਾ ਅੱਜ ਐਸ.ਸੀ.ਡੀ. ਸਰਕਾਰੀ ਕਾਲਜ ਦੇ ਸਟਰਾਂਗ ਰੂਮਜ਼ ਦਾ ਕੀਤਾ ਦੌਰਾ, ਸਟਾਫ਼ ਨੂੰ ਜ਼ਰੂਰੀ ਹਦਾਇਤਾਂ…

5 ਜੈਬ ਫਾਊਂਡੇਸ਼ਨ ਵੱਲੋਂ ਕਰਵਾਈ ਗਈ ਬੱਚਿਆਂ ਦੀ ਸਿਹਤ ਜਾਂਚ    

ਹਠੂਰ,2 ਮਾਰਚ-(ਕੌਸ਼ਲ ਮੱਲ੍ਹਾ)-5ਜੈਬ ਫਾਊਂਡੇਸ਼ਨ ਦੀ ਸਰਪ੍ਰਸਤੀ ਵਿੱਚ ਚੱਲ ਰਹੀ ਬਾਕਸਿੰਗ ਅਕੈਡਮੀ ਚਕਰ ਵੱਲੋਂ ਖਿਡਾਰੀਆਂ ਦੀ ਕਾਰਗੁਜ਼ਾਰੀ ਵਧਾਉਣ ਲਈ ਬਾਕਸਿੰਗ ਅਤੇ ਫੁੱਟਬਾਲ ਦੇ ਖਿਡਾਰੀਆਂ ਦੀ ਸਿਹਤ ਦੀ ਜਾਂਚ ਕਰਵਾਉਣ ਲਈ ਚਕਰ ਅਕੈਡਮੀ…

ਜਜਬਾਤ ਕਿੰਝ ਸਾਂਭ ਕੇ ਰੱਖਾਂ ਨੀ ✍️ ਕਮਲਜੀਤ ਕੌਰ ਧਾਲੀਵਾਲ

ਤੱਕ ਤੇਰਾ ਮੱਥੇ ਵਾਲਾ ਟਿੱਕਾ ਨੀ, ਦਿਲ ਹੋ ਗਏ ਜਖ਼ਮੀ ਬਾਲੇ ਨੀ। ਤੇਰੀ ਇੱਕ ਝਾਤ ਪਾਉਣ ਲਈ, ਅਸਾਂ ਰਾਹਾਂ ਚ ਡੇਰੇ ਲਾਲੇ ਨੀ। ਤੇਰੇ ਗਲ ਵਾਲਾ ਹਾਰ ਕੁੜੇ, ਚੰਦਰਾ ਗਿਆ ਸਾਨੂੰ ਮਾਰ ਨੀ, ਤੈਨੂੰ ਦੇਖੇ ਜੇ ਕੋਈ ਹੋਰ ਕੁੜੇ ਸਾਥੋਂ…

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ ਨੌਵਾਂ ਦਿਨ

ਕੇਂਦਰ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਨਫਰਤ ਨੇ ਬੇਵਿਸ਼ਵਾਸ਼ੀ ਅਤੇ ਪੱਖਪਾਤ ਨੂੰ ਵੀ ਜੱਗ ਜਾਹਰ ਕੀਤਾ : ਦੇਵ ਸਰਾਭਾ ਮੁੱਲਾਪੁਰ ਦਾਖਾ 1 ਮਾਰਚ (ਸਤਵਿੰਦਰ ਸਿੰਘ ਗਿੱਲ  )-ਕੇਂਦਰ ਸਰਕਾਰ ਵਿਚਲੀ ਸਿਆਸੀ ਧਿਰ ਕੋਈ ਵੀ ਹੋਵੇ ਉਸਦਾ ਰਵੱਈਆ …

ਪੱਤਰਕਾਰ ਜਸਮੇਲ ਸਿੰਘ ਗਾਲਿਬ ਨੂੰ ਵੱਖ-ਵੱਖ ਆਗੂਆ ਨੇ ਦਿੱਤੀਆ ਸਰਧਾਜਲੀਆ  

ਜਗਰਾਓ,ਹਠੂਰ,1,ਮਾਰਚ-(ਕੌਸ਼ਲ ਮੱਲ੍ਹਾ / ਗੁਰੂਦੇਵ ਗ਼ਾਲਿਬ )- ਕੁਝ ਦਿਨ ਪਹਿਲਾ ਜਨ ਸਕਤੀ ਨਿਊਜ ਪੰਜਾਬ ਦੇ ਪੱਤਰਕਾਰ ਜਸਮੇਲ ਸਿੰਘ ਗਾਲਿਬ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਪੱਤਰਕਾਰ ਜਸਮੇਲ ਸ…

ਜਿੱਤ ਦੀ ਖੁਸੀ ਵਿਚ ਸਨਮਾਨ ਸਮਾਗਮ ਕਰਵਾਇਆ

ਹਠੂਰ, 28 ਫਰਵਰੀ (ਕੌਸ਼ਲ ਮੱਲ੍ਹਾ) ਭਾਰਤੀ  ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਕਿਸਾਨੀ ਸੰਘਰਸ ਦੀ ਜਿੱਤ ਦੀ ਖੁਸੀ ਨੂੰ ਮੁੱਖ ਰੱਖਦਿਆ ਪਿੰਡ ਬੱਸੂਵਾਲ ਦੇ ਸ੍ਰੀ ਗੁਰਦੁਆਰਾ ਸਾਹਿਬ…