ਦੁਨੀਆਂ ਦੇ ਮਹਾਨ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਉਨ੍ਹਾਂ ਦੀ ਅੱਜ 38 ਵੀਂ ਬਰਸੀ ਤੇ ਯਾਦ ਕਰਦੇ ਹੋਏ ✍️ ਅਮਨਜੀਤ ਸਿੰਘ ਖਹਿਰਾ
ਅੱਜ ਤੋਂ 38 ਸਾਲ ਪਹਿਲਾਂ ਪੰਜਾਬ ਨੇ ਪੰਜਾਬ ਦਾ ਇੱਕ ਹੋਣਹਾਰ ਸਪੂਤ ਅਜਾਈਂ ਗਵਾ ਲਿਆ ਸੀ । 1975 ਵਿਸ਼ਵ ਕੱਪ ਜੇਤੂ ਤੇ 1976 ਮਾਂਟਰੀਅਲ ਓਲੰਪਿਕਸ ਵਿੱਚ ਖੇਡਣ ਵਾਲਾ ਸੁਰਜੀਤ ਸਿੰਘ ਦੁਨੀਆ ਦੇ ਚੋਟੀ ਦੇ ਡਿਫੈਂਡਰਾਂ ਵਿੱਚੋਂ ਇਕ ਹੈ । …