ਪੰਜਾਬ

ਪਿੰਡ ਗ਼ਾਲਿਬ ਰਣ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ

ਜਗਰਾਉਂ 4 ਜਨਵਰੀ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿੰਘ ਵਿਚ ਗੁਰਦੁਆਰਾ ਪ੍ਰਬੰਧ ਕਮੇਟੀ,ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ 5 ਜਨਵਰੀ ਦਿਨ ਬੁੱਧਵਾਰ …

ਜਿੰਨੀਆਂ ਵੀ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਹਨ, ਉਹ ਅਕਾਲੀ ਦਲ ਦੀਆਂ ਸਰਕਾਰਾਂ ਨੇ ਹੀ ਦਿੱਤੀਆਂ ਹਨ-ਬਰਜਿੰਦਰ ਸਿੰਘ ਮੱਖਣ ਬਰਾੜ

ਬਲਦੇਵ ਸਿੰਘ ਮਾਣੂਕੇ ਦੇ ਹੱਕ ਵਿਚ ਅਜੀਤਵਾਲ ਵਿਖੇ ਕੀਤਾ ਚੋਣ ਜਲਸੇ ਨੂੰ ਸੰਬੋਧਨ  ਅਜੀਤਵਾਲ, 3 ਜਨਵਰੀ ( ਰੱਤੀ ) ਅਕਾਲੀ ਦਲ ਜੋ ਵਾਅਦੇ ਲੋਕਾਂ ਨਾਲ ਕਰਦਾ ਹੈ, ਉਹ ਹਮੇਸ਼ਾ ਪੂਰਾ ਕਰਦਾ ਹੈ  ਕਾਂਗਰਸ ਵਾਂਗ ਸਿਰਫ਼ ਵੋਟਾਂ ਬਟੋਰਨ ਲਈ ਵਾ…

ਸ਼ਿੰਗਾਰ ਸਟੂਡੀਓ ਮੁੱਲਾਂਪੁਰ ਦੇ ਮਾਲਕ ਸ ਨਰਿੰਦਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ  

ਉੱਘੇ ਸਮਾਜ ਸੇਵੀ ਵਾਤਾਵਰਨ ਪ੍ਰੇਮੀ ਹਰਨਰਾਇਣ ਸਿੰਘ ਮੱਲੇਆਣਾ ਨੂੰ ਗਹਿਰਾ ਸਦਮਾ   ਜਗਰਾਉਂ, 3 ਜਨਵਰੀ (ਜਸਮੇਲ ਗ਼ਾਲਿਬ ) ਸ ਨਰਿੰਦਰ ਸਿੰਘ ਸਪੁੱਤਰ ਸਵਰਗਵਾਸੀ ਹਰੀ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਮੁੱਲਾਂਪੁਰ ਸ਼ਿੰਗਾਰ ਸਟੂਡੀਓ …

ਕੁਲਵੰਤ ਕੌਰ ਦੇ ਕਾਤਲ ਪੁਲਿਸ ਡੀ ਐਸ ਪੀ ਗੁਰਿੰਦਰ ਬੱਲ ਸਮੇਤ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਹੋਇਆ ਰੋਹ ਭਰਪੂਰ ਮੁਜਾਹਰਾ 

ਐਸ ਐਸ ਪੀ ਦਾ ਘਿਰਾਉ ਕਰਕੇ ਕੀਤਾ ਚੱਕਾ ਜਾਮ  7 ਜਨਵਰੀ ਨੂੰ ਹੋਵੇਗਾ ਅਗਲ਼ੇ ਸੰਘਰਸ਼ ਦਾ ਅੈਲ਼ਾਨ ਸਾਂਝੀ ਮੀਟਿੰਗ ਸੱਦੀ ਜਗਰਾਉਂ 3 ਜਨਵਰੀ ( ਜਸਮੇਲ ਗ਼ਾਲਿਬ / ਅਮਿਤ ਖੰਨਾ ) ਅੱਜ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਯੂਥ…

ਸੱਚ ਜਾਣਿਓ ਹਰ ਇੱਕ ਰਿਸ਼ਤਾ ਸਮਾਂ ਅਤੇ ਧਿਆਨ ਮੰਗਦਾ ਹੈ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ।ਸਮਾਜ ਵਿੱਚ ਰਹਿੰਦੇ ਉਹ ਅਨੇਕਾਂ ਰਿਸ਼ਤਿਆਂ ਵਿੱਚ ਵਿਚਰਦਾ ਹੈ ।ਹਰ ਇੱਕ ਰਿਸ਼ਤੇ ਦੀ ਅਲੱਗ ਅਲੱਗ ਅਹਿਮੀਅਤ ਹੁੰਦੀ ਹੈ।ਜੇਕਰ ਇੰਨਾਂ ਵੱਲ ਸਮਾਂ ਤੇ ਧਿਆਨ ਨਾ ਦਿੱਤਾ ਜਾਵੇ ਤਾ ਇਹ ਬਿਖਰਨੇ ਸ਼ੁ…

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਧਰਨਾ ਡੀ ਸੀ ਦਫ਼ਤਰ ਸੰਗਰੂਰ ਵਿਖੇ ਚੋਦਵੇਂ ਦਿਨ ਚ

ਸੰਗਰੂਰ 2 ਜਨਵਰੀ ( ਗੁਰਸੇਵਕ ਸਿੰਘ ਸੋਹੀ  ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਧਰਨਾ ਡੀ ਸੀ ਦਫ਼ਤਰ ਸੰਗਰੂਰ ਵਿਖੇ ਚੋਦਵੇਂ ਦਿਨ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ …

ਰਹਿੰਦੀ ਦੁਨੀਆਂ ਤੱਕ ਇਸ ਦਸਤਾਰ ਦੀ ਯਾਦ ਕਾਇਮ ਰਹੇਗੀ ✍️ ਹਰਨਰਾਇਣ ਸਿੰਘ ਮੱਲੇਆਣਾ

ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਇੱਕ ਵਾਰ ਬਟਾਲੇ ਦੇ ਲਾਗੇ ਪਿੰਡ ਵਿੱਚ ਪ੍ਰਚਾਰ ਲਈ ਗਏ ਤਾਂ ਕਿਸੇ ਪ੍ਰੇਮ ਵਾਲੀ ਸੰਗਤ ਨੇ ਸੰਤਾਂ ਨੂੰ ਓਹਨਾ ਦੇ ਘਰ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ। ਸੰਤ ਜੀ ਆਪਣੇ ਸਿੰਘਾ…

ਐਸ ਐਸ ਪੀ ਦਫ਼ਤਰ ਅੱਗੇ ਧਰਨਾ 03 ਜਨਵਰੀ , ਨਿਹੰਗ ਸਿੰਘ ਦਲ਼ ਵੀ ਹੋਣਗੇ ਸ਼ਾਮਲ਼

ਜਗਰਾਉਂ 2 ਜਨਵਰੀ ( ਜਸਮੇਲ ਗ਼ਾਲਿਬ ) ਕੁਲਵੰਤ ਕੌਰ ਰਸੂਲਪੁਰ ਦੀ ਮੌਤ ਦੇ ਮੁੱਖ ਦੋਸ਼ੀ ਤੱਤਕਾਲੀ ਥਾਣਾ ਸਿਟੀ ਗੁਰਿੰਦਰ ਬੱਲ, ਚੌਂਕੀ ਇੰਚਾਰਜ ਏ.ਅੈਸ.ਆਈ. ਰਾਜਵੀਰ ਤੇ ਸਰਪੰਚ ਹਰਜੀਤ ਸਿੰਘ ਦੀ ਗ੍ਰਿਫਤਾਰੀ ਲਈ ਸਮੂਹ ਜਨਤਕ ਜੱਥੇਬੰਦੀਆਂ ਵ…

ਲਗਾਤਾਰ 8 ਦਿਨ ਚੱਲੀ ਭੁੱਖ ਹਡ਼ਤਾਲ  ਹੋਈ ਖਤਮ

ਉੱਚ ਅਧਿਕਾਰੀਆਂ ਵੱਲੋਂ  ਮੁੱਖ ਮੰਤਰੀ ਚੰਨੀ ਨਾਲ ਜਲਦ ਮੀਟਿੰਗ ਦਾ ਭਰੋਸਾ ਮਹਿਲਕਲਾਂ/ ਬਰਨਾਲਾ - 02 ਜਨਵਰੀ-  (ਗੁਰਸੇਵਕ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ ਦੇ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ…

ਔਰਤ ਕਿਸਾਨ ਆਗੂਆਂ ਅਤੇ ਵੱਖ-ਵੱਖ ਖੇਤਰ ਦੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ

ਅਜੀਤਵਾਲ, 02 ਜਨਵਰੀ  ( ਬਲਬੀਰ ਸਿੰਘ ਬਾਠ) ਇਤਿਹਾਸਿਕ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਵਿੱਚ ਕਿਸਾਨ ਆਗੂਆਂ ਤੋਂ ਬਿਨਾਂ ਆਪਣੇ ਆਪਣੇ ਖੇਤਰ ਰਾਹੀਂ ਰੋਲ ਨਿਭਾਉਣ ਵਾਲੀਆਂ ਅਤੇ ਪਿੰਡ ਮੱਲੇਆਣਾ ਦੀਆਂ ਸ਼ਖਸੀਅਤਾਂ ਨੂੰ ਕਿਰਤੀ ਕਿਸਾਨ ਯ…

ਨਵੇਂ ਵਰ੍ਹੇ 'ਤੇ ✍️ ਸਲੇਮਪੁਰੀ ਦੀ ਚੂੰਢੀ

ਨਵੇਂ ਵਰ੍ਹੇ 'ਤੇ ਬਹੁਤ ਕੁੱਝ ਬਦਲੇਗਾ!  ਕੁੱਝ ਵੀ ਨ੍ਹੀਂ ਬਦਲੇਗਾ! ਹਾਂ, ਜੇ ਬਦਲੇਗਾ ਤਾਂ  ਕੰਧ ਨਾਲ ਲਟਕ ਦੇ  ਕਲੰਡਰ ਉਪਰ ਸਾਲ ਬਦਲੇਗਾ!   ਲੋਕਾਂ ਨੂੰ  ਫਸਾਉਣ ਲਈ ਜੰਜਾਲ ਬਦਲੇਗਾ!  ਸਰਮਾਏਦਾਰਾਂ ਦੀ  ਆਮਦਨ ਦੇ ਅੰਕੜੇ …

ਫਰਕ ✍️ ਵਤਨਵੀਰ ਜ਼ਖ਼ਮੀ

ਬੰਦੇ ਅਤੇ ਮੈਨ ਵਿੱਚ ਪੱਖੇ ਅਤੇ ਫੈਨ ਵਿੱਚ ਕੜੀ ਅਤੇ ਚੇਨ ਵਿੱਚ ਕੋਈ ਫਰਕ ਨਹੀਂ ਹਾਂ ਕੋਈ ਫਰਕ ਨਹੀਂ ਬੱਲੇ ਅਤੇ ਬੈਂਚ ਵਿੱਚ ਉਹ ਅਤੇ ਦੈਟ ਵਿੱਚ ਚੂਹੇ ਅਤੇ ਰੈਂਟ ਵਿੱਚ ਕੋਈ ਫਰਕ ਨਹੀਂ ਬਈ ਕੋਈ ਫਰਕ ਨਹੀਂ ਵੇਚਣ ਅਤੇ ਸੇਲ ਵਿ…

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫ਼ਤਰਾਂ ਤੇ ਧਰਨਾ 12 ਵੇਂ ਦਿਨ ਵੀ ਜਾਰੀ

 ਸੰਗਰੂਰ 31 ਦਸੰਬਰ ( ਗੁਰਸੇਵਕ ਸਿੰਘ ਸੋਹੀ    ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਧਰਨਾ ਡੀ ਸੀ ਦਫ਼ਤਰ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾ…

ਨਵਾਂ ਸਾਲ ✍️ ਦਿਲਸ਼ਾਨ ਲੰਡੇ ( ਮੋਗਾ )

ਨਵਾਂ ਸਾਲ ਨਵੇਂ-ਨਵੇਂ ਰੰਗ ਲੈ ਕੇ ਆ ਗਿਆ,                                          ਖੁਸ਼ੀਆਂ ਤੇ ਖੇੜੇ ਖ਼ੁਦ ਸੰਗ ਲੈ ਕੇ ਆ ਗਿਆ ,                                          ਫੁੱਲਾਂ ਵਾਲ਼ੀ ਖਿੜੀ ਗੁਲਜ਼ਾਰ ਵਾਂਗ…

ਦੋ ਹਜ਼ਾਰ ਇੱਕੀ ਚੱਲਿਆ ਯਾਰਾਂ , ਤੇ ਆ ਰਿਹਾ ਦੋ ਹਜ਼ਾਰ ਬਾਈ ✍️. ਸ਼ਿਵਨਾਥ ਦਰਦੀ

ਦੋ ਹਜ਼ਾਰ ਇੱਕੀ ਚੱਲਿਆ ਯਾਰਾਂ , ਤੇ ਆ ਰਿਹਾ , ਦੋ ਹਜ਼ਾਰ ਬਾਈ , ਹਰ ਇਕ ਨੂੰ ਖੁਸ਼ੀ ਦੇਵੀ ਰੱਬਾ , ਨਾ ਰੂਹ ਕਿਸੇ ਦੀ ਵੀ ਸਤਾਈਂ । ਬਣੇ ਰਹਿਣ , ਸਭ ਰਿਸ਼ਤੇ ਨਾਤੇ , ਗਲ ਮਿਲਦੇ ਰਹਿਣ , ਸਭ ਚਾਵਾਂ ਜੀਵਣ ,  ਭੈਣਾਂ ਦੇ  ਭਾਈ…

ਨਵੇਂ ਵਰ੍ਹੇ 'ਤੇ ✍️ ਸਲੇਮਪੁਰੀ ਦੀ ਚੂੰਢੀ

ਨਵੇਂ ਵਰ੍ਹੇ 'ਤੇ ਨਵੇਂ ਵਰ੍ਹੇ ਦੀ ਦਹਿਲੀਜ਼ ਉੱਤੇ, ਪੈਰ ਰਾਹੀ ਨੇ ਧਰਿਆ! ਨਵੇਂ ਵਰ੍ਹੇ ਦੀਆਂ ਨਵੀਂਆਂ ਸੋਚਾਂ, ਨਵਾਂ ਸੂਰਜ ਹੈ ਚੜ੍ਹਿਆ! ਵੇਖ ਪੈਰਾਂ ਦੀਆਂ ਪਾਟੀਆਂ ਬਿਆਈਆਂ, ਕਿਤੇ ਡੋਲ ਨਾ ਜਾਵੀਂ ਅੜਿਆ! ਕਿਤੇ ਡੋਲ ਨਾ ਜਾ…

ਹਲਕਾ ਵਿਧਾਨ ਸਭਾ ਗੁਰੂਹਰਸਾਏ ਵਿੱਚ ਸਮੁੱਚੀ ਰਾਏ ਸਿੱਖ ਬਰਾਦਰੀ ਚੋਣਾਂ ਸਬੰਧੀ ਮੀਟਿੰਗ 2 ਜਨਵਰੀ ਨੂੰ:ਸੂਬਾ ਪ੍ਰਧਾਨ ਕਸ਼ਮੀਰ ਕੌਰ ਕਰਨਾਵਲ

ਜਗਰਾਉਂ 31ਦਸੰਬਰ(ਜਸਮੇਲ ਗ਼ਾਲਿਬ)ਵਿਧਾਨ ਸਭਾ ਹਲਕਾ ਗੁਰੂਸਹਾਏ ਵਿੱਚ ਸਮੁੱਚੀ ਰਾਏ ਸਿੱਖ ਬਰਾਦਰੀ ਦੀ ਵਲੋਂ  ਮੀਟਿੰਗ 2 ਜਨਵਰੀ ਦਿਨ ਐਤਵਾਰ ਪਿੰਡ ਸਵਾਇਆ ਰਾਏ ਉਤਾਡ਼ ਵਿਚ ਸਮਾਂ ਕਰੀਬ 12 ਵਜੇ ਰੱਖੀ ਗਈ ਹੈ  ਪ੍ਰੈੱਸ ਨੂੰ ਜਾਣਕਾਰੀ ਸੂਬ…

ਲੁਧਿਆਣਾ ਚ ਬੋਲੇ ਕੈਬਨਿਟ ਮੰਤਰੀ ਆਸ਼ੂ- ਮੈਂ ਜਦੋਂ ਕਾਂਗਰਸ ਛੱਡਾਂਗਾ ਤਾਂ ਘਰ ਬੈਠਾਂਗਾ, ਪਰ ਕਿਸੇ ਦੂਸਰੀ ਪਾਰਟੀ ਚ ਨਹੀਂ ਜਾਵਾਂਗਾ

ਜਗਰਾਓਂ 31 ਦਸੰਬਰ (ਅਮਿਤ ਖੰਨਾ) ਪੰਜਾਬ ਦੇ ਸਿਆਸੀ ਗਲਿਆਰਿਆਂ ਚ ਭਾਜਪਾ ਦੀ ਸਰਜੀਕਲ ਸਟ੍ਰਾਈਕ ਇਨ੍ਹੀਂ ਦਿਨੀਂ ਕਈ ਨਾਮੀ ਚਿਹਰਿਆਂ ਦੇ ਪਾਰਟੀ ਸਿੰਬਲ ਬਦਲਣ ਨਾਲ ਸੰਕੇਤਾਂ 'ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਅਜਿਹੇ ਵਿਚ ਕਈ ਤਰ੍ਹਾਂ ਦੇ…

ਸਿਆਸੀ ਜੋੜ-ਤੋੜ ਤੇ ਭੰਨ-ਤੋੜ! ✍️ ਸਲੇਮਪੁਰੀ ਦੀ ਚੂੰਢੀ

ਸਿਆਸੀ ਜੋੜ-ਤੋੜ ਤੇ ਭੰਨ-ਤੋੜ!  ਜਦੋਂ ਵੀ ਦੇਸ਼  ਜਾਂ ਦੇਸ਼ ਦੇ ਕਿਸੇ ਹਿੱਸੇ ਵਿਚ ਸਿਆਸੀ ਚੋਣਾਂ ਦਾ ਬਿਗਲ ਵੱਜਦਾ ਹੈ ਤਾਂ ਸਿਆਸੀ ਪਾਰਟੀਆਂ ਵਿਚ ਜੋੜ-ਤੋੜ ਤੇ ਭੰਨ-ਤੋੜ ਦੀ ਭੌਤਿਕ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਸਿਆਸੀ ਪਾਰਟੀਆਂ ਲਈ…

ਦੋਸ਼ੀਆਂ ਦੀ ਗ੍ਰਿਫਤਾਰ ਲਈ ਧਰਨਾ 3 ਨੂੰ ,ਦਿੱਲੀ ਪੈਟਰਨ 'ਤੇ ਲੱਗ ਸਕਦਾ ਪੱਕਾ ਮੋਰਚਾ

ਤਿਆਰੀਆਂ ਲੱਗਭੱਗ ਮੁਕੰਬਲ਼ ਜਗਰਾਉਂ 30 ਦਸੰਬਰ ( ਜਸਮੇਲ ਗ਼ਾਲਿਬ) ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਮੌਤ ਲਈ ਮੁੱਖ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਏ.ਅੈਸ.ਆਈ. ਰਾਜਵੀਰ ਤੇ ਦੋਵੇਂ ਸਰਪੰਚ ਹਰਜੀਤ ਸਿੰਘ ਦੀ ਗ੍ਰਿਫਤਾਰੀ ਲਈ 3 ਜਨ…