ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਮੰਨੀਆਂ ਮੰਗਾਂ ਲਾਗੂ ਕਰਾਉਣ ਅਤੇ ਹੋਰ ਭਖਦੀਆਂ ਮੰਗਾਂ ਮੰਨਵਾਉਣ ਲਈ ਡੀ ਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ 11ਵੇਂ ਦਿਨ ਵੀ ਜਾਰੀ
ਮੁੱਖ ਮੰਤਰੀ ਵੱਲੋਂ ਮਿਲਣ ਵਾਲੀ ਰਿਪੋਰਟ ਮੁਤਾਬਕ ਅਗਲਾ ਐਕਸ਼ਨ ਭਲਕੇ ਉਲੀਕਿਆ ਜਾਵੇਗਾ ਚੰਡੀਗੜ੍ਹ 30 ਦਸੰਬਰ ( ਗੁਰਸੇਵਕ ਸੋਹੀ ) ਕੱਲ੍ਹ ਦੇਰ ਰਾਤ ਆਈ ਜੀ ਬਠਿੰਡਾ ਦੁਆਰਾ ਫ਼ਸਲੀ ਖ਼ਰਾਬੇ ਦੇ ਮੁਆਵਜ਼ੇ ਦੀ ਅਦਾਇਗੀ ਸਿਰਫ਼ 5 ਏਕੜ ਤ…