ਪੰਜਾਬ

ਕਾਮਰੇਡ ਅੰਮ੍ਰਿਤਪਾਲ ਦੇ ਸ਼ਰਧਾਂਜਲੀ ਸਮਾਗਮ ‘ਚ ਫਿਲਿਸਤੀਨੀ ਲੋਕਾਂ ਦੇ ਹੱਕ ਵਿੱਚ ਆਵਾਜ਼ ਉੱਠੀ

ਲੁਧਿਆਣਾ, 3 ਦਸੰਬਰ (ਟੀ. ਕੇ. ) ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਮਜ਼ਦੂਰ ਕੇਂਦਰ, ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲੁਧਿਆਣਾ, ਨੌਜਵਾਨ ਸਭਾ ਐਲ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵੱਲੋਂ ਕਾਮਰੇ…

ਵੈਟਨਰੀ ਯੂਨੀਵਰਸਿਟੀ 'ਚ ਕੁੱਤਿਆਂ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਦੌਰਾਨ ਦਰਸ਼ਕਾਂ ਦਾ ਹੋਇਆ ਰੱਜ ਕੇ ਮਨੋਰੰਜਨ 

ਲੁਧਿਆਣਾ 3 ਦਸੰਬਰ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕੁੱਤਿਆਂ ਦੀ ਪ੍ਰਦਰਸ਼ਨੀ (ਡਾਗ ਸ਼ੋਅ) ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਸ਼੍ਰੀ ਗੁਰਪ੍ਰੀਤ ਸਿੰਘ ਗੋਗੀ, ਵਿਧਾਇਕ, ਲੁਧਿਆ…

ਠੇਕਾ ਮੁਲਾਜਮਾਂ ਵਲੋਂ ਕੁਹਾੜਾ ਅਤੇ ਹੰਬੜਾਂ 'ਚ ਝੰਡਾ ਮਾਰਚ 5 ਨੂੰ 

ਲੁਧਿਆਣਾ, 3 ਦਸੰਬਰ (ਟੀ. ਕੇ.) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਤਾਇਨਾਤ ਠੇਕਾ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸ਼ਾਖਾ ਲੁਧਿਆਣਾ ਦੇ ਬੁਲਾਰੇ ਨੇ ਦੱਸਿਆ ਹੈ ਕਿ 9ਦਸੰਬ…

ਜੇੇ ਨੂਹ ਮਾਮਲੇ 'ਚ ਦਰਜ਼ ਪਰਚੇ ਰੱਦ ਹੋ ਸਕਦੇ ਹਨ ਤਾਂ ਫਿਰ ਸਿੱਖ ਨੌਜਵਾਨਾਂ ਦੇ ਕਿਉਂ ਨਹੀ- ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ, 03 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਲੰਬੇ ਸਮੇਂ ਤੋਂ ਦੇਸ਼ਭਰ ਵਿੱਚ ਸਿੱਖਾਂ ਖਿਲਾਫ ਭੇਦਭਾਵ ਵਾਲਾ ਮਾਹੌਲ ਸਿਰਜਿਆ ਜਾ ਰਿਹੈ। ਹਰਿਆਣਾ ਦੇ ਨੂਹ 'ਚ ਥਾਣੇ ਨੂੰ ਅੱਗ ਲਗਾ ਕੇ ਦੰਗਾ ਫਸਾਦ ਕਰਨ ਵਾਲਿਆਂ 'ਤੇ ਦਰਜ਼ ਪਰ…

ਵੋਟਰ ਸੂਚੀਆਂ ਦੀ ਸੁਧਾਈ ਦੇ ਦੋ ਦਿਨਾ ਵਿਸ਼ੇਸ਼ ਕੈਂਪ ਲਗਾਏ ਗਏ- ਏਡੀਸੀ ਸ਼੍ਰੀਮਤੀ ਲਵਜੀਤ ਕਲਸੀ

ਬਠਿੰਡਾ, 03 ਦਸੰਬਰ (ਗੁਰਜੰਟ ਸਿੰਘ ਨਥੇਹਾ)- ਮਾਨਯੋਗ ਜ਼ਿਲ੍ਹਾ ਚੋਣ ਕਮਿਸ਼ਨ ਕਮ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਮਾਨਯੋਗ ਵਧੀਕ ਜ਼ਿਲ੍ਹਾ ਚੋਣ ਕਰ ਅਫਸਰ (ਪੇਂਡੂ ਵਿਕਾਸ) ਬਠਿੰਡਾ ਸ਼੍ਰੀਮਤੀ ਲਵਜੀਤ ਕਲਸੀ ਵੱਲ…

ਬੰਦੀ ਸਿੰਘਾਂ ਦੀ ਰਿਹਾਈ ਲਈ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਦਿੱਲੀ ਪਹੁੰਚਣ ਦੀ ਅਪੀਲ - ਬਾਬਾ ਹਰਜਿੰਦਰ ਸਿੰਘ 

ਭੀਖੀ,03 ਦਸੰਬਰ ( ਕਮਲ ਜਿੰਦਲ )ਬਾਬਾ ਹਰਜਿੰਦਰ ਸਿੰਘ (ਖਾਲਸਾ ਫਾਰਮ) ਭੀਖੀ ਵਾਲਿਆਂ ਨੇ ਦੱਸਿਆ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਟਰਨੈਸ਼ਨਲ ਪੰਥਕ…

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਬਿਜਲੀ ਕਾਮਿਆਂ ਦੇ ਹੱਕੀ ਸੰਘਰਸ਼ਾਂ ਦੀ ਹਮਾਇਤ, ਧਰਨਿਆਂ ਵਿੱਚ ਕਿਸਾਨ ਹੋਣਗੇ ਸ਼ਾਮਲ -- ਉਗਰਾਹਾਂ, ਕੋਕਰੀ

ਚੰਡੀਗੜ੍ਹ, 03 ਦਸੰਬਰ (ਜਨ ਸ਼ਕਤੀ ਨਿਉਜ ਬਿਊਰੋ ) ਬਿਜਲੀ ਕਾਮਿਆਂ ਦੇ ਜੁਆਇੰਟ ਫੋਰਮ ਪੰਜਾਬ ਅਤੇ ਟੀ ਐੱਸ ਯੂ (ਭੰਗਲ) ਵੱਲੋਂ ਠੇਕਾ ਕਾਮਿਆਂ ਲਈ ਪੱਕੇ ਰੁਜ਼ਗਾਰ ਅਤੇ ਹੋਰ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਮੌਜੂਦਾ ਸੰਘਰਸ਼ਾਂ ਦੀ ਭਾਰਤੀ…

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਮੁਕੇਰੀਆਂ ਖੰਡ ਮਿੱਲ ਅੱਗੇ ਧਰਨਾ ਦੇ ਰਹੇ ਗੰਨਾ ਉਤਪਾਦਕ ਕਿਸਾਨਾਂ ਉੱਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ

 ਧਰਨਾਕਾਰੀਆਂ ਨਾਲ ਜੁਝਾਰੂ ਯਕਜਹਿਤੀ ਜ਼ਾਹਰ ਕਰਦਿਆਂ ਭਲਕੇ ਹਮਾਇਤੀ ਕਾਫ਼ਲੇ ਭੇਜਣ ਦਾ ਫੈਸਲਾ ਚੰਡੀਗੜ੍ਹ 03 ਦਸੰਬਰ ( ਜਨ ਸ਼ਕਤੀ ਨਿਊਜ਼ ਬਿਊਰੋ ) ਮੁਕੇਰੀਆਂ ਖੰਡ ਮਿੱਲ ਅੱਗੇ ਹਾਈਵੇ ਜਾਮ ਕਰਕੇ ਕੱਲ੍ਹ ਤੋਂ ਗੰਨਾ ਸੰਘਰਸ਼ ਕਮੇਟੀ …

ਸੰਯੁਕਤ ਮੋਰਚੇ ਦੇ ਆਗੂਆਂ ਤੇ ਹਮਲੇ ਤੁਰੰਤ ਬੰਦ ਕਰੇ ਸਰਕਾਰ - ਬੁਰਜਗਿੱਲ

ਬਰਨਾਲਾ, 03 ਦਸੰਬਰ (ਗੁਰਸੇਵਕ ਸੋਹੀ )ਪੰਜਾਬ - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ …

ਲਖਵਿੰਦਰ ਸਿੰਘ ਘਮਨੇਵਾਲ ਨੂੰ ਲੁਧਿਆਣਾ ਦਿਹਾਤੀ ਐਸ ਈ ਸੈੱਲ ਦਾ ਚੇਅਰਮੈਨ ਲਗਾਇਆ

ਘਮਨੇਵਾਲ ਬੇਹੱਦ ਮਿਹਨਤੀ ਆਗੂ—ਸੰਧੂ, ਵੈਦ ਮੁੱਲਾਂਪੁਰ ਦਾਖਾ,29 ਨਵੰਬਰ(ਸਤਵਿੰਦਰ ਸਿੰਘ ਗਿੱਲ) ਕਾਂਗਰਸ ਪਾਰਟੀ ਵਿੱਚ ਹਮੇਸ਼ਾਂ ਮਿਹਨਤੀ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਮਿਲਦਾ ਰਿਹਾ ਹੈ ਜਿਸ ਤੇ ਚਲਦਿਆਂ ਐਸ ਈ ਸੈੱਲ ਪੰਜਾਬ ਦੇ ਚੇਅ…

ਅਮਰੀਕਾ ਦੇ ਐਨ ਆਰ ਆਈਜ਼ ਗੁੜੇ ਪਿੰਡ ਦੇ ਖੇਡ ਮੇਲੇ ਤੇ ਨੋਟਾਂ ਦਾ ਮੀਂਹ ਵਰ੍ਹਾਉਣਗੇ —ਪ੍ਰਧਾਨ ਸਰਬਜੀਤ ਸਿੰਘ

ਨਵੀਂ ਪੰਚ ਕਿਹਾ—ਖੇਡ ਮੇਲੇ ਤੇ ਇਹਨਾ ਦਾ ਵੱਡਾ ਸਹਿਯੋਗ ਮੁੱਲਾਂਪੁਰ ਦਾਖਾ,29 ਨਵੰਬਰ(ਸਤਵਿੰਦਰ ਸਿੰਘ ) ਸਵੱਦੀ ਕਲਾਂ ਦੇ ਲਾਗਲੇ ਪਿੰਡ ਗੁੜੇ ਚ ਦਿਨ ਐਂਤਵਾਰ 3 ਦਸੰਬਰ ਅਤੇ 4 ਦਸੰਬਰ ਦਿਨ ਸੋਮਵਾਰ ਨੂੰ ਕਰਵਾਏ ਜਾਣ ਵਾਲੇ ਕਬੱਡੀ ਖੇਡ …

ਬੇਅੰਤ ਨੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ, ਬਾਦਲ ਦੇ ਰਾਜ ਵਿੱਚ ਬੇਅਦਬੀਆਂ ਹੋਈਆਂ,ਮਾਨ ਵੱਡਾ ਇਨਕਲਾਬੀ ਇਨਸਾਫ਼ ਨਹੀਂ ਦਿੰਦਾ - ਭਾਈ ਫਰਾਂਸ, ਐਡਵੋਕੇਟ ਚਾਹਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ,29 ਨਵੰਬਰ (ਸਤਵਿੰਦਰ  ਸਿੰਘ ਗਿੱਲ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ 'ਚ ਹਾਜ਼ਰੀ ਭਰਨ ਲਈ ਸਰਾਭਾ ਪੰਥਕ ਮੋਰਚੇ ਦੇ ਜੁਝਾਰੂ ਆਗੂ ਪਹੁੰਚੇ 31 ਸਿੰਘਾਂ ਦਾ ਜੱਥਾ ਲੈ ਕੇ …

ਅਗਲੇ 36 ਘੰਟਿਆਂ ਦੌਰਾਨ ਮੀਂਹ ਦੀ ਸੰਭਾਵਨਾ 

ਲੁਧਿਆਣਾ, 29 ਨਵੰਬਰ (ਟੀ. ਕੇ. )- ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਤਾਜਾ ਵੈਸਟਰਨ ਡਿਸਟਰਬੇੰਸ ਦੇ ਪ੍ਰਭਾਵ ਹੇਠ ਸਮੁੱਚੇ ਪੰਜਾਬ  'ਚ ਆਗਾਮੀ 24 ਤੋਂ 36 ਘੰਟਿਆਂ ਦੌਰਾਨ ਗਰਜ-ਚਮਕ ਨਾਲ ਹਲਕਾ ਮੀਂਹ ਪਵੇਗਾ, ਜਿਸ ਨਾਲ ਦਿਨ ਦ…

ਪੰਜਾਬ ਵਿਚ 28 ਦਸੰਬਰ ਨੂੰ ਛੁੱਟੀ ਦਾ ਐਲਾਨ

ਲੁਧਿਆਣਾ, 29 ਨਵੰਬਰ (ਟੀ. ਕੇ.) ਪੰਜਾਬ ਸਰਕਾਰ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਨਮਾਨ ਵਿਚ 28 ਦਸੰਬਰ ਨੂੰ ਸੂਬੇ ਵਿਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ…

ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਅਰਜਨਟੀਨਾ ਅੰਬੈਸੀ ਦੇ ਪ੍ਰਤੀਨਿਧੀ ਵਲੋਂ ਪੰਜਾਬ ਦਾ ਸਫਲ ਦੌਰਾ

ਲੁਧਿਆਣਾ, 26 ਨਵੰਬਰ (ਟੀ. ਕੇ. ) - ਇੱਕ ਸਰਗਰਮ ਪਹਿਲਕਦਮੀ ਤਹਿਤ, ਅਰਜਨਟੀਨਾ ਦੇ ਦੂਤਾਵਾਸ ਦੇ ਸ਼੍ਰੀ ਮਾਰੀਆਨੋ ਬੇਹਰਨ ਨੇ ਇੱਕ ਟੀਮ ਦੇ ਨਾਲ ਪੰਜਾਬ ਦਾ ਦੋ ਦਿਨਾ ਦੌਰਾ ਕੀਤਾ, ਜਿਸਦਾ ਤਾਲਮੇਲ ਆਈ.ਸੀ.ਏ.ਆਰ-ਐਗਰੀਕਲਚਰਲ ਟੈਕਨਾਲੋਜੀ ਐ…

ਦੇਸ਼ਭਗਤ ਸੂਰਮਿਆਂ ਦੀ ਯਾਦ ਵਿੱਚ ਸਕੂਲਾਂ ਦੇ ਨਾਮਕਰਣ ਸਾਡੀ ਸਰਕਾਰ ਦੀ ਪਹਿਲ— ਹਰਜੋਤ ਸਿੰਘ ਬੈਂਸ

ਲੁਧਿਆਣਾ, 26 ਨਵੰਬਰ (ਜਨ ਸ਼ਕਤੀ ਨਿਊਜ਼ ਬਿਊਰੋ )ਪੰਜਾਬ ਦੇ ਸਿੱਖਿਆ ਤੇ ਭਾਸ਼ਾ ਮੰਤਰੀ ਸਃ ਹਰਜੋਤ ਸਿੰਘ ਬੈਂਸ ਨੂੰ ਬੀਤੀ ਸ਼ਾਮ ਆਨੰਦਪੁਰ ਸਾਹਿਬ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦਾ ਵਫ਼ਦ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਅਗਵਾਈ ਵਿ…

ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਦਾ ਸਲਾਨਾ ਸਮਾਗਮ ਸ਼ਾਨਦਾਰ ਰਿਹਾ ਸਕੂਲ ਮੇਰੇ ਲਈ ਤੀਰਥ ਅਸਥਾਨ ਵਾਂਗ ਹੈ - ਕਰਨਲ ਅਮਰਜੀਤ ਸਿੰਘ (ਪਿੰ੍ਰੰਸੀਪਲ)

 ਲੁਧਿਆਣਾ 26 ਨਵੰਬਰ (ਕਰਨੈਲ ਸਿੰਘ ਐੱਮ.ਏ) ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਸੱਭਿਆਚਾਰਕ ਸਮਾਗਮ ਬਹੁਤ ਵੱਡਾ ਹਿੱਸਾ ਪਾਉਂਦੇ ਹਨ।ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ (ਲੁਧਿਆਣਾ) ਵਿਖੇ …

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਭਾਰਤੀ ਸੰਵਿਧਾਨ ਦਿਵਸ”

ਬੀ.ਏ.ਐਲ.ਐਲ.ਬੀ. ਤੀਜਾ ਸਮੈਸਟਰ ਦੇ ਵਿਦਿਆਰਥੀਆਂ ਨੇ ਜਿੱਤਿਆ ਕੁਇਜ਼ ਮੁਕਾਬਲਾ ਤਲਵੰਡੀ ਸਾਬੋ, 24 ਨਵੰਬਰ (ਗੁਰਜੰਟ ਸਿੰਘ ਨਥੇਹਾ)- ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਦ…

ਡਾਕਟਰਾਂ ਅਤੇ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਲੋੜਵੰਦਾਂ ਦੇ ਇਲਾਜ ਲਈ ਅੱਗੇ ਆਉਣਾ ਚਾਹੀਦੈ-ਰੁਚੀ ਬਾਵਾ

 ਰਾਣਾ ਹਸਪਤਾਲ ਵਲੋਂ ਢੋਲੇਵਾਲ ਸਕੂਲ 'ਚ ਅੱਖ ਜਾਂਚ ਕੈਂਪ ਲੁਧਿਆਣਾ, 24 ਨਵੰਬਰ (ਟੀ. ਕੇ.) ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਢੁੱਕਵੀਂਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਜੁਟਾਏ ਜਾ ਰਹੇ ਹ…

ਐਸ.ਜੀ.ਪੀ.ਸੀ. ਚੋਣਾਂ ਸਬੰਧੀ ਗੁਰਦੁਆਰਾ ਬੋਰਡ ਚੋਣ ਹਲਕਿਆਂ 'ਚ ਵੋਟਰ ਸੂਚੀ ਦੀ ਤਿਆਰੀ ਸਬੰਧੀ ਨਵੇਂ ਨਿਰਦੇਸ਼ ਜਾਰੀ

 ਹੁਣ 29 ਫਰਵਰੀ ਤੱਕ ਹੋਵੇਗੀ ਵੋਟਰ ਰਜਿਸਟਰੇਸ਼ਨ - ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ, 24 ਨਵੰਬਰ (ਟੀ. ਕੇ. ) - ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜ਼ਾਂਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਗੁਰਦੁਆਰਾ ਬੋਰ…