ਪੰਜਾਬ

ਟਿਕਰੀ ਬਾਰਡਰ ’ਤੇ ਧਰਨੇ ’ਚ ਸ਼ਾਮਲ ਵਕੀਲ ਵੱਲੋਂ ਖੁਦਕੁਸ਼ੀ

ਜਲਾਲਾਬਾਦ/ ਰੋਹਤਕ ,ਦਸੰਬਰ 2020 -(ਗੁਰਦੇਵ ਗਾਲਿਬ/ਮਨਜਿੰਦਰ ਗਿੱਲ)- ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ’ਚ ਸ਼ਾਮਲ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਨੇ ਟਿਕਰੀ ਬਾਰਡਰ …

ਸੰਗਤਾਂ ਦੀ ਸੇਵਾ ਸਿਰਫ਼ ਕਰਮਾਂ ਵਾਲਿਆਂ ਨੂੰ ਹੀ ਮਿਲਦੀ ਹੈ - ਦਲਜੀਤ ਢੁੱਡੀਕੇ

 ਅਜੀਤਵਾਲ, (ਬਲਵੀਰ ਸਿੰਘ ਬਾਠ)-   ਖੇਤੀ ਆਰਡੀਨੈਂਸ ਬਿਲਾ ਨੂੰ ਰੱਦ ਕਰਵਾਉਣ ਵਾਸਤੇ ਦਿੱਲੀ ਦੇ ਕੁੰਡਲੀ ਬਾਰਡਰ ਤੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਕੇ ਵਾਪਸ ਪਿੰਡ ਪਰਤੇ   ਨੌਜਵਾਨ ਸਮਾਜਸੇਵੀ ਆਗੂ ਦਲਜੀਤ ਸਿੰਘ ਢੁੱਡੀਕੇ …

ਕਿਸਾਨ ਮਜਦੂਰ ਏਕਤਾ ਜਿੰਦਾਬਾਦ ✍️ ਗੀਤਕਾਰ ਸੋਹਣ ਮਾਣੂੰਕੇ

ਕਿਸਾਨ ਮਜਦੂਰ ਏਕਤਾ ਜਿੰਦਾਬਾਦ ਕ੍ਰਾਂਤੀ 1-ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ, ਉਹ ਹੁਣ ਚੱਲਣ ਨੀ ਦੇਣੀ ਜੋ ਚਲਾਉਦੀ ਰਹੀ ਤੂੰ ਚਾਲ, ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ 2-ਉਹ ਸਾਡੇ ਹੀ…

 ਪੁਲੀਸ ਨੇ ਸੁਲਝਇਆ ਮੋਗਾ ਕਤਲ ਕਾਂਡ  ਸਾਹਮਣੇ ਆਇਆ ਪੂਰਾ ਸੱਚ

ਮੋਗਾ ,ਦਸੰਬਰ  2020 (ਰਾਣਾ ਸ਼ੇਖਦੌਲਤ  /ਜੱਜ ਮਸੀਤਾਂ) ਮੋਗਾ ਜ਼ਿਲ੍ਹੇ ਦੇ ਪਿੰਡ ਰਾਮੂਵਾਲਾ ਕਲਾਂ ਵਿਚ ਬੀਤੀ 21 ਦਸੰਬਰ ਨੂੰ ਠੇਕੇ ਦੇ ਕਰਿੰਦੇ ਸੁਨੀਲ ਕੁਮਾਰ ਦੀ ਬੇਰਹਿਮੀ ਨਾਲ ਹੋਈ ਹੱਤਿਆ ਦਾ ਮਾਮਲਾ ਮੋਗਾ ਪੁਲਸ ਨੇ 48 ਘੰਟੇ ਵਿ…

ਮੁਦੋਕੇ, ਬੁੱਟਰਕਾਲਾਂ ਰੋਡ , ਤੇ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ,,3 ਲੋਕਾਂ ਦੀ ਮੌਤ

ਮੋਗਾ, ਦਸੰਬਰ 2020   (ਰਾਣਾ ਸ਼ੇਖਦੌਲਤ,ਜੱਜ ਮਸੀਤਾਂ) ਮੁਦੋਕੇ-ਬੁੱਟਰਕਲਾਂ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ 3 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ’ਤੇ ਪੁੱਜ…

ਲੋਕ ਗਾਇਕ ਯੁਧਵੀਰ ਮਾਣਕ ਨੇ ‘ਪੰਜਾਬ ਬਚਾਉਣਾ ਚਾਹੁੰਦੇ ਹਾਂ’ ਕੀਤਾ ਰਿਲੀਜ

ਹਠੂਰ ,ਦਸੰਬਰ 2020 (ਕੌਸ਼ਲ ਮੱਲ੍ਹਾ)-ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੇ ਸਪੁੱਤਰ ਲੋਕ ਗਾਇਕ ਯੁਧਵੀਰ ਮਾਣਕ ਨੇ ਅੱਜ ਪਿੰਡ ਮੱਲ੍ਹਾ ਵਿਖੇ ਲੋਕ ਗਾਇਕ ਗੁਰਦਾਸ ਕੈੜਾ ਦਾ ਸਿੰਗਲ ਟਰੈਕ ਗੀਤ ‘ਪੰਜਾਬ ਬਚਾਉਣਾ ਚਾਹੁੰਦੇ ਹਾਂ’ਰਿਲੀਜ ਕੀਤਾ …

ਖਟਕੜ ਕਲਾਂ ਤੋਂ ਦਿੱਲੀ ਚੱਲੇ ਪੰਜਾਬੀ ਡਾਕਟਰੀ ਕਾਫ਼ਲੇ ਦਾ ਮਹਿਲਕਲਾਂ ਟੋਲ ਪਲਾਜ਼ਾ ਤੇ ਕੀਤਾ ਗਿਆ ਭਰਵਾਂ ਸਵਾਗਤ।

ਮਹਿਲ ਕਲਾਂ ਬਰਨਾਲਾ/ਦਸੰਬਰ 2020-(ਗੁਰਸੇਵਕ ਸਿੰਘ ਸੋਹੀ  )- ਆਲ ਇੰਡੀਆ ਮੈਡੀਕਲ ਫੈੱਡਰੇਸ਼ਨ ਦੇ ਕੇਂਦਰੀ ਆਗੂਆਂ ਵੱਲੋਂ ਲਏ ਗਏ ਫੈਸਲਿਆਂ ਅਨੁਸਾਰ,ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ,ਭਾਰਤ ਦੇ ਸਾਰੇ ਸੂਬਿਆਂ ਵਿਚੋਂ ਪਿੰਡਾਂ ਵਿੱਚ ਵਸ…

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ✍️ ਗੁਰਜਿੰਦਰ ਕੌਰ ਅਮਨ ਮੁੰਡੀ

  ਉੱਤਮ ਖੇਤੀ, ਮੱਧਮ ਵਪਾਰ,ਨਿੱਖਿਧ ਚਾਕਰੀ, ਭੀਖ਼ ਖੁਆਰ ਦੇ ਮਹਾਂ ਵਾਕ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸਾਨੀ ਨੂੰ ਸਭ ਕਿੱਤਿਆਂ ਤੋਂ ਜ਼ਿਆਦਾ ਮਹੱਤਤਾ ਦਿੱਤੀ ਹੈ,ਆਓ ਇਸਦੇ ਕਾਰਨ ਘੋਖੀਏ,,,,,,,,,,,,,,,  ਕਿਸਾਨੀ ਹੀ ਇ…

ਮਹਿਲਾ ਪੱਤਰਕਾਰ ਚਰਨਪ੍ਰੀਤ ਨਾਲ ਡਿੰਪਾ ਵੱਲੋਂ ਕੀਤੀ ਬਦਸਲੂਕੀ ਅਤਿ ਨਿੰਦਣਯੋਗ।ਡਾ ਮਿੱਠੂ ਮੁਹੰਮਦ       

ਮਹਿਲ ਕਲਾਂ/ਬਰਨਾਲਾ-ਦਸੰਬਰ 2020 -  (ਗੁਰਸੇਵਕ ਸਿੰਘ ਸੋਹੀ)- ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਦੇ  ਵਿਰੋਧ ਕਰਨ ਦੇ ਬਾਵਜੂਦ ਵੀ ਕੇਂਦਰ ਨੇ ਤੈਨੂੰ ਪਾਸ ਕਰ ਦਿੱਤੇ ਸਨ ਜਿਸ ਕਰਕੇ ਕਿਸਾਨ ਮਜਦੂਰ ਗੁੱਸੇ ਦੀ ਲਹਿਰ ਫ…

ਦਿੱਲੀ ਕਿਸਾਨੀ ਅੰਦੋਲਨ ਵਿਖੇ ਸ਼ਹੀਦ ਮੇਵਾ ਸਿੰਘ ਖੋਟੇ ਦੇ  ਪਰਿਵਾਰ ਨਾਲ ਦੁੱਖ ਸਾਂਝਾ

ਅਜੀਤਵਾਲ , ਦਸੰਬਰ 2020 -( ਬਲਵੀਰ ਸਿੰਘ ਬਾਠ )- ਖੇਤੀ ਆਰਡੀਨੈਂਸ ਬਿਲ ਦੇ ਵਿਰੋਧ ਵਿੱਚ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ  ਸ਼ਹੀਦ ਹੋਏ ਸਵਰਗੀ ਮੇਵਾ ਸਿੰਘ ਦੇ ਬੇਟੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ  ਕਰਦੇ ਹੋਏ ਤੀਰਥ ਸਿੰਘ ਮਾ…

ਮੰਨ ਜਾ ਦਿੱਲੀਏ ਮੰਨ ਜਾ ਨੀ ਪੜ੍ਹਨੇ ਪਾ ਕੇ ਜਾਵਾਂਗੇ -ਸਤਪਾਲ ਢੁੱਡੀਕੇ

ਅਜੀਤਵਾਲ ,ਦਸੰਬਰ  2020 -( ਬਲਵੀਰ ਸਿੰਘ ਬਾਠ)  ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਵਾਸਤੇ  ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼  ਚ ਆਪਣਾ ਯੋਗਦਾਨ ਪਾ ਕੇ ਵਾਪਸ ਇਤਿਹਾਸਕ  ਪਿੰਡ ਢੁੱਡੀਕੇ ਦੇ…

7 ਦਸੰਬਰ ਨੂੰ 15 ਮਿੰਟ ਨਾਮ ਸਿਮਰਨ ਕਰੇ ਸਿੱਖ ਸੰਗਤ-ਜਥੇਦਾਰ ਅਕਾਲ ਤਖ਼ਤ

ਤਲਵੰਡੀ ਸਾਬੋ,ਦਸੰਬਰ  2020  (ਗੁਰਸੇਵਕ ਸੋਹੀ)  ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਦਮਦਮਾ ਸਾਹਿਬ ਵਿਚਲੀ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੌਮ ਦੇ ਨ…

ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕੀਤੀ ਅਪੀਲ

ਆਮ ਜਨਤਾ ਤੇ ਟੈਲੀਕਾਮ ਸੇਵਾਵਾਂ ਨੂੰ ਪ੍ਰਭਾਵਿਤ ਨਾ ਕਰਨ  ਚੰਡੀਗੜ੍ਹ, ਦਸੰਬਰ  2020  -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-     25 ਦਸੰਬਰ- ਰਾਜ ਭਰ ਦੇ ਵੱਖ-ਵੱਖ ਮੋਬਾਈਲ ਟਾਵਰਾਂ ਨੂੰ ਬਿਜਲੀ ਸਪਲਾਈ ਬੰਦ ਕਰਨ ਦੀਆਂ …

ਦਿੱਲੀ ਸੰਘਰਸ਼ ਦੇ  ਲਈ ਢੁੱਡੀਕੇ ਤੋਂ ਗਿਆਰ੍ਹਵਾਂ ਜਥਾ ਰਵਾਨਾ  -ਪ੍ਰਧਾਨ ਮਾਸਟਰ ਗੁਰਚਰਨ ਸਿੰਘ

ਅਜੀਤਵਾਲ , ਦਸੰਬਰ  2020 -(ਬਲਵੀਰ ਸਿੰਘ ਬਾਠ)- ਇਤਿਹਾਸਕ ਪਿੰਡ ਢੁੱਡੀਕੇ ਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਜਥੇਬੰਦੀ ਵਲੋਂ 11 ਵਾਂ ਜੱਥਾ ਦਿੱਲੀ ਧਰਨੇ ਲਈ ਰਵਾਨਾ ਕੀਤਾ ਗਿਆ …

ਬਾਬਾ ਬੰਧਨੀ ਸਾਹ ਜੀ ਗਊਸ਼ਾਲਾ ਦੀਆਂ  ਗਊਆਂ ਵਾਸਤੇ ਸ਼ੈੱਡ ਦੀ ਕਾਰ ਸੇਵਾ ਸ਼ੁਰੂ   ਪ੍ਰਧਾਨ ਫੌਜੀ ਸਰੂਪ ਸਿੰਘ

ਦਾਨੀ ਸੱਜਣ ਵੱਧ ਤੋਂ ਵੱਧ ਦੇਣ ਸਹਿਯੋਗ ਅਜੀਤਵਾਲ, ਦਸੰਬਰ  2020 ( ਬਲਵੀਰ ਸਿੰਘ ਬਾਠ)  ਜਗਰਾਉਂ ਦੇ ਪੈਂਦੇ ਬਾਬਾ ਬੰਧਨੀ ਸ਼ਾਹ ਦੀ ਦਰਗਾਹ ਨੇੜੇ ਰੂਪ ਵਾਟਿਕਾ ਸਕੂਲ ਜਗਰਾਉਂ  ਅਵਾਰਾ ਗਊਆਂ ਵਾਸਤੇ ਨਵੇਂ ਬਣ ਰਹੇ ਸ਼ੈੱਡ ਦੀ  ਕਾਰ…

ਮੋਦੀ ਦੀ 26 ਤਰੀਕ ਨੂੰ ਮਨ ਕੀ ਬਾਤ ਸੁਣਨ ਦੀ ਬਜਾਏ ਥਾਲੀਆਂ ਖੜਕਾਉਣਗੇ ਪੰਜਾਬ ਦੇ ਕਿਸਾਨ ।ਜੱਜ ਗਹਿਲ     

ਮਹਿਲ ਕਲਾਂ /ਬਰਨਾਲਾ -ਦਸੰਬਰ 2020 -(ਗੁਰਸੇਵਕ ਸਿੰਘ ਸੋਹੀ)- ਮੋਦੀ ਸਰਕਾਰ ਵੱਲੋਂ 26 ਤਰੀਕ ਨੂੰ ਮਨ ਕੀ ਬਾਤ ਸੁਣਾਉਣਗੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਤਰੀਕ ਨੂੰ ਥਾਲੀਆਂ ਵਜਾਉਣ ਦਾ ਅਤੇ ਖੜਕਾਉਣ ਦਾ ਸਮੂਹ ਭਾਰਤ …

ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਵੱਲੋਂ ਤੀਸਰੀ ਵਾਰ ਟਿਕਰੀ, ਕੁੰਡਲੀ ਅਤੇ ਸਿੰਘੂ ਬਾਰਡਰ ਤੇ ਫਰੀ ਡਾਕਟਰੀ ਸੇਵਾਵਾਂ ਨਿਰੰਤਰ ਜਾਰੀ

ਮਹਿਲ ਕਲਾਂ/ਬਰਨਾਲਾ-ਦਸੰਬਰ 2020 -(ਗੁਰਸੇਵਕ ਸਿੰਘ ਸੋਹੀ)- ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰ…

ਜਗਰਾਓ ਰੇਲਵੇ ਸਟੇਸ਼ਨ ਤੇ ਧਰਨਾ 85 ਵੇਂ ਦਿਨ ਵਿੱਚ ਪਹੁੰਚਿਆ  

ਕਿਸਾਨੀ ਸੰਘਰਸ਼ ਨੂੰ ਹੋਰ ਵਰਗਾਂ ਵੱਲੋਂ ਸਾਥ ਮਿਲਣਾ ਜਿੱਤ ਦੀ ਗਾਰੰਟੀ -ਮਨਜੀਤ ਧਨੇਰ   ਜਗਰਾਉਂ , ਦਸੰਬਰ 2020 -(ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ  )-   ਸਥਾਨਕ ਰੇਲ ਪਾਰਕ ਚ 85ਵੇਂ ਦਿਨ ਚ ਸ਼ਾਮਲ ਹੋਇਆ। ਇਸ ਸਮੇਂ ਭੁ…

ਮੋਦੀ ਸਰਕਾਰ ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨਾਂ ਨਾਲ ਬਹੁਤ ਹੀ ਮਾੜਾ ਸਲੂਕ ਕਰ ਰਹੀ ਹੈ। ਜਸਵੰਤ ਦੀਵਾਨਾ          

3 ਆਰਡੀਨੈਂਸ ਵਾਪਸ ਕਰਵਾ ਕੇ ਹੀ ਦਮ ਲੈਣਗੇ ਕਿਸਾਨ     ਮਹਿਲ ਕਲਾਂ /ਬਰਨਾਲਾ -ਦਸੰਬਰ- (ਗੁਰਸੇਵਕ ਸਿੰਘ ਸੋਹੀ)- ਸੈਂਟਰ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸ ਪਾਸ ਕੀਤੇ ਹਨ। ਉਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30…

ਨਸ਼ੇ ਵਾਲੀਆਂ ਗੋਲੀਆਂ ਅਤੇ ਲਾਹਣ ਬਰਾਮਦ 3 ਕਾਬੂ

ਮੋਗਾ,ਦਸੰਬਰ  2020 (ਰਾਣ ਸ਼ੇਖ਼ਦੌਲਤ/  ਜੱਜ ਮਸੀਤਾਂ) ਨਸ਼ੇ ਵਾਲੇ ਪਦਾਰਥਾਂ ਅਤੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ, ਜਦਕਿ ਇਕ ਪੁਲਸ ਦੇ ਕਾਬੂ ਨਹੀਂ ਆ ਸਕਿਆ। ਐਂਟੀ ਨਾ…