ਪੰਜਾਬ

 ਕਿਸਾਨੀ ਸੰਘਰਸ਼ ਦੀ ਸਭ ਤੋਂ ਖੂਬਸੂਰਤ ਤਸਵੀਰ

 ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ  ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੀ ਤਖ਼ਤੀ ਫੜੀ  ਛੋਟੇ ਬੱਚੇ ਦੀ ਮੂੰਹੋਂ ਬੋਲਦੀ ਤਸਵੀਰ ਪੇਸ਼ਕਸ਼ ਬਲਵੀਰ ਸਿੰਘ ਬਾਠ ਜਨਸ਼ਕਤੀ ਨਿੳੂਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ

ਨਸ਼ਿਆ ਖਿਲਾਫ ਲਾਇਆ ਸੈਮੀਨਰ

ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)- ਪੰਜਾਬ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਦੇ ਦਿਸਾ-ਨਿਰਦੇਸਾ ਅਨੁਸਾਰ ਅੱਜ ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਰੁਬਨੀਵ ਸਿੰਘ ਦੀ ਅਗਵਾਈ ਹੇਠ ਭਾਈ ਦਾਨ ਸ…

ਕਿਸਾਨੀ ਸੰਘਰਸ਼ ਦੀ ਝਲਕ

ਦਿੱਲੀ ਵਿਖੇ  ਕੈਨੇਡਾ ਤੋਂ ਦਿੱਲੀ ਦੇ ਕੁੰਡਲੀ ਬਾਰਡਰ ਤੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਪਹੁੰਚੇ ਬੌਬੀ ਜਗਰਾਉਂ ਦੇ ਨਾਲ  ਪ੍ਰਮੁੱਖ ਸ਼ਖ਼ਸੀਅਤਾਂ ਦੀ ਮੂੰਹੋਂ ਬੋਲਦੀ ਤਸਵੀਰ  ਪੇਸ਼ਕਸ਼  ਬਲਵੀਰ ਸਿੰਘ ਬਾਠ ਜਨ ਸ਼ਕਤੀ ਨਿੳੂਜ਼ ਪੰ…

ਬੱਚੇ ਦੇ ਜਨਮ ਦਿਨ ਦੀ ਖੁਸ਼ੀ ਚ ਲਾਏ ਬੂਟੇ

ਅਜੀਤਵਾਲ, ਦਸੰਬਰ  2020 ( ਬਲਵੀਰ ਸਿੰਘ ਬਾਠ)  ਇਤਿਹਾਸਕ ਪਿੰਡ ਚੂੜਚੱਕ ਵਿਖੇ ਸਾਬਕਾ ਸਰਪੰਚ ਕੁਲਦੀਪ ਸਿੰਘ ਦੇ ਗ੍ਰਹਿ ਵਿਖੇ ਅੱਜ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ  ਉਨ੍ਹਾਂ ਦੇ ਘਰ ਦੋਹਤੇ ਨੇ ਜਨਮ ਲਿਆ ਮੁਬਾਰਕਾਂ ਦੇਣ ਵਾ…

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਕਾਫਲੇ ਦੇ ਰੂਪ ਵਿਚ 25 ਨੂੰ ਕਿਸਾਨੀ ਦਿੱਲੀ ਮੋਰਚੇ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਹੋਣ ਦਾ ਐਲਾਨ

ਮਹਿਲ ਕਲਾਂ/ਬਰਨਾਲਾ-ਦਸੰਬਰ 2020 (ਗੁਰਸੇਵਕ ਸਿੰਘ ਸੋਹੀ)  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ( ਰਜਿ :295) ਪੰਜਾਬ ਵੱਲੋਂ 25 ਸਤੰਬਰ 2020 ਤੋਂ ਲੈ ਕੇ ਹੁਣ ਤਕ ਚੱਲੇ ਕਿਸਾਨੀ ਅੰਦੋਲਨ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਇਆ ਗਿਆ। ਹੁਣ…

ਮਾਛੀਕੇ ਦੀ ਪੰਚਾਇਤ ਵੱਲੋਂ ਵਿਕਾਸ ਦਾ ਕੰਮ ਜ਼ੋਰਾਂ ਤੇ ਪਿੰਡ ਨੂੰ ਅਤਿ ਸੁੰਦਰ ਬਣਾਉਣ ਦਾ ਸੁਪਨਾ- ਸਰਪੰਚ ਕਰਮਜੀਤ ਕੌਰ  

ਨਿਹਾਲ ਸਿੰਘ ਵਾਲਾ/ਮੋਗਾ-ਦਸੰਬਰn2020 (ਗੁਰਸੇਵਕ ਸਿੰਘ ਸੋਹੀ)- ਗਰਾਮ ਪੰਚਾਇਤ ਮਾਛੀਕੇ ਵੱਲੋਂ ਸਰਪੰਚ ਕਰਮਜੀਤ ਕੌਰ ਪਤਨੀ ਜਸਕਰਨ ਸਿੰਘ ਮੈਂਬਰ ਮਾਰਕੀਟ ਕਮੇਟੀ ਬੱਧਨੀ ਕਲਾਂ ਦੀ ਅਗਵਾਹੀ ਹੇਠ ਪੰਚਾਇਤੀ ਫੰਡ ਦੇ ਵਿੱਚੋਂ ਵਿਕਾਸ ਦਾ …

ਮੋਦੀ ਸਰਕਾਰ ਆਪਣੇ ਭਗਤਾਂ ਦਾ ਧਿਆਨ ਛੱਡ ਕੇ ਕਿਸਾਨੀ ਸੰਘਰਸ਼ ਵੱਲ ਧਿਆਨ ਦੇਵੇ-ਜਸਕਰਨ ਮਾਛੀਕੇ     

 ਅੰਨਦਾਤੇ ਨੂੰ ਸੜਕਾਂ ਤੇ ਰੋਲਣਾ ਮੋਦੀ ਕਿਸੇ ਰਾਖਸ਼ ਨਾਲੋਂ ਘੱਟ ਨਹੀਂ।                                                                                                       ਨਿਹਾਲ ਸਿੰਘ ਵਾਲਾ/ਮੋਗਾ  -ਦਸ…

ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਪ੍ਰੀ-ਪ੍ਰਾਇਮਰੀ ਸਕੂਲ ਦੇ 20 ਬੱਚਿਆਂ ਨੂੰ ਬੂਟ ਜੁਰਾਬਾ ਵਰਦੀਆਂ ਵੰਡੀਆਂ

 ਮਹਿਲ ਕਲਾਂ/ਬਰਨਾਲਾ-ਦਸੰਬਰ 2020 (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ  ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਨਰੈਣਗੜ੍ਹ ਸੋਹੀਆਂ ਜ਼ਿਲ੍ਹਾ ਬਰਨਾਲਾ ਵਿਖੇ ਸਮਾਜ ਸੇਵੀ ਐੱਨ,ਆਰ,ਆਈ ਮੱਖਣ ਸਿੰਘ ਸੋਹੀ ਵੱਲੋਂ ਸਕੂ…

ਠੰਡ ਅਤੇ ਧੁੰਦ ✍️ ਸਲੇਮਪੁਰੀ ਦਾ ਮੌਸਮਨਾਮਾ-

ਠੰਡ ਅਤੇ ਧੁੰਦ!  ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨ ਖਿੱਤੇ ਪੰਜਾਬ 'ਚ ਮੁੱਖ ਤੌਰ 'ਤੇ ਮੌਸਮ ਸਾਫ਼ ਅਤੇ ਘੱਟੋ-ਘੱਟ ਪਾਰਾ 1°c ਤੋੰ 6°c ਦਰਮਿਆਨ ਰਹੇਗਾ। ਬੀਤੇ ਦਿਨਾਂ ਦੇ ਮੁਕਾਬਲੇ ਅਗਲੇ ਦਿਨੀਂ ਠੰਡ 'ਚ ਮੁੜ ਵਾਧਾ ਵੇਖਿਆ ਜਾਵੇਗ…

ਕਿਸਾਨ ਜਥੇਬੰਦੀਆਂ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਗਠਨ  

ਕਿਸਾਨ ਆਗੂਆਂ ਵਲੋਂ 24 ਤਰੀਕ ਨੂੰ ਵੈਬੀਨਾਰ ਹੋਵੇਗਾ ਅਯੋਜਿਤ ਕਗਨਾ ਰਣੌਤ ਤੇ ਮੁਕੇਸ਼ ਖੰਨਾ ਨੂੰ ਸ਼ਾਮਲ ਹੋਣ ਦਾ ਦਿੱਤਾ ਸੱਦਾ ਸਿੰਘੂ ਬਾਰਡਰ/ਨਵੀਂ ਦਿੱਲੀ ,ਦਸੰਬਰ  2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਲੰਬੀ…

ਕਿਸਾਨੀ ਅੰਦੋਲਨ ਅਤੇ ਪੇਂਡੂ ਡਾਕਟਰ......

ਮਹਿਲ ਕਲਾਂ/ ਬਰਨਾਲਾ -ਦਸੰਬਰ 2020- (ਗੁਰਸੇਵਕ ਸਿੰਘ ਸੋਹੀ)-   ਕਿਸਾਨੀ ਅੰਦੋਲਨ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਵਲੋਂ ਪਾਸ ਕੀਤੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਲ ਰਿਹਾ ਹੈ। ਇਸ ਅੰਦੋਲਨ ਬਾਰੇ ਕਿਸੇ ਨੂੰ ਵੀ ਇਹ ਕਿਫ਼ਾਇਤੀ …

ਧੁੰਦ ਦੇ ਮੌਸਮ ਦੌਰਾਨ ਐਕਸੀਡੈਂਟ ਤੋਂ ਬਚਾਅ ਲਈ ਰਿਫਲੈਕਟਰ ਜੈਕਟਾਂ ਵੰਡੀਆਂ.... 

ਮਹਿਲ ਕਲਾਂ/ਬਰਨਾਲਾ-ਦਸੰਬਰ 2020- (ਗੁਰਸੇਵਕ ਸਿੰਘ ਸੋਹੀ)- ਐਸ ਐਸ ਪੀ ਸ੍ਰੀ ਸੰਦੀਪ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਗਵਿੰਦਰ ਸਿੰਘ ਚੀਮਾ ਐਸ ਪੀ ਬਰਨਾਲਾ ਅਤੇ ਡਾ ਪ੍ਰਗਿਆ ਜੈਨ ਆਈ ਪੀ ਇਸ ਸਹਾਇਕ ਪੁਲੀਸ ਕਪਤਾਨ ਮਹਿ…

ਫੇਰ ਵਕਤ ਪਾ ਦਿਆਂਗੇ ਇਹ ਜ਼ਾਲਮ ਸਰਕਾਰਾਂ ਨੂੰ -ਪ੍ਰਧਾਨ ਮੋਹਣੀ

ਦਿੱਲੀ, ਦਸੰਬਰ  2020 ( ਬਲਵੀਰ ਸਿੰਘ ਬਾਠ)   ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਪਾਸ ਕਰ ਕੇ ਜੋ ਕਾਲੇ ਕਾਨੂੰਨ ਲਾਗੂ ਕੀਤੇ ਹਨ  ਇਹ ਕਾਲੇ ਬਿੱਲ ਕਿਸਾਨਾਂ ਅਤੇ ਮਜ਼ਦੂਰਾਂ ਲਈ ਘਾਤਕ ਨੇ ਦਿਨਾਂ ਨੂੰ ਪੰਜਾਬ ਤੇ ਦੇਸ਼ ਦੇ ਕਿਸਾਨ …

 ਕਿਸਾਨੀ ਸੰਘਰਸ਼ ਦੀ ਇੱਕ ਝਲਕ

ਕਿਸਾਨੀ ਸੰਘਰਸ਼ ਚ ਆਪਣਾ ਯੋਗਦਾਨ ਪਾ ਰਹੇ ਹਰਿਆਣੇ ਅਤੇ ਪੰਜਾਬ ਦੇ ਕਿਸਾਨਾਂ ਦੀ ਅਖ਼ਬਾਰ ਤੇ ਖ਼ਬਰਾਂ ਪੜ੍ਹਨ ਦੀ  ਖੂਬਸੂਰਤ ਤਸਵੀਰ ਪੇਸ਼ਕਸ਼ ਬਲਵੀਰ ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ      

ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਨਮਿਤ ਅਰਦਾਸ ਤੇ ਸਰਧਾਜਲੀਆਂ ਭੇਂਟ 

ਅਜੀਤਵਾਲ ,ਦਸੰਬਰ  2020 -(ਬਲਵੀਰ  ਸਿੰਘ ਬਾਠ)  ਕਿਸਾਨ ਜਥੇਬੰਦੀਆਂ ਦੀ ਸਾਂਝੀ ਕਮੇਟੀ ਵਲੋਂ ਦੇਸ਼ ਭਰ ਵਿੱਚ ਦਿੱਤੇ ਸੱਦੇ ਅਨੁਸਾਰ ਪਿੰਡ ਢੁੱਡੀਕੇ ਵਿੱਚ ਉੱਚਾ ਡੇਰਾ ਢੁੱਡੀਕੇ ਵਿਖੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ …

ਯੂ ਕੇ ਤੋਂ ਆਏ 264 ਯਾਤਰੀਆਂ ਦੇ ਆਰ.ਟੀ.ਪੀ.ਸੀ.ਆਰ ਟੈਸਟ ਕੀਤੇ - ਸੋਨੀ 8 ਯਾਤਰੀ ਦੀ ਰਿਪੋਰਟ ਆਈ ਪਾਜ਼ੀਟਿਵ ਯਾਤਰੀਆਂ ਅਤੇ ਡਾਕਟਰੀ ਅਮਲੇ ਨੇ ਸਾਰੀ ਰਾਤ ਜਾਗ ਕੇ ਕੱਟੀ 

 ਅੰਮ੍ਰਿਤਸਰ ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-       ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਦੱਸਿਆ ਕਿ ਲੰਦਨ ਤੋਂ ਬੀਤੀ ਰਾਤ ਅੰਮ੍ਰਿਤਸਰ ਲਈ ਆਈ ਉਡਾਣ ਵਿਚ ਆਏ 264 ਯਾਤਰੀਆਂ ਦੇ ਆਰ ਟੀ ਪੀ ਸੀ ਆ…

ਟਰਾਂਸਫਾਰਮਰ ਚੋਰ ਗਰੋਹ ਦੇ 5 ਵਿਅਕਤੀ ਗ੍ਰਿਫ਼ਤਾਰ 

ਮਹਿਲ ਕਲਾਂ/ਬਰਨਾਲਾ-ਦਸੰਬਰ  2020 (ਗੁਰਸੇਵਕ ਸਿੰਘ ਸੋਹੀ)  ਸ੍ਰੀ ਸੰਦੀਪ ਗੋਇਲP.P.S ਸੀਨੀਅਰ ਪੁਲੀਸ ਕਪਤਾਨ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਪ੍ਰਿਗਿਆ ਜੈਨ I.P.S  ਸਹਾਇਕ ਕਪਤਾਨ ਪੁਲਸ ਸਬ ਡਿਵੀਜ਼ਨ ਮਹਿਲਕਲਾਂ ਦੀ …

ਚੂਹੜ ਚੱਕ ਵਾਸੀਆਂ ਵੱਲੋਂ ਸ਼੍ਰੋਮਣੀ ਸ਼ਹੀਦ ਭਾਈ ਜੈਤਾ ਜੀ ਦਾ ਮਨਾਇਆ ਗਿਆ ਸ਼ਹੀਦੀ ਪੁਰਬ  

ਅਜੀਤਵਾਲ ,ਦਸੰਬਰ 2020 -( ਬਲਬੀਰ ਸਿੰਘ ਬਾਠ /ਮਨਜਿੰਦਰ ਗਿੱਲ) ਸ਼੍ਰੋਮਣੀ ਸ਼ਹੀਦ ਭਾਈ ਜੈਤਾ ਜੀ ਨੂੰ ਯਾਦ ਕਰਦਿਆਂ ਅੱਜ ਚੂਹੜਚੱਕ ਵਾਸੀਆਂ ਨੇ ਇਕੱਠੇ ਹੋ ਕੇ ਸ਼ਹੀਦੀ ਪੁਰਬ ਮਨਾਇਆ  ਹੋਰ ਜਾਣਕਾਰੀ ਲਈ ਦੇਖੋ ਵੀਡੀਓ    

ਪੰਜਾਬ ਪੁਲੀਸ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਮਾਮਲਾ ਆਇਆ ਸਾਹਮਣੇ -VIDEO

 ਮਾਨਸਾ ,ਦਸੰਬਰ 2020 -(ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ  ) ਮਾਨਸਾ ਦੀ ਪੁਲੀਸ ਵੱਲੋਂ ਕੀਤੀ ਗਈ ਸੀ ਕਾਨੂੰਨਾਂ ਦੀ ਉਲੰਘਣਾ ਰਾਸ਼ਟਰੀ ਅਧਿਕਾਰ ਕਮਿਸ਼ਨ ਨੇ ਪੁਲੀਸ ਨੂੰ ਕੀਤਾ ਦੋ ਲੱਖ ਰੁਪਏ ਦਾ ਜੁਰਮਾਨਾ ਪੂਰੀ ਜਾਣਕਾਰੀ ਲਈ …

ਕੇਂਦਰ ਦੀਆਂ ਨਵੀਆਂ ਤਜਵੀਜ਼ਾਂ ਕਿਸਾਨਾਂ ਕੀਤੀਆਂ ਰੱਦ, ਲੜੀਵਾਰ ਭੁੱਖ ਹੜਤਾਲ ਸ਼ੁਰੂ

 ਨਵੀਂ ਦਿੱਲੀ ,ਦਸੰਬਰ  2020  -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-     ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਫ਼ਿਲਹਾਲ ਹੱਲ ਨਿਕਲਦਾ ਨਹੀਂ ਦਿਖ ਰਿਹਾ ਹੈ। ਐਤਵਾਰ ਦੀ ਰਾਤ ਸਰਕਾਰ ਵੱਲੋਂ …