ਪੰਜਾਬ

ਅਤਿਵਾਦੀ ਜਥੇਬੰਦੀ ਦੀ ਧਮਕੀ ਮਗਰੋਂ ਸ਼ਿਲੌਂਗ ਦੇ ਸਿੱਖਾਂ ’ਚ ਸਹਿਮ

ਅੰਮ੍ਰਿਤਸਰ, ਜੂਨ 2019- ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ’ਚ ਪਿਛਲੇ ਲਗਭਗ 200 ਸਾਲਾਂ ਤੋਂ ਵਸਦੇ ਸਿੱਖਾਂ ਨੂੰ ਉੱਥੋਂ ਹਟਾਉਣ ਲਈ ਮੁੜ ਡਰਾਉਣ, ਧਮਕਾਉਣ ਦੀ ਵਾਪਰੀ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਦਖ…

ਜਸਪਾਲ ਦੀ ਹਿਰਾਸਤੀ ਮੌਤ ਕੇਸ 'ਚ ਸਨਸਨੀਖ਼ੇਜ਼ ਖ਼ੁਲਾਸਾ ਅਸਲ੍ਹੇ ਦੇ ਖ਼ਰੀਦ-ਵੇਚ ਤੇ ਲੁੱਟਾਂ-ਖੋਹਾਂ ਕਰਦਾ ਸੀ ਮੁੱਖ ਦੋਸ਼ੀ

ਫ਼ਰੀਦਕੋਟ, ਜੂਨ, 2019 - ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਅਤੇ ਮੈਂਬਰ ਵਿਸ਼ੇਸ਼ ਜਾਂਚ ਟੀਮ ਰਾਜ ਬਚਨ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰ ਖ਼ੁਲਾਸਾ ਕੀਤਾ ਕਿ ਜਸਪਾਲ ਦੇ ਮਾਮਲੇ ਵਿਚ ਜਾਂਚ ਦੇ ਦੌਰਾਨ ਮੁੱਖ ਦੋਸ਼ੀ ਰਣਬੀਰ ਸਿੰਘ ਦੀ ਗ੍ਰ…

ਦਿੱਲੀ ਪੁੱਜਣ ਵਾਲੀਆਂ ਘਰੇਲੂ ਤੇ ਕੌਮਾਂਤਰੀ ਉਡਾਣਾਂ ਨੇ ਮੌਸਮ ਖ਼ਰਾਬ ਹੋਣ ਕਾਰਣ ਅੰਮ੍ਰਿਤਸਰ ਵੱਲ ਮੁੱਖ ਮੋੜਿਆ

ਅੰਮ੍ਰਿਤਸਰ, ਜੂਨ 2019 ( ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਅਚਾਨਕ ਮੌਸਮ ਖ਼ਰਾਬ ਹੋਣ ਕਾਰਣ, ਸਿਡਨੀ, ਪੂਨੇ ,ਇੰਦੌਰ, ਗੁਹਾਟੀ, ਗੋਆ ਆਦਿ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡਾ ਵਿਖੇ ਪੁੱਜਣ ਵਾਲੀਆਂ ਕਰੀਬ ਅੱਠ ਉਡਾਣਾਂ ਨੂੰ ਤਬਦੀਲ ਕਰਦਿ…

ਉਜੇਬਿਕਸਤਾਨ ਦੀ ਉਡਾਣ ਰਾਹੀ ਅਸ਼ਕਾਬਾਦ ਤੋਂ ਅੰਮ੍ਰਿਤਸਰ ਪੁੱਜੇ ਯਾਤਰੀ ਕੋਲੋਂ ਕਰੀਬ 2 ਲੱਖ ਦੀਆਂ ਸਿਗਰਟਾਂ ਬਰਾਮਦ

ਅੰਮ੍ਰਿਤਸਰ, ਜੂਨ 2019   ਅਸ਼ਕਾਬਾਦ ਤੋਂ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਉਜੇਬਿਕਸਤਾਨ ਦੀ ਉਡਾਣ ਰਾਹੀ ਪੁੱਜੇ ਇੱਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਤਲਾਸ਼ੀ ਦੌਰਾਨ 975 ਪੈਕਟ ਸਿਗਰਟਾਂ ਬਰਾਮਦ ਕੀਤੀਆਂ ਗਈਆਂ ਜਿੰਨਾਂ ਦੀ ਕੀਮਤ…

ਹਰਿਮੰਦਰ ਸਾਹਿਬ ਨੇੜੇ ਗੁਰੂਆਂ ਦੀਆਂ ਮੂਰਤੀਆਂ ਵੇਚਣ ਦੇ ਰੁਝਾਨ ਨੂੰ ਠੱਲ੍ਹ ਪਈ

ਅੰਮ੍ਰਿਤਸਰ, ਜੂਨ 2019- ਗੁਜਰਾਤ ਦੇ ਭਾਵ ਨਗਰ ਇਲਾਕੇ ਦੇ ਇਕ ਚੌਕ ਵਿਚ ਗੁਰੂ ਨਾਨਕ ਦੇਵ ਦੀ ਮੂਰਤੀ ਸਥਾਪਿਤ ਕਰਨ ਦੇ ਹੋਏ ਵਿਰੋਧ ਤੋਂ ਬਾਅਦ ਇੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਵੇਚਣ…

ਕੈਪਟਨ ਤੇ ਸਿੱਧੂ ਵਿਚਾਲੇ ਦੂਰੀਆਂ ਮਿਟਾਉਣਗੇ ਅਹਿਮਦ ਪਟੇਲ

ਚੰਡੀਗੜ੍ਹ,  ਜੂਨ 2019 ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦਾ ਸਥਾ…

ਜ਼ਿੰਦਗੀ ਦੀ ਜੰਗ ਹਾਰੇ 'ਫਤਿਹ' ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਸੁਨਾਮ ਊਧਮ ਸਿੰਘ ਵਾਲਾ, ਜੂਨ 2019 (    )- ਬੀਤੇ ਵੀਰਵਾਰ ਨੂੰ ਬੋਲਵੈੱਲ 'ਚ ਡਿੱਗਣ ਤੋਂ ਬਾਅਦ ਮੌਤ ਦੇ ਮੂੰਹ 'ਚ ਗਏ ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਦਾ ਅੰਤਿਮ ਸਸਕਾਰ ਭਗਵਾਨਪੁਰਾ ਨੇੜਲੇ ਸ਼ੇਰੋ ਪਿੰਡ ਦੀ ਅਨਾਜ ਮੰਡੀ ਵਿਖੇ ਬਣੇ ਸ਼…

ਸੋਸ਼ਲ ਮੀਡੀਆ 'ਤੇ ਬਜ਼ੁਰਗ ਨੂੰ ਬਣਾਇਆ ਦੋਸਤ, ਬੈਲਕਮੇਲ ਕਰਕੇ ਠੱਗੇ 14 ਲੱਖ

ਜਗਰਾਓ , ਜਗਰਾਓ ਦੇ ਇਕ ਪਤੀ-ਪਤਨੀ ਵਲੋਂ ਦਿੱਲੀ ਦੇ ਇਕ ਬਜ਼ੁਰਗ ਵਿਅਕਤੀ ਤੋਂ ਸਾਢੇ 14 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਐੱਨ.ਐੱਨ. ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਜਾਂਚ ਤੋਂ ਬਾਅਦ ਸਤਿੰਦਰਪਾਲ ਵਰਮਾ ਉਰਫ ਸ਼ਿੰਦਾ …

ਫਤਿਹਵੀਰ ਦੇ ਸੁਸਤ ਅਤੇ ਗੈਰ-ਪੇਸ਼ਾਵਰ 'ਬਚਾਓ ਆਪਰੇਸ਼ਨ' ਲਈ ਮੁੱਖ ਮੰਤਰੀ ਜ਼ਿੰਮੇਵਾਰ ਹਨ-ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਨੂੰ ਤੁਰੰਤ ਸੂਬੇ ਦੇ ਸਿਵਲ ਇੰਜਨੀਅਰਿੰਗ ਵਿੰਗ ਅਤੇ ਫੌਜੀ ਇੰਜਨੀਅਰਾਂ ਨੂੰ ਬੁਲਾਉਣਾ ਚਾਹੀਦਾ ਸੀ  ਕਾਂਗਰਸ ਸਰਕਾਰ ਨੂੰ ਬਚਾਓ ਆਪਰੇਸ਼ਨ ਲਈ ਹੱਥਾਂ ਨਾਲ ਖੁਦਾਈ ਕਰਨ ਦੀ ਬਜਾਇ ਉੱਚ ਤਕਨੀਕ ਵਾਲੀ ਮਸ਼ੀਨਰੀ ਮੰਗਵਾਉਣੀ ਚਾਹ…

ਸਿੱਖਾਂ ’ਤੇ ਹਮਲੇ ਦਾ ਨੋਟਿਸ ਲਿਆ

ਅੰਮ੍ਰਿਤਸਰ,  ਜੂਨ 2019 ਕਸ਼ਮੀਰੀ ਪੰਡਿਤਾਂ ਵੱਲੋਂ ਕਸ਼ਮੀਰ ਦੀ ਮਾਈਗ੍ਰੇਟ ਕਲੋਨੀ ਵਿਚ ਕੁਝ ਸਿੱਖਾਂ ’ਤੇ ਕੀਤੇ ਹਮਲੇ ਬਾਰੇ ਖ਼ਬਰ ਦਾ ਨੋਟਿਸ ਲੈਂਦਿਆਂ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਜੇਕਰ ਕਸ਼ਮੀਰੀ ਸਿੱਖਾਂ ਦਾ ਕੋਈ ਜਾਨੀ-ਮਾਲੀ ਨੁਕਸ…

ਚੰਡੀਗੜ੍ਹ ਦੇ ਸੁੰਦਰ ਮੁੱਖੜੇ ’ਤੇ ਲੱਗਿਆ ਵੈਲਪੁਣੇ ਦਾ ਦਾਗ

  ਚੰਡੀਗੜ੍ਹ, ਜੂਨ 2019 ਚੰਡੀਗੜ੍ਹ ਵਿਚ ਰੋਜ਼ਾਨਾ ਜਨਤਕ ਥਾਵਾਂ ’ਤੇ ਸ਼ਰਾਬ ਦੀਆਂ ਗਲਾਸੀਆਂ ਖੜਕਾਉਂਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਬਾਵਜੂਦ ਇਹ ਸਿਲਸਿਲਾ ਜਾਰੀ ਹੈ ਅਤੇ ਜੂਏ ਦੇ ਨਵੇਂ ਅੱਡੇ ਬੇਨਕਾਬ ਹੋਣ ਸਮੇਤ ਕਈ ਡਿਸਕੋ ਘ…

ਐਂਬੂਲੈਂਸ ਵਿੱਚ ਹੀ ਗੂੰਜੀ ਕਿਲਕਾਰੀ

ਭਗਤਾ ਭਾਈ, ਜੂਨ 2019  ਸਿਵਲ ਹਸਪਤਾਲ ਭਗਤਾ ਭਾਈ ਦੀ 108 ਐਂਬੂਲੈਂਸ ਵਿੱਚ ਅੱਜ ਇੱਕ ਬੱਚੀ ਨੇ ਜਨਮ ਲਿਆ। 108 ਐਂਬੂਲੈਂਸ ਬਠਿੰਡਾ ਦੇ ਜ਼ਿਲ੍ਹਾ ਇੰਚਾਰਜ ਰਮੇਸ਼ਵਰ ਦਿਆਲ ਨੇ ਦੱਸਿਆ ਕਿ ਐਂਬੂਲੈਂਸ ਦੇ ਕੰਟਰੋਲ ਰੂਮ ਤੋਂ ਸੂਚਨਾ ਮਿਲਣ ’ਤ…

ਪ੍ਰਸ਼ਾਸਨ ਦੀ ਅਣਗਿਹਲੀ ਕਾਰਨ ਲੋਕ ਗੰਦਾ ਪਾਣੀ ਲਈ ਮਜ਼ਬੂਰ

ਮਾਨਸਾ, ਜੂਨ 2019  ਮਾਨਸਾ ਨਜ਼ਦੀਕ ਗੁਜ਼ਰਦੇ ਜਵਾਹਰਕੇ ਸੂਏ ਰਾਹੀਂ ਜੋ ਮਾਨਸਾ ਦੇ ਵਾਟਰ ਵਰਕਸ ਨੂੰ ਅਤੇ ਜਿਲ੍ਹੇ ਦੇ ਪਿੰਡਾਂ ਦੇ ਵਾਟਰ ਵਰਕਸਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਹੁੰਦਾ ਹੈ, ਇਹ ਪਾਣੀ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ। ਇਹ …

ਖ਼ੁਦ ਨੂੰ ਸੰਗਲਾਂ ਨਾਲ ਨੂੜ ਕੇ ਸਾਬਕਾ ਅਕਾਲੀ ਕੌਂਸਲਰ ਵੱਲੋਂ ਪ੍ਰਦਰਸ਼ਨ

ਬਠਿੰਡਾ, ਜੂਨ 2019- ਅੱਜ ਬਠਿੰਡਾ ਦੇ ਪਰਸ ਰਾਮ ਚੌਕ ਵਿੱਚ ਸਾਬਕਾ ਅਕਾਲੀ ਕੌਂਸਲਰ ਵਿਜੇ ਕੁਮਾਰ ਵੱਲੋਂ ਆਪਣੇ ਆਪ ਨੂੰ ਸੰਗਲਾਂ ਨਾਲ ਨੂੜ ਕੇ ਅਨੋਖਾ ਪ੍ਰਦਰਸ਼ਨ ਕੀਤਾ ਅਤੇ ਨੀਲੇ ਕਾਰਡਧਾਰਕਾਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰ…

7 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਨਾ ਮਿਲੇ ਵੀਜ਼ੇ

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦੀ ਪੁਰਬ 16 ਜੂਨ ਨੂੰ ਮਨਾਂ ਰਹੀ ਹੈ ਸਰਧਾਲੂਆਂ ਦੇ ਜਥੇ ਲਈ 14 ਤੋਂ 23 ਤੱਕ ਵੀਜੇ ਦੀ ਪ੍ਰਵਾਨਗੀ   ਅੰਮ੍ਰਿਤਸਰ,  ਜੂਨ 2019 -(ਗੁਰਦੇਵ ਸਿੰਘ ਗਾਲਿਬ)- ਨਾਨਕਸ਼ਾਹੀ ਕੈਲੰਡਰ ਵਿਵ…

ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸਾਹਮਣੇ ਸੜੀਆਂ ਦੁੁਕਾਨਾ

ਸ੍ਰੀ ਆਨੰਦਪੁਰ ਸਾਹਿਬ, ਜੂਨ 2019-(ਗਿਆਨੀ ਹਾਕਮ ਸਿੰਘ /ਗੁਰਵਿੰਦਰ ਸਿੰਘ)- ਖਿਡੌਣੇ ਤੇ ਪ੍ਰਸ਼ਾਦ ਵੇਚ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਾਲੇ ਦਰਜਨਾਂ ਦੁਕਾਨਦਾਰਾਂ ਵਾਸਤੇ ਸੱਤ ਜੂਨ ਦੀ ਸਵੇਰ ਉਦੋਂ ਕਹਿਰ ਬਣ ਕੇ ਆਈ ਜਦੋਂ ਤਖ਼…

ਜਗਰਾਓ ਦੇ ਨੌਜਵਾਨ ਨੇ ਐਮ. ਪੀ. ਭਗਵੰਤ ਮਾਨ ਨੂੰ ਲਿਖੀ ਖੂਨ ਨਾਲ ਚਿੱਠੀ!

ਜਗਰਾਉਂ (ਮਨਜਿੰਦਰ ਗਿੱਲ) ਬੀਤੇ ਦਿਨੀ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਆਏ ਨਤੀਜਿਆਾਂ ਤੋਂ ਭਾਵੇਂ ਹਰੇਕ ਪੰਜਾਬ ਪਸੰਦ ਵਰਗ ਦੇ ਲੋਕ ਦੁੱਖੀ ਹੋਏ ਜਾਪਦੇ ਹਨ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੀਡਰਾਂ ਨੂੰ ਇਕ ਝੰਡੇ ਥੱਲੇ ਲੀਡਰਾ ਨੂੰ ਇ…

ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਬੇਨਤੀ

ਜੱਥੇਦਾਰ ਗਿਆਨੀ ਹਰਦੀਪ ਸਿੰਘ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੰਦੇਸ਼ ਜਾਰੀ ਕੀਤਾ   ਮੁਤਵਾਜੀ ਜਥੇਦਾਰਾਂ ਵਲੋਂ ਆਪੋ-ਆਪਣੇ ਸੰਦੇਸ਼ ਜਾਰੀ   ਲੱਥੀਆਂ ਦਸਤਾਰ, ਲੀਡਰਾਂ ਵਲੋਂ ਕੌਮ ਨੂੰ ਹਲੂਣਾ   ਅੰਮ੍ਰਿਤਸਰ, ਜੂ…

ਕਕਾਰਾਂ ਦੀ ਬੇਅਦਬੀ ਸਬੰਧੀ ਧਾਰਾ ਲਗਾਉਣ ਦੀ ਮੰਗ

ਨਿਹਾਲ ਸਿੰਘ ਵਾਲਾ,  ਜੂਨ 2019  ਬੀਤੇ ਦਿਨੀਂ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਦੀ 62 ਸਾਲਾ ਅੰਮ੍ਰਿਤਧਾਰੀ ਔਰਤ ਨੂੰ ਉਸ ਦੇ ਆਪਣਿਆਂ ਵੱਲੋਂ ਹੀ ਨਿਰਵਸਤਰ ਕਰਨ ਅਤੇ ਕਥਿਤ ਰੂਪ ਵਿੱਚ ਵੀਡੀਓ ਬਣਾਈ ਗਈ ਸੀ। ਸਿੱਖ ਜਥੇਬੰਦੀ…

ਝੋਨੇ ਦੀ ਲਵਾਈ ਤੋਂ ਐਨ ਪਹਿਲਾਂ ਨਹਿਰੀ ਪਾਣੀ ਬੰਦ, ਖੇਤ ਤਰਸ,ਸਰਕਾਰੀ ਰਾਖੇ ਬੇਖ਼ਬਰ

ਬਠਿੰਡਾ,  ਜੂਨ 2019- ਬਠਿੰਡਾ ਖ਼ਿੱਤੇ ’ਚ ਨਹਿਰੀ ਪਾਣੀ ਨੂੰ ਖੇਤ ਤਰਸ ਗਏ ਹਨ ਜਦੋਂਕਿ ਖੇਤਾਂ ਦੇ ਸਰਕਾਰੀ ਰਾਖੇ ਇਸ ਤੋਂ ਬੇਖ਼ਬਰ ਹਨ। ਝੋਨੇ ਦੀ ਲਵਾਈ ਤੋਂ ਐਨ ਪਹਿਲਾਂ ਨਹਿਰੀ ਪਾਣੀ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਖੇਤ ਤਿਆਰ ਕ…