5 ਫ਼ਰਵਰੀ ਨੂੰ ਜਨਮ-ਦਿਨ ’ਤੇ ਵਿਸ਼ੇਸ਼ ਗੁਰਮਤਿ ਪ੍ਰਚਾਰ ਅਤੇ ਸੇਵਾ ਨੂੰ ਸਮਰਪਿਤ- ਬਾਬਾ ਗੁਰਦੀਪ ਸਿੰਘ ਚੰਦਪੁਰਾਣਾ ਵਾਲੇ
ਸਧਾਰਨ ਮਨੁੱਖ ਆਪਣੇ ਆਪ ਜਾਂ ਪਰਿਵਾਰ ਲਈ ਜਿਊਂਦੇ ਹਨ ਪਰ ਮਹਾਂਪੁਰਸ਼ ਦੇਸ਼-ਵਿਦੇਸ਼ ਅਤੇ ਸਮਾਜ ਲਈ ਜਿਉੂਂਦੇ ਹਨ। ਅਜਿਹੇ ਮਹਾਂਪੁਰਸ਼ਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ ਪਰ ਉਹ ਆਪਣੀ ਲਗਨ ਘਾਲਣਾ ਨਾਲ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਯ…