ਪੰਜਾਬ

25 ਜਨਵਰੀ ਵੋਟਰ ਦਿਵਸ ਤੇ ਵੋਟ ਦੀ ਵਰਤੋਂ ਕਿਵੇਂ ਕਰੀਏ ✍️ ਸੁਰਜੀਤ ਸਿੰਘ ਸਾਬਕਾ ਈ ਓ

ਅੱਜ ਪੱਚੀ ਜਨਵਰੀ ਭਾਰਤੀ ਚੋਣ ਕਮਿਸ਼ਨ ਵੱਲੋਂ 2011 ਨੂੰ ਵੋਟਰ ਦਿਵਸ ਨੂੰ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ। 25-1-2011 ਤੋਂ ਬਾਅਦ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ ਹੈ। ਇਹ …

ਇੰਟਰਨੈਸ਼ਨਲ ਮਨੁੱਖੀ ਤਸਕਰਾਂ ਨੂੰ 2 ਕਰੋੜ 13 ਲੱਖ ਰੁਪਏ ਅਤੇ 64 ਤੋਲੇ ਸੋਨੇ ਦੇ ਗਹਿਣਿਆ ਸਮੇਤ ਗ੍ਰਿਫ਼ਤਾਰ ਕਰਕੇ ਕੀਤਾ ਪਰਦਾਫਾਸ਼

ਐਸ.ਏ.ਐਸ. ਨਗਰ 25 ਜਨਵਰੀ (ਰਣਜੀਤ ਸਿੱਧਵਾਂ) ਡਾ. ਸੰਦੀਪ ਕੁਮਾਰ ਗਰਗ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੁੱਝ ਵਿਅਕਤੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ…

ਆਸਟ੍ਰੇਲੀਆ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਪੜਾਉਣੀ ਸਵਾਗਤਯੋਗ- ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 25 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੰਜਾਬੀ ਭਾਸ਼ਾ ਸਬੰਧੀ ਅਸਟ੍ਰੇਲੀਆਂ ਦੇਸ਼ ਦੇ ਪ੍ਰੀ-ਪ੍ਰਾਇਮਰੀ …

"ਕਿਵੇਂ ਬਣਿਆ ਭਾਰਤੀ ਸੰਵਿਧਾਨ"✍️ ਕੁਲਦੀਪ ਸਿੰਘ ਰਾਮਨਗਰ

  ਭਾਰਤ ਵਿੱਚ 26 ਜਨਵਰੀ ਨੂੰ ਗਣਤੰਤਰਤਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਹ ਦਿਨ ਬਹੁਤ ਮਹੱਤਵਪੂਰਨ ਹੈ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਭਾਰਤ ਦੇ ਸੰਵਿਧਾਨ ਦਾ ਬਣਨਾ ਅਤੇ ਇਸ ਦਾ ਲਾਗੂ ਹੋਣਾ, ਇਸਦੇ ਪਿੱਛੇ ਬਹੁਤ ਲੰਬਾ…

ਕਹਾਣੀ  - ਮੌਜਾਂ ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ    

                                   "ਬਾਬਾ ਜੀ! ਬਾਬਾ ਜੀ!! ਲਓ ਮੈਂ ਸਾਰਾ ਸਾਮਾਨ ਲੈ ਆਇਆ ਜਿਹੜਾ- ਜਿਹੜਾ ਤੁਸਾਂ ਕਿਹਾ ਸੀ", ਜਗਤਾਰ ਨੇ ਡੇਰੇ ਚ ਵੜਦਿਆਂ ਬਾਬੇ ਦੇ ਸਾਹਮਣੇ ਜਾਂਦੀਆਂ   ਹੀ ਕਿਹਾ। "ਹੁਣ ਤਾਂ ਮੇਰੀ ਧੀ ਦਾ ਸਾਕ…

ਆਪਣਾ ਕੌਣ ✍️ ਹਰਪ੍ਰੀਤ ਕੌਰ ਸੰਧੂ

ਚੀਕੂ ਨੇ ਦਸਵੀਂ ਵਿਚ ਪੜ੍ਹਦਿਆਂ ਹੀ ਕੈਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕਰ ਲਿਆ ਸੀ। ਮੰਮੀ ਡੈਡੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਉਹ ਤਾਂ ਬਸ ਚੀਕੂ ਨੂੰ ਖੁਸ਼ ਦੇਖਣਾ ਚਾਹੁੰਦੇ ਸੀ। ਬਾਰ੍ਹਵੀਂ ਦਾ ਨਤੀਜਾ ਆਉਂਦੇ ਹੀ ਚੀਕੂ ਦੀ ਟੋਰੰਟੋ…

ਬਸੰਤ ਰੁੱਤ ✍️ ਮਹਿੰਦਰ ਸਿੰਘ ਮਾਨ

ਸਰਦ ਰੁੱਤ ਹੈ ਚੱਲੀ, ਬਸੰਤ ਰੁੱਤ ਹੈ ਆਈ। ਰੁੱਖਾਂ ਤੇ ਪੌਦਿਆਂ ਤੇ ਨਵਾਂ ਜੋਬਨ ਹੈ ਲਿਆਈ। ਮਨੁੱਖੀ ਸਰੀਰ 'ਚ ਖੂਨ ਦਾ ਵਹਾਅ ਹੈ ਤੇਜ ਹੋਇਆ, ਏਸੇ ਲਈ ਮਨੁੱਖਾਂ 'ਚ ਨਵੀਂ ਫੁਰਤੀ ਹੈ ਆਈ। ਖਿੜੇ ਫੁੱਲਾਂ ਤੇ ਬੈਠਣ ਭੌਰੇ ਤੇ…

ਛੱਬੀ ਜਨਵਰੀ ‘ਤੇ ਵਿਸ਼ੇਸ਼ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।ਭਾਰਤ ਵਾਸੀਆਂ ਨੂੰ ਆਪਣੇ ਦੇਸ਼ ‘ਤੇ ਮਾਣ ਹੈ। ਸਕੂਲਾਂ ਕਾਲਜਾਂ ਵਿੱਚ ਹਰ 26 ਜਨਵਰੀ ਨੂੰ ਇਹ ਦਿਵਸ ਧੂਮ-ਧਾਮ ਨਾਲ ਮਨਾਇਆਂ ਜਾਂਦਾ ਹੈ।ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ …

ਸਰਕਾਰੀ ਗੋਦਾਮ ਤੋਂ ਸਰਕਾਰੀ ਚੌਲਾਂ ਦੀਆਂ ਵੱਡੀ ਚੋਰੀ ਦਾ ਪਰਦਾਫਾਸ਼

ਸੀਆਈਏ ਸਟਾਫ਼ ਜਗਰਾਉਂ ਵੱਲੋਂ ਚੋਰੀ ਦੇ ਚੋਲ਼ਾ ਦੇ 150 ਗੱਟੂਆਂ ਸਮੇਤ ਇੱਕ ਕਾਬੂ  ਜਗਰਾਉਂ 24 ਜਨਵਰੀ (ਰਣਜੀਤ ਸਿੱਧਵਾਂ) : ਜਗਰਾਉਂ ਸੀਆਈਏ ਸਟਾਫ਼ ਦੀ ਪੁਲਿਸ ਨੇ ਸਰਕਾਰੀ ਖ਼ਰੀਦੇ ਚੌਲ ਦੇ ਗੁਦਾਮ 'ਚੋਂ ਟਰੱਕਾਂ ਦੇ ਟਰੱਕ ਚੋਰੀ ਕਰਕੇ…

ਆਓ ਜਾਣਦੇ ਹਾਂ ਫ਼ਾਹਿਯਾਨ ਬਾਰੇ ✍️ ਪੂਜਾ ਰਤੀਆ

ਫ਼ਾਹਿਯਾਨ ਇਕ ਚੀਨੀ ਯਾਤਰੀ ਸੀ। ਉਹ ਪਿੰਗਯਾਂਗ ਦਾ ਵਸਨੀਕ ਸੀ, ਜੋ ਅਜੋਕੇ ਸ਼ਾਂਸੀ ਸੂਬੇ ਵਿੱਚ ਹੈ। ਉਸ ਨੇ ਛੋਟੀ ਉਮਰ ਵਿਚ ਹੀ ਸੰਨਿਆਸ ਲੈ ਲਿਆ ਸੀ। ਉਸਨੇ ਆਪਣਾ ਜੀਵਨ ਬੁੱਧ ਧਰਮ ਦੇ ਆਦਰਸ਼ਾਂ ਦਾ ਪਾਲਣ ਅਤੇ ਪ੍ਰਚਾਰ ਕਰਨ ਵਿੱਚ ਬਿਤਾ…

ਗਦਰ ਪਾਰਟੀ ਸੂਰਮਿਆਂ ਅਤੇ ਬੱਬਰ ਅਕਾਲੀ ਯੋਧਿਆਂ ਦੇ ਨਾਂ ’ਤੇ ਪੰਜਾਬ ਵਿੱਚ ਯੂਨੀਵਰਸਿਟੀ ਖੋਲ੍ਹ ਦੀ ਮੰਗ

ਇਨਕਲਾਬੀ ਵਿਰਾਸਤ ਅੱਗੇ ਤੋਰਨ ਲਈ ਗਦਰ ਪਾਰਟੀ ਸੂਰਮਿਆਂ ਅਤੇ ਬੱਬਰ ਅਕਾਲੀ ਯੋਧਿਆਂ ਦੇ ਨਾਂ ’ਤੇ ਪੰਜਾਬ ਵਿੱਚ ਯੂਨੀਵਰਸਿਟੀ ਖੋਲ੍ਹੀ ਜਾਵੇ  -ਸਾਹਿਬ ਥਿੰਦ  ਦੇਸ਼ ਭਗਤ ਪਰਿਵਾਰਾਂ ਦੇ ਪ੍ਰਤੀਨਿਧ ਡਾਃ ਜਸਬੀਰ ਕੌਰ ਗਿੱਲ ਤੇ ਦਿਲਬਾਗ …

ਕਵਿਤਾ "ਸੜਕਨਾਮਾ" ✍️ ਕੁਲਦੀਪ ਸਿੰਘ ਰਾਮਨਗਰ

ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ, ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ, ਖੁਸ਼ ਹੁੰਦੀ ਹਾਂ ਕਿਸੇ ਨੂੰ ਮੰਜ਼ਿਲ ਤੱਕ ਛੱਡਣ ਅਤੇ ਕਿਸੇ ਨੂੰ ਘਰ ਤੱਕ, ਚੰਗਾ ਲਗਦਾ ਆਪਣੇ ਸੀਨੇ ਤੇ ਲੋਕਾਂ ਦਾ ਦੌੜਨਾ,  ਜਦੋ…

ਕਾਂਗਰਸੀ ਵਿਧਾਇਕ ਦੇ ਘਰ ਪਹੁੰਚੀ ਅੰਮ੍ਰਿਤਸਰ ਵਿਜੀਲੈਂਸ

ਚੰਡੀਗੜ੍ਹ, 23 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾਦੇ ਘਰ ਅਤੇ ਸ਼ਾਪਿੰਗ ਕੰਪਲੈਕਸ ਉਤੇ ਅੰਮ੍ਰਿਤਸਰ ਵਿਜੀਲੈਂਸ ਪਹੁੰਚੀ ਹੈ। ਭਾਸਕਰ ਦੀ ਖਬਰ ਅਨੁਸਾਰ ਵਿਜੀਲੈਂਸ ਟੀਮ ਵੱਲੋਂ…

ਜਲ ਸਰੋਤ ਮੰਤਰੀ ਵੱਲੋਂ ਪੇਂਡੂ ਖੇਤਰਾਂ ਨੂੰ ਜੋਗਾ ਡਿਸਟ੍ਰੀਬਿਊਟਰੀ ਦੇ 26.91 ਕਰੋੜ ਦੇ ਪ੍ਰਾਜੈਕਟ ਦਾ ਤੋਹਫਾ

ਕੰਕਰੀਟ ਲਾਈਨਿੰਗ ਤੋਂ ਇਲਾਵਾ 20 ਫੀਸਦੀ ਸਮਰੱਥਾ ਵਧਾਈ, ਕਰੀਬ 108000 ਏਕੜ ਰਕਰੇ ਨੂੰ ਮਿਲੇਗਾ ਲਾਹਾ ਦਾਨਗੜ੍ਹ ਮਾਈਨਰ ਦਾ 85 ਲੱਖ ਦਾ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੋਠੇ ਰਜਿੰਦਰਪੁਰਾ ਵਿਖੇ ਅੰਡਰ ਗਰਾਊਂਡ ਪਾਈਪਲਾਈਨ ਦਾ, …

ਆਊਟਸੋਰਸਿੰਗ ਕਰਮਚਾਰੀ ਯੂਨੀਅਨ,ਦਫਤਰ ਡਿਪਟੀ ਕਮਿਸ਼ਨਰ(ਪੰਜਾਬ)

ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਦਿੱਤੇ ਭਰੋਸੇ ਮਗਰੋ ਅਤੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਬਰਨਾਲੇ ਸ.ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਹਸਨਪਰੀਤ ਭਾਰਦਵਾਜ ਜੀ ਵੱਲੋ ਵਿਸਵਾਸ ਦਵਾਉਣ ਤੇ 4 ਫਰਵਰੀ ਤੱਕ ਸੰਘਰਸ ਮੁਲਤਵੀ ਜੇਕ…

" ਪੈਸਾ ਅਤੇ ਯਾਰ" ਪੰਜਾਬੀ ਗੀਤ ਹੋਇਆ ਰਿਲੀਜ਼

ਚੰਡੀਗੜ੍ਹ, 22  ਜਨਵਰੀ (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ)ਸ ਚਮਕੌਰ ਸਿੰਘ ਖਹਿਰਾ (UK) ਵਾਲੇ ਦਾ ਲਿਖਿਆ ਅਤੇ ਸਤਨਾਮ ਸਹੋਤਾ ਦੀ ਬਹੁਤ ਹੀ ਖ਼ੂਬਸੂਰਤ ਆਵਾਜ਼ ਪੰਜਾਬ ਦੀ ਅਜੋਕੀ ਸਥਿਤੀ ਤੇ ਬਹੁਤ ਹੀ ਖੂਬਸੂਰਤ ਗੀਤ " ਪੈਸਾ ਅਤੇ ਯਾਰ"…

ਜਵੱਦੀ ਟਕਸਾਲ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਖਤ ਮੁਹਿੰਮ ‘ਚ ਪਾਇਆ ਜਾ ਰਿਹਾ ਹੈ ਵੱਡਾ ਯੋਗਦਾਨ

ਬੰਦੀ ਸਿੰਘਾਂ ਨਾਲ ਬੇਗਾਨਗੀ ਦਾ ਅਹਿਸਾਸ ਕਿਉਂ ਕਰਵਾਇਆ ਜਾ ਰਿਹਾ ਹੈ-ਸੰਤ ਬਾਬਾ ਅਮੀਰ ਸਿੰਘ ਲੁਧਿਆਣਾ 22 ਜਨਵਰੀ (ਕਰਨੈਲ ਸਿੰਘ ਐੱਮ.ਏ.)- ਗੁਰਮਤਿ ਪ੍ਰਚਾਰ-ਪਸਾਰ ਲਈ ਕਾਰਜ਼ਸ਼ੀਲ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜਿਤ…

ਕਲਮਾਂ ਦੇ ਰੰਗ ਸਾਹਿਤ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ 50ਵੀਂ ਵਾਰ ਖ਼ੂਨਦਾਨ ਕੀਤਾ

ਜਨਰਲ ਸਕੱਤਰ ਜਸਵਿੰਦਰ ਸਿੰਘ ਅਤੇ ਮੈਂਬਰ ਬਲਜਿੰਦਰ ਬਰਾੜ ਨੇ ਵੀ ਖ਼ੂਨਦਾਨ ਕੀਤਾ ਫ਼ਰੀਦਕੋਟ, 22 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਪ੍ਰਧਾਨ ਅਤੇ ਉੱਘੇ ਲੇਖਕ ਸ਼ਿਵਨਾਥ ਦਰਦੀ…

21 ਜਨਵਰੀ,1925 ਸਿੱਖ ਗੁਰਦੁਆਰਾ ਬਿੱਲ ਦੇ ਖਰੜੇ ਨੂੰ ਛਾਪ ਕੇ ਪ੍ਰਕਾਸ਼ਤ ਕਰ ਦਿੱਤਾ ਗਿਆ 

9 ਜੁਲਾਈ 1925 ਵਾਲੇ ਦਿਨ, ਸਿੱਖ ਗੁਰਦੁਆਰਾ ਐਕਟ, ਸ਼ਿਮਲਾ ਇਜਲਾਸ ਵਿੱਚ ਪਾਸ ਕਰ ਦਿਤਾ ਗਿਆ ਸੀ। ਇਸ ਦਿਨ ਸਿੱਖ ਗੁਰਦੁਆਰਾ ਐਕਟ ਅਸੈਂਬਲੀ ‘ਚ ਪੇਸ਼ ਕੀਤਾ ਗਿਆ ਸੀ।ਬਰਤਾਨਵੀਂ ਸਰਕਾਰ ਵੱਲੋ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਦੇ…

ਪੱਤਰਕਾਰ ਕੁਲਦੀਪ ਸਿੰਘ ਕੋਕੀ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ  ਸ਼ਖਸ਼ੀਅਤਾਂ ਨੇ ਸ਼ਰਧਾਜਲੀ ਦਿੱਤੀਆਂ 

ਲੁਧਿਆਣਾ 22 ਜਨਵਰੀ(ਸਤਵਿੰਦਰ ਸਿੰਘ ਗਿੱਲ) ਸ਼ੰਘਰਸ਼ੀ ਜੀਵਨ ਜਿਉਦਿਆਂ ਕੁਝ ਦਿਨ ਪਹਿਲਾਂ ਗੁਰੂ-ਚਰਨਾਂ ਵਿਚ ਜਾ ਬਿਰਾਜੇ ਭਾਈ ਕੁਲਦੀਪ ਸਿੰਘ ‘ਕੋਕੀ’ ਦੀ ਆਤਮਿਕ ਸ਼ਾਂਤੀ ਪ੍ਰਵਾਰ ਵਲੋਂ ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਕਲਗੀਧਰ ਸਿੰਘ ਸ…