ਪਿਛਲੇ ਦਿਨੀਂ ਜਗਰਾਓਂ ਹਲਕੇ ਦੇ ਪਿੰਡ ਬਾਰਦੇਕੇ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਜਗਰਾਓ ਪੁਲਿਸ ਨੂੰ ਮਿਲੀ ਵੱਡੀ ਸਫਲਤਾ
24 ਦਿਨਾਂ ਦੀ ਲੁਕਣ ਮਿਟੀ ਤੋ ਬਾਦ ਇਕ ਸ਼ੂਟਰ ਜਗਰਾਓਂ ਪੁਲਿਸ ਦੀ ਗਿਰਫ਼ਤ ਵਿਚ ਜਗਰਾਓਂ , 30 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪਿੰਡ ਬਾਰਦੇਕੇ ’ਚ ਦਿਨ ਦਿਹਾੜੇ ਘਰ ’ਚ ਦਾਖ਼ਲ ਹੋ ਕੇ ਕੈਨੇਡਾ ਬੈਠੇ ਅੱਤਵਾਦੀ ਅਰਸ਼ ਡਾਲ…