ਮੁੰਬਈ 'ਚ ਉੱਡੀਆਂ ਲਾਕਡਾਊਨ ਦੀਆਂ ਧੱਜੀਆਂ, ਬਾਂਦਰਾ ਸਟੇਸ਼ਨ 'ਤੇ ਇਕੱਠੇ ਹੋਏ ਹਜ਼ਾਰਾਂ ਮਜ਼ਦੂਰ
ਬਾਦਰਾ/ਮੁੰਬਈ, ਅਪ੍ਰੈਲ 2020 -( ਏਜੰਸੀ)- ਕੋਰੋਨਾ ਵਾਇਰਸ ਦੇਸ਼ 'ਚ ਅੱਜ ਹੀ ਲਾਕਡਾਊਨ ਵਧਾਇਆ ਗਿਆ ਹੈ ਪਰ ਮੁੰਬਈ 'ਚ ਲਾਕਡਾਊਨ ਦਾ ਭਾਰੀ ਉਲੰਘਣ ਸਾਹਮਣੇ ਆਇਆ ਹੈ। ਲੋਕ ਸੜਕਾਂ 'ਤੇ ਉੱਤਰ ਆਏ ਹਨ। ਬਾਂਦਰਾ ਸਟੇਸ਼ਨ 'ਤੇ ਸੈਂਕੜੇ ਮਜ਼…