1 ਜੂਨ ਤੋਂ ਚੱਲਣ ਵਾਲੀਆਂ ਟ੍ਰੇਨਾਂ ਲਈ ਅੱਜ ਤੋਂ ਪੌਣੇ ਦੋ ਲੱਖ ਸਮੂਹਕ ਸੇਵਾ ਕੇਂਦਰਾਂ 'ਤੇ ਵੀ ਬੁਕਿੰਗ ਸ਼ੁਰੂ
ਨਵੀਂ ਦਿੱਲੀ ,ਮਈ 2020 -(ਏਜੰਸੀ)- ਲਾਕਡਾਊਨ ਦੇ ਚੌਥੇ ਪੜਾਅ ਤੋਂ ਬਾਅਦ ਇਕ ਜੂਨ ਤੋਂ ਚਾਲੂ ਹੋਣ ਵਾਲੀਆਂ ਟਰੇਨਾਂ ਲਈ ਵੀਰਵਾਰ ਨੂੰ ਟਿਕਟਾਂ ਦੀ ਵਿਕਰੀ ਖੁੱਲ੍ਹਦੇ ਹੀ ਭੀੜ ਉਮੜ ਪਈ। ਆਨਲਾਈਨ ਵਿੰਡੋ ਖੁੱਲ੍ਹਣ ਦੇ ਨਾਲ ਜ਼ਬਰਦਸਤ ਟਰੈਫਿਕ…