ਪਿਛਲੇ ਦਿਨੀਂ ਦਿੱਲੀ ਹਿੰਸਾ ਚ ਸਿੱਖ ਪਿਓ-ਪੁੱਤਰ ਵੱਲੋਂ ਸਾਂਝੀਵਾਲਤਾ ਦੀ ਮਿਸਾਲ ਪੇਸ਼
ਨਵੀਂ ਦਿੱਲੀ, ਮਾਰਚ 2020 -(ਏਜੰਸੀ)- ਕੌਮੀ ਰਾਜਧਾਨੀ ’ਚ ਪਿਛਲੇ ਦਿਨੀਂ ਹੋਏ ਦੰਗੇ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਸਭ ਤੋਂ ਭਿਆਨਕ ਸਨ। ਫਿਰਕੂ ਹਿੰਸਾ ਦੌਰਾਨ ਮਹਿੰਦਰ ਸਿੰਘ (53) ਅਤੇ ਉਸ ਦੇ ਪੁੱਤਰ ਇੰਦਰਜੀਤ ਸਿੰਘ ਨੇ ਭਾਈਚ…