ਪੰਜਾਬ

ਡਾਇਰੈਕਟਰ ਨਿਰਮਲ ਸਿੰਘ ਡੱਲਾ ਨੂੰ ਕੀਤਾ ਸਨਮਾਨਿਤ

ਜਗਰਾਓ,ਹਠੂਰ,23,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਮਾਣੂੰਕੇ ਜੋਨ ਤੋ ਲੈਂਡ ਮਾਰਗੇਜ਼ ਬੈਕ ਜਗਰਾਓ ਦੇ ਨਵ ਨਿਯੁਕਤ ਡਾਇਰੈਕਟਰ ਨਿਰਮਲ ਸਿੰਘ ਡੱਲਾ ਨੂੰ ਅੱਜ ਗ੍ਰਾਮ ਪੰਚਾਇਤ ਡੱਲਾ ਅਤੇ ਪਿੰਡ ਦੀਆ ਔਰਤਾ ਨੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ …

ਗ੍ਰਾਮ ਪੰਚਾਇਤ ਮੱਲ੍ਹਾ ਨੇ ਸਮਰਸੀਬਲ ਮੋਟਰ ਦਾ ਕੀਤਾ ਉਦਘਾਟਨ

ਹਠੂਰ,23,ਜੂਨ-(ਕੌਸ਼ਲ ਮੱਲ੍ਹਾ)-ਸਰਕਾਰੀ ਹਾਈ ਸਕੂਲ ਮੱਲ੍ਹਾ ਦੀ ਜਮੀਨ ਵਿਚ ਨਵੀ ਲਾਈ ਸਮਰਸੀਬਲ ਮੋਟਰ ਦਾ ਉਦਘਾਟਨ ਅੱਜ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਗ੍ਰਾਮ ਪੰਚਾਇਤ ਮੱਲ੍ਹਾ ਨੇ ਕੀਤਾ।ਇਸ ਮੌਕੇ ਜਾਣਕਾਰੀ ਦਿੰਦਿਆ ਸਰਪੰਚ ਹਰਬੰਸ ਸਿੰ…

ਹਾਕਮ ਬਣੀ  

ਜੀਹਨੇ ਮਿੱਥ ਚਾਹਤਾਂ ਮਾਰ ਲਈਆਂ ਵੱਡਾ ਬਾਦਸ਼ਾਹ ਕੌਣ ਫਕੀਰ ਨਾਲੋਂ  ਤਾਂਕੜੀ ਕੋਈ ਵੀ ਨੀ  ਸਰਕਾਰ ਹੁੰਦੀ ਜੇਕਰ ਬਿਗੜ ਜੇ ਫੇਰ ਮੰਡੀਰ ਨਾਲੋਂ ਵਿੱਚ ਕਾਲਜੇ ਸਦਾ ਹੀ ਰਹਿਣ ਰਿਸਦੇ  ਤਿੱਖੇ ਜ਼ੁਬਾਂ ਦੇ ਫੱਟ ਸ਼ਮਸ਼ੀਰ ਨਾਲੋਂ  ਮਾਲਕ ਮੁਲਖ ਦਾ …

ਤਲਵੰਡੀ ਖੁਰਦ ਪੀਰ ਬਾਬਾ ਢੇਰਾਂ ਵਾਲੇ ਦੀ ਦਰਗਾਹ ਤੇ ਮੇਲਾ ਤੇ ਭੰਡਾਰਾ 29 ਨੂੰ ਇਆਲੀ ,ਸੰਧੂ ਤੇ ਕੰਗ ਪਰ ਪੁੱਜਣਗੇ

ਮੁੱਲਾਂਪੁਰ ਦਾਖਾ,22 ਜੂਨ(ਸਤਵਿੰਦਰ  ਸਿੰਘ ਗਿੱਲ)ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਤਲਵੰਡੀ ਖੁਰਦ ਚ ਵਿਸ਼ਾਲ ਧਾਰਮਿਕ ਮੇਲਾ ਅਤੇ ਭੰਡਾਰਾ ਪੀਰ ਬਾਬਾ ਢੇਰਾਂ ਵਾਲੇ ਦੀ ਦਰਗਾਹ ਤੇ 29 ਜੂਨ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ…

ਬੋਹੜ ਦੇ ਦਰੱਖਤ ਨੂੰ ਕਿਸੇ ਸਰਾਰਤੀ ਅਨਸਰ ਨੇ ਲਾਈ ਅੱਗ  

ਹਠੂਰ,22,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਨਵਾਂ ਡੱਲਾ ਦੇ ਨਜਦੀਕ ਗੂੜੀ ਛਾ ਵਾਲੇ ਬੋਹੜ ਦੇ ਦਰੱਖਤ ਨੂੰ ਕਿਸੇ ਸਰਾਰਤੀ ਅਨਸਰ ਵੱਲੋ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਵਾਤਾਵਰਨ ਪ੍ਰੇਮੀ ਨੰਬਰਦਾਰ ਜ…

ਕਰਿਤੀ ਲੋਕਾਂ ਵਲੋਂ 92 ਵੇਂ ਦਨਿ ਵੀ ਇਨਸਾਫ਼ ਲਈ ਧਰਨਾ ਜਾਰੀ ! 

ਵਰਦੇ ਮੀਂਹ ਚ ਵੀ ਨਰੇਗਾ ਵਰਕਰਾਂ ਨੇ ਲਗਵਾਈ ਹਾਜ਼ਰੀ ਜਗਰਾਓ,ਹਠੂਰ,22,ਜੂਨ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਇਨਸਾਫ਼ ਪਸੰਦ ਕਰਿਤੀ ਲੋਕਾਂ ਵਲੋਂ ਮੁਕੱਦਮੇ 'ਚ ਸ਼ਾਮਲਿ ਡੀਅੈਸਪੀ ਗੁਰੰਿਦਰ ਸੰਿਘ ਬੱਲ, ਅੈਸਆਈ ਰਾਜਵੀਰ ਸੰਿਘ ਅਤੇ ਹਰਜੀਤ ਸੰਿ…

ਹਰਾ ਭਰਾ ਪੰਜਾਬ ਟੀਮ ਵਲੋਂ ਬੂਟੇ ਲਗਾਏ 

ਜਗਰਾਉਂ (ਬਲਦੇਵ ਜਗਰਾਓਂ, ਸੁਨੀਲ ਕੁਮਾਰ)ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਉਲੀਕੇ ਮਿਸ਼ਨ ਤਹਿਤ ਬੂਟੇ ਲਾਉਣ ਦੀ ਸੇਵਾ ਹਿੱਤ, ਪ੍ਰਿੰਸੀਪਲ ਸ਼੍ਰੀ  ਵਿਨੋਦ ਕੁਮਾਰ ਜੀ ਦੀ ਰਹਿਨੁਮਾਈ ਸਦਕਾ ਅੱਜ ਟੀਮ ਹਰਾ ਭਰਾ ਪੰਜਾਬ ਵਲੋਂ ਸ,ਸ,ਸ,ਸਕੂਲ ਸ਼ੇ…

ਅੰਤਰਰਾਸ਼ਟਰੀ ਯੋਗ ਦਿਵਸ 'ਤੇ ਯੋਗ ਕੈਂਪ ਆਯੋਜਿਤ

ਯੋਗਾ ਕਸਰਤ ਨਾਲ ਸਭ ਬਿਮਾਰੀਆਂ ਤੋਂ ਮੁਕਤੀ ਪਾਓ- ਅਨਿਲ ਸੇਠੀ ਮੁੱਲਾਂਪੁਰ ਦਾਖਾ, 22 ਜੂਨ (ਸਤਵਿੰਦਰ ਸਿੰਘ ਗਿੱਲ)- ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਅਭਿਆਸ ਕੈਂਪ ਦਾ ਆਯੋਜਨ ਸਥਾਨਕ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਲਗ…

ਹਲਕਾ ਦਾਖਾ 'ਚ ਭ੍ਰਿਸ਼ਟਾਚਾਰ ਵਿਰੁੱਧ ਆਪ ਦੀ ਮੁਹਿੰਮ ਰੰਗ ਲਿਆਂਈ

ਡਾ. ਕੰਗ ਨੇ 65 ਲੱਖ ਦੀ ਗ੍ਰਾਂਟ ਨਾਲ ਫਾਈਲਾਂ 'ਚ ਲੱਗੀਆਂ ਸਟਰੀਟ ਲਾਈਟਾਂ ਦਾ ਕੀਤਾ ਪਰਦਾਫਾਸ਼ 3325 'ਚ ਲੱਗਣ ਵਾਲੀ ਸਟਰੀਟ ਲਾਈਟ 7288 'ਚ ਲੱਗੀ- ਏ.ਡੀ.ਸੀ. ਪੰਚਾਲ ਵੱਲੋਂ ਜਾਂਚ ਜਾਰੀ ਮੁੱਲਾਂਪੁਰ ਦਾਖਾ, 22 ਜੂਨ (ਸਤਵਿੰਦਰ ਸਿੰ…

ਕੱਲ੍ਹ ਜਗਰਾਉਂ ਦੇ ਕੁਝ ਇਲਾਕਿਆਂ ਵਿੱਚ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ

ਜਗਰਾਉਂ ਜੂਨ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)  ਕੱਲ੍ਹ ਮਿਤੀ 23-06-2022 ਨੂੰ ਬਿਜਲੀ ਸਪਲਾਈ ਕੁੱਝ ਕਾਰਨਾਂ ਕਰਕੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ   ਬੰਦ ਰਹੇਗੀ, ਜਿਸ ਵਿੱਚ ਰਾਏਕੋਟ ਰੋਡ, ਕੋਠੇ ਰਾਹਲਾਂ, ਕੋਠੇ ਪੋਨੇ ਆ…

ਧਰਤੀ ਮਾਂ ਦੀ ਸੇਵਾ ਲਈ 33% ਹਿੱਸੇ ਨੂੰ ਰੂਖਾਂ ਨਾਲ ਸਜਾਉਣ ਲਈ ਦਿੱਤਾ ਮੰਗ ਪੱਤਰ

ਜਗਰਾਉਂ22 ਜੂਨ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਗ੍ਰੀਨ ਪੰਜਾਬ ਮਿਸ਼ਨ ਵੱਲੋਂ ਜਗਰਾਉਂ ਦੀ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਇਕ ਮੰਗ ਪੱਤਰ ਰਾਹੀ ਧਰਤੀ ਮਾਂ ਨੂੰ ਬਚਾਉਣ ਲਈ ਧਰਤੀ ਦੇ 33% ਹਿਸੇ ਨੂੰ ਦਰਖਤ ਲਗਾਉਣ ਦੇ ਨਾਲ…

ਫੀਨਿਕਸ ਅਮਰੀਕਾ ਵਿੱਚ ਰਹਿ ਰਿਹਾ ਇਕ ਪੰਜਾਬੀ ਸ ਆਪਣੇ ਪੈਟਰੋਲ ਪੰਪ ਤੋਂ  ਦੂਜੇ ਪੰਪਾਂ ਨਾਲੋਂ 49 ਪੈਸੇ ਪ੍ਰਤੀ ਗੈਲਨ ਸਸਤਾ ਵੇਚ ਰਿਹਾ ਹੈ ਪੈਟਰੋਲ  

ਅਮਰੀਕਾ  ਦੇ ਅੰਗਰੇਜ਼ੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਬਣਨ ਵਾਲਾ ਪੰਜਾਬੀ ਸਿੱਖ ਪਰਿਵਾਰ ਮਨੁੱਖਤਾ ਦੀ ਸੇਵਾ ਕਰ ਕੇ ਵੱਡੀ ਉਦਾਹਰਨ ਬਣ ਰਿਹੈ  ਫੀਨਿਕਸ /ਅਮਰੀਕਾ , 22 ( ਜੂਨ ਜਨ ਸ਼ਕਤੀ ਨਿਊਜ਼ ਬਿਊਰੋ  ) ਅਮਰੀਕਾ ਤੋਂ ਛਪਣ ਵਾਲੇ …

23 ਜੂਨ 1757 ਈ.ਪਲਾਸੀ ਦੀ ਲੜਾਈ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਆਓ ਜਾਣੀਏ ਕੀ ਸੀ—-23 ਜੂਨ 1757 ਈ.ਪਲਾਸੀ ਦੀ ਲੜਾਈ ਜਦੋਂ 1707 ਵਿੱਚ ਔਰੰਗਜ਼ੇਬ ਦੀ ਮੌਤ ਹੋਈ ਤਾਂ ਉਸਦੀ ਮੌਤ ਦੇ ਤੁਰੰਤ ਬਾਅਦ ਹੀ ਮੁਗਲ ਸਾਮਰਾਜ ਦਾ ਤੇਜ਼ੀ ਨਾਲ ਪਤਨ ਸ਼ੁਰੂ ਹੋ ਗਿਆ ਸੀ ਅਤੇ ਬੰਗਾਲ ਤਕਨੀਕੀ ਰੂਪ ਵਿੱਚ ਮੁਗਲ ਸਾਮ…

ਸਹੀਦ ਕਰਤਾਰ ਸਿੰਘ ਸ਼ਰਾਭਾ ਨਰਸਿੰਗ ਕਾਲਜ ਸਰਾਭਾ ਵਿਖੇ ਅੰਤਰਾਸ਼ਟਰੀ ਯੋਗ ਦਿਵਸ਼ ਮਨਾਇਆ ਗਿਆ

 ਮੁੱਲਾਂਪੁਰ ਦਾਖਾ , 21 ਜੂਨ (ਸਤਵਿੰਦਰ  ਸਿੰਘ ਗਿੱਲ)  ਸ਼ਹੀਦ ਕਰਤਾਰ ਸ਼ਿੰਘ ਸ਼ਰਾਭਾ ਨਰਸਿੰਗ ਕਾਲਜ ਵਿਖੇ ਯੋਗ ਦਿਵਸ਼ ਮਨਾਇਆ ਗਿਆ ਜਿਸ ਵਿੱਚ ਅਧਿਆਪਕਾ ਅਤੇ ਵਿਦਿਆਰਥੀਆ ਨੇ ਭਾਗ ਲਿਆ ¡ਇਸ ਮੌਕੇ ਡਾਕਟਰ ਸੁਦੀਪ ਕੌਰ ਨੇ ਵਿਦਿਆਰਥੀਆ ਨੂੰ …

ਪ੍ਰੋਫ਼ੈਸਰ ਕਰਮ ਸਿੰਘ ਸੰਧੂ ਨੂੰ ਸਰਬਸੰਮਤੀ ਨਾਲ ਸਾਹਿਤ ਸਭਾ ਜਗਰਾਉਂ ਦੇ ਪ੍ਰਧਾਨ ਚੁਣੇ ਜਾਣ ਤੇ ਇਲਾਕੇ ਭਰ ਤੋਂ ਲੋਕ ਦੇ ਰਹੇ ਹਨ ਵਧਾਈਆਂ   

ਜਗਰਾਓਂ, 21 ਜੂਨ ( ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ  ) ਸਾਹਿਤ ਸਭਾ ਜਗਰਾਓਂ ਦੇ ਨਵੇਂ ਅਹੁਦੇਦਾਰਾਂ ਦੀ ਹੋਈ ਚੋਣ 'ਚ ਸਰਬਸੰਮਤੀ ਨਾਲ ਨਵੀਂ ਚੁਣੀ ਟੀਮ 'ਚ ਪ੍ਰਧਾਨ ਚੁਣੇ ਗਏ ਪੋ੍. ਕਰਮ ਸਿੰਘ ਸੰਧੂ, ਸਰਪ੍ਰਸਤ ਪ੍ਰਭਜੋਤ ਸੋਹੀ, ਮੀ…

ਅੱਗਰਵਾਲ ਸਮਾਜ ਸਭਾ ਵੱਲੋਂ ਮਨਾਇਆ ਗਿਆ ਯੋਗ ਦਿਵਸ ਅਤੇ ਬੂਟੇ ਲਗਾਏ ਗਏ

ਧਰਮਕੋਟ, ਜੂਨ 21 (ਮਨੋਜ ਕੁਮਾਰ ਨਿੱਕੂ )ਅੱਗਰਵਾਲ ਸਮਾਜ ਸਭਾ ਮੋਗਾ ਦੀ ਟੀਮ ਵੱਲੋਂ ਕਸ਼ਮੀਰੀ ਪਾਰਕ ਵਿੱਚ ਬੂਟੇ ਲਗਾ ਕੇ ਯੋਗ ਦਿਵਸ ਮਨਾਇਆ ਗਿਆ ਪਾਰਕ ਵਿੱਚ ਕੰਗੀ ਪਾਮ ਅਤੇ ਪੈਨਸਿਲ ਪਾਮ ਦੇ ਬੂਟੇ ਲਗਾਏ ਗਏ। ਇਸ ਮੌਕੇ ਸਭਾ ਦੇ ਸੂਬਾ …

ਇਮਾਨਦਾਰੀ ਦਾ ਫਰਜ਼ ਨਿਭਾਇਆ

ਧਰਮਕੋਟ, ਜੂਨ 21 (ਮਨੋਜ ਕੁਮਾਰ ਨਿੱਕੂ )ਮਨਜੀਤ ਸਿੰਘ ,ਪਰਜਿੰਦਰ ਸਿੰਘ ਭਿੰਡਰ ਕਲਾਂ ਆਮ ਆਦਮੀ ਪਾਰਟੀ ਦੇ ਆਗੂ‌ ਨੇ ਇਮਾਨਦਾਰੀ ਦਿਖਾਈ ਬੂਟਾ ਸਿੰਘ ਨਾਮ ਦੇ ਵਿਅਕਤੀ ਦਾ ਮੋਬਾਈਲ ਫੋਨ ਡਿੱਗ ਪਿਆ ਜੋ ਕਿ ਧਰਮਕੋਟ ਦਾ ਰਹਿਣ ਵਾਲਾ ਸੀ ਮਨਜ…

ਨਫ਼ਰਤ ਈਰਖਾ ਨਾ ਫੈਲਾਈਏ ✍️ ਜਸਵੀਰ ਸ਼ਰਮਾਂ ਦੱਦਾਹੂਰ

ਦੀਨ ਈਮਾਨ ਨਾ ਓਨਾਂ ਦਾ ਕੋਈ ਹੁੰਦਾ, ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਂਵਦੇ ਜੋ। ਇਨਸਾਨੀਅਤ ਦੇ ਦੁਸ਼ਮਣ ਹੁੰਦੇ ਨੇ ਓਹ ਪੱਕੇ, ਭਾਈਆਂ ਭਾਈਆਂ ਵਿੱਚ ਵੰਡੀਆਂ ਪਾਂਵਦੇ ਜੋ। ਕੰਧ ਨਫ਼ਰਤ ਦੀ ਉਸਾਰਦੇ ਵਿੱਚ ਦੁਨੀਆਂ, …

ਇਹ ਗੱਲਾਂ ਵੀ ਸਾਡੇ ਵਿਰਸੇ ਦੀਆਂ ਨੇ ✍️ ਜਸਵੀਰ ਸ਼ਰਮਾਂ ਦੱਦਾਹੂਰ

 ਪੁਰਾਤਨ ਪੰਜਾਬ ਵਿੱਚ ਕੱਢਵੇਂ,ਦਰੀ ਦੇ ਤੇ ਟੋਕਰੀ ਜਾਂ ਪਲਾਸਟਿਕ ਦੇ ਬੁਣੇ ਹੋਏ ਥੈਲਿਆਂ ਵਿੱਚ ਕੱਪੜੇ ਪਾਏ ਜਾਂਦੇ ਰਹੇ ਹਨ।   ਦੋਸਤੋ ਜ਼ਮਾਨੇ ਬਹੁਤ ਅਡਵਾਂਸ ਆ ਗਏ ਹਨ, ਸਮਾਂ ਬੜੀ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।ਪੁਰਾ…