ਹੀਰਾ ਸਿੰਘ ਦਰਦ ਨੂੰ ਯਾਦ ਕਰਦਿਆਂ ✍️ ਸ.ਸੁਖਚੈਨ ਸਿੰਘ ਕੁਰੜ
30 ਸਤੰਬਰ 1889 ਨੂੰ ਪਿੰਡ ਘਘਰੋਟ ਜ਼ਿਲ੍ਹਾ ਰਾਵਲਪਿੰਡੀ ਵਿੱਚ ਹੀਰਾ ਸਿੰਘ ਦਰਦ ਦਾ ਜਨਮ ਭਾਈ ਹਰੀ ਸਿੰਘ ਨਿਰੰਕਾਰੀ ਦੇ ਘਰ ਹੋਇਆ। ਪਰਿਵਾਰ ਦਾ ਕਿੱਤਾ ਕਿਰਸਾਨੀ ਨਾਲ਼ ਸੰਬੰਧਿਤ ਹੀ ਸੀ ਪਰ ਜ਼ਮੀਨ ਥੋੜ੍ਹੀ ਹੋਣ ਕਾਰਨ ਪਿਤਾ ਹਿਕਮਤ …
30 ਸਤੰਬਰ 1889 ਨੂੰ ਪਿੰਡ ਘਘਰੋਟ ਜ਼ਿਲ੍ਹਾ ਰਾਵਲਪਿੰਡੀ ਵਿੱਚ ਹੀਰਾ ਸਿੰਘ ਦਰਦ ਦਾ ਜਨਮ ਭਾਈ ਹਰੀ ਸਿੰਘ ਨਿਰੰਕਾਰੀ ਦੇ ਘਰ ਹੋਇਆ। ਪਰਿਵਾਰ ਦਾ ਕਿੱਤਾ ਕਿਰਸਾਨੀ ਨਾਲ਼ ਸੰਬੰਧਿਤ ਹੀ ਸੀ ਪਰ ਜ਼ਮੀਨ ਥੋੜ੍ਹੀ ਹੋਣ ਕਾਰਨ ਪਿਤਾ ਹਿਕਮਤ …
ਧਰਮਕੋਟ, ਜੂਨ 21 (ਮਨੋਜ ਕੁਮਾਰ ਨਿੱਕੂ ) ਜਗਰਾਉਂ ਦੀ ਸ੍ਰੀ ਨਵਦੁਰਗਾ ਸੇਵਾ ਮੰਡਲੀ ਦੇ ਮਿੱਠੂ ਅਰੋੜਾ ਜੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਜੋ ਬੱਸ ਯਾਤਰਾ ਜਗਰਾਉਂ ਤੋਂ ਹਰਿਦਵਾਰ, ਰਿਸ਼ੀਕੇਸ਼, ਨੀਲਕੰਠ,ਕੱਨਖਲ, ਦੀ ਹੈ ਉਨ੍ਹਾਂ ਕਿ…
ਬੰਦੀ ਸਿੰਘਾਂ ਦੀ ਰਿਹਾਈ ਲਈ ਸਹਿਮਤ ਹੋ ਜਾਣਾਂ ਚਾਹੀਦਾ ਹੈ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ, ਇਹ ਮੇਰੀ ਜਾਤਿ ਰਾਏ ਹੈ, ਅਪਣੇ ਵਰਤਮਾਨ ਪੰਜਾਬ ਦੀ ਤ੍ਰਾਸਦੀ 1978 ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸ਼੍ਰੌ…
ਕੋਰਸ ਲਈ ਦਾਖਲਾ ਫਾਰਮ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ : ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਕੁਮਾਰ ਲੁਧਿਆਣਾ, 21 ਜੂਨ (ਰਣਜੀਤ ਸਿੱਧਵਾਂ) : ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਸ੍ਰੀ ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ…
ਜਗਰਾਉਂ 21 ਜੂਨ (ਰਣਜੀਤ ਸਿੱਧਵਾਂ) : ਪੰਜਾਬ ਵਿਧਾਨ ਸਭਾ ਵਿੱਚ 27 ਜੂਨ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਜਨਵਰੀ 2004 ਤੋਂ ਬਾਅਦ …
ਜਗਰਾਉਂ 21 ਜੂਨ (ਰਣਜੀਤ ਸਿੱਧਵਾਂ) : ਪੰਜਾਬ ਰੋਡਵੇਜ਼ ਪਨਬੱਸ / ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੱਚੇ ਮੁਲਾਜਮਾਂ ਦੀਆਂ ਤਨਖ਼ਾਹਾਂ ਵਿਭਾਗ ਵੱਲੋ ਨਾ ਦੇਣ ਦੇ ਰੋਸ ਵਜੋਂ ਤਨਖਾਹ ਨਹੀ ਤਾਂ ਕੰਮ ਨਹੀਂ ਦਾ ਨਾਅਰਾ ਬ…
- ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦਿਆਂ ਵੱਖ-ਵੱਖ ਸਮਾਗਮਾਂ ਦੌਰਾਨ ਸੈਂਕੜੇ ਲੋਕਾਂ ਨੇ ਕੀਤਾ ਯੋਗ ਅਭਿਆਸ - ਬ੍ਰਹਮਾ ਕੁਮਾਰੀ ਸੰਸਥਾ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਤੇ ਪੁਲਿਸ …
(ਅਮਿਤ ਖੰਨਾ )ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉ ਵਿਖੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਹਾਜ਼ਰ ਅਧਿਆਪਕਾਂ ਅਤੇ ਪ੍ਰਿੰਸੀਪਲ ਸਾਹਿਬ ਸ੍ਰੀ ਬਿ੍ਜ ਮੋਹਨ ਬੱਬਰ ਜੀ ਨੇ ਯੋਗਾ ਕੀਤਾ। ਪ੍ਰਿੰਸੀਪਲ ਸਾਹਿਬ ਸ੍ਰੀ …
ਜਗਰਾਉ 21 ਜੂਨ (ਅਮਿਤਖੰਨਾ) ਅੰਤਰਰਾਸ਼ਟਰੀ ਯੋਗ ਦਵਿਸ ਨੂੰ ਮੁੱਖ ਰੱਖਦੇ ਹੋਏ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹੱਿਤਕਾਰੀ ਵੱਿਦਆਿ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਧਾਨ ਡਾਕਟਰ ਅੰਜੂ ਗੋਇਲ ਜੀ ,ਐਡਵੋਕੇਟ ਵਵਿੇਕ ਭਾਰਦਵਾਜ…
ਜਗਰਾਉ 21 ਜੂਨ (ਅਮਿਤਖੰਨਾ) ਅੱਜ ਜੀ.ਅੈਚ.ਜੀ.ਅਕੈਡਮੀ ਜਗਰਾਉਂ ਵਿਖੇ ਵਿਦਿਆਰਥੀਆਂ ਵਿੱਚ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੁਕਤਾ ਲਿਆਉਣ ਲਈ ਯੋਗ ਆਸਣ ਕਰਵਾਏ ਗਏ ।ਇਹ ਯੋਗ ਆਸਣ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ …
ਲੜੀ ਨੰਬਰ.1 1200ਈ. ਦੇ ਲਗਭਗ ਰਿਗਵੈਦਿਕ ਕਾਲ ਦੀ ਸਮਾਪਤੀ ਹੋ ਗਈ ਅਤੇ ਉੱਤਰ ਵੈਦਿਕ ਕਾਲ ਆਰੰਭ ਹੋਇਆ।ਇਸ ਕਾਲ ਵਿੱਚ ਆਰੀਆ ਨੇ ਵੇਦਾਂ, ਬ੍ਰਾਹਮਣ ਗ੍ਰੰਥਾਂ, ਉਪਨਿਸ਼ਦ ਆਦਿ ਕਈ ਗ੍ਰੰਥਾਂ ਦੀ ਰਚਨਾ ਹੋਈ ਜਿਸਨੇ ਲੋਕਾਂ ਦੇ ਸਮਾਜਿਕ, …
ਕਿਹਾ, ਸ਼੍ਰੋਮਣੀ ਕਮੇਟੀ ਅਫਗਾਨੀ ਸਿੱਖਾਂ ਦੀ ਹਰ ਸੰਭਵ ਮੱਦਦ ਲਈ ਵਚਨਬਧ ਅੰਮ੍ਰਿਤਸਰ, 20 ਜੂਨ-(ਜਨ ਸ਼ਕਤੀ ਨਿਊਜ਼ ਬਿਊਰੋ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਫ਼ਗਾਨਿਸਤਾਨ ਦ…
ਟਰੈਕਟਰ ਸਮੇਤ,ਮੁੰਡਿਆਂਣੀ ਤੇ ਪੰਡੋਰੀ ਪਿੰਡ ਫਰੀ ਕਰਵਾਏ ਮੁੱਲਾਂਪੁਰ ਦਾਖਾ,20 ਜੂਨ((ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਰਹਿਨੁਮਾਈ ਹੇਠ ਚੱਲੇ ਦੋ ਰੋਜ਼ਾ ਚੌਂਕੀਮਾਨ ਟੋਲ ਜ਼ਬਰ ਕਾਂਡ ਵਿਰੋਧੀ…
ਵਿਧਾਇਕ ਇਯਾਲੀ ਨੇ ਕੇਂਦਰ ਸਰਕਾਰ ਤੋਂ ਆਵਾਸ ਯੋਜਨਾ ਤਹਿਤ ਪੀਡ਼ਤ ਪਰਿਵਾਰਾਂ ਨੂੰ ਮਕਾਨ ਦੇਣ ਦੀ ਕੀਤੀ ਮੰਗ ਪੰਜਾਬ ਸਰਕਾਰ ਵੀ ਮੁੜ ਵਸੇਬਾ ਸਕੀਮ ਤਹਿਤ ਪੀਡ਼ਤਾਂ ਦੀ ਲਵੇ ਸਾਰ ਪੀਡ਼ਤ ਪਰਿਵਾਰਾਂ ਦੇ ਸਿਰ ਤੇ ਛੱਤ ਬਰਕਰਾਰ …
ਜਗਰਾਉ 20 ਜੂਨ (ਅਮਿਤਖੰਨਾ)ਜਗਰਾਓਂ ਦੀ ਸਾਹਿਤ ਸਭਾ ਦੀ ਹੋਈ ਵਿਚ ਚੋਣ ਸਰਬਸੰਮਤੀ ਨਾਲ ਪੋ੍: ਕਰਮ ਸਿੰਘ ਸੰਧੂ ਪ੍ਰਧਾਨ ਬਣੇ। ਐਤਵਾਰ ਨੂੰ ਹੋਈ ਚੋਣ ਵਿਚ ਪ੍ਰਭਜੋਤ ਸੋਹੀ ਨੂੰ ਸਰਪ੍ਰਸਤ, ਪਿੰ੍ਸੀਪਲ ਦਲਜੀਤ ਕੌਰ ਹਠੂਰ ਨੂੰ ਸਕੱਤਰ, ਮੀਤ …
ਜਗਰਾਉ 20 ਜੂਨ (ਅਮਿਤਖੰਨਾ) ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਹੱਕ ਵਿੱਚ ਓਬੀਸੀ ਸੈੱਲ ਪੰਜਾਬ ਨੇ ਡੇਰਾ ਲਾਉਂਦਿਆਂ ਚੋਣ ਪ੍ਰਚਾਰ ਦੀ ਮੁੁਹਿੰਮ ਛੇੜੀ। ਓਬੀਸੀ ਸੈੱਲ ਸੂਬ…
ਪਲੇਠੀ ਲਘੂ ਅਤੇ ਅਰਥ ਭਰਪੂਰ ਫ਼ਿਲਮ ‘ਮੁਲਾਕਾਤ’ ਨਾਲ ਚੁਫ਼ੇਰਿਓ ਕਰ ਰਿਹਾ ਹੈ ਸਲਾਹੁਤਾ , ਸਨੇਹ ਹਾਸਿਲ । ਪੰਜਾਬੀ ਸਿਨੇਮਾਂ ਨੂੰ ਸੋਹਣਾ ਅਤੇ ਕਹਾਣੀ, ਕੰਟੈਂਟ ਪੱਖੋਂ ਪ੍ਰਭਾਵਸ਼ਾਲੀ ਮੁਹਾਂਦਰਾ ਦੇਣ ਵਿਚ ਅੱਜਕੱਲ ਨਵੀਆਂ ਪ੍ਰਤਿਭਾਵਾਂ ਅਹ…
- ਬਾਪੂ ਬਾਪੂ ਕਹਿੰਦੇ ਸੀ, ਬੜੇ ਸੁਖਾਲੇ ਰਹਿੰਦੇ ਸੀ! ਬਾਪੂ ਕਹਾਉਣਾ ਪਿਆ! ਬੜਾ ਬੋਝ ਉਠਾਉਣਾ ਪਿਆ! ਦੋਸਤੋ - ਮੇਰੇ ਪਿਤਾ ਜੀ ਨੇ ਅੱਤ ਦੀ ਗਰੀਬੀ ਵਿੱਚ ਰਹਿੰਦਿਆਂ, ਪਰ ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਸਾਨੂੰ ਪਾਲਿਆ, ਕਿਸੇ ਅੱ…
(ਅਮਿਤ ਖੰਨਾ )ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਐੱਸ ਪੀ ਐੱਸ ਹਾਸਪੀਟਲ ਲੁਧਿਆਣਾ ਦੇ ਸਹਿਯੋਗ ਨਾਲ ਅੱਜ ਦਿਲ, ਪੇਟ, ਜਿਗਰ, ਹੱਡੀਆਂ, ਜੋੜਾਂ ਅਤੇ ਬੱਚਿਆਂ ਦੇ ਰੋਗਾਂ ਦਾ ਮਲਟੀ ਸਪੈਸ਼ਲਿਸਟ ਮੁਫ਼ਤ ਜਾਂਚ ਕੈਂਪ ਅਰੋੜਾ ਪ੍ਰਾਪਰਟੀ ਐਡਵਾ…
- ਸਮਾਗਮ ਨੂੰ ਸਫਲ ਬਣਾਉਣ ਲਈ ਵਸਨੀਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਵੀ ਕੀਤੀ ਅਪੀਲ ਲੁਧਿਆਣਾ, 19 ਜੂਨ (ਰਣਜੀਤ ਸਿੱਧਵਾਂ) : 21 ਜੂਨ, 2022 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਸਮਾਗਮ ਕ…