ਪੰਜਾਬ

21 ਜੂਨ ਨੂੰ ਸ਼ਾਮ 06 ਵਜੇ ਤੋਂ ਲੈ ਕੇ 23 ਜੂਨ ਨੂੰ ਵੋਟਾਂ ਪੈਣ ਤੱਕ ਡਰਾਈ-ਡੇ ਘੋਸ਼ਿਤ 

 ਜ਼ਿਲ੍ਹਾ ਮੈਜਿਸਟਰੇਟ ਵੋਟਾਂ ਦੀ ਗਿਣਤੀ ਵਾਲੇ ਦਿਨ 26 ਜੂਨ ਨੂੰ ਵੀ ਸ਼ਰਾਬ ਦੀ ਵਿੱਕਰੀ ਤੇ ਰਹੇਗੀ ਪਾਬੰਦੀ ਮਾਲੇਰਕੋਟਲਾ 17 ਜੂਨ (ਰਣਜੀਤ ਸਿੱਧਵਾਂ)  : ਜ਼ਿਲ੍ਹਾ ਮੈਜਿਸਟਰੇਟ -ਕਮ- ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਨ…

ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਸਮੁੱਚੀ ਕੌਮ ਦਾ ਇਕੱਠੇ ਹੋ ਕੇ ਸੰਘਰਸ਼ ਕਰਨਾ ਜ਼ਰੂਰੀ : ‍ਦੇਵ ਸਰਾਭਾ

  ਮੁੱਲਾਂਪੁਰ ਦਾਖਾ , 17  ਜੂਨ  (ਸਤਵਿੰਦਰ  ਸਿੰਘ  ਗਿੱਲ)ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 117ਵਾਂ ਦਿ…

ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਤਿੰਨ ਅਹਿਮ ਐਲਾਨ  

ਚੰਡੀਗਡ਼੍ਹ ,17 ਜ਼ੂਨ (ਜਨ ਸ਼ਕਤੀ ਨਿਊਜ਼ ਬਿਊਰੋ ) ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੇਂਦਰੀਕਰਨ ਖਿਲਾਫ਼ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ।ਜਿਸ ਵਿੱਚ ਹੇਠ ਲਿਖੇ ਐਲਾਨ ਕੀਤੇ ਗਏ।   1. …

ਸ਼ਹੀਦੀ ਦਿਵਸ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਮੁੱਲਾਂਪੁਰ ਦਾਖਾ, 17 ਜੂਨ (ਸਤਵਿੰਦਰ  ਸਿੰਘ  ਗਿੱਲ) ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਲਾਸਾਨੀ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਜ ਥਾਣਾ ਦਾਖਾ ਦੇ ਟਰੈਫਿਕ ਇੰਚਾਰਜ ਥਾਣੇਦਾਰ ਬਲਦੇਵ ਸਿੰਘ ਭੁੱਲਰ ਦੀ ਅਗਵਾਈ ਹੇਠ ਸਮੂਹ ਟਰੈਫਿਕ ਅਫਸਰਾਂ …

ਖ਼ੂਨਦਾਨ ਕਰਕੇ ਨਿਭਾਇਆ ਇਨਸਾਨੀ ਫਰਜ਼

ਧਰਮਕੋਟ ਜੂਨ 17 ਮਨੋਜ ਕੁਮਾਰ ਨਿੱਕੂ  ਮਾਨਵਤਾ ਭਲਾਈ ਦੇ ਸੇਵਾ ਕਾਰਜਾਂ ਨੂੰ ਕਰ ਰਿਹਾ ਡੇਰਾ ਸੱਚਾ ਸੌਦਾ ਵਿਸ਼ਵ ਭਰ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜੋ ਕਿ ਦਿਨ ਰਾਤ ਨਿਸਵਾਰਥ ਸੇਵਾ ਕਰ ਰਹੇ …

ਜੇਹਾ ਚਿਰੀ ਲਿਖਿਆ ਤੇਹਾ ਹੁਕਮੁ ਕਮਾਹਿ , ਘੱਲੇ ਆਵੈ ਨਾਨਕਾ ਸੱਦੇ ਉਠੀ ਜਾਹਿ || 

ਮਾਤਾ ਸੁਰਿੰਦਰ ਕੌਰ ਜਵੰਧਾ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ   ਆਪ ਜੀ ਨੇ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਜਵੰਦਾ ਮਿਤੀ 10 ਜੂਨ ਦਿਨ ਸ਼ੁੱਕਰਵਾਰ ਨੂੰ ਆਪਣੀ ਸੰਸਾਰਕ…

  ਨਸੀਲੀਆ ਗੋਲੀਆ ਸਮੇਤ ਇੱਕ ਕਾਬੂ

ਹਠੂਰ,17,ਜੂਨ-(ਕੌਸ਼ਲ ਮੱਲ੍ਹਾ)-ਪੰਜਾਬ ਪੁਲਿਸ ਥਾਣਾ ਹਠੂਰ ਵੱਲੋ ਇੱਕ ਨੌਜਵਾਨ ਨੂੰ ਨਸੀਲੀਆ ਗੋਲੀਆਂ ਸਮੇਤ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁੱਪਤ ਸੂਚਨਾ …

ਜੈਨ ਧਰਮ ਬਾਰੇ ਜਾਣਕਾਰੀ ✍️  ਪੂਜਾ ਰਤੀਆ

   (ਲੜੀ ਨੰਬਰ.1) ਜੈਨ ਗ੍ਰੰਥਾਂ (ਅਗਮ) ਅਨੁਸਾਰ ਅਜੋਕੇ ਜੈਨ ਧਰਮ ਭਗਵਾਨ ਆਦਿਨਾਥ ਦੇ ਸਮੇਂ ਤੋਂ ਪ੍ਰਚਲਤ ਹੋਇਆ। ਇੱਥੋਂ ਸ਼ੁਰੂ ਹੋਈ ਤੀਰਥੰਕਰ ਪਰੰਪਰਾ ਭਗਵਾਨ ਮਹਾਂਵੀਰ ਜਾਂ ਵਰਧਮਾਨ ਤੱਕ ਜਾਰੀ ਰਹੀ ਜਿਸ ਨੇ ਈਸਾ ਤੋਂ 527 ਸਾ…

ਅਨੁਸੂਚਿਤ ਜਾਤੀਆਂ ਕਮਿਸ਼ਨ ਪੁੱਜਾ ਧਰਨੇ 'ਚ ! ਅਫਸਰ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਨਾਬਰ !

ਧਰਨਾ 86ਵੇਂ ਦਿਨ 'ਚ ਤੇ ਭੁੱਖ ਹੜਤਾਲ 79ਵੇਂ ਦਿਨ ਵੀ ਰਹੀ ਜਾਰੀ ! ਜਗਰਾਉਂ 16ਜੂਨ ( ਗੁਰਕੀਰਤ ਜਗਰਾਉਂ ) ਪੰਜਾਬ ਪੁਲਿਸ ਥਾਣੇ 'ਚ ਅੱਤਿਆਚਾਰ ਕਰਕੇ ਮਾਰ ਮੁਕਾਈ ਨੇੜਲੇ ਪਿੰਡ ਰਸੂਲਪੁਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਸਬੰਧੀ ਦਰਜ ਕ…

ਉੱਜਵਲ ਯੋਜਨਾ ਤਹਿਤ ਮੁੰਡਿਆਣੀ ਚ ਗੈਸ ਸਿਲੰਡਰ ਅਤੇ ਉਹਨਾਂ ਨੂੰ ਕੁਨੈਕਸ਼ਨ ਵੰਡੇ

 ਮੁੱਲਾਂਪੁਰ ਦਾਖਾ,16 ਜੂਨ(ਸਤਵਿੰਦਰ  ਸਿੰਘ  ਗਿੱਲ)ਅੱਜ ਜਿਲ੍ਹਾ ਲੁਧਿਆਣਾ ਦੇ ਪਿੰਡ ਮੁੰਡਿਆਂਣੀ ਵਿੱਚ ਸਰਪੰਚ ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀ ਉੱਜਵਲ ਯੋਜਨਾ ਤਹਿਤ ਲੋੜਵੰਦ ਲੋਕਾਂ ਨੂੰ ਘਰੇਲੂ ਗੈਸ ਸਿਲੰਡਰ ਅਤੇ ਉ…

ਨਗਰ ਕੌਂਸਲ ਵੱਲੋਂ ਅੱਜ ਨਾਲਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਚਲਾਇਆ ਗਿਆ  

ਜਗਰਾਉਂ (ਅਮਿਤ ਖੰਨਾ )ਅਗਾਮੀਂ ਬਰਸਾਤੀ ਮੌਸਮ ਦੇ ਮੱਦੇਨਜਰ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਗਰ ਕੌਂਸਲ ਜਗਰਾਉਂ ਵਲੋਂ ਅੱਜ ਨਾਲਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਚਲਾਇਆ ਗਿਆ। ਨਗਰ ਕੌਂਸਲ ਪ੍ਰਧਾਨ …

ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲ੍ਹਾ ਸਾਹਿਬ ਦੀ ਯਾਦ 'ਚ ਵਿਸ਼ਾਲ ਖੂਨਦਾਨ ਕੈਂਪ 30  ਨੂੰ

ਬਰਨਾਲਾ /ਮਹਿਲ ਕਲਾਂ,16 ਜੂਨ (ਗੁਰਸੇਵਕ ਸੋਹੀ)-ਸੱਚਖੰਡ ਵਾਸੀ ਸੰਤ ਜਸਬੀਰ ਸਿੰਘ ਖ਼ਾਲਸਾ ਕਾਲਾਮਾਲ੍ਹਾ ਸਾਹਿਬ ਛਾਪਾ ਦੀ ਸਾਲਾਨਾ ਬਰਸੀ ਮੌਕੇ 30 ਜੂਨ ਨੂੰ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਵੱਲੋਂ  ਗ੍ਰਾਮ ਪੰਚਾਇਤ, ਗੁਰਦੁਆਰਾ ਕਮੇਟੀ…

ਪੰਜਾਬ 'ਚ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ-ਘੁਬਾਇਆ

ਬਰਨਾਲਾ /ਮਹਿਲ ਕਲਾਂ 16 ਜੂਨ (ਗੁਰਸੇਵਕ ਸੋਹੀ )-ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਸਦਲਵੀਰ ਸਿੰਘ ਗੋਲਡੀ ਦੇ ਹੱਕ ਵਿੱਚ ਸਾਬਕਾ ਵਿਧਾਇਕ ਸ ਦਵਿੰਦਰ ਸਿੰਘ ਘੁਬਾਇਆ ਸਾਬਕਾ ਐਮ ਐਲ ਏ  ਵਿਧਾਨ ਸ…

ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਨੂੰ ਆਪਣੀ ਕੀਮਤੀ ਵੋਟ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਉਣ ਲਈ ਅੱਗੇ ਆਉਣਾ ਚਾਹੀਦਾ - ਕਮਲਦੀਪ ਰਾਜੋਆਣਾ

ਵੱਖ ਵੱਖ ਜੇਲ੍ਹਾਂ ਅੰਦਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੀਬੀ ਰਾਜੋਆਣਾ ਨੂੰ ਜਿਤਾਉਣਾ ਸਮੇਂ ਦੀ ਮੁੱਖ ਲੋੜ-ਵਲਟੋਹਾ                                 ਬਰਨਾਲਾ /ਮਹਿਲ ਕਲਾਂ 16 ਜੂਨ (ਗੁਰਸੇਵਕ ਸੋਹੀ )- …

ਲੋਕ ਭਲਾਈ ਵੇਲਫੈਅਰ ਸੁਸਾਇਟੀ (ਰਜਿ) ਵੱਲੋਂ ਨਸਾਂ ਛੁੜਾਓ ਕੈਂਪ ਲਗਾਇਆ।  

ਬਰਨਾਲਾ /ਮਹਿਲ ਕਲਾਂ 15 ਜੂਨ (ਗੁਰਸੇਵਕ ਸੋਹੀ /ਸੁਖਵਿੰਦਰ ਬਾਬਲਾ )- ਡਾ ਸੁਨੀਤਾ ਚੈਰੀਟੇਬਲ ਹਸਪਤਾਲ ਵੱਲੋਂ ਵੱਖ ਵੱਖ ਬਿਮਾਰੀਆਂ ਸਬੰਧੀ ਵਿਸਾਲ ਕੈਪ ਲਗਾਇਆ ਗਿਆ। ਜਿਸ ਵਿੱਚ ਲੋਕ ਭਲਾਈ ਵੇਲਫੈਅਰ ਸੁਸਾਇਟੀ (ਰਜਿ) ਵੱਲੋਂ ਫਿੱਟ ਲਾਈਫ…

ਜੇਕਰ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਮੈਨੂੰ  ਪਾਰਲੀਮੈਂਟ ਚ ਭੇਜਿਆ ਤਾ ਹਰ ਵਰਗ ਦੀ ਆਵਾਜ਼ ਨੂੰ  ਬੁਲੰਦ ਕਰਾਂਗਾ-ਗੋਲਡੀ              

ਗੋਲਡੀ ਵਰਗੇ ਧੜੱਲੇਦਾਰ ਲੀਡਰਾਂ ਨੂੰ ਚੁਣ ਕੇ ਪਾਰਲੀਮੈਂਟ ਭੇਜਣਾ ਸਮੇਂ ਦੀ ਮੁੱਖ ਲੋੜ-ਸੁਖਪਾਲ ਖਹਿਰਾ                                      ਬਰਨਾਲਾ /ਮਹਿਲ ਕਲਾਂ,15 ਜੂਨ (ਗੁਰਸੇਵਕ ਸਿੰਘ ਸੋਹੀ)-ਲੋਕ ਸਭਾ ਜ਼ਿਮਨੀ ਚੋਣ …

ਸੰਗਰੂਰ ਜ਼ਿਮਨੀ ਚੋਣਾ ਆਪ ਪਾਰਟੀ ਵੱਡੇ ਫ਼ਰਕ ਨਾਲ ਜਿੱਤ ਹਾਸਲ ਯਕੀਨੀ ਸਾਬਕਾ ਸਰਪੰਚ ਜਸਵਿੰਦਰ ਸਿੰਘ ਢੋਲੇਵਾਲ

ਧਰਮਕੋਟ 16 ਜੂਨ (ਮਨੋਜ ਕੁਮਾਰ ਨਿੱਕੂ)  ਆਪ ਪਾਰਟੀ ਦੇ ਆਗੂ ਸਾਬਕਾ ਸਰਪੰਚ ਜਸਵਿੰਦਰ ਸਿੰਘ ਢੋਲੇਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੰਗਰੂਰ ਵਿੱਚ ਜੋ ਜ਼ਿਮਨੀ ਚੋਣਾਂ ਹੋਣਗੀਆਂ ਇਨ੍ਹਾਂ ਚੋਣਾਂ ਵਿੱਚ ਆਪ ਪਾਰਟੀ ਦਾ ਉਮੀਦਵਾਰ ਵੱਡੇ ਫਰ…

ਧਰਮਕੋਟ ਬਾਬਾ ਅਟੱਲ ਸ਼ਾਹ ਜੀ ਦੇ ਦਰਬਾਰ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਧਰਮਕੋਟ ਜੂਨ 16 (ਮਨੋਜ ਕੁਮਾਰ ਨਿੱਕੂ )ਧਰਮਕੋਟ ਬਾਬਾ ਅਟੱਲ ਸ਼ਾਹ ਜੀ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਨਿੱਕਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾੜ੍ਹ ਦੇ ਪਹਿਲੇ ਵੀਰਵਾਰ ਨੂੰ ਇਹ ਜੋ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹ…

ਜੱਥੇਦਾਰ ਅਕਾਲ ਤਖਤ ਸਾਹਿਬ ਜੀ ਸਹਿਜਧਾਰੀ ਅਤੇ ਅੰਮ੍ਰਿਤਧਾਰੀ ਸਿੱਖਾਂ ਦੇ ਪਾੜੇ ਨੂੰ ਕੌਮ ਦੇ ਭਲੇ ਲਈ ਨਿੱਜੀ ਦਖਲ ਦੇ ਕੇ ਹੱਲ ਕੀਤਾ ਜਾਵੇ

ਹਠੂਰ,16,ਜੂਨ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇਂ ਸਮੇਂ ਤੋਂ ਸਹਿਜਧਾਰੀ ਅਤੇ ਅੰਮ੍ਰਿਤਧਾਰੀ ਸਿੱਖਾਂ ਪ੍ਰਤੀ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਸਹਿਜਧਾਰੀ ਸਿੱਖ ਪਾਰਟੀ ਦੇ ਮੁੱਖੀ ਡਾ: ਪਰਮਜੀਤ ਸਿੰਘ ਰਾਣੂ ਨੇ ਅਕਾਲ ਤਖਤ ਸਾਹਿਬ ਦੇ ਜੱਥੇ…