ਪੰਜਾਬ

ਪੰਜਾਬ ਸਰਕਾਰ ਨੇ ਵਾਸ਼ਿੰਗਟਨ ਡੀਸੀ ਦੇ ਖੇਤਰੀ ਅੰਗਰੇਜ਼ੀ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਅੰਗਰੇਜ਼ੀ ਅਧਿਆਪਕਾਂ ਲਈ ਵਰਕਸ਼ਾਪ ਲਗਾਈ

ਜਲਦ ਹੀ ਅਧਿਆਪਕਾਂ ਨੂੰ ਗੈਰ- ਅਧਿਆਪਨ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਜਾਵੇਗਾ, ਸਿੱਖਿਆ ਮੰਤਰੀ ਨੇ ਦਿੱਤਾ ਭਰੋਸਾ ਲੁਧਿਆਣਾ, 10 ਜੂਨ  (ਰਣਜੀਤ ਸਿੱਧਵਾਂ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿ…

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ

ਜਗਰਾਉ 10 ਜੂਨ (ਅਮਿਤਖੰਨਾ) ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਚੌਕੀ ਲੋਹਟਬੱਦੀ ਵੱਲੋਂ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ 6 ਜੂਨ ਨੂੰ ਪਿ…

ਰੂਪ ਵਾਟਿਕਾ ਸਕੂਲ ਵਿੱਚ  ਅੋਰੀਏਨਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ

ਜਗਰਾਉ 10 ਜੂਨ (ਅਮਿਤਖੰਨਾ) ਰੂਪ ਵਾਟਿਕਾ ਸਕੂਲ ਵਿੱਚ ਗਿਆਰ੍ਹਵੀਂ ਜਮਾਤ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਵਾਗਤ ਕੀਤਾ ਗਿਆ  ਇਸ ਜਮਾਤ ਵਿਚ ਇਸ ਪ੍ਰੋਗਰਾਮ ਵਿਚ ਬੱਚਿਆਂ ਦੁਆਰਾ  ਰੱਖੀਆਂ ਗਈਆਂ  ਸਟਰੀਮਨ ਬਣਨ   ਮੈਡੀਕਲ ਨਾਨ …

ਜੈ ਮਾਂ ਮਨਸਾ ਦੇਵੀ ਕਲੱਬ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਜਗਰਾਉ 10 ਜੂਨ (ਅਮਿਤਖੰਨਾ) ਜੈ ਮਾਂ ਮਨਸਾ ਦੇਵੀ ਕਲੱਬ ਜਗਰਾਉਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਅੱਜ ਝਾਂਸੀ ਰਾਣੀ ਚੌਕ ਦੇ ਨੇੜੇ ਲਗਾਈ ਗਈ  ਜਿਸ ਵਿੱਚ ਕਲੱਬ ਦੇ ਪ੍ਰਧਾਨ ਵਿੱਕੀ ਚੇਅਰਮੈਨ ਮਨੀ ਕੈਸ਼ੀਅਰ ਗੁਰੀ ਅਤੇ ਬਾਕੀ ਸਮੂਹ ਮੈਂਬ…

ਲੋਕ ਨਿਰਮਾਣ ਮੰਤਰੀ ਵੱਲੋਂ ਡਿਗਰੀ ਕਾਲਜ ਨੂੰ |ਜਲੰਧਰ ਮੋਗਾ ਰਾਸ਼ਟਰੀ ਮਾਰਗ ਨਾਲ ਜੋੜਨ ਦਾ ਭਰੋਸਾ   

  ਕਾਲਜ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਹਰਭਜਨ ਸਿੰਘ ਕੈਬਨਿਟ ਮੰਤਰੀ਼    ਧਰਮਕੋਟ 10 (ਮਨੋਜ ਕੁਮਾਰ ਨਿੱਕੂ )  ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ ਹਰਭਜਨ ਸਿੰਘ ਨੇ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ …

ਡਿਗਰੀ ਕਾਲਜ ਫ਼ਤਹਿਗੜ੍ਹ ਕੋਰੋਟਾਣਾ ਆਉਣ ’ਤੇ  ਬਿਜਲੀ ਮੰਤਰੀ ਦਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕੀਤਾ ਸਵਾਗਤ   

ਧਰਮਕੋਟ 10 ਜੂਨ (ਮਨੋਜ ਕੁਮਾਰ ਨਿੱਕੂ )ਧਰਮਕੋਟ ਹਲਕੇ ਦੇ ਪਿੰਡ ਫਤਹਿਗੜ੍ਹ ਕੋਰੋਟਾਣਾ ਵਿਖੇ ਸਥਿਤ ਡਿਗਰੀ ਕਾਲਜ ਵਿਖੇ ਆਏ ਪੰਜਾਬ ਸਰਕਾਰ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦਾ ਵਿਧਾਇਕ ਢੋਸ…

ਵਿਦਿਆਰਥੀ ਮਨਪ੍ਰੀਤ ਸਿੰਘ ਗੁੰਮਟੀ ਨੇ ਪੰਜਾਬ ਭਰ ਚੋ ਪਹਿਲਾ ਸਥਾਨ ਕੀਤਾ ਪ੍ਰਾਪਤ

ਬੱਚੇ ਦੀ ਪ੍ਰਾਪਤੀ 'ਤੇ ਮਾਣ, ਉਸਦੇ ਅਧਿਆਪਕਾਂ ਦੀ ਸਖਤ ਮਿਹਨਤ ਨੂੰ ਭੁੱਲੇ ਅਧਿਕਾਰੀ ਬਰਨਾਲਾ /ਮਹਿਲ ਕਲਾਂ 10 ਜੂਨ ( ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ  ) ਸਮਾਜ 'ਚ ਅਧਿਆਪਕਾਂ ਨੂੰ ਮਾਂ ਬਾਪ ਦਾ ਰੁਤਬਾ ਦਿੱਤਾ ਜਾਂਦਾ ਹੈ, ਕਿਉਕਿ…

ਸਕੂਲ ਦੇ ਕਮਰਿਆਂ ਦਾ ਲੈਂਟਰ ਪਾਇਆ

ਹਠੂਰ,10,ਜੂਨ-(ਕੌਸ਼ਲ ਮੱਲ੍ਹਾ)-ਸਰਕਾਰੀ ਪ੍ਰਾਇਮਰੀ ਸਕੂਲ ਝੋਰੜਾਂ ਦੀ ਨਵੀਂ ਬਣ ਰਹੀ ਇਮਾਰਤ ਦੇ ਤਿੰਨ ਕਮਰਿਆਂ ਦਾ ਅੱਜ ਲੈਂਟਰ ਪਾਇਆ ਗਿਆ ।ਇਸ ਸਬੰਧੀ ਸਕੂਲ ਮੁੱਖੀ ਮੈਡਮ ਸੰਤੋਸ਼ ਬਾਲਾ ਨੇ ਦੱਸਿਆ ਕਿ ਵਿਭਾਗ ਵੱਲੋਂ ਅਤੇ ਐਂਮ ਪੀ ਕੋਟੇ …

73ਵੇਂ ਦਨਿ 'ਚ ਭੁੱਖ ਹੜਤਾਲ ਤੇ ਧਰਨਾ 80ਵੇਂ ਦਨਿ 'ਚ ਸ਼ਾਮਲ ! 

ਦੋਸ਼ੀ ਡੀ ਐਸ ਪੀ,ਐਸ ਆਈ. ਤੇ ਸਰਪੰਚ ਦੀ ਗ੍ਰਫਿਤਾਰੀ ਤੋਂ ਪੁਲਸਿ ਨਾਬਰ ! ਜਗਰਾਉ,ਹਠੂਰ,10,ਜੂਨ-(ਕੌਸ਼ਲ ਮੱਲ੍ਹਾ)-ਥਾਣੇ ਵੱਿਚ ਅੱਤਆਿਚਾਰ ਕਰਕੇ ਮਾਰ ਮੁਕਾਈ ਨੇੜਲੇ ਪੰਿਡ ਰਸੂਲਪੁਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਸਬੰਧੀ ਦਰਜ ਕੀਤੇ ਮੁ…

ਆਯੂਸ਼ਮਾਨ ਅਰੋਗ ਜੀਵਨ ਸਬੰਧੀ ਕੈਪ ਲਗਾਇਆ

ਹਠੂਰ,10,ਜੂਨ-(ਕੌਸ਼ਲ ਮੱਲ੍ਹਾ)-ਪੰਜਾਬ ਦੀ ਆਪ ਸਰਕਾਰ ਵੱਲੋ ਚਲਾਈ ਗਈ ਆਯੂਸ਼ਮਾਨ ਅਰੋਗ ਜੀਵਨ ਸਕੀਮ ਸਬੰਧੀ ਲੋਕਾ ਨੂੰ ਜਾਗ੍ਰਿਤ ਕਰਨ ਲਈ ਅੱਜ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਵਿਖੇ ਕੈਪ ਲਗਾਇ…

ਪਟਵਾਰਖਾਨਾ ਪਿੰਡ ਹਮੀਦੀ ਵਿਖੇ ਪਟਵਾਰੀ ਦੀ ਆਸਾਮੀ ਖਾਲੀ ਪਈ ਹੋਣ ਨੂੰ ਲੈ ਕੇ ਬੀ ਕੇ ਯੂ ਉਗਰਾਹਾਂ ਵੱਲੋ ਰੋਸ ਪ੍ਰਦਰਸ਼ਨ ਕਰਕੇ ਖਾਲੀ ਪਈ ਅਸਾਮੀ ਤੇ ਤੁਰੰਤ ਪੱਕਾ ਪਟਵਾਰੀ ਭੇਜਣ ਦੀ ਮੰਗ ਕੀਤੀ।   

ਮਹਿਲਕਲਾਂ 10 ਜੂਨ( ਡਾਕਟਰ ਸੁਖਵਿੰਦਰ ਬਾਪਲਾ /ਗੁਰਸੇਵਕ ਸੋਹੀ ) ਪਟਵਾਰਖਾਨਾ ਪਿੰਡ ਹਮੀਦੀ ਵਿਖੇ ਪਿਛਲੇ ਦਿਨਾਂ ਤੋਂ ਪਟਵਾਰੀ ਦੀ ਖਾਲੀ ਪਈ ਅਸਾਮੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਦੇ ਆਗੂ ਜਥ…

ਸਮੂਹ ਲੇਖਕ ਭਾਈਚਾਰਾ ਬਰਮਿੰਘਮ ਯੂਕੇ ਵੱਲੋਂ ਸੁਭਾਸ਼ ਭਾਸਕਰ ਤੇ ਦਲਵੀਰ ਹਲਵਾਰਵੀ ਦੇ ਰੂਬਰੂ ਸਮਾਗਮ 

ਰੂਬਰੂ ਸਮਾਗਮ  ਸਮੇਂ ਕਹਾਣੀਕਾਰ ਸੁਖਜੀਤ ਦਾ ਅਨੁਵਾਦਿਤ ਕਹਾਣੀ ਸੰਗ੍ਰਹਿ ਕੀਤਾ ਗਿਆ ਲੋਕ ਅਰਪਣ ਬਰਮਿੰਘਮ , (ਅਮਨਜੀਤ ਸਿੰਘ ਖਹਿਰਾ) ਬੀਤੇ ਕੱਲ੍ਹ ਸਮੂਹ ਲੇਖਕ ਭਾਈਚਾਰਾ ਬਰਮਿੰਘਮ ਯੂਕੇ ਵੱਲੋਂ ਯੂਰੋਪੀ ਪੰਜਾਬੀ ਸੱਥ ਦੇ ਸੰਚਾਲਕ ਮੋ…

ਪੱਤੀ ਮੁਲਤਾਨੀ ਵਿੱਚ ਭਾਜਪਾ ਲੋਕ ਸਭਾ ਮੈਂਬਰ ਡਾ.ਭੋਲਾ ਸਿੰਘ ਦਾ ਨਿੱਘਾ ਸਵਾਗਤ,

 ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ ਦਾ ਸਾਰਾ ਕੰਮ ਲੋਕਾਂ ਦੇ ਸਾਹਮਣੇ ਦੱਸਿਆ ਜਗਰਾਉ 9 ਜੂਨ (ਅਮਿਤਖੰਨਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਰਣਾਇਕ ਅਗਵਾਈ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ ਪਿਛਲੇ 8 ਸਾਲਾਂ ਵਿੱਚ ਦੇਸ਼ ਦਾ ਸਰਬ…

ਭੁੱਖ ਹੜਤਾਲ 72ਵੇਂ ਅਤੇ ਧਰਨਾ 79ਵੇਂ ਦਿਨ 'ਚ ਸ਼ਾਮਲ ! 

ਭੁੱਖ ਹੜਤਾਲ 72ਵੇਂ ਅਤੇ ਧਰਨਾ 79ਵੇਂ ਦਿਨ 'ਚ ਸ਼ਾਮਲ !  ਮਾਮਲਾ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਿਫਤਾਰੀ ਦਾ! ਜਗਰਾਉਂ 9 ਜੂਨ ( ਗੁਰਕੀਰਤ ਜਗਰਾਉਂ ) ਪੁਲਿਸ ਦੇ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਅਤੇ ਕਿਰਤੀ ਕਿਸਾਨ ਯੂਨ…

ਮੂੰਗੀ ਦੀ ਖਰੀਦ ਚੋਂ ਆੜਤੀਆਂ, ਮੁਨੀਮਾਂ ਅਤੇ ਗੱਲਾ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਬੇਰੁਜ਼ਗਾਰੀ ਦੀ ਦਲਦਲ ਚ ਸੁੱਟ ਦੇਣ‌ ਖਿਲਾਫ  ਪੂਰਣ ਹੜਤਾਲ

ਸਥਾਨਕ ਅਨਾਜ ਮੰਡੀ ਵਿੱਚ ਮੂੰਗੀ ਦੀ ਖਰੀਦ ਚੋਂ ਆੜਤੀਆਂ, ਮੁਨੀਮਾਂ ਅਤੇ ਗੱਲਾ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਬੇਰੁਜ਼ਗਾਰੀ ਦੀ ਦਲਦਲ ਚ ਸੁੱਟ ਦੇਣ‌ ਖਿਲਾਫ  ਪੂਰਣ ਹੜਤਾਲ ਸਤਵੇਂ ਦਿਨ ਕਮਲਜੀਤ ਖੰਨਾ ਦੀ ਇਗਵਾਈ ਚ ਦਾਖਲ ਹੋਈ  ਜਗਰਾਉਂ(…

ਸਿੱਧੂ ਮੂਸੇਵਾਲੇ ਦੀ ਯਾਦ ਵਿਚ ਲਗਾਈ ਛਬੀਲ

 ਬਰਨਾਲਾ, 9 ਜੂਨ (ਡਾਕਟਰ ਸੁਖਵਿੰਦਰ/ਗੁਰਸੇਵਕ ਸੋਹੀ) ਮਾਨ ਪਿੰਡੀ ਧਨੌਲਾ ਵਿਖੇ ਨਿਊ ਯੂਥ ਕਲੱਬ ਵਲੋਂ ਨੋਜਵਾਨਾਂ ਵੱਲੋਂ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਯਾਦ ਵਿਚ ਕੌਮੀ ਮੁੱਖ ਮਾਰਗ ਬਠਿੰਡਾ ਚੰਡੀਗੜ੍ਹ ਤੇ ਦੋਵਾਂ ਪਾਸਿਆਂ ਤੋਂ…

ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਨੂੰ ਸਮਰਪਿਤ ਕਸਬਾ ਭੁਰਾਲ ਵਿਖੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ

ਸੰਦੌੜ, 9 ਜੂਨ ( ਡਾਕਟਰ ਸੁਖਵਿੰਦਰ ਸਿੰਘ )  ਪਿੰਡ ਕਸਬਾ ਭੁਰਾਲ ਵਿਖੇ ਸਿੱਧੂ ਮੂਸਵਾਲੇ ਦੀ ਯਾਦਗਾਰ ਨੂੰ ਸਮਰਪਿਤ  ਵਿਖੇ  ਪ੍ਬੰਧਕਾ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁੱਖ ਸੜਕ ਬਾਪਲਾ ਰੋੜ੍ਹ  ਚੌਂਕ ਵਿਖੇ ਠੰਡੇ-ਮਿੱ…

ਨਿਵੇਸਕ ਸਿੱਖਿਆ, ਜਾਗਰੂਕਤਾ ਅਤੇ ਸੁਰੱਖਿਆ ਬਾਰੇ 3 ਰੋਜਾ ਸਿਖਲਾਈ ਸਮਾਪਤੀ ਸਮਾਰੋਹ ਕਰਵਾਇਆ ਗਿਆ

ਮਸਤੂਆਣਾ (ਡਾਕਟਰ ਸੁਖਵਿੰਦਰ ਬਾਪਲਾ/ਗੁਰਸੇਵਕ ਸੋਹੀ )  ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋਂ ਮਿਤੀ 6 ਜੂਨ 2022 ਤੋਂ 8 ਜੂਨ 2022 ਤੱਕ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਤਿੰਨ ਰੋਜਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ…

ਆਪ ਸਰਕਾਰ ਦਲਿਤਾਂ ਪਿਛੜੇ ਵਰਗਾਂ ਤੇ ਮਜ਼ਦੂਰਾਂ ਵਿਰੋਧੀ ਚੇਹਰਾ ਬੇਨਕਾਬ ਹੋਇਆ, ਅਸੀ ਚੁੱਪ ਨਹੀਂ ਬੈਠਾਂਗੇ - ਜਸਵੀਰ ਸਿੰਘ ਗੜ੍ਹੀ

ਸੰਗਰੂਰ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਬਸਪਾ ਨੇ ਕੀਤਾ ਘਿਰਾਓ ਨੀਲੇ ਝੰਡਿਆਂ ਨਾਲ ਬਸਪਾ ਵਰਕਰ ਕੇਹਰ ਦੀ ਧੁੱਪ ਵਿਚ ਸੜਕਾਂ ਤੇ ਚਲੇ ਪੈਦਲ ਸੰਗਰੂਰ 9 ਜੂਨ (ਗੁਰਸੇਵਕ ਸੋਹੀ/ ਸੁਖਵਿੰਦਰ ਬਾਪਲਾ)-   ਬਹੁਜਨ ਸਮਾਜ ਪਾਰਟ…

ਨਹਿਰ ਕਿਨਾਰੇ ਖੜੇ੍ਹ ਦਰੱਖਤਾ ਨੂੰ ਕਿਸੇ ਸਰਾਰਤੀ ਅਨਸਰ ਨੇ ਲਾਈ ਅੱਗ  - Video

ਹਠੂਰ,  9 ਜੂਨ (ਕੌਸ਼ਲ ਮੱਲ੍ਹਾ)-ਲੁਧਿਆਣਾ-ਅਬੋਹਰ ਬਰਾਚ ਨਹਿਰ ਜੋ ਪਿੰਡ ਨਵਾਂ ਡੱਲਾ ਵਿਚੋ ਦੀ ਲੰਘਦੀ ਹੈ।ਇਸ ਨਹਿਰ ਕਿਨਾਰੇ ਖੜੇ੍ਹ ਦਰੱਖਤਾ ਨੂੰ ਕਿਸੇ ਸਰਾਰਤੀ ਅਨਸਰ ਵੱਲੋ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ …