ਪੰਜਾਬ

51ਵੇਂ ਦਨਿ ਵੀ ਤਪਦੀ ਧੁੱਪ 'ਚ ਭੁੱਖ ਹੜਤਾਲ 'ਤੇ ਬੈਠੀ ਰਹੀ ਪੀੜ੍ਹਤ ਮਾਤਾ

ਪੱਕਾ ਧਰਨਾ 58ਵੇਂ ਦਨਿ 'ਚ ਸ਼ਾਮਲਿ ਜਗਰਾਓ,ਹਠੂਰ,19,ਮਈ-(ਕੌਸ਼ਲ ਮੱਲ੍ਹਾ)-ਘਟਨਾ ਤੋਂ 16 ਸਾਲ ਬਾਦ ਸੰਗੀਨ ਧਰਾਵਾਂ ਅਧੀਨ ਦਰਜ ਕੀਤੇ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਫਿਤਾਰੀ ਲਈ ਇਲਾਕੇ ਦੀਆਂ ਇਨਸਾਫ…

ਬਿਜਲੀ ਮੁਲਾਜਮਾ ਨੇ ਦੂਜੇ ਦਿਨ ਵੀ ਦਿੱਤਾ ਰੋਸ ਧਰਨਾ

ਹਠੂਰ,19,ਮਈ-(ਕੌਸ਼ਲ ਮੱਲ੍ਹਾ)-ਪੀ ਐਸ ਈ ਬੀ ਦੀ ਸਾਂਝੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਵੀ ਪਾਵਰਕਾਮ ਦਫਤਰ ਲੱਖਾ ਵਿਖੇ ਰੋਸ ਧਰਨਾ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਪ੍ਰਧਾਨ ਤਰਲੋਚਣ ਸਿੰਘ,ਪ੍ਰਧਾਨ ਹਰਵਿੰਦ…

ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ  

ਪੱਤਰਕਾਰ ਮੋਹਿਤ ਗੋਇਲ ਅਤੇ ਏਕਤਾ ਰਾਣੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਿਵਾਰ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਜ਼ਿੰਦਗੀ ਦੇ ਹਰੇਕ ਰਸਤੇ ਉੱਪਰ ਇਕੱਠੇ ਪਿਆਰ ਮ…

ਜ਼ਿਲ੍ਹਾ ਬਰਨਾਲਾ ਤੋਂ ਸੁਖਵਿੰਦਰ ਸਿੰਘ ਲੋਹਟ ਹੋਣਗੇ ਜਨ ਸ਼ਕਤੀ ਨਿਊਜ਼ ਪੰਜਾਬ ਦੇ ਪੱਤਰਕਾਰ  

ਫੋਟੋ   ਮੈਨੇਜਰ ਮਨਜਿੰਦਰ ਗਿੱਲ  ਸੁਖਵਿੰਦਰ ਸਿੰਘ ਲੋਹਟ ਨੂੰ ਆਈ ਡੀ , ਅਥਾਰਿਟੀ ਲੈਟਰ ਅਤੇ ਆਈ ਕਾਰਡ ਦਿੰਦੇ ਹੋਏ    ਜਗਰਾਉਂ / ਬਰਨਾਲਾ  , 19 ਮਈ  (ਗੁਰਸੇਵਕ ਸੋਹੀ  ) ਸ ਸੁਖਵਿੰਦਰ ਸਿੰਘ ਲੋਹਟ ਨੂੰ ਜਨ ਸ਼ਕਤੀ ਨਿਊਜ਼ ਪੰਜਾਬ ਨੇ…

ਕੈਬਨਿਟ ਮੰਤਰੀ ਡਾ. ਬਲਜੀਤ ਕੌਰ 21 ਮਈ ਨੂੰ ਮਲੋਟ ਵਿੱਚ ਆਰੀਅਨਜ਼ ਦੇ ਸਮਾਗਮ ਵਿੱਚ ਹੋਣਗੇ ਸ਼ਾਮਿਲ  

ਸ੍ਰੀ ਮੁਕਤਸਰ ਸਾਹਿਬ 19 ਮਈ (ਰਣਜੀਤ ਸਿੱਧਵਾਂ)  : ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ੍ਹ ਦੁਆਰਾ ਮਲੋਟ ਖੇਤਰ ਦੇ ਲਗਭਗ 40- 50 ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਮਿਸਾਲੀ ਕੰਮ ਅਤੇ ਮਹੱਤਵਪੂਰਨ ਯੋਗਦਾਨ ਨੂੰ ਸਨ…

ਬਾਲ ਘਰਾਂ ਲਈ ਜੁਵੇਨਾਇਲ ਜਸਟਿਸ ਐਕਟ-2015 ਅਧੀਨ ਰਜਿਸਟ੍ਰੇਸ਼ਨ ਲਾਜ਼ਮੀ :  ਸ੍ਰੀ ਸੰਯਮ ਅਗਰਵਾਲ

-ਕਿਹਾ, ਅਣ-ਰਜਿਸਟਰਡ ਬਾਲ ਘਰ ਦੇ ਮੁਖੀ ’ਤੇ ਐਕਟ ਮੁਤਾਬਕ ਕੀਤੀ ਜਾਵੇਗੀ ਕਾਰਵਾਈ ਮਾਲੇਰਕੋਟਲਾ 19 ਮਈ (ਰਣਜੀਤ ਸਿੱਧਵਾਂ)  :  ਜ਼ਿਲ੍ਹੇ ਵਿੱਚ 0 ਤੋਂ 18 ਸਾਲ ਤੱਕ ਦੇ ਅਨਾਥ ਅਤੇ ਬੇਸਹਾਰਾ ਬੱਚਿਆਂ ਜਾਂ ਦਿਵਿਆਂਗ ਬੱਚਿਆਂ ਲਈ ਚੱਲ …

ਸਰਕਾਰੀ ਸਕੂਲਾਂ ਦੇ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਲਈ 92.95 ਕਰੋੜ ਰੁਪਏ ਜਾਰੀ : ਮੀਤ ਹੇਅਰ

ਸਕੂਲ ਪ੍ਰਬੰਧਕ ਕਮੇਟੀਆਂ 600 ਰੁਪਏ ਪ੍ਰਤੀ ਵਿਦਿਆਰਥੀਆਂ ਦੇ ਹਿਸਾਬ ਨਾਲ ਨਿਯਮਾਂ ਅਨੁਸਾਰ ਵਰਦੀਆਂ ਖ਼ਰੀਦਣਗੀਆਂ ਚੰਡੀਗੜ੍ਹ, 19 ਮਈ  (ਰਣਜੀਤ ਸਿੱਧਵਾਂ)  : ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 15 ਲੱਖ ਤੋਂ ਵੱ…

ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਰਹਿਨਮਾਈ ਹੇਠ ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ

ਫਤਹਿਗੜ੍ਹ ਸਾਹਿਬ, 19 ਮਈ (ਰਣਜੀਤ ਸਿੱਧਵਾਂ)  : ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ਵਿੱਚ ਪੁਲਿਸ, ਸਿੱਖਿਆ, ਸਥਾਨਕ ਸਰਕਾਰਾਂ, ਪੇਂਡੂ ਵਿਕ…

34 ਸਾਲ ਪੁਰਾਣੇ ਕੇਸ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹੋਈ ਇਕ ਸਾਲ ਦੀ ਸਜ਼ਾ  

ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ: ਸੁਪਰੀਮ ਕੋਰਟ ਨੇ ਸੁਣਾਈ ਇੱਕ ਸਾਲ ਦੀ ਸਜ਼ਾ ਚੰਡੀਗੜ੍ਹ, 19 ਮਈ ( ਜਨ ਸ਼ਕਤੀ ਨਿਊਜ਼ ਬਿਊਰੋ )ਸੁਪਰੀਮ ਕੋਰਟ ਵੱਲੋਂ ਇਕ 34 ਸਾਲ ਪੁਰਾਣੇ ਕੇਸ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿ…

ਸ਼ਹਿਰ ਵਾਸੀਆਂ ਨੂੰ ਮਿਲੇਗਾ ਪਹਿਲਾ 'ਮੁਹੱਲਾ ਕਲੀਨਿਕ'

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਯਾਦ ਵਿੱਚ ਜਲਦ ਬਣੇਗਾ ਲਾਜਪਤ ਰਾਏ ਭਵਨ-ਬੀਬੀ ਮਾਣੂੰਕੇ ਜਗਰਾਉਂ , 19 ਮਈ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲਗਾਤਾਰ ਦੂਜੀ ਵਾਰ ਚੋਣ ਜਿੱਤੇ ਵਿਧਾਇਕਾ ਸਰ…

ਲੰਬਾ ਸਮਾਂ ਰਾਜ ਕਰਨ ਵਾਲਾ ਸ਼ਾਸਕ -ਔਰੰਗਜੇਬ ✍️ ਪੂਜਾ

ਮੁਗ਼ਲ ਸਾਮਰਾਜ ਉਪਰ ਲੰਬਾ ਸਮਾਂ ਰਾਜ ਕਰਨ ਵਾਲਾ ਸ਼ਾਸਕ -ਔਰੰਗਜੇਬ ਔਰੰਗਜੇਬ ਮੁਗ਼ਲ ਸਾਮਰਾਜ ਦਾ ਛੇਵਾਂ ਸ਼ਾਸਕ ਸੀ।ਉਸਦਾ ਪੂਰਾ ਨਾਮ ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਸੀ।ਔਰੰਗਜੇਬ ਦਾ ਜਨਮ 4 ਨਵੰਬਰ, 1618 ਨੂੰ ਦਾਹੋਦ, ਗੁਜਰਾਤ ਵਿ…

ਪਾਗ਼ਲ ਵਿਦਵਾਨ ਕਿਹਾ ਜਾਣ ਵਾਲਾ ਸੁਲਤਾਨ -ਮੁਹੰਮਦ ਬਿਨ ਤੁਗਲਕ ✍️ ਪੂਜਾ

ਸਭ ਤੋਂ ਵੱਧ ਪੜ੍ਹਿਆ ਲਿਖਿਆ ਮੂਰਖ ਅਤੇ ਪਾਗ਼ਲ ਵਿਦਵਾਨ ਕਿਹਾ ਜਾਣ ਵਾਲਾ ਸੁਲਤਾਨ -ਮੁਹੰਮਦ ਬਿਨ ਤੁਗਲਕ 1320ਈ.ਵਿੱਚ ਗਿਆਸਉਦੀਨ ਤੁਗਲਕ ਨੇ ਤੁਗਲਕ ਵੰਸ਼ ਦੀ ਨੀਂਹ ਰੱਖੀ ਸੀ।ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮੁਹੰਮਦ ਬਿਨ ਤੁਗਲਕ ਦਿੱਲ…

ਸਲਤਨਤ ਕਾਲ ਦਾ ਅਕਬਰ ਕਿਹਾ ਜਾਣ ਵਾਲਾ ਸ਼ਾਸਕ -ਫਿਰੋਜ਼ ਸ਼ਾਹ ਤੁਗਲਕ ✍️ ਪੂਜਾ

ਫਿਰੋਜ਼ ਸ਼ਾਹ ਤੁਗਲਕ ਦਿੱਲੀ ਸਲਤਨਤ ਵਿੱਚ ਤੁਗਲਕ ਵੰਸ਼ ਦਾ ਤੀਸਰਾ ਸ਼ਾਸਕ ਸੀ। ਉਸਦਾ ਜਨਮ 1309 ਈ: ਨੂੰ ਹੋਇਆ ਸੀ। ਉਸਦੇ ਪਿਤਾ ਦਾ ਨਾਮ ਸੂਰਬੀਰ ਰਜਬ ਅਤੇ ਮਾਤਾ ਦਾ ਨਾਂ ਨਾਇਲਾ ਜੋ ਕਿ ਦੀਪਾਲਪੁਰ ਦੇ ਬਾਸਾਲਾ ਗੁੱਜਰ ਸ਼ਾਸਕ (ਜੋਗਰਾਜ…

ਅਫਸੋਸ ✍️ ਸੁਖਜਿੰਦਰ ਮੁਹਾਰ

ਅਕਸ ਤਾਂ ਗੰਧਲਾ ਹੋਣਾ ਹੀ ਸੀ, ਧਰਤੀ ਮਾਂ ਨੂੰ ਸਾੜ ਰਹੇ ਨੇ, ਹਰੀ ਕ੍ਰਾਂਤੀ ਆਈ ਕਹਿੰਦੇ, ਵਿਸ਼ ਫ਼ਸਲੀ ਖਿਲਾਰ ਰਹੇ ਨੇ, ਪੁੱਤਰਾਂ ਦੇ ਲਾਲਚ ਵਿੱਚ ਲੋਕੀ, ਧੀ ਨੂੰ ਕੁੱਖ ਵਿੱਚ ਮਾਰ ਰਹੇ ਨੇ, ਕੁੱਖ ਮਾਂ ਦੀ ਨੂੰ ਲੁੱਟ ਕੇ …

ਮਾਤਾ ਹਰਜੀਤ ਕੌਰ ਨੂੰ ਵੱਖ-ਵੱਖ ਆਗੂਆ ਨੇ ਸਰਧਾਜਲੀਆ ਦਿੱਤੀਆ

ਹਠੂਰ,18,ਮਈ-(ਕੌਸ਼ਲ ਮੱਲ੍ਹਾ)-ਪੇਂਡੂ ਮਜਦੂਰ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਦੀ ਧਰਮਪਤਨੀ ਬੀਬੀ ਹਰਜੀਤ ਕੌਰ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾ…

ਪਿੰਡ ਲੱਖਾ ਵਿਚ ਕਬੂਤਰਾ ਦੀ ਬਾਜੀ ਕਰਵਾਈ

ਹਠੂਰ,18,ਮਈ-(ਕੌਸ਼ਲ ਮੱਲ੍ਹਾ)-ਗ੍ਰਾਮ ਪੰਚਾਇਤ ਲੱਖਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਲੱਖਾ ਵਿਖੇ ਕਬੂਤਰਬਾਜੀ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾ ਮੁਕਾਬਲਿਆ ਵਿਚ 60 ਕਬੂਤਰਬਾਜਾ ਨੇ ਭਾਗ ਲਿਆ।ਜਿਨ੍ਹਾ ਵਿਚੋ ਪਹਿਲਾ ਸਥਾਨ ਸੋਨੂੰ …

 ਬਿਜਲੀ ਮੁਲਾਜਮਾ ਨੇ ਕੀਤਾ ਰੋਸ ਪ੍ਰਦਰਸਨ

ਹਠੂਰ,18,ਮਈ-(ਕੌਸ਼ਲ ਮੱਲ੍ਹਾ)-ਬੀਤੇ ਮੰਗਲਵਾਰ ਦੀ ਸਵੇਰ ਪਾਵਰਕਾਮ ਦਫਤਰ ਲੱਖਾ ਦੇ ਅਧਿਕਾਰੀਆ ਵੱਲੋ ਪਿੰਡ ਬੁਰਜ ਕੁਲਾਰਾ ਵਿਖੇ ਬਿਜਲੀ ਦੀ ਚੋਰੀ ਰੋਕਣ ਲਈ ਕੀਤੀ ਛਾਪੇਮਾਰੀ ਦੌਰਾਨ ਪਾਵਰਕਾਮ ਅਧਿਕਾਰੀਆ ਅਤੇ ਪਿੰਡ ਵਾਸੀਆ ਵਿਚ ਹੋਈ ਤਕਰਾ…

19 ਮਈ 1926 ਈ. ਨੂੰ ਥੋਮਸ ਅਲਵਾ ਐਡੀਸ਼ਨ ਦੁਆਰਾ ਅਟਲਾਂਟਿਕ ਸ਼ਹਿਰ ਨਿਊ ਜਰਸੀ ਵਿੱਚ ਰੇਡੀਓ ਤੋਂ ਬੋਲਣ ਦਾ ਪਹਿਲੀ ਵਾਰ ਤਜਰਬਾ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਥੋਮਸ ਅਲਵਾ ਐਡੀਸਨ ਦਾ ਜਨਮ 11 ਫ਼ਰਵਰੀ 1847 ਅਮਰੀਕਾ ਵਿੱਚ ਓਹੀਓ ਰਾਜ ਦੇ ਮਿਲਨ ਸ਼ਹਿਰ ਵਿੱਚ ਹੋਇਆ। ਥੋਮਸ ਦੇ ਮਾਤਾ ਪਿਤਾ ਸੇਮੁਏਲ ਅਗਡਿਨ ਐਡੀਸਨ ਜੁਨੀਅਰ ਨੈਨਸੀ ਮੈਥਿਉ ਐਲਿਉਟ ਸਨ। ਉਹਨਾਂ ਦਾ ਇਹ ਸੱਤਵਾਂ ਬੱਚਾ ਸੀ।ਬਚਪਨ ਵਿੱਚ ਐਡ…

ਸ਼ਹੀਦੀ ਸਮਾਰਕ ਵੱਡਾ ਘੱਲੂਘਾਰਾ ਮੈਮੋਰੀਅਲ ਕੁੱਪ ਰੋਹੀੜਾ ਅਹਿਮਦਗੜ੍ਹ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦਾ ਆਯੋਜਨ -

-  ਮਹਾਨ ਯਾਦਗਾਰ ਉਸਾਰਨ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨਾ : ਸੰਯਮ ਅਗਰਵਾਲ   ਮਾਲੇਰਕੋਟਲਾ 18 ਮਈ (ਰਣਜੀਤ ਸਿੱਧਵਾਂ)  :  ਵੱਡਾ ਘੱਲੂਘਾਰਾ ਦੇਸ਼ ਅਤੇ ਕੌਮ ਦੀ ਆਣ ਅਤੇ ਸ਼ਾਨ ਨੂੰ ਬਚਾਉਣ ਲਈ ਕੀਤੀਆਂ…

ਐੱਸ.ਡੀ.ਐੱਮ ਹਰਪ੍ਰੀਤ ਸਿੰਘ ਅਟਵਾਲ ਵਲੋਂ ਡਰਾਇਵਿੰਗ ਟੈਸਟ ਟਰੈਕ, ਮਹੱਦਿਆਂ ਦਾ ਦੌਰਾ 

ਕਰਮਚਾਰੀਆਂ ਨੂੰ ਲਾਇਸੰਸ ਜਾਰੀ ਕਰਨ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਦੀ ਹਿਦਾਇਤ    ਫਤਹਿਗੜ੍ਹ  ਸਾਹਿਬ, 18 ਮਈ  (ਰਣਜੀਤ ਸਿੱਧਵਾਂ) :  ਹਰਪ੍ਰੀਤ ਸਿੰਘ ਅਟਵਾਲ, ਉਪ ਮੰਡਲ ਮੈਜਿਸਟਰੇਟ, ਫਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਫਤ…