ਪੰਜਾਬ

ਬਾਲ ਘਰਾਂ ਲਈ ਜੁਵੇਨਾਇਲ ਜਸਟਿਸ ਐਕਟ-2015 ਅਧੀਨ ਰਜਿਸਟ੍ਰੇਸ਼ਨ ਲਾਜ਼ਮੀ : ਡਿਪਟੀ ਕਮਿਸ਼ਨਰ

-ਕਿਹਾ, ਅਣ-ਰਜਿਸਟਰਡ ਬਾਲ ਘਰ ਦੇ ਮੁਖੀ ’ਤੇ ਐਕਟ ਮੁਤਾਬਕ ਕੀਤੀ ਜਾਵੇਗੀ ਕਾਰਵਾਈ   ਹੁਸ਼ਿਆਰਪੁਰ, 18 ਮਈ   (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ 0 ਤੋਂ 18 ਸਾਲ ਤੱਕ ਦੇ ਅਨਾਥ…

ਕਿਸਾਨ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਧ ਤੋਂ ਵੱਧ ਅਪਣਾਉਣ : ਰੁਪਿੰਦਰ ਸਿੰਘ ਹੈਪੀ  

ਪਿੰਡ ਸ਼ਹਿਜਾਦਪੁਰ ਵਿਖੇ ਸ਼ੁਰੂ ਕੀਤਾ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪ੍ਰਦਰਸ਼ਨੀ ਪਲਾਂਟ    ਬੱਸੀ ਪਠਾਣਾਂ/ ਫਤਹਿਗੜ੍ਹ ਸਾਹਿਬ, 18 ਮਈ  (ਰਣਜੀਤ ਸਿੱਧਵਾਂ)  : ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨ…

19 ਸੇਵਾ ਕੇਂਦਰਾਂ ਰਾਹੀਂ ਤੈਅ ਸਮਾਂ ਹੱਦ ਵਿੱਚ ਸਰਕਾਰੀ ਸੇਵਾਵਾਂ ਦੇਣ ਵਿੱਚ ਫਾਜ਼ਿਲਕਾ ਜ਼ਿਲ੍ਹਾ ਬਣਿਆ ਮੋਹਰੀ

ਫਾਜ਼ਿਲਕਾ, 18 ਮਈ  (ਰਣਜੀਤ ਸਿੱਧਵਾਂ) :  ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਤੇਜੀ ਨਾਲ ਦੇਣ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਫਾਜ਼ਿਲਕਾ ਜ਼ਿਲ੍ਹੇ ਵਿੱਚ  19 ਸ…

ਪੰਛੀਆਂ ਦੇ ਲਈ ਆਪਣੇ ਘਰਾਂ ਦੀਆਂ ਛੱਤਾਂ ਉਪਰ ਪੀਣ ਵਾਲਾ ਪਾਣੀ ਜਰੂਰ ਰੱਖੋ ਇਸ ਤੋਂ ਵੱਡੀ ਸੇਵਾ ਕੋਈ ਨਹੀਂ-  ਸਮਾਜ ਸੇਵੀ ਅਰਸ਼ ਵਰਮਾ, ਸੁਖਚੈਨ ਸਿੰਘ

ਧਰਮਕੋਟ, 18 ਮਈ ( ਮਨੋਜ ਕੁਮਾਰ ਨਿੱਕੂ )ਗਰਮੀਆ ਆ ਗਈਆ ਨੇ ਜਿਵੇਂ ਜਿਵੇਂ ਇਨਸਾਨ ਨੂੰ ਗਰਮੀ ਤੋਂ ਬਚਣ ਦੇ ਲਈ ਪੀਣ ਵਾਲੇ ਪਾਣੀ ਦੀ ਜਰੂਰਤ ਹੁੰਦੀ ਹੈ ਉਸੇ ਤਰ੍ਹਾਂ ਬੇਜੁਬਾਨ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਪਾਣੀ ਦੀ ਬੇਹੱਦ ਜਰੂਰਤ ਹੁ…

ਡਰੇਨਾਂ ਰਜਬਾਹਿਆਂ ਅਤੇ ਕੱਸੀਆਂ ਦੀ ਮਸ਼ੀਨਾਂ ਨਾਲ ਸਫ਼ਾਈ ਕਰਵਾਉਣ ਦੀ ਬਜਾਏ ਨਰੇਗਾ ਸਕੀਮ ਤਹਿਤ ਮਨਰੇਗਾ ਮਜ਼ਦੂਰਾਂ ਤੋਂ ਕਰਵਾਈ ਜਾਵੇ

ਬਰਨਾਲਾ /ਮਹਿਲ ਕਲਾਂ 17 ਮਈ- (ਗੁਰਸੇਵਕ ਸਿੰਘ ਸੋਹੀ )- ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦਿਹਾਤੀ ਮਜ਼ਦੂਰ ਸਭਾ ਅਤੇ ਲਿਬਰੇਸ਼ਨ ਨੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਉੱਪਰ ਅੱਜ ਪਿੰਡ ਚੁਹਾਣਕੇ ਖੁਰਦ ਵਿਖੇ ਮਨਰੇਗਾ ਮਜ਼ਦੂ…

ਬਿਜਲੀ ਮਹਿਕਮੇ ਦੀ ਅਣਗਹਿਲੀ ਦੇ ਕਾਰਨ ਕਿਸੇ ਵੇਲੇ ਵੀ ਲੱਗ ਸਕਦੀ ਹੈ ਅੱਗ ।

2 ਕਿੱਲਿਆਂ ਵਿੱਚ ਪੌਦੇ ਅਤੇ ਪਿਆ ਹੈ ਘਰੇਲੂ ਬਰਤਨ ਦੇ ਲਈ ਬਾਲਣ । ਬਰਨਾਲਾ /ਮਹਿਲ- ਕਲਾਂ -17 ਮਈ-( ਗੁਰਸੇਵਕ ਸੋਹੀ)- ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਰਾਤ ਦੇ ਸਮੇਂ ਹਾਹਾਕਾਰ ਮੱਚ ਗਈ ਜਦੋਂ ਹਵਾ ਚੱਲਣ ਦੇ ਕਾਰਨ ਕਰੰਟ ਵਾਲੀਆਂ ਤਾਰਾ…

ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਥਾਣਾ ਮਹਿਲ ਕਲਾਂ ਵਿਖੇ ਨਵੇਂ ਇੰਸਪੈਕਟਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਲਿਆ                                                           

ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ-ਇੰਸਪੈਕਟਰ ਢਿੱਲੋਂ                                  ਬਰਨਾਲਾ /ਮਹਿਲ ਕਲਾਂ 17 ਮਈ- (ਗੁਰਸੇਵਕ ਸਿੰਘ ਸੋਹੀ ) -ਥਾਣਾ ਕੋਤਵਾਲੀ ਨਾਭਾ ਜ਼ਿਲ੍ਹਾ ਪਟ…

ਮੀਤ ਪ੍ਰਧਾਨ ਗੁਰਮੀਤ ਮੁਖੀਜਾ ਦਾ ਆੜ੍ਹਤੀ ਐਸੋਸੀਏਸ਼ਨ ਧਰਮਕੋਟ ਵੱਲੋਂ ਸਨਮਾਨ

ਧਰਮਕੋਟ 17 ਮਈ ( ਮਨੋਜ ਕੁਮਾਰ ਨਿੱਕੂ) ਨਗਰ ਕੌਂਸਲ ਧਰਮਕੋਟ ਦੇ ਨਵੇਂ ਬਣੇ ਮੀਤ ਪ੍ਰਧਾਨ ਗੁਰਮੀਤ ਮੁਖੀਜਾ ਦਾ ਆੜ੍ਹਤੀ ਐਸੋਸੀਏਸ਼ਨ ਧਰਮਕੋਟ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਆੜੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਸ਼ੋਕ ਕੁਮ…

ਐੱਮ ਐੱਲ ਏ  ਮੋਗਾ ਡਾ ਅਮਨਦੀਪ ਕੌਰ ਅਰੋੜਾ ਵੱਲੋਂ ਪਿੰਡ ਸਲੀਨੇ ਵਿਖੇ ਪੰਚਾਇਤੀ ਛੱਪੜ ਦਾ ਦੌਰਾ ਕੀਤਾ ਗਿਆ  

ਅਜੀਤਵਾਲ (ਬਲਵੀਰ ਸਿੰਘ ਬਾਠ)  ਐਮ ਐਲ ਏ ਹਲਕਾ ਮੋਗਾ ਡਾ ਅਮਨਦੀਪ ਕੌਰ ਅਰੋੜਾ ਵੱਲੋਂ ਅੱਜ ਪਿੰਡ ਸਲ੍ਹੀਣਾ ਵਿਖੇ ਵਿਸੇ ਤੌਰ ਤੇ ਪਹੁੰਚ ਕੇ ਪਿੰਡਾਂ ਦਾ ਦੌਰਾ ਕੀਤਾ ਗਿਆ  ਉਨ੍ਹਾਂ ਅੱਜ  ਪੰਚਾਇਤੀ ਛੱਪੜ ਦੇ ਜੋ ਨਾਜਾਇਜ਼ ਕਬਜ਼ੇ ਕੀਤੇ ਜ…

DC ਮੋਗਾ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿਵਿਆਂਗਤਾ ਲਈ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ

ਅਜੀਤਵਾਲ (ਬਲਵੀਰ ਸਿੰਘ ਬਾਠ ) ਜਿਲਾ  ਮੋਗਾ ਦੇ DC ਕਲਵੰਤ ਸਿੰਘ  ਦੇ ਦਿਸ਼ਾ  ਨਿਰਦੇਸ਼ ਅਨੁਸਾਰ ਮਿਤੀ 17/5/22 ਨੂੰ  ਸਿਵਲ ਹਸਪਤਾਲ ਮੋਗਾ ਵਿਚ   ਤਹਿਸੀਲ ਨਿਹਾਲ ਸਿੰਘ ਵਾਲਾ ਦੇ ਦਵਿਆਗਤਾ  ਲਈ   UDID ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ …

ਆਜਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਬੱਚਤ ਭਵਨ ਵਿਖੇ ਮੁੱਢਲੀ ਸਹਾਇਤਾ ਵਰਕਸ਼ਾਪ ਸ਼ੁਰੂ

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ  ਪਹਿਲੇ ਦਿਨ ਕੀਤੀ ਪ੍ਰਧਾਨਗੀ ਫ਼ਤਹਿਗੜ੍ਹ ਸਾਹਿਬ, 17 ਮਈ  ( ਰਣਜੀਤ ਸਿੱਧਵਾਂ)  : ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਤਹਿਤ ਜ਼ਿਲ੍ਹਾ ਰੋਜ਼ਗ…

ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਕੀਤਾ ਜਾਗਰੂਕ

ਹੁਣ ਤੱਕ ਜਿਲ੍ਹੇ ਦੇ 400 ਤੋਂ ਵੱਧ ਪਿੰਡਾਂ ਵਿੱਚ ਲਗਾਏ ਜਾ ਚੁੱਕੇ ਹਨ ਕੈਂਪ- ਮੁੱਖ ਖੇਤੀਬਾੜ੍ਹੀ ਅਫ਼ਸਰ   ਫਤਹਿਗੜ੍ਹ ਸਾਹਿਬ,  17 ਮਈ  (ਰਣਜੀਤ ਸਿੱਧਵਾਂ)   :  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵ…

ਕੋਵਿਡ-19 ਪੀੜਤਾਂ ਦੇ ਆਸ਼ਰਿਤ ਐਕਸ-ਗ੍ਰੇਸ਼ੀਆ ਮੁਆਵਜ਼ੇ ਲਈ ਉਪ-ਮੰਡਲ ਮੈਜਿਸਟ੍ਰੇਟ ਦਫ਼ਤਰਾਂ 'ਚ ਦੇ ਸਕਦੇ ਹਨ ਅਰਜ਼ੀ - ਡਿਪਟੀ ਕਮਿਸ਼ਨਰ ਸੁਰਭੀ ਮਲਿਕ

- ਕਿਹਾ! ਹੁਣ 20 ਮਾਰਚ, 2022 ਤੋਂ ਬਾਅਦ ਹੋਣ ਵਾਲੀਆਂ ਮੌਤਾਂ ਸਬੰਧੀ ਪ੍ਰਤੀਬੇਨਤੀਆਂ 90 ਦਿਨਾਂ 'ਚ ਦਿੱਤੀਆਂ ਜਾ ਸਕਦੀਆਂ ਹਨ ਲੁਧਿਆਣਾ, 17 ਮਈ (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਜਾਣਕਾਰ…

ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਮਹਿਤਾਬ ਸਿੰਘ ਨੂੰ ਪੰਚਾਇਤ ਨੇ ਪ੍ਰਿੰਟਰ ਖਰੀਦਣ ਲਈ 14 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦਿੱਤੀ

       ਫ਼ਾਜ਼ਿਲਕਾ  17 ਮਈ (ਰਣਜੀਤ ਸਿੱਧਵਾਂ) :   ਸਰਕਾਰੀ ਪ੍ਰਾਇਮਰੀ ਸਕੂਲ  ਝੁੱਗੇ ਮਹਿਤਾਬ ਸਿੰਘ (ਪੱਕਾ ਚਿਸ਼ਤੀ) ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕਰਨ ਲਈ ਪਹੁੰਚੇ ਪਿੰਡ ਦ…

ਨਾਜਾਇਜ਼ ਅਸਲੇ ਸਮੇਤ 06 ਮੁਲਜ਼ਮ ਕਾਬੂ

ਪੰਚਾਇਤ ਵਿਭਾਗ ਦੇ ਜੇ.ਈ ਦੇ ਘਰ ਕਰਨੀ ਸੀ ਲੁੱਟ ਦੀ ਵਾਰਦਾਤ ਜੇ.ਈ. ਦੇ ਘਰ ਦੀ ਤਲਾਸ਼ੀ 'ਤੇ ਕਰੀਬ 42,61,000 ਰੁਪਏ ਦੀ ਨਗਦੀ ਬ੍ਰਾਮਦ ਫ਼ਤਹਿਗੜ੍ਹ ਸਾਹਿਬ, 17 ਮਈ  ( ਰਣਜੀਤ ਸਿੱਧਵਾਂ)  :  ਡਾ. ਰਵਜੋਤ ਗਰੇਵਾਲ, ਸੀਨੀਅਰ ਕਪ…

ਭੱਠਾ ਮਜਦੂਰਾਂ ਤੇ ਭੱਠਾ ਮਾਲਕਾਂ ਦਾ ਮਸਲਾ ਸੁਲਝਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸੁਹਿਰਦ ਯਤਨ ਜਾਰੀ

-ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ ਨੇ ਕੀਤੀ ਭੱਠਾ ਮਾਲਕਾਂ ਨਾਲ ਮੁਲਾਕਾਤ ਫਾਜ਼ਿਲਕਾ, 17 ਮਈ  (ਰਣਜੀਤ ਸਿੱਧਵਾਂ)  :   ਭੱਠਾ ਮਜਦੂਰਾਂ ਤੇ ਭੱਠਾ ਮਾਲਕਾਂ ਦਾ ਆਪਸੀ ਮਸਲਾ ਸੁਲਝਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਹਿਰਦ ਯਤਨ ਜ…

ਘਰਾ ਦਾ ਲੋਡ ਚੈਕ ਕਰਨ ਆਏ ਬਿਜਲੀ ਮੁਲਾਜਮਾ ਨੂੰ ਪਿੰਡ ਵਾਸੀਆ ਨੇ ਘੇਰਿਆ

ਹਠੂਰ,17,ਮਈ-(ਕੌਸ਼ਲ ਮੱਲ੍ਹਾ)-ਘਰਾ ਦਾ ਲੋਡ ਚੈੱਕ ਕਰਨ ਆਏ ਬਿਜਲੀ ਮੁਲਾਜਮਾ ਨੂੰ ਪਿੰਡ ਬੁਰਜ ਕੁਲਾਰਾ ਵਾਸੀਆ ਨੇ ਘੇਰ ਕੇ ਪੰਜਾਬ ਸਰਕਾਰ ਖਿਲਾਫ ਅਤੇ ਪਾਵਰਕਾਮ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ…

ਮੁਗ਼ਲ ਸਾਮਰਾਜ ਉਪਰ ਲੰਬਾ ਸਮਾਂ ਰਾਜ ਕਰਨ ਵਾਲਾ ਸ਼ਾਸਕ -ਔਰੰਗਜੇਬ ✍️ ਪੂਜਾ  

ਔਰੰਗਜੇਬ ਮੁਗ਼ਲ ਸਾਮਰਾਜ ਦਾ ਛੇਵਾਂ ਸ਼ਾਸਕ ਸੀ।ਉਸਦਾ ਪੂਰਾ ਨਾਮ ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਸੀ।ਔਰੰਗਜੇਬ ਦਾ ਜਨਮ 4 ਨਵੰਬਰ, 1618 ਨੂੰ ਦਾਹੋਦ, ਗੁਜਰਾਤ ਵਿੱਚ ਹੋਇਆ ਸੀ। ਉਹ ਸ਼ਾਹਜਹਾਂ ਅਤੇ ਮੁਮਤਾਜ ਦੀ ਛੇਵੀਂ ਔਲਾਦ ਸੀ।ਮੁਸਲ…

ਛੋਟੇ ਘੱਲੂਘਾਰੇ 'ਤੇ ਵਿਸ਼ੇਸ਼ ✍️ ਸ.ਸੁਖਚੈਨ ਸਿੰਘ ਕੁਰੜ 

ਭਾਰਤ ਬਾਰੇ ਜਦ ਵੀ ਕਿਤੇ ਪੜ੍ਹਿਆ ਜਾਂ ਪੜ੍ਹਾਇਆ ਗਿਆ ਤਾਂ ਉੱਥੇ ਇਹ ਵੇਰਵਾ ਜ਼ਰੂਰ ਮਿਲ਼ਿਆ ਕਿ ਭਾਰਤ 'ਮੇਲਿਆਂ ਤੇ ਤਿਉਹਾਰਾਂ ਦਾ ਦੇਸ' ਹੈ ਪਰ ਜਦ ਕਿਤੇ ਵੀ ਪੰਜਾਬ ਦੀ ਗੱਲ ਤੁਰੀ ਹੈ ਜਾਂ ਅੱਗੇ ਤੁਰੇਗੀ ਤਾਂ ਇਹ ਕਹਿਣਾ ਕਿ "ਪੰਜਾਬ ਸ…

ਦਸਮੇਸ਼ ਕਿਸਾਨ ਯੂਨੀਅਨ ਨੇ ਬੋਪਾਰਾਏ ਕਲਾਂ ਨੂੰ ਚੌਂਕੀਮਾਨ ਟੋਲ ਤੋ ਮੁਕਤ ਕਰਵਾਇਆ*

ਲੋਕ ਹਿੱਤ ਕਾਰਜ ਜਾਰੀ ਰੱਖੇ ਜਾਣਗੇ—ਜਸਦੇਵ ਲਲਤੋਂ ਮੁੱਲਾਂਪੁਰ ਦਾਖਾ 16 ਮਈ (ਸਤਵਿੰਦਰ ਸਿੰਘ ਗਿੱਲ) ਅੱਜ  ਦਸਮੇਸ਼ ਕਿਸਾਨ ਮਜ਼ਦੂਰ -ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦਾ ਇੱਕ ਵਿਸ਼ਾਲ ਡੈਪੂਟੇਸ਼ਨ ਉਚੇਚੇ ਤੌਰ ਤੇ  ਨਵੀਂ ਟੋਲ …