ਪੰਜਾਬ

ਝੋਨੇ ਦੀ ਸਿੱਧੀ ਬਿਜਾਈ ਵੱਲ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਡੀ.ਸੀ. ਸ਼੍ਰੀ ਮੁਕਤਸਰ ਸਾਹਿਬ ਪਿੰਡ ਚੱਕ ਗਿਲਜੇਵਾਲਾ ਵਿਖੇ ਪਹੁੰਚੇ

ਸ੍ਰੀ ਮੁਕਤਸਰ ਸਾਹਿਬ 25 ਮਈ  (ਰਣਜੀਤ ਸਿੱਧਵਾਂ)  : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਵਾਤਾਵਰਨ ਦੀ ਸੰਭਾਲ ਅਤੇ ਪਾਣੀ ਦੀ ਬਚਤ ਲਈ ਪੂਰੇ ਰਾਜ ਵਿੱਚ ਤਰ ਵੱਤਰ ਤਕਨੀਕ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ …

ਸਰਕਾਰੀ ਦਫ਼ਤਰਾਂ ਵਿੱਚ ਸਮੇਂ ਸਿਰ ਹਾਜਰੀ ਯਕੀਨੀ ਬਣਾਉਣ ਅਧਿਕਾਰੀ ਤੇ ਕਰਮਚਾਰੀ : ਡੀ.ਸੀ. -

ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿਲ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਵਿਖੇ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਹੋਈ ਫ਼ਤਹਿਗੜ੍ਹ ਸਾਹਿਬ, 25 ਮਈ  (ਰਣਜੀਤ ਸਿੱਧਵਾਂ)  : ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਖ…

ਬਰਸਾਤੀ ਸੀਜ਼ਨ ਤੋਂ ਪਹਿਲਾਂ ਸਾਰੀਆਂ ਡਰੇਨਾਂ ਤੇ ਨਾਲਿਆਂ ਦੀ ਸਫ਼ਾਈ ਹੋਵੇਗੀ ਮੁਕੰਮਲ : ਅਟਵਾਲ

-ਐਸ.ਡੀ.ਐਮ. ਹਰਪ੍ਰੀਤ ਸਿੰਘ ਅਟਵਾਲ  ਨੇ ਪਟਿਆਲਾ ਕੀ ਰਾਓ ਤੇ ਸਰਹਿੰਦ ਚੋਅ ਸਮੇਤ ਵੱਖ-ਵੱਖ ਡਰੇਨਾਂ ਤੇ ਨਾਲਿਆਂ ਦੀ ਸਫਾਈ ਦਾ ਲਿਆ ਜਾਇਜ਼ਾ ਫ਼ਤਹਿਗੜ੍ਹ ਸਾਹਿਬ, 25 ਮਈ  (ਰਣਜੀਤ ਸਿੱਧਵਾਂ)   : ਆਉਣ ਵਾਲੇ ਬਰਸਾਤੀ ਸੀਜ਼ਨ ਤੋਂ ਪਹ…

ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਦੇ ਸੋਲਿਡ ਵੇਸਟ ਮੈਂਨਜ਼ਮੇਟ ਪਲਾਂਟ ਦਾ ਦੌਰਾ    

 ਫਿਰੋਜ਼ਪੁਰ 25 ਮਈ  (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ.) ਅਮਿਤ ਮਹਾਜਨ ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਦੇ ਸੋਲਿਡ ਵੇਸਟ ਮੈਂਨਜ਼ਮੇਟ ਪਲਾਂਟ ਦਾ ਦੌਰਾ ਕੀਤਾ ਗਿਆ। ਡਿਪਟੀ ਕਮ…

57ਵੇਂ ਦਿਨ ਵੀ ਭੁੱਖ ਹੜਤਾਲ ਰਹੀ ਜਾਰੀ

ਦੋਸ਼ੀਆਂ ਦੀ ਗ੍ਰਿਫਤਾਰੀ ਲਈ 64ਵੇਂ ਦਿਨ ਵੀ ਦਿੱਤਾ ਧਰਨਾ ! ਜਗਰਾਉਂ 25 ਮਈ (   ਮਨਜਿੰਦਰ ਗਿੱਲ       ) ਮੁਕੱਦਮੇ 'ਚ ਸ਼ਾਮਲ਼ ਦੋਸ਼ੀ ਪੁਲਿਸ ਕਰਮਚਾਰੀਆਂ ਦੀ ਗ੍ਰਿਫਤਾਰੀ ਲਈ ਸੰਘਰਸ਼ ਕਰ ਰਹੀਆਂ ਕਿਸਾਨ-ਮਜ਼ਦੂਰ ਜੱਥੇਬੰਦੀਆਂ ਨੇ ਸੰਘ…

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਖੇ ਤੰਬਾਕੂਨੋਸ਼ੀ ਪੰਦਰਵਾੜਾ ਮਨਾਇਆ । 

   ਬਰਨਾਲਾ /ਮਹਿਲਕਲਾਂ- 25 ਮਈ (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)- ਅੱਜ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਖੇ ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮ…

ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਦਿਵਾਨਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

ਬਰਨਾਲਾ /ਮਹਿਲ ਕਲਾਂ- ਮਈ  (ਗੁਰਸੇਵਕ ਸੋਹੀ/ ਸੁਖਵਿੰਦਰ ਬਾਪਲਾ)- ਬਰਨਾਲਾ ਜ਼ਿਲ੍ਹੇ ਦੇ ਪਿੰਡ  ਪਿੰਡ ਦੀਵਾਨਾ ਵਿਖੇ ਧੰਨ- ਧੰਨ ਬਾਬਾ ਅਰਜਨ ਦੇਵ ਜੀ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਪਿਆਸੇ ਲੋਕਾਂ ਤੇ ਰਾਹਗੀਰਾ…

ਵਿਜੇ ਸਿੰਗਲਾ ਨੂੰ ਅਦਾਲਤ ’ਚ ਕੀਤਾ ਪੇਸ਼, ਤਿੰਨ ਦਿਨ ਲਈ ਪੁਲਿਸ ਰਿਮਾਂਡ ਉਤੇ ਭੇਜਿਆ

ਮੋਹਾਲੀ, 24 ਮਈ ( ਜਨ ਸ਼ਕਤੀ ਨਿਊਜ਼ ਬਿਊਰੋ ) ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਖਾਸਤ ਕੀਤੇ ਗਏ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਮੋਹਾਲੀ ਪੁਲਿਸ…

ਪੀੜ੍ਹਤ ਮਾਤਾ ਦੀ 56ਵੇਂ ਦਿਨ ਵੀ ਭੁੱਖ ਹੜਤਾਲ ਜਾਰੀ

ਦੋਸ਼ੀਆਂ ਦੀ ਗ੍ਰਿਫਤਾਰੀ ਲਈ 63ਵੇਂ ਦਿਨ ਵੀ ਦਿੱਤਾ ਧਰਨਾ ! ਜਗਰਾਉਂ 24 ਮਈ ( ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਦਿੱਤਾ ਜਾ ਰਿਹਾ ਅਣਮਿਥੇ ਸਮੇਂ ਦਾ …

ਆਗਣਵਾੜੀ ਸੈਟਰ ਨੂੰ ਇਨਵਾਟਰ ਦਾਨ ਕੀਤਾ

ਜਗਰਾਓ,ਹਠੂਰ,24,ਮਈ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਮਾਰਕੀਟ ਕਮੇਟੀ ਜਗਰਾਓ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਵੱਲੋ ਆਪਣੀ ਜਨਮ ਭੂੰਮੀ ਪਿੰਡ ਮੱਲ੍ਹਾ ਦੇ ਆਗਣਵਾੜੀ ਸੈਟ…

ਪੀੜ੍ਹਤ ਮਾਤਾ 55 ਵੇੰ ਦਨਿ ਬੈਠੀ ਭੁੱਖ ਹੜਤਾਲ 'ਤੇ  ,62 ਵੇਂ ਦਨਿ ਵੀ ਥਾਣੇ ਅੱਗੇ ਧਰਨਾ ਰਹਿਾ ਜਾਰੀ

ਜਗਰਾਉਂ,ਹਠੂਰ,23 ਮਈ (ਕੌਸ਼ਲ ਮੱਲ੍ਹਾ)-ਕਰੀਬ ਡੇਢ ਦਹਾਕਾ ਪਹਲਿਾਂ ਮੌਕੇ ਕਥਤਿ ਥਾਣਾਮੁਖੀ ਵਲੋਂ ਉਸ ਦੇ ਪਰਵਿਾਰ 'ਤੇ ਕੀਤੇ ਅੱਤਆਿਚਾਰਾਂ ਦੇ ਦਰਜ ਮਾਮਲੇ ਵੱਿਚ ਇਨਸਾਫ਼ ਲੈਣ ਲਈ ਅਾਖਰੀ ਸਾਹਾਂ ਤੱਕ ਜੰਗ ਲੜ੍ਹਾਂਗੀ। ਇਹ ਦਾਅਵਾ ਮੁਕੱਦਮੇ…

ਫਾਜ਼ਿਲਕਾ ਜ਼ਿਲ੍ਹੇ ਵਿੱਚ ਤਾਰਬੰਦੀ ਦੇ ਪਾਰ ਜ਼ੀਰੋ ਲਾਇਨ ਦੇ ਨਾਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਹੋਈ ਸ਼ੁਰੂਆਤ

ਜਲਾਲਾਬਾਦ ਦੇ ਵਿਧਾਇਕ, ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਸ਼ੁਰੂ ਕਰਵਾਈ ਜ਼ਿਲ੍ਹੇ ਵਿੱਚ ਸਿੱਧੀ ਬਿਜਾਈ ਫਾਜ਼ਿਲਕਾ, 23 ਮਈ  (ਰਣਜੀਤ ਸਿੱਧਵਾਂ)  : ਫਾਜ਼ਿਲਕਾ ਜ਼ਿਲ੍ਹੇ ਦੇ ਬਹਾਦਰ ਸਰਹੱਦਾਂ ਦੇ ਰਾਖੇ ਕਿਸਾਨਾਂ ਨੇ ਇੱਕ ਵਾਰ ਫਿਰ ਵ…

ਪਾੜ ਪੈਣ ਉਪਰੰਤ ਡੀ.ਸੀ ਨੇ ਦੂਸਰੀ ਵਾਰ ਲਿਆ ਸਰਹਿੰਦ ਫੀਡਰ ਨਹਿਰ ਦਾ ਜਾਇਜ਼ਾ

ਮੰਗਲਵਾਰ ਨੂੰ ਛੱਡਿਆ ਜਾਵੇਗਾ ਨਹਿਰ ਵਿੱਚ ਪਾਣੀ ਸ੍ਰੀ ਮੁਕਤਸਰ ਸਾਹਿਬ 23 ਮਈ  (ਰਣਜੀਤ ਸਿੱਧਵਾਂ) : ਸਰਹਿੰਦ ਫੀਡਰ ਨਹਿਰ ਵਿੱਚ ਪਾੜ ਪੈਣ ਤੋਂ ਕੁੱਝ ਦਿਨਾਂ ਬਾਅਦ ਅੱਜ ਦੂਸਰੀ ਵਾਰ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਮੌਕੇ ਦ…

ਵਿਧਾਇਕ ਲਖਵੀਰ ਸਿੰਘ ਰਾਏ ਨੇ ਆਦਮਪੁਰ ਨਹਿਰ ਦੇ  ਨਵੇਂ ਉਸਾਰੇ ਜਾਣ ਵਾਲੇ ਪੁਲ ਦਾ ਕੰਮ ਸੁਰੂ ਕਰਵਾਇਆ  

ਫਤਹਿਗੜ੍ਹ ਸਾਹਿਬ, 23 ਮਈ  (ਰਣਜੀਤ ਸਿੱਧਵਾਂ)  :  ਸਰਹਿੰਦ ਪਟਿਆਲਾ ਰੋਡ ਜਲਦ ਫੋਰਲੇਨ ਹੋਵੇਗਾ, ਜਿਸ ਦਾ ਇਲਾਕੇ ਦੇ ਲੋਕਾਂ ਨੂੰ ਵਧੇਰੇ ਲਾਭ ਹੋਵੇਗਾ। ਇਸ ਨਾਲ ਅਣਸੁਖਾਵੀਆਂ ਘਟਨਾਵਾਂ ਤੋਂ ਨਿਜਾਤ ਮਿਲੇਗੀ। ਇਹ ਪ੍ਰਗਟਾਵਾ ਫਤਹਿਗੜ੍ਹ …

ਇਸਟਨ ਕੈਨਾਲ ਵਿੱਚੋਂ ਨਿਕਲਦੀਆਂ ਨਹਿਰਾਂ ਸਫ਼ਾਈ ਲਈ ਹੋਣਗੀਆਂ ਬੰਦ

ਫ਼ਾਜ਼ਿਲਕਾ 22 ਮਈ   (ਰਣਜੀਤ ਸਿੱਧਵਾਂ)  : ਸਿੰਚਾਈ ਵਿਭਾਗ ਵਲੋਂ ਈਸਟਰਨ ਕੈਨਾਲ ਵਿੱਚੋਂ ਨਿਕਲਣ ਵਾਲੀਆਂ ਨਹਿਰਾਂ ਨੂੰ ਸਫ਼ਾਈ ਲਈ ਕੁਝ ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਵਿਭਾਗ ਦੇ ਐਸਡੀਓ ਸੁਨੀਲ ਕੰਬੋਜ ਨੇ ਦਿੱਤੀ …

ਵਾਤਾਵਰਣ ਪੱਖੀ ਖੇਤੀ ਕਰ ਰਿਹਾ ਨੌਜਵਾਨ ਪ੍ਰਦੀਪ ਸਿੰਘ ਕਾਸਮਪੁਰ --

ਤਿੰਨ ਸਾਲਾਂ ਤੋਂ ਕਰ ਰਿਹਾ ਝੋਨੇ ਦੀ ਸਿੱਧੀ ਬਿਜਾਈ, ਨਹੀਂ ਲਗਾਉਂਦਾ ਪਰਾਲੀ ਨੂੰ ਅੱਗ  ਸਿੱਧੀ ਬਿਜਾਈ ਨਾਲ ਬੀਜੇ ਝੋਨੇ ਦਾ ਝਾੜ ਲਗਭਗ 36 ਕੁਇੰਟਲ ਪ੍ਰਤੀ ਏਕੜ ਰਿਹਾ : ਪ੍ਰਦੀਪ ਸਿੰਘ ਮਾਲੇਰਕੋਟਲਾ/ਅਹਿਮਦਗੜ੍ਹ 22 ਮਈ (ਰਣਜੀਤ ਸਿੱਧ…

ਉਹ ਸਮਾਜ ਹਮੇਸ਼ਾ ਤਰੱਕੀ ਕਰਦਾ ਹੈ ਜਿਸ ਸਮਾਜ ਦੇ ਵਿਅਕਤੀ ਕਿਸੇ ਨਾ ਕਿਸੇ ਮੁਕਾਮ ਤੇ ਪੁੱਜਣ ਤੇ ਵੀ ਆਪਣੇ ਜਨਮ ਸਥਾਨ ਨਾਲ ਜੁੜੇ ਰਹਿੰਦੇ ਹਨ  : ਸੰਯਮ ਅਗਰਵਾਲ -

ਬੀ ਕਾਇੰਡ ਨਜ਼ੀਰ ਫਾਊਂਡੇਸ਼ਨ ਦਾ ਮੁੱਖ ਮਕਸਦ ਲੋੜਵੰਦਾਂ ਨੂੰ ਤੁਰੰਤ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਾ : ਮੁਹੰਮਦ ਯੂਨਸ ਮਾਲੇਰਕੋਟਲਾ 22 ਮਈ   (ਰਣਜੀਤ ਸਿੱਧਵਾਂ)    : ਸਮਾਜ 'ਚ ਲੋੜਵੰਦ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਲਈ ਤਿ…

ਮਾਲਵੀਕਾ ਸੂਦ ਨੇ ਬਰਜਿੰਦਰ ਸਿੰਘ ਬਰਾੜ ਨਾਲ ਦੁੱਖ ਕੀਤਾ ਸਾਂਝਾ

ਧਰਮਕੋਟ,  ਮਈ 22 (ਮਨੋਜ ਕੁਮਾਰ ਨਿੱਕੂ) ਵਿਕਾਸ ਦੇ ਮਸੀਹਾ ਅੱਜ ਸਾਡੇ ਤੋਂ ਸ਼ਰੀਰਕ ਰੂਪ ਵਿੱਚ ਤਾਂ ਜੁਦਾ ਹੋ ਗਏ ਹਨ ਪਰ ਉਨ੍ਹਾਂ ਦੀ ਕੀਤੀ ਹੋਈ ਸਮਾਜ ਵਿਚ ਸੇਵਾ ਉਹ ਮੋਗਾ ਵਾਸੀ ਹੀ ਨਹੀਂ ਬਲਕਿ ਪੂਰੇ ਪੰਜਾਬ ਵਾਸੀ ਕਦੀ ਵੀ ਨਹੀਂ ਭੁਲ …

ਅਮਿੱਟ ਯਾਦਾ ਛੱਡ ਗਿਆ ਪਿੰਡ ਮੱਲੇ੍ਹ ਦਾ ਸੱਭਿਆਚਾਰਕ ਮੇਲਾ

ਜਗਰਾਓ,ਹਠੂਰ,22,ਮਈ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਖੇਤਰਪਾਲ ਦੀ ਦਰਗਾਹ ਪਿੰਡ ਮੱਲ੍ਹਾ ਵਿਖੇ ਸਲਾਨਾ ਸੱਭਿਆਚਾਰਕ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ।ਇਸ ਮੇਲੇ ਦਾ ਉਦਘਾਟ…

ਪੰਚਾਇਤ ਤੋਂ ਖਫਾ ਪਿੰਡ ਬਿਰਕ ਵਾਸੀਆਂ ਨੇ ਸਵੱਦੀ ਕਲਾਂ ਨੂੰ ਜੋੜਦੀ ਸੜਕ ਬਨਾਉਣ ਚ ਅਣਗਹਿਲੀ ਵਰਤਣ ਵਾਲੇ ਠੇਕੇਦਾਰ ਖਿਲਾਫ ਕੀਤੀ ਕਾਰਵਾਈ ਦੀ ਮੰਗ

ਜਗਰਾਉਂ / ਚੋਕੀਮਾਨ 22 ਮਈ(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸੂਬੇ ਚ ਕਾਂਗਰਸ ਅਤੇ ਅਕਾਲੀ ਸਰਕਾਰ ਨੂੰ ਕਰਾਰ  ਹਾਰ ਦੇਣ ਤੋਂ ਬਾਅਦ ਬਹੁਮੱਤ ਨਾਲ ਪੰਜਾਬ ਦੀ ਸਤਾ ਚ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਮਦ ਨੇ ਪੰਜਾਬ ਵਾਸੀਆ…