ਪੰਜਾਬ

ਪੁਲਿਸ ਜ਼ਬਰ ਖਿਲਾਫ਼ 60ਵੇਂ ਦਿਨ ਵੀ ਦਿੱਤਾ ਧਰਨਾ

53ਵੇੰ ਦਿਨ 'ਚ ਪਹੁੰਚੀ ਮਾਤਾ ਦੀ ਭੁੱਖ ਹੜਤਾਲ ਭਗਵੰਤ ਮਾਨ ਤੋਂ ਕਿਸਾਨ ਯੂਨੀਅਨ ਨੇ ਪੁਛਿਆ ਕਿ ਪੰਜਾਬ 'ਚ ਦੋ ਕਾਨੂੰਨ ਕੰਮ ਕਰਦੇ ਨੇ ? ਅਮੀਰ ਲਈ ਹੋਰ ਤੇ ਗਰੀਬ ਲਈ ਹੋਰ? ਜਗਰਾਉਂ 21 ਮਈ ( ਮਨਜਿੰਦਰ ਗਿੱਲ ) ਦੋਸ਼ੀ ਥਾਣੇਦਾਰਾ…

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਜੀ ਨਹੀਂ ਰਹੇ  

ਮੋਗਾ , 21 ਮਈ  (ਮਨਜਿੰਦਰ ਗਿੱਲ ) ਆਪ ਜੀ ਨੂੰ ਬਹੁਤੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਜੀ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ …

ਗਾਲਿਬ ਕਲਾਂ ਦੇ ਬੇ-ਘਰੇ ਲੋਕਾਂ ਲਈ 'ਮਸੀਹਾ' ਬਣੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ

ਪੰਜ-ਪੰਜ ਮਰਲੇ ਦੇ ਪਲਾਟ ਤੇ ਘਰਾਂ ਦੀਆਂ ਚਾਬੀਆਂ ਸੌਪੀਆਂ ਜਗਰਾਉਂ , 20 ਮਈ (ਕੁਲਦੀਪ ਸਿੰਘ ਜੱਸਲ, ਮੋਹਿਤ ਗੋਇਲ ) ਅੱਤ ਦੀ ਪੈ ਰਹੀ ਗਰਮੀ ਅਤੇ ਉਪਰੋਂ ਮੱਛਰਾਂ ਦੀ ਮਾਰ ਵਿੱਚ ਕਿਸੇ ਇਨਸਾਨ ਕੋਲ ਕੋਈ ਰੈਣ ਬਸੇਰਾ ਨਾ ਹੋਵੇ, ਉਸ ਜਿਊਣ…

​ਵਿਧਾਇਕਾ ਮਾਣੂੰਕੇ ਨੇ ਜਗਰਾਉਂ ਵਾਸੀਆਂ ਲਈ 'ਅਧੁਨਿਕ ਪਾਰਕ' ਬਨਾਉਣ ਦਾ ਚੁੱਕਿਆ ਬੀੜਾ

ਹਲਕੇ ਦੇ ਵਲੰਟੀਅਰਾਂ ਤੇ ਸ਼ਹਿਰ ਵਾਸੀਆਂ ਨੂੰ ਕਹੀਆਂ, ਝਾੜੂ ਤੇ ਖੁਰਪੇ ਲੈ ਕੇ ਆਉਣ ਦੀ ਅਪੀਲ ਜਗਰਾਉਂ , 20 ਮਈ (ਕੁਲਦੀਪ ਸਿੰਘ ਜੱਸਲ, ਮੋਹਿਤ ਗੋਇਲ ) ਹਲਕਾ ਜਗਰਾਉਂ ਤੋਂ ਦੂਜੀ ਵਾਰ ਵੱਡੀ ਲੀਡ ਨਾਲ ਵਿਧਾਇਕ ਬਣੇ ਬੀਬੀ ਸਰਵਜੀਤ ਕੌਰ …

ਮੁਕੱਦਮਾ ਰੱਦ ਕਰਵਾਉਣ ਲਈ ਥਾਣਾ ਹਠੂਰ ਅੱਗੇ ਦਿੱਤਾ ਰੋਸ ਧਰਨਾ

ਜਗਰਾਓ,ਹਠੂਰ,20,ਮਈ-(ਕੌਸ਼ਲ ਮੱਲ੍ਹਾ)- ਪਿੰਡ ਬੁਰਜ ਕੁਲਾਰਾ ਦੀ ਮਹਿਲਾ ਸਰਪੰਚ ਦੇ ਪਤੀ ਨਿਰਮਲ ਸਿੰਘ ਦੇ ਖਿਲਾਫ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ  ਜਿਲ੍ਹਾ ਪ੍ਰਧਾਨ ਮਾਸਟਰ ਮਹ…

ਦੀ ਹਠੂਰ ਬੁਹਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਹੋਈ

ਜਗਰਾਓ,ਹਠੂਰ,20,ਮਈ-(ਕੌਸ਼ਲ ਮੱਲ੍ਹਾ)-ਪਿੰਡ ਬੁਰਜ ਕੁਲਾਰਾ ਅਤੇ ਹਠੂਰ ਦੀ ਸਾਝੀ ਦੀ ਬੁਹਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹਠੂਰ ਦੀ ਚੋਣ ਰਿਟਰਨਿੰਗ ਅਫਸਰ ਜਸਕੀਰਤ ਸਿੰਘ ਸੇਖੋਂ ਅਤੇ ਦੀਪਕ ਸਰਮਾਂ ਦੀ ਨਿਗਰਾਨੀ ਹੇਠ ਹੋਈ।ਇਸ ਮੌਕੇ ਦੋਵੇ …

ਕਮਿਊਨਿਟੀ ਹੈਲਥ ਸੈਟਰ ਦੀ ਨਵੀ ਇਮਾਰਤ ਦਾ ਉਦਘਾਟਨ ਕੀਤਾ

ਹਠੂਰ,20,ਮਈ-(ਕੌਸ਼ਲ ਮੱਲ੍ਹਾ)- ਗਰਾਮ ਪੰਚਾਇਤ ਦੇਹੜਕਾ,ਸਮੂਹ ਪਿੰਡ ਵਾਸੀਆ ਅਤੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਕਮਿਊਨਿਟੀ ਹੈਲਥ ਸੈਟਰ ਦੇਹੜਕਾ ਦੀ ਨਵੀ ਬਣਾਈ ਇਮਾਰਤ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪ…

ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ, ਕਿਸਾਨਾਂ ਵਿੱਚ ਭਾਰੀ ਉਤਸ਼ਾਹ

- ਮੂੰਗੀ ਅਤੇ ਹੋਰ ਫ਼ਸਲਾਂ ਉੱਤੇ ਐਮ ਐਸ ਪੀ ਦੇਣ ਦਾ ਐਲਾਨ ਫ਼ਸਲੀ ਵਿਭਿੰਨਤਾ ਵੱਲ ਵੱਡਾ ਕਦਮ :  ਵਿਧਾਇਕ ਅਮਨਦੀਪ ਕੌਰ ਅਰੋੜਾ - ਜ਼ਿਲ੍ਹਾ ਮੋਗਾ ਵਿੱਚ 57 ਹਜ਼ਾਰ ਹੈਕਟੇਅਰ ਵਿੱਚ ਝੋਨਾ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ - ਡਿਪਟੀ …

ਪਿੰਡ ਸੰਗਾਲਾ ਦੇ ਕਿਸਾਨ ਜਸਵੀਰ ਸਿੰਘ ਦੇ ਖੇਤ ਤੋਂ ਝੋਨੇ ਦੀ ਸਿੱਧੀ ਬਿਜਾਈ ਦੀ  ਰਸਮੀ ਸ਼ੁਰੂਆਤ

--ਕੁਦਰਤੀ ਸੋਮਿਆਂ ਦੇ ਰੱਖ ਰਖਾਓ ਲਈ ਲੋਕ ਮੁਹਿੰਮ ਚਲਾਉਣ ਦੀ ਲੋੜ : ਸੁਖਪ੍ਰੀਤ ਸਿੰਘ ਸਿੱਧੂ -ਪਿੰਡ ਸੰਗਾਲਾ ਦੇ ਕਿਸਾਨ ਜਸਵੀਰ ਸਿੰਘ ਨੇ ਤੀਜੇ ਸਾਲ ਵੀ 14 ਏਕੜ ਕੀਤੀ ਝੋਨੇ ਦੀ ਸਿੱਧੀ ਬਿਜਾਈ ਮਾਲੇਰਕੋਟਲਾ 20 ਮਈ  (ਰਣਜੀਤ ਸ…

ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ :- ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ

ਫਤਹਿਗੜ੍ਹ ਸਾਹਿਬ 20 ਮਈ (ਰਣਜੀਤ ਸਿੱਧਵਾਂ)   :  ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਅਤੇ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਦੇ  ਫੂਡ ਸੇਫ਼ਟੀ ਵਿੰਗ ਅਤੇ ਡੇਅਰੀ ਵਿਭ…

ਬੀਤੇ ਦਿਨ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਆਰਬਿਟਰੇਸ਼ਨ ਪ੍ਰੋਸੀਡਿੰਗ ਮੀਟਿੰਗ ਹੋਈ

ਲੁਧਿਆਣਾ, 20 ਮਈ (ਰਣਜੀਤ ਸਿੱਧਵਾਂ)  :  ਜ਼ਿਲ੍ਹਾ ਪੱਧਰੀ ਮਾਈਕਰੋ ਅਤੇ ਸਮਾਲ ਇੰਟਰਪ੍ਰਾਈਜਿਜ਼ ਫੈਸੀਲੀਟੇਸ਼ਨ ਕੌਂਸਲ ਦੀ 186ਵੀਂ ਕਾਰਵਾਈ ਮੀਟਿੰਗ ਸੁਰਭੀ ਮਲਿਕ, ਆਈ.ਏ.ਐਸ., ਡਿਪਟੀ ਕਮਿਸ਼ਨਰ, ਲੁਧਿਆਣਾ ਦੀ ਪ੍ਰਧਾਨਗੀ ਹੇਠ ਹੋਈ, ਜਿ…

ਪਸ਼ੂ ਪਾਲਣ ਕਿੱਤੇ ਸੂਬੇ ਦੀ ਨੁਹਾਰ ਬਦਲ ਸਕਦੇ ਹਨ : ਕੁਲਦੀਪ ਸਿੰਘ ਧਾਲੀਵਾਲ

ਲੁਧਿਆਣਾ, 20 ਮਈ (ਰਣਜੀਤ ਸਿੱਧਵਾਂ)  :  ਪਸ਼ੂ ਪਾਲਣ ਕਿੱਤਿਆਂ ਰਾਹੀਂ ਕਿਸਾਨ ਦੀ ਆਰਥਿਕਤਾ ਨੂੰ ਬਿਹਤਰ ਕੀਤਾ ਜਾ ਸਕਦਾ ਹੈ।ਇਹ ਕਿੱਤੇ ਕਿਸਾਨ ਨੂੰ ਰੋਜ਼ਾਨਾ ਕਮਾਈ ਦੇਣ ਦੇ ਸਮਰੱਥ ਹਨ।ਇਸ ਲਈ ਸਾਨੂੰ ਪਸ਼ੂ ਧਨ ਕਿੱਤਿਆਂ ਦੀ ਬਿਹਤਰੀ ਅਤੇ …

ਬੱਲੂਆਣਾ ਹਲਕੇ ਦੇ ਲੋਕਾਂ ਨੂੰ ਪੀਣ ਲਈ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਹਾਂ ਵਚਨਬੱਧ : ਵਿਧਾਇਕ ਗੋਲਡੀ ਮੁਸਾਫ਼ਰ

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ ਬੱਲੂਆਣਾ 20 ਮਈ  (ਰਣਜੀਤ ਸਿੱਧਵਾਂ)  :  ਹਲਕਾ ਬੱਲੂਆਣਾ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੇ ਜਲ ਸਪਲਾਈ ਤੇ ਸੈਨੀਟੇਸ਼ਨ…

ਬੀ ਕੇ ਯੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਪਿੰਡ ਛੀਨੀਵਾਲ ਕਲਾਂ ਵਿਖੇ 21 ਮਈ ਨੂੰ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਜਾਵੇਗੀ ....ਗਿਆਨੀ ਨਿਰਭੈ ਸਿੰਘ  

ਬਰਨਾਲਾ/ ਮਹਿਲਕਲਾਂ- 20 ਮਈ (ਸੁਖਵਿੰਦਰ ਬਾਪਲਾ /ਗੁਰਸੇਵਕ ਸੋਹੀ ) -ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਦੀ ਅਗਵਾਈ ਦੇ ਵਿੱਚ 21 ਮਈ ਨੂੰ ਗੁਰਦੁਆਰਾ ਭੂਆਣਾ   ਸਾਹਿਬ ਪਿੰਡ ਛੀਨੀਵਾਲ ਕਲਾਂ ਵਿਖੇ ਜ਼…

ਖ਼ਲਜੀ ਵੰਸ਼ ਦਾ ਮਹਾਨ ਸੁਲਤਾਨ -ਅਲਾਓਉੱਦੀਨ ਖ਼ਲਜੀ ✍️ ਪੂਜਾ ਰਤੀਆ

ਲੜੀ ਨੰਬਰ.1 1290ਈ. ਵਿੱਚ ਦਾਸ ਵੰਸ਼ ਦਾ ਅੰਤ ਹੋ ਗਿਆ ਅਤੇ ਜਲਾਲਉੱਦੀਨ ਫਿਰੋਜ਼ ਖ਼ਲਜੀ ਨੇ ਖ਼ਲਜੀ ਵੰਸ਼ ਦੀ ਨੀਂਹ ਰੱਖੀ।ਉਸਨੇ 1290 ਤੋਂ 1296ਈ. ਤੱਕ ਰਾਜ ਕੀਤਾ। ਅਲਾਓਉੱਦੀਨ ਖ਼ਲਜੀ ਦਿੱਲੀ ਸਲਤਨਤ ਦੇ ਖ਼ਲਜੀ ਖ਼ਾਨਦਾਨ ਦਾ ਦੂਜਾ…

ਪੀੜ੍ਹਤ ਮਾਤਾ ਨੇ 52ਵੇਂ ਦਿਨ ਵੀ ਰੱਖੀ ਭੁੱਖ ਹੜਤਾਲ

ਧਰਨਾ 59ਵੇਂ ਦਿਨ ਵੀ ਰਿਹਾ ਜਾਰੀ ਪ੍ਰਸਾਸ਼ਨ ਕੁੰਭਕਰਨੀ ਨੀੰਦ ਸੁੱਤਾ- ਬਾਬਾ ਸੁਖਦੇਵ ਸਿੰਘ ਲੋਪੋ ਜਗਰਾਉਂ 20 ਮਈ ( ਮਨਜਿੰਦਰ ਗਿੱਲ) ਇਹ ਕਹਿਣਾ ਗਲ਼ਤ ਨਹੀਂ ਹੋਵੇਗਾ ਕਿ ਅਸੀਂ ਅੱਜ ਵੀ ਗੁਲ਼ਾਮ ਹਾਂ। ਇਹ ਸਬਦ ਨਿਹੰਗ ਮੁਖੀ ਬਾਬਾ ਸੁਖ…

 "ਹਫਤਾਵਾਰੀ ਗੁਰਮਤਿ ਦੀਵਾਨ"

ਮਿਤੀ 21-05-2022 ਦਿਨ ਸ਼ਨੀਵਾਰ ਨੂੰ ਸ਼ਾਮ 06-30 ਤੋਂ ਰਾਤ 08-45 ਤੱਕ, ਹਫਤਾਵਾਰੀ ਵਿਸ਼ੇਸ਼ ਗੁਰਮਤਿ ਦੀਵਾਨ ਹੋਵੇਗਾ। ਜਿਸ ਵਿੱਚ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ। ਆਪ ਜੀ ਨੂੰ ਪ੍ਰਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹ…

ਸਾਡਾ ਧਰਮ ਰਾਖੀ ਏ ਫਸਲਾਂ  ✍️ ਸੁਖਚੈਨ ਸਿੰਘ ਕੁਰੜ

ਸਾਡੇ ਖੇਤ ਸਿੰਜੇ ਹੋਏ ਮੁੜ੍ਹਕੇ ਨਾਲ਼, ਸਾਡਾ ਧਰਮ ਰਾਖੀ ਏ ਫਸਲਾਂ ਦੀ, ਜਿੱਥੇ ਸਿਰ ਕੱਟਿਆਂ ਵਾਢੀ ਹੋਣ ਲੱਗੀ, ਸਾਡੀਆਂ ਆਉਣ ਵਾਲੀਆਂ ਨਸਲਾਂ ਦੀ। ਤੁਸੀਂ ਪੜ੍ਹਿਓ ਸਮਝਿਓ ਇਤਿਹਾਸ ਸਾਡਾ, ਗਵਾਹੀ ਦੇਣੀ ਦਿੱਲੀ ਦੀਆਂ ਸੜਕਾਂ ਨੇ। …

ਆਓ ਜਾਣੀਏ "ਮਹਾਨ ਕੋਸ਼" ਦੇ ਮਹਾਨ ਕਾਰਜ ਬਾਰੇ ✍️ ਸ.ਸੁਖਚੈਨ ਸਿੰਘ ਕੁਰੜ

ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਉਰਫ਼ ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ …

ਸਵੱਲੀਆਂ ਨਜ਼ਰਾਂ ! ✍️ ਸਲੇਮਪੁਰੀ ਦੀ ਚੂੰਢੀ 

- ਭਗਵੰਤ ਸਿਹਾਂ!  ਵਧਾਈ ਦਾ ਪਾਤਰ ਆਂ ਤੈਨੂੰ ਢੇਰ ਸਾਰੀਆਂ ਮੁਬਾਰਕਾਂ! ਤੂੰ ਜਲਦੀ ਹੀ ਕਿਸਾਨਾਂ ਨੂੰ ਘੁੱਟ ਕੇ ਜੱਫੀ ਪਾਈ! ਉਨ੍ਹਾਂ ਦੀ ਸਮਝੀ ਤੇ ਆਪਣੀ ਸਮਝਾਈ! ਤੂੰ  ਦੰਦ ਕਰੇੜਿਆਂ! ਕੱਚੇ ਢਾਰਿਆਂ! ਤੇ ਵਿਹੜਿਆਂ ਵਾਲਿਆ…